Tag Archives: San Francisco

ਨਿਊਯਾਰਕ ਦੀ ਪ੍ਰਾਈਡ ਪਰੇਡ ਵਿੱਚ ਭਗਦੜ, “ਪਟਾਕਿਆਂ ਦੀ ਆਵਾਜ਼ ਨੂੰ ਸਮਝਿਆ ਫਾਇਰਿੰਗ”

ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਪ੍ਰਾਈਡ ਪਰੇਡ ਦੌਰਾਨ ਭਗਦੜ ਮੱਚ ਗਈ। ਐਤਵਾਰ ਨੂੰ ਇਸ ਪ੍ਰਾਈਡ ਪਰੇਡ ‘ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਪੁਲਿਸ ਨੇ ਦੱਸਿਆ ਕਿ ਗਲਤੀ ਨਾਲ ਪਟਾਕਿਆਂ ਦੀ ਆਵਾਜ਼ ਨੂੰ ਗੋਲੀ ਚੱਲਣ ਦੀ ਆਵਾਜ਼ ਸਮਝ ਲਿਆ ਗਿਆ, ਜਿਸ ਤੋਂ ਬਾਅਦ ਭਗਦੜ ਮਚ ਗਈ। ਸੋਸ਼ਲ ਮੀਡੀਆ ਦੀ …

Read More »

ਸੈਨ ਫ਼ਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਮਲੇ ‘ਚ ਤਿੰਨ ਯਾਤਰੀ ਜ਼ਖਮੀ

ਸੈਨ ਫ਼ਰਾਂਸਿਸਕੋ- ਅਮਰੀਕਾ ਦੇ ਸੈਨ ਫ਼ਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ੁੱਕਰਵਾਰ ਨੂੰ ਇੱਕ ਵਿਅਕਤੀ ਨੇ ਯਾਤਰੀਆਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਮਲੇ ਵਿੱਚ ਤਿੰਨ ਯਾਤਰੀ ਜ਼ਖ਼ਮੀ ਹੋ ਗਏ। ਹਾਲਾਂਕਿ ਬਾਅਦ ‘ਚ ਅਧਿਕਾਰੀਆਂ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ …

Read More »

ਟਵਿੱਟਰ ਦਾ ਆਲੀਸ਼ਾਨ ਹੈੱਡਕੁਆਰਟਰ ਬਣੇਗਾ ਬੇਘਰਾਂ ਲਈ ਪਨਾਹਗਾਹ! ਬੇਜੋਸ ਨੇ ਵੀ ਕੀਤਾ ਐਲੋਨ ਮਸਕ ਦੇ ਵਿਚਾਰ ਦਾ ਸਮਰਥਨ

ਸੈਨ ਫਰਾਂਸਿਸਕੋ- ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਸਥਿਤ ਟਵਿਟਰ ਦਾ ਹੈੱਡਕੁਆਰਟਰ (HQ) ਬੇਘਰਿਆਂ ਲਈ ਪਨਾਹਗਾਹ ਬਣ ਸਕਦਾ ਹੈ। ਕੰਪਨੀ ਦੇ ਸਭ ਤੋਂ ਵੱਡੇ ਸ਼ੇਅਰ ਧਾਰਕ ਐਲੋਨ ਮਸਕ ਨੇ ਇੱਕ ਪੋਲ ਰਾਹੀਂ ਇਹ ਵਿਚਾਰ ਪੇਸ਼ ਕੀਤਾ ਹੈ, ਜਿਸ ਨੂੰ ਐਮਾਜ਼ਾਨ ਦੇ ਮਾਲਕ ਜੈਫ ਬੇਜੋਸ ਨੇ ਵੀ ਸਮਰਥਨ ਦਿੱਤਾ ਹੈ। ਟਵਿੱਟਰ ਦੀ …

Read More »