Breaking News

Tag Archives: sri darbar sahib

ਪੰਜਾਬੀ ਅਦਾਕਾਰਾ ਸਤਿੰਦਰ ਸੱਤੀ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ

ਨਿਊਜ਼ ਡੈਸਕ:  ਪੰਜਾਬੀ ਇੰਡਸਟਰੀ ਦਾ ਜਾਣਿਆ ਪਹਿਚਾਨਿਆ ਚਿਹਰਾ  ਅਦਾਕਾਰਾ ਸਤਿੰਦਰ ਸੱਤੀ  ਜੋ ਇਕ ਇੱਕ ਸਫ਼ਲ ਅਦਾਕਾਰਾ, ਐਂਕਰ ਤੇ ਮੋਟੀਵੇਸ਼ਨਲ ਸਪੀਕਰ ਹਨ। ਉਹ ਇੰਨੀਂ ਦਿਨੀਂ ਪੰਜਾਬ ‘ਚ ਹਨ। ਸਤਿੰਦਰ ਸੱਤੀ ਗੁਰੁ ਕੀ ਨਗਰੀ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ। ਅਦਾਕਾਰਾ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ …

Read More »

ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਨਿਊਜ਼ ਡੈਸਕ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਆਪਣੇ ਵਿਆਹ ਤੋਂ ਬਾਅਦ ਪਹਿਲੀ ਵਾਰ ਪਤੀ ਰੋਹਨਪ੍ਰੀਤ ਸਿੰਘ ਨਾਲ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਸਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਰੋਹਨਪ੍ਰੀਤ ਸਿੰਘ, ਉਸ ਦੇ ਮਾਤਾ-ਪਿਤਾ ਗੁਰਿੰਦਰ ਪਾਲ ਸਿੰਘ ਅਤੇ ਦਲਜੀਤ ਸਿੰਘ, ਉਸਦੇ ਮਾਤਾ-ਪਿਤਾ …

Read More »

ਨਾਨਕ ਦੀ ਗੱਦੀ ਕੋਈ ਸੰਸਾਰਿਕ ਵਿਰਾਸਤ ਨਹੀਂ ਸਗੋਂ ਇਹ ਤਾਂ …-ਡਾ. ਗੁਰਦੇਵ ਸਿੰਘ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ਜੀ। ਨਾਨਕ ਦੀ ਗੱਦੀ ਕੋਈ ਸੰਸਾਰਿਕ ਵਿਰਾਸਤ ਨਹੀਂ ਸਗੋਂ ਇਹ ਤਾਂ … *ਡਾ. ਗੁਰਦੇਵ ਸਿੰਘ ਪੰਜਵੇਂ ਨਾਨਕ, ਧੀਰਜ ਅਤੇ ਨਿਮਰਤਾ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ, ਦੋਹਿਤਾ ਬਾਣੀ ਕਾ ਬੋਹਿਥਾ’, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ …

Read More »

ਸ੍ਰੀ ਅਕਾਲ ਤਖ਼ਤ ਸਾਹਿਬ : ਇੱਕ ਸੰਕਲਪ  – ਡਾ. ਜਾਗੀਰ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦੇ ਇਸ ਪਾਵਨ ਅਵਸਰ ‘ਤੇ ਸਿੱਖ ਵਿਦਵਾਨ ਡਾ. ਜਾਗੀਰ ਸਿੰਘ ਜੀ ਦੁਆਰਾ ਲਿਖਤ ਇੱਕ ਖੋਜ ਭਰਪੂਰ ਪੱਤਰ ਪ੍ਰਕਾਸ਼ਿਤ ਕਰ ਰਹੇ ਹਾਂ ਇਸ ਖੋਜ ਪੱਤਰ ਵਿੱਚ ਸ੍ਰੀ ਅਕਾਲ ਤਖ਼ਤ ਦੀ ਸਿਰਜਣਾ ਤੋਂ ਲੈ ਕੇ ਇਸ ਦੇ ਪਿਛੋਕੜ ਦੀ ਵੀ ਇਤਿਹਾਸਕ ਜਾਣਕਾਰੀ ਦਿੱਤੀ ਗਈ ਹੈ। ਮੀਰੀ …

Read More »

ਸ੍ਰੀ ਅਕਾਲ ਤਖ਼ਤ ਸਾਹਿਬ : ਧਾਰਮਿਕ ਸੇਵਾ ਤੇ ਸਨਮਾਨ- ਡਾ. ਰੂਪ ਸਿੰਘ

ਸ੍ਰੀ ਅਕਾਲ ਤਖਤ ਦੀ ਸਿਰਜਣਾ ਦਿਵਸ ’ਤੇ ਵਿਸ਼ੇਸ਼ ਸ੍ਰੀ ਅਕਾਲ ਤਖ਼ਤ ਸਾਹਿਬ : ਧਾਰਮਿਕ ਸੇਵਾ ਤੇ ਸਨਮਾਨ ਡਾ. ਰੂਪ ਸਿੰਘ* ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖ ਕੌਮ ਦਾ ਸਰਵ ਉੱਚ ਅਸਥਾਨ ਹੈ। ਗੁਰੂ ਗ੍ਰੰਥ-ਗੁਰੂ ਪੰਥ ਨੂੰ ਤਨ-ਮਨ ਤੋਂ ਸਮਰਪਿਤ ਹੋਣਾ ਹੀ ਸਿੱਖੀ ਦੀ ਮੂਲ ਨਿਸ਼ਾਨੀ ਹੈ। ਇਤਿਹਾਸਕ ਹਵਾਲੇ ਮਿਲਦੇ ਹਨ ਕਿ …

Read More »

Today’s Hukamnama from Sri Darbar Sahib Amritsar (Golden Temple) ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ- 27 June 2021, Ang 560

June 27, 2021 ਐਤਵਾਰ, 13 ਹਾੜ (ਸੰਮਤ 553 ਨਾਨਕਸ਼ਾਹੀ) Ang 560 ; Guru Amardas Dev Ji; Raag Wadhans ਵਡਹੰਸੁ ਮਹਲਾ ੩॥ ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ॥ ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ॥੧॥ ਸਦਾ ਸੁਖੁ ਸਾਚੈ ਸਬਦਿ ਵੀਚਾਰੀ॥ ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ॥੧॥ ਰਹਾਉ॥ ਅਖੀ ਸੰਤੋਖੀਆ ਏਕ ਲਿਵ ਲਾਇ॥ ਮਨੁ ਸੰਤੋਖਿਆ …

Read More »

ਸ੍ਰੀ ਦਰਬਾਰ ਸਾਹਿਬ ‘ਚ ਲੜਕੀਆਂ ਨੇ ਪੰਜਾਬੀ ਗੀਤ ‘ਤੇ ਬਣਾਈ ਟਿਕ-ਟੋਕ ਵੀਡੀਓ, ਸਿੱਖਾਂ ‘ਚ ਭਾਰੀ ਰੋਸ

ਅੰਮ੍ਰਿਤਸਰ: ਦਰਬਾਰ ਸਾਹਿਬ ਜਾਕੇ ਆਪਣੀਆਂ ਅਦਾਵਾਂ ਬਿਖੇਰ ਰਹੀਆਂ ਇੰਨ੍ਹਾਂ ਕੁੜੀਆਂ ਦੀ ਇਹ ਵੀਡਿਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਬਾਰ ਸਾਹਿਬ ਜਿੱਥੇ ਜਾਕੇ ਮਨ ਨੂੰ ਸ਼ਾਂਤੀ ਤੇ ਭਟਕਿਆਂ ਨੂੰ ਰਾਹ ਮਿਲਦੈ ਪਰ ਇਸ ਵੀਡਿਓ ਨੇ ਸਿੱਖ ਸੰਗਤ ਦੇ ਹਿਰਦੇ ਵਲੂੰਧਰ ਦਿੱਤੇ ਨੇ ਘੰਟਾ ਘਰ ਬਾਹੀ ਤੋਂ ਹੇਠਾਂ ਉਤਰਦੇ …

Read More »