ਸੈਨੇਟ ਵੱਲੋਂ ਬਿੱਲ ਸੀ-15 ਪਾਸ ਕਰ ਦਿੱਤਾ ਗਿਆ ਹੈ। ਇਸ ਵਿੱਚ ਕੈਨੇਡੀਅਨ ਕਾਨੂੰਨ ਅਤੇ ਯੂਨਾਈਟਿਡ ਨੇਸ਼ਨਜ਼ ਡੈਕਲੇਰੇਸ਼ਨ ਆਨ ਦ ਰਾਈਟਸ ਆਫ ਇੰਡੀਜੀਨਸ ਪੀਪਲ ਨਾਲ ਤਾਲਮੇਲ ਬਿਠਾਉਣ ਦੀ ਗੱਲ ਕੀਤੀ ਗਈ ਹੈ। ਇਸ ਐਲਾਨਨਾਮੇ ਨੂੰ ਸੰਯੁਕਤ ਰਾਸ਼ਟਰ ਵੱਲੋਂ 2007 ਵਿੱਚ ਅਪਣਾਇਆ ਗਿਆ ਸੀ।ਚਿਰਾਂ ਤੋਂ ਉਡੀਕਿਆ ਜਾ ਰਿਹਾ ਇਹ ਬਿੱਲ ਸੈਨੇਟ ਵਿੱਚ …
Read More »ਕੈਪੀਟਲ ਹਿੰਸਾ ਦੇ ਮਾਮਲੇ ‘ਚ ਚੱਲ ਰਹੀ ਜਾਂਚ ਸਬੰਧੀ FBI ਏਜੰਸੀ ਤੋਂ ਕੀਤੀ ਜਾਵੇਗੀ ਪੁੱਛਗਿੱਛ
ਵਾਸ਼ਿੰਗਟਨ :- ਅਮਰੀਕਾ ‘ਚ 6 ਜਨਵਰੀ ਨੂੰ ਸੰਸਦ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਖੁਫ਼ੀਆ ਏਜੰਸੀ ਐਫਬੀਆਈ ਸਵਾਲਾਂ ਦੇ ਘੇਰੇ ‘ਚ ਹੈ। ਹਿੰਸਾ ਤੋਂ ਬਾਅਦ ਪਹਿਲੀ ਵਾਰ ਏਜੰਸੀ ਦੇ ਮੁਖੀਆ ਕ੍ਰਿਸਟਫਰ ਨੂੰ ਸੀਨੇਟ ਦੇ ਨਿਆਂਪਾਲਿਕਾ ਕਮੇਟੀ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ। ਕੈਪੀਟਲ ਹਿੰਸਾ ਦੇ ਮਾਮਲੇ ‘ਚ ਜਾਂਚ ਚਲ ਰਹੀ ਹੈ। …
Read More »ਬਜਟ ਦਫ਼ਤਰ ਦੇ ਡਾਇਰੈਕਟਰ ਅਹੁਦੇ ਲਈ ਨੀਰਾ ਟੰਡਨ ਦੀ ਨਾਮਜ਼ਦਗੀ ਦਾ ਵਿਰੋਧ, ਡੈਮੋਕ੍ਰੇਟਿਕ ਪਾਰਟੀ ਦਾ ਨਹੀਂ ਮਿਲਿਆ ਸਮਰਥਨ
ਵਾਸ਼ਿੰਗਟਨ :– ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੇ ਪ੍ਰਬੰਧਨ ਤੇ ਬਜਟ ਦਫ਼ਤਰ ਦੇ ਡਾਇਰੈਕਟਰ ਦੇ ਅਹੁਦੇ ‘ਤੇ ਨਾਮਜ਼ਦ ਕੀਤੇ ਜਾਣ ਨੂੰ ਲੈ ਕੇ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ‘ਚ ਮਤਭੇਦ ਉਭਰ ਆਏ ਹਨ। ਸੱਤਾਧਾਰੀ ਪਾਰਟੀ ਦੇ ਸੈਨੇਟਰ ਜੋਅ ਮੈਨਚਿਨ ਨੇ ਉਨ੍ਹਾਂ ਦੀ ਨਾਮਜ਼ਦਗੀ ਖ਼ਿਲਾਫ਼ ਵੋਟ ਦੇਣ ਦਾ …
Read More »ਟਰੰਪ ਦੂਜੀ ਵਾਰ ਹੋਏ ਸੈਨੇਟ ‘ਚ ਮਹਾਂਦੋਸ਼ ਤੋਂ ਬਰੀ, ਕਿਹਾ ਕੋਈ ਵੀ ਰਾਸ਼ਟਰਪਤੀ ਇਸ ਤਰ੍ਹਾਂ ਦੀ ਕਾਰਵਾਈ ਤੋਂ ਨਹੀਂ ਲੰਘਿਆ
ਵਾਸ਼ਿੰਗਟਨ:– ਸਾਬਕਾ ਰਾਸ਼ਟਰਪਤੀ ਤੇ ਰਿਪਬਲੀਕਨ ਨੇਤਾ ਡੋਨਲਡ ਟਰੰਪ ਖਿਲਾਫ ਇੱਕ ਸਾਲ ਦੇ ਅੰਦਰ ਦੂਜੀ ਵਾਰ ਯੂਐਸ ਦੇ ਸਦਨ ਦੀ ਸੈਨੇਟ ‘ਚ ਲਿਆਂਦਾ ਗਿਆ ਮਹਾਂਦੋਸ਼ ਪਾਸ ਨਹੀਂ ਹੋ ਸਕਿਆ। ਕੈਪੀਟਲ ਹਿੱਲ ‘ਚ ਹਿੰਸਾ ਭੜਕਾਉਣ ਲਈ ਟਰੰਪ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤੇ ਮਹਾਂਦੋਸ਼ ਲਾਇਆ ਗਿਆ ਸੀ, ਜਿਸ ਨੂੰ ਪਾਸ ਕਰਨ ਲਈ …
Read More »ਅਮਰੀਕਾ : ਸਾਬਕਾ ਰਾਸ਼ਟਰਪਤੀ ਖਿਲਾਫ ਦੂਜੇ ਮਹਾਂਦੋਸ਼ ਦੀ ਕਾਰਵਾਈ ਸ਼ੁਰੂ
ਵਾਸ਼ਿੰਗਟਨ – ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਜੇ ਮਹਾਂਦੋਸ਼ ਦੀ ਸੁਣਵਾਈ ਬੀਤੇ ਮੰਗਲਵਾਰ ਸੈਨੇਟ ‘ਚ ਰਸਮੀ ਤੌਰ ‘ਤੇ ਸ਼ੁਰੂ ਹੋ ਗਈ ਹੈ। ਟਰੰਪ ਦੋ ਵਾਰ ਮਹਾਂਦੋਸ਼ ਲਿਉਣ ਵਾਲੇ ਇਤਿਹਾਸ ਦੇ ਇਕਲੌਤੇ ਅਮਰੀਕੀ ਰਾਸ਼ਟਰਪਤੀ ਹਨ। ਦੱਸ ਦਈਏ ਕਿਸੇ ਵੀ ਸਾਬਕਾ ਰਾਸ਼ਟਰਪਤੀ ਖਿਲਾਫ ਇਹ ਪਹਿਲਾ ਮਹਾਂਦੋਸ਼ ਹੈ। ਪ੍ਰਤੀਨਿਧ ਸਦਨ ਨੇ ਪਿਛਲੇ …
Read More »ਟਰੰਪ ਨੇ ਸੈਨੇਟ ‘ਚ ਮਹਾਂਦੋਸ਼ ਸੁਣਵਾਈ ਦੌਰਾਨ ਗਵਾਹੀ ਦੇਣ ਤੋਂ ਕੀਤਾ ਇਨਕਾਰ
ਵਾਸ਼ਿੰਗਟਨ: – ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਕੀਲਾਂ ਨੇ ਕਿਹਾ ਹੈ ਕਿ ਟਰੰਪ ਸੈਨੇਟ ‘ਚ ਮਹਾਂਦੋਸ਼ ਸੁਣਵਾਈ ਦੌਰਾਨ ਕੋਈ ਗਵਾਹੀ ਨਹੀਂ ਦੇਣਗੇ। ਮਹਾਂਦੋਸ਼ ਕਾਰਵਾਈ ਦੀ ਦੇਖ ਰਹੇ ਪ੍ਰਬੰਧਕਾਂ ਨੇ 6 ਜਨਵਰੀ ਦੀ ਘਟਨਾ ‘ਚ ਉਸਦੀ ਭੂਮਿਕਾ ਸਬੰਧੀ ਗਵਾਹੀ ਦੇਣ ਲਈ ਬੀਤੇ ਵੀਰਵਾਰ ਸਾਬਕਾ ਰਾਸ਼ਟਰਪਤੀ ਨੂੰ ਬੁਲਾਇਆ। ਇਸ ਦੇ ਜਵਾਬ ‘ਚ …
Read More »ਟਰੰਪ ਦੀ ਮੁੜ ਵਧੀ ਮੁਸੀਬਤ; 2 ਵਕੀਲਾਂ ਨੇ ਛੱਡਿਆ ਸਾਥ
ਵਾਸ਼ਿੰਗਟਨ:- ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਖਿਲਾਫ ਉਸ ਦੇ ਮਹਾਂਦੋਸ਼ ਦੀ ਸੁਣਵਾਈ ਤੋਂ ਪਹਿਲਾਂ, ਦੋ ਪ੍ਰਮੁੱਖ ਵਕੀਲ ਟਰੰਪ ਦੀ ਬਚਾਅ ਟੀਮ ਤੋਂ ਵੱਖ ਹੋ ਗਏ ਹਨ। ਦੋ ਅਧਿਕਾਰੀਆਂ ਨੇ ਬੀਤੇ ਸ਼ਨੀਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਦੱਸ ਦਈਏ ਦੋ ਪ੍ਰਮੁੱਖ ਵਕੀਲ ਬੁੱਚ ਬੋਅਰਜ਼ ਤੇ ਡੇਬੋਰਾਹ ਬਾਰਬੀਅਰ ਦੇ ਵੱਖ ਹੋਣ …
Read More »ਟਰੰਪ ਅਮਰੀਕੀ ਇਤਿਹਾਸ ‘ਚ ਪਹਿਲੇ ਅਜਿਹੇ ਰਾਸ਼ਟਰਪਤੀ, ਜਿਸ ਖਿਲਾਫ਼ ਕਾਰਜਕਾਲ ਖਤਮ ਹੋਣ ਤੋਂ ਬਾਅਦ ਮਹਾਦੋਸ਼ ਦੀ ਹੋ ਰਹੀ ਕਰਵਾਈ
ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਹਾਦੋਸ਼ ਦੀ ਕਾਰਵਾਈ ਤੋਂ ਬਰੀ ਕੀਤੇ ਜਾਣ ਦੀ ਸੰਭਾਵਨਾ ਲਗਦੀ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਸੈਨੇਟ ‘ਚ ਡੈਮੋਕ੍ਰੇਟਸ ਕੋਲ ਉਚਿਤ ਗਿਣਤੀ ‘ਚ ਮੈਂਬਰ ਨਹੀਂ ਹੋਣਾ ਹੈ। ਏਨਾ ਹੀ ਨਹੀਂ, ਉਨ੍ਹਾਂ ਨੂੰ ਇਸ ਮੁੱਦੇ ‘ਤੇ ਰਿਪਬਲਿਕਨ ਦੀ ਹਮਾਇਤ ਵੀ ਨਹੀਂ ਮਿਲ …
Read More »ਅਮਰੀਕਾ : ਸੈਨੇਟ ਨੇ ਦਿੱਤੀ 2 ਅਹਿਮ ਅਹੁਦਿਆਂ ਨੂੰ ਮਨਜੂਰੀ
ਵਾਸ਼ਿੰਗਟਨ : ਅਮਰੀਕੀ ਸੈਨੇਟ ਨੇ ਪ੍ਰਸਿੱਧ ਅਰਥ ਸ਼ਾਸਤਰੀ ਜੇਨੇਟ ਯੇਲੇਨ ਦਾ ਅਮਰੀਕਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਸੈਨੇਟ ‘ਚ ਬੀਤੇ ਸੋਮਵਾਰ ਨੂੰ ਪੁਸ਼ਟੀਕਰਣ ਸੁਣਵਾਈ ਦੌਰਾਨ ਯੇਲੇਨ ਦੇ ਸਮਰਥਨ ‘ਚ 84 ਤੇ ਵਿਰੋਧ ‘ਚ 15 ਵੋਟਾਂ ਪਈਆਂ। ਸੈਨੇਟ ਦੀਆਂ 100 ਸੀਟਾਂ ‘ਚੋਂ ਡੈਮੋਕਰੇਟਸ ਤੇ …
Read More »ਉਪ ਰਾਸ਼ਟਰਪਤੀ ਹੈਰਿਸ ਸਹੁੰ ਚੁੱਕਣ ਤੋਂ ਪਹਿਲਾਂ ਪੂਰੀ ਕਰਨਗੇ ਰੰਗੋਲੀ ਦੀ ਰਸਮ; ਸੈਨੇਟ ਤੋਂ ਲੈਣਗੇ ਵਿਦਾਇਗੀ
ਵਰਲਡ ਡੈਸਕ – ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੋਮਵਾਰ ਯਾਨੀ ਅੱਜ ਸੈਨੇਟ ਤੋਂ ਅਸਤੀਫਾ ਵਿਦਾਇਗੀ ਲਵੇਗੀ। ਦੋ ਦਿਨ ਬਾਅਦ, ਹੈਰਿਸ ਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਡਨ ਸਹੁੰ ਚੁੱਕਣ ਵਾਲੇ ਹਨ। ਕੈਲੀਫੋਰਨੀਆ ਡੈਮੋਕਰੇਟ ਦੇ ਹੈਰਿਸ ਦੇ ਸਾਥੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਜਪਾਲ ਗੈਵਿਨ …
Read More »