ਨਿਊਜ਼ ਡੈਸਕ: ਸ਼ਿਲਪਾ ਸ਼ੈੱਟੀ ਨੇ ਹਾਲ ਹੀ ਵਿੱਚ ਇੱਕ ਨਵਾਂ ਸ਼ੋਅ ਸ਼ੁਰੂ ਕੀਤਾ ਹੈ, ਜਿਸ ਦਾ ਨਾਮ ਹੈ ‘ਸ਼ੇਪ ਆਫ ਯੂ’। ਇਸ ਸ਼ੋਅ ਰਾਹੀਂ ਸ਼ਿਲਪਾ ਕਈ ਬਾਲੀਵੁੱਡ ਸਟਾਰਸ ਨੂੰ ਗੈਸਟ ਵਜੋਂ ਬੁਲਾਵੇਗੀ ਅਤੇ ਉਨ੍ਹਾਂ ਨਾਲ ਫਿਟਨੈੱਸ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਮੈਂਟਲ ਹੈਲਥ ਨੂੰ ਲੈ ਕੇ ਗੱਲ ਕਰੇਗੀ। ਸ਼ੋਅ ਦਾ …
Read More »ਸ਼ਹਿਨਾਜ਼ ਅਤੇ ਸਿਧਾਰਥ ਸ਼ੁਕਲਾ ਨੂੰ ਲੈ ਕੇ ਰਾਖੀ ਸਾਵੰਤ ਨੇ ਕਹੀ ਇਹ ਗੱਲ
ਮੁੰਬਈ- ‘ਬਿੱਗ ਬੌਸ 15’ ਦੇ ਫਿਨਾਲੇ ਵਿੱਚ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦੇਣ ਪਹੁੰਚੀ। ਇਸ ਦੌਰਾਨ ਉਸ ਨੇ ਪਰਫਾਰਮ ਕੀਤਾ ਪਰ ਸਿਧਾਰਥ ਸ਼ੁਕਲਾ ਨੂੰ ਯਾਦ ਕਰਕੇ ਆਪਣੇ ਹੰਝੂ ਨਹੀਂ ਰੋਕ ਸਕੀ। ਇਸ ਦੇ ਨਾਲ ਹੀ ਰਾਖੀ ਸਾਵੰਤ ਨੇ ਸ਼ਹਿਨਾਜ਼ ਅਤੇ ਸਿਧਾਰਥ ਸ਼ੁਕਲਾ ਬਾਰੇ ਅਜਿਹੀ ਗੱਲ ਕਹੀ ਹੈ ਕਿ ਬਿਆਨ …
Read More »ਕੀ ਸਿਧਾਰਥ ਦੀ ਮੌਤ ਤੋਂ ਬਾਅਦ ਵਿਆਹ ਕਰਨ ਜਾ ਰਹੀ ਹੈ ਸ਼ਹਿਨਾਜ਼? ਵਾਇਰਲ ਹੋਈ ਵੀਡੀਓ
ਨਵੀਂ ਦਿੱਲੀ- ਅਦਾਕਾਰ ਸਿਧਾਰਥ ਸ਼ੁਕਲਾ ਨੂੰ ਕੌਣ ਨਹੀਂ ਜਾਣਦਾ। ਉਸਦੀ ਮੌਤ ਨੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਉਸਦੀ ਖਾਸ ਦੋਸਤ ਸ਼ਹਿਨਾਜ਼ ਗਿੱਲ ਨੇ ਆਪਣੇ ਆਪ ਨੂੰ ਕਈ ਦਿਨਾਂ ਲਈ ਘਰ ਵਿੱਚ ਨਜ਼ਰਬੰਦ ਕਰ ਲਿਆ ਸੀ। ਪਰ ਹੁਣ ਸ਼ਹਿਨਾਜ਼ ਫਿਰ ਤੋਂ ਆਪਣੀ ਆਮ ਜ਼ਿੰਦਗੀ ‘ਚ ਵਾਪਸੀ ਕਰ ਰਹੀ ਹੈ …
Read More »‘ਤੂੰ ਯਹੀ ਹੈ’: ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਵੀਡੀਓ ਰਿਲੀਜ਼, ਦੇਖ ਕੇ ਅੱਖਾਂ ‘ਚ ਆ ਜਾਣਗੇ ਹੰਝੂ
ਨਿਊਜ਼ ਡੈਸਕ: ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੇ ਦੇਹਾਂਤ ਤੋਂ ਲਗਭਗ 2 ਮਹੀਨੇ ਬਾਅਦ ਬੀਤੇ ਦਿਨੀਂ ਪਹਿਲੀ ਵਾਰ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਸੀ। ਜਿਸ ਵਿੱਚ ਉਸਨੇ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਲਈ ‘ਤੂੰ ਯਹੀ ਹੈ’ ਵੀਡੀਓ ਦੀ ਰਿਲੀਜ਼ ਦਾ ਪੋਸਟਰ ਜਾਰੀ ਕੀਤਾ ਸੀ। ਸ਼ਹਿਨਾਜ਼ ਗਿੱਲ ਨੇ ਇਸ ਤਸਵੀਰ ਦੇ ਨਾਲ ਲਿਖਿਆ, …
Read More »ਹਮੇਸ਼ਾ ਖੁਸ਼ ਰਹਿਣ ਵਾਲੀ ਸ਼ਹਿਨਾਜ਼ ਗਿੱਲ ਦਾ ਅੱਜ ਚਿਹਰਾ ਦੇਖ ਕੇ ਦਿਲ ਟੁੱਟ ਗਿਆ 💔: ਅਲੀ ਗੋਨੀ
ਮੁੰਬਈ : ਸਿੱਧਾਰਥ ਸ਼ੁਕਲਾ ਦੇ ਦੇਹਾਂਤ ਦੀ ਖਬਰ ਨਾਲ ਟੀਵੀ ਅਤੇ ਬਾਲੀਵੁੱਡ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਫੈਨਸ ਅਤੇ ਸਿਤਾਰਿਆਂ ਲਈ ਇਸ ‘ਤੇ ਵਿਸ਼ਵਾਸ ਕਰ ਪਾਉਣਾ ਮੁਸ਼ਕਲ ਹੈ। ਸਿਧਾਰਥ ਸ਼ੁਕਲਾ ਦੀ ਦੋਸਤ ਜੈਸਮਿਨ ਭਸੀਨ ਅਤੇ ਉਨ੍ਹਾਂ ਦੇ ਬੁਆਏਫਰੈਂਡ ਅਲੀ ਗੋਨੀ ਨੂੰ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ, ਜਿੱਥੇ ਦੋਵੇਂ ਭਾਵੁਕ …
Read More »ਸਿਧਾਰਥ ਸ਼ੁਕਲਾ ਦੇ ਦੇਹਾਂਤ ਦੀ ਖਬਰ ਸੁਣ ਕੇ ਸਦਮੇ ‘ਚ ਸ਼ਹਿਨਾਜ਼ ਗਿੱਲ, ‘Sid-Naaz’ ਦੀ ਟੁੱਟੀ ਜੋੜੀ
ਨਵੀਂ ਦਿੱਲੀ: Bigg Boss 13 ਦੇ ਜੇਤੂ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਜਿੱਥੇ ਸਿਧਾਰਥ ਦੇ ਦੇਹਾਂਤ ਦੀ ਖਬਰ ਨੇ ਉਨ੍ਹਾਂ ਦੇ ਫੈਨਜ਼ ਨੂੰ ਵੱਡਾ ਝਟਕਾ ਦਿੱਤਾ ਹੈ, ਉੱਥੇ ਹੀ ਸ਼ਹਿਨਾਜ਼ ਗਿੱਲ ਨੂੰ ਵੱਡਾ ਸਦਮਾ ਲੱਗਿਆ ਹੈ। ਸਿਧਾਰਥ ਅਤੇ ਸ਼ਹਿਨਾਜ਼ ਗਿੱਲ ਪਹਿਲੀ ਵਾਰ Bigg Boss …
Read More »Bigg Boss 14: ਸਾਰਾ ਗੁਰਪਾਲ ਨੂੰ ਘਰ ਤੋਂ ਬੇਘਰ ਕਰਨ ਦੇ ਫੈਸਲੇ ‘ਤੇ ਭੜਕੇ ਫੈਨਸ, ਸਿਧਾਰਥ ਸ਼ੁਕਲਾ ਨੂੰ ਲਿਆ ਨਿਸ਼ਾਨੇ ‘ਤੇ
ਨਿਊਜ਼ ਡੈਸਕ: ਪੰਜਾਬੀ ਅਦਾਕਾਰ ਤੇ ਸਿੰਗਰ ਸਾਰਾ ਗੁਰਪਾਲ ਦਾ ਬਿੱਗ ਬਾਸ ‘ਚ ਸਫਰ ਖਤਮ ਹੋ ਗਿਆ ਹੈ। ਪਹਿਲੇ ਹਫਤੇ ਦੇ ਪਹਿਲੇ ਏਵਿਕਸ਼ਨ ‘ਚ ਸਾਰਾ ਗੁਰਪਾਲ ਘਰ ਤੋਂ ਬੇਘਰ ਹੋ ਗਈ ਹਨ। ਦਿਲਚਸਪ ਗੱਲ ਇਹ ਹੈ ਕਿ ਸਾਰਾ ਦਾ ਏਵਿਕਸ਼ਨ ਜਨਤਾ ਦੀ ਵੋਟ ਤੋਂ ਨਹੀਂ ਬਲਕਿ ਸੀਨੀਅਰ ਯਾਨੀ ਸਿਧਾਰਥ ਸ਼ੁਕਲਾ, ਹੀਨਾ …
Read More »ਸ਼ਹਿਨਾਜ ਗਿੱਲ ਨੂੰ ਬਿੱਗ ਬਾਸ ਤੋਂ ਬਾਅਦ ਹੋ ਗਿਆ ਹੈ ਹੰਕਾਰ? ਗੌਤਮ ਨੇ ਲਗਾਈ ਕਲਾਸ
ਨਿਊਜ਼ ਡੈਸਕ : ਜਿਸ ਦਿਨ ਤੋਂ ਕਲਰਜ਼ ਟੀਵੀ ਦੇ ਸ਼ੋਅ ਬਿਗ ਬਾਸ 13 ਅੰਦਰ ਪੰਜਾਬ ਦੇ ਕਟਰੀਨਾ ਕੈਫ ਯਾਨੀ ਸ਼ਹਿਨਾਜ ਗਿੱਲ ਦੀ ਐਂਟਰੀ ਹੋਈ ਹੈ ਉਸ ਦਿਨ ਤੋਂ ਹੀ ਉਹ ਲਗਾਤਾਰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਸ਼ੋਅ ਵਿੱਚ ਭਾਵੇਂ ਉਹ ਬਿੱਗ ਬਾਸ ਦੀ ਟਰਾਫੀ ਤਾਂ ਜਿੱਤ …
Read More »ਹਿਮਾਂਸ਼ੀ ਅਜਿਹੀ ਪਹਿਲੀ ਲੜਕੀ ਜਿਸਨੂੰ ਮੈ ਪਿਤਾ ਨਾਲ ਮਿਲਵਾਇਆ: ਆਸਿਮ
ਨਿਊਜ਼ ਡੈਸਕ: ਬਿੱਗ ਬਾਸ ਸੀਜ਼ਨ 13 ਖਤਮ ਹੋ ਗਿਆ ਹੈ ਪਰ ਇਸ ਦੀਆਂ ਚਰਚਾਵਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਸ਼ੋਅ ਦੇ ਕੰਟੈਂਸਟੇਂਟਸ ਹੁਣ ਬਾਹਰ ਆਕੇ ਸਾਰੇ ਸਵਾਲਾਂ ਦਾ ਜਵਾਬ ਦੇ ਰਹੇ ਹਨ ਜੋ ਫੈਨਸ ਉਨ੍ਹਾਂ ਤੋਂ ਪੁੱਛਣਾ ਚਾਹੁੰਦੇ ਸਨ। ਸ਼ੋਅ ਦੇ ਦੌਰਾਨ ਜਿਵੇਂ ਬਰੇਕਅੱਪ ਅਤੇ ਪੈਚਅੱਪ ਦਾ ਦੌਰ …
Read More »ਬਿੱਗ ਬਾਸ ਤੋਂ ਬਾਅਦ ਹੁਣ ਹੋਵੇਗਾ ਸ਼ਹਿਨਾਜ਼ ਗਿੱਲ ਦਾ ਸ੍ਵਯੰਵਰ
ਨਿਊਜ਼ ਡੈਸਕ: ਸ਼ਹਿਨਾਜ਼ ਗਿੱਲ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਬਿੱਗ ਬਾਸ 13 ਖਤਮ ਹੋਣ ਤੋਂ ਬਾਅਦ ਵੀ ਉਹ ਉਨ੍ਹਾਂ ਨੂੰ ਵੇਖ ਸਕਣਗੇ। ਰਿਪੋਰਟਾਂ ਦੀ ਮੰਨੀਏ ਤਾਂ ਪੰਜਾਬ ਦੀ ਕਟਰੀਨਾ ਕੈਫ ਦਾ ਸ਼ੋਅ ਸ਼ਹਿਨਾਜ਼ ਗਿੱਲ ਦਾ ਸ੍ਵਯੰਵਰ ਬਿੱਗ ਬਾਸ 13 ਦੇ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਣ ਵਾਲਾ ਹੈ । …
Read More »