ਨਿਊਜ਼ ਡੈਸਕ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ 6 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਜੰਗ ਵਿੱਚ ਹੁਣ ਤੱਕ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਨਾਲ ਹੀ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਅਜਿਹੇ ਲੋਕ ਵੀ ਵੱਡੀ ਗਿਣਤੀ ਵਿੱਚ ਹਨ ਜੋ ਦੂਜੇ ਦੇਸ਼ਾਂ …
Read More »ਯੂਕਰੇਨ ਦੇ ਸੁਤੰਤਰਤਾ ਦਿਵਸ ‘ਤੇ ਅਮਰੀਕਾ ਨੇ 3 ਅਰਬ ਡਾਲਰ ਦੀ ਫੌਜੀ ਮਦਦ ਦਾ ਕੀਤਾ ਐਲਾਨ
ਨਿਊਜ਼ ਡੈਸਕ: ਅਮਰੀਕਾ ਨੇ ਪਿਛਲੇ ਛੇ ਮਹੀਨਿਆਂ ਵਿੱਚ ਮਾਰਚ ਤੋਂ ਸਤੰਬਰ ਤੱਕ ਯੂਕਰੇਨ ਨੂੰ 32 ਮਿਲੀਅਨ ਡਾਲਰ ਫੌਜੀ ਵਰਦੀਆਂ, ਨਾਈਟ ਵਿਜ਼ਨ ਉਪਕਰਣ ਅਤੇ ਸੰਚਾਰ ਉਪਕਰਣ ਦਿੱਤੇ ਹਨ। ਇਸ ਤੋਂ ਇਲਾਵਾ, ਉਸਨੇ ਯੂਕਰੇਨ ਨੂੰ M142 HIMARS ਰਾਕੇਟ ਸਿਸਟਮ, M777 ਹਾਵਿਤਜ਼ਰ, ਗੋਲਾ-ਬਾਰੂਦ, ਸਟ੍ਰਿੰਗਰ ਮਿਜ਼ਾਈਲ, ਹਰਪੁਰ ਮਿਜ਼ਾਈਲ, ਸੈਨਿਕਾਂ ਲਈ ਵਰਦੀਆਂ, ਮਿਲਟਰੀ ਰਾਸ਼ਨ ਦੀ …
Read More »ਨੇਸਲੇ ਅਤੇ ਪੈਪਸੀਕੋ ਕੋਲ ਕਰਮਚਾਰੀਆਂ ਦੀ ਕਮੀ, ਰੂਸ ਵਿੱਚ ਕਾਰੋਬਾਰ ਜਾਰੀ ਰੱਖਣ ਕਾਰਨ ਹੋਇਆ ਇਹ ਹਾਲ
ਲੰਡਨ- ਰੂਸ ਵਿੱਚ ਕਾਰੋਬਾਰ ਕਰ ਰਹੀਆਂ ਪੱਛਮੀ ਕੰਪਨੀਆਂ ਵਿੱਚ ਸਟਾਫ ਦੀ ਭਾਰੀ ਕਮੀ ਹੈ। ਯੂਕਰੇਨ, ਪੋਲੈਂਡ ਜਾਂ ਪੂਰਬੀ ਯੂਰਪ ਦੇ ਸਟਾਫ਼ ਨੇ ਇਨ੍ਹਾਂ ਕੰਪਨੀਆਂ ਤੋਂ ਅਸਤੀਫਾ ਦੇ ਦਿੱਤਾ ਹੈ। ਦਰਅਸਲ ਯੂਕਰੇਨ ‘ਤੇ ਹਮਲੇ ਤੋਂ ਬਾਅਦ ਪੂਰੀ ਦੁਨੀਆ ‘ਚ ਰੂਸ ਦੀ ਆਲੋਚਨਾ ਹੋ ਰਹੀ ਹੈ। ਕਈ ਦੇਸ਼ਾਂ ਨੇ ਰੂਸ ਦੇ ਖਿਲਾਫ਼ …
Read More »ਰੂਸ ਦੇ ਚਾਰ ਗੁਆਂਢੀ ਦੇਸ਼ਾਂ ਦੇ ਰਾਸ਼ਟਰਪਤੀ ਯੂਕਰੇਨ ਪਹੁੰਚੇ, ਜ਼ੇਲੇਂਸਕੀ ਨਾਲ ਹੱਥ ਮਿਲਾ ਕੇ ਦਿੱਤਾ ਮਦਦ ਦਾ ਭਰੋਸਾ
ਵਾਰਸਾ- ਵਿਦੇਸ਼ੀ ਨੇਤਾਵਾਂ ਦੇ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚਣ ਅਤੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਨਸਕੀ ਨਾਲ ਮੁਲਾਕਾਤ ਕਰਨ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ ਪੋਲੈਂਡ, ਲਿਥੁਆਨੀਆ, ਲਾਤਵੀਆ ਅਤੇ ਐਸਟੋਨੀਆ ਦੇ ਰਾਸ਼ਟਰਪਤੀ ਕੀਵ ਪਹੁੰਚੇ। ਜਿੱਥੇ ਉਨ੍ਹਾਂ ਨੇ ਜ਼ੇਲੇਨਸਕੀ ਨਾਲ ਮੁਲਾਕਾਤ ਕੀਤੀ। ਇਹ ਸਾਰੇ ਦੇਸ਼ ਰੂਸ ਵਿਰੋਧੀ ਰਣਨੀਤਕ ਸੰਗਠਨ ਨਾਟੋ ਦੇ ਮੈਂਬਰ ਹਨ। ਐਸਟੋਨੀਆ …
Read More »ਅਮਰੀਕਾ ਨੇ 328 ਸੰਸਦ ਮੈਂਬਰਾਂ ‘ਤੇ ਲਗਾਈ ਸੀ ਪਾਬੰਦੀ, ਰੂਸ ਨੇ ਲਿਆ ਬਦਲਾ
ਵਾਸ਼ਿੰਗਟਨ- ਯੂਕਰੇਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਰੂਸ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦਾ ਲਗਾਤਾਰ ਜਵਾਬੀ ਹਮਲਾ ਕਰ ਰਿਹਾ ਹੈ। ਰੂਸ ਨੇ ਤਾਜ਼ਾ ਕਦਮ ਚੁੱਕਦੇ ਹੋਏ 398 ਅਮਰੀਕੀ ਸੰਸਦ ਮੈਂਬਰਾਂ ਨੂੰ ਯਾਤਰਾ ਪਾਬੰਦੀ ਸੂਚੀ ‘ਚ ਪਾ ਦਿੱਤਾ ਹੈ। ਇਸ ਸੂਚੀ ਵਿੱਚ ਪਾਉਣ ਦਾ ਮਤਲਬ ਹੈ ਕਿ ਇਹ ਸੰਸਦ ਮੈਂਬਰ ਹੁਣ …
Read More »ਯੂਕਰੇਨ ਛੱਡਣ ਵਾਲੇ ਸ਼ਰਨਾਰਥੀਆਂ ਦਾ ਸਮਰਥਨ ਕਰਨ ‘ਤੇ ਬੁਰੀ ਫਸੀ ਪ੍ਰਿਅੰਕਾ ਚੋਪੜਾ, ਲੋਕਾਂ ਨੇ ਟ੍ਰੋਲ ਕਰਦੇ ਹੋਏ ਯਾਦ ਕਰਵਾਏ ਕਸ਼ਮੀਰੀ ਪੰਡਤਾਂ
ਨਵੀਂ ਦਿੱਲੀ- ਯੂਕਰੇਨ ਅਤੇ ਰੂਸ ਵਿਚਾਲੇ ਫਰਵਰੀ ਤੋਂ ਜੰਗ ਚੱਲ ਰਹੀ ਹੈ। ਰੂਸ ਨੇ ਫਰਵਰੀ ‘ਚ ਯੂਕਰੇਨ ‘ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਇਸ ਲੜਾਈ ਵਿੱਚ ਯੂਕਰੇਨ ਤੋਂ ਲੋਕਾਂ ਦਾ ਪਲਾਇਨ ਜਾਰੀ ਹੈ। ਹੁਣ ਤੱਕ ਲੱਖਾਂ ਲੋਕ …
Read More »ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਦੱਖਣੀ ਕੋਰੀਆ ਦੀ ਸੰਸਦ ਨੂੰ ਕੀਤਾ ਸੰਬੋਧਨ ਅਤੇ ਕੀਤੀ ਹਥਿਆਰਾਂ ਦੀ ਮੰਗ
ਕੀਵ- ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਸੋਮਵਾਰ ਨੂੰ ਵੀਡੀਓ ਰਾਹੀਂ ਦੱਖਣੀ ਕੋਰੀਆ ਦੀ ਸੰਸਦ ਨੂੰ ਸੰਬੋਧਿਤ ਕੀਤਾ, ਅਤੇ ਯੁੱਧ ਲਈ ਫੌਜੀ ਸਹਾਇਤਾ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਸਭ ਤੋਂ ਭੈੜਾ ਦੱਖਣੀ ਯੂਕਰੇਨ ਵਿੱਚ ਮਾਰੀਉਪੋਲ ਬੰਦਰਗਾਹ ਵਿੱਚ ਸੀ, ਜੋ ਤਬਾਹ ਹੋ ਗਿਆ ਹੈ। ਮਾਰੀਉਪੋਲ ਵਿੱਚ ਹਜ਼ਾਰਾਂ ਲੋਕ ਮਾਰੇ ਜਾ …
Read More »ਰੂਸ ਤੋਂ ਤੇਲ ਖਰੀਦਣ ‘ਤੇ ਭਾਰਤ ਦਾ ਜਵਾਬ- ਅਮਰੀਕਾ ਨੂੰ ਪਹਿਲਾਂ ਯੂਰਪੀ ਦੇਸ਼ਾਂ ਵੱਲ ਦੇਖਣਾ ਚਾਹੀਦਾ ਹੈ
ਵਾਸ਼ਿੰਗਟਨ- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 11 ਅਤੇ 12 ਅਪ੍ਰੈਲ ਨੂੰ 2+2 ਮੰਤਰੀ ਪੱਧਰ ਦੀ ਗੱਲਬਾਤ ਲਈ ਵਾਸ਼ਿੰਗਟਨ ਵਿੱਚ ਹਨ। ਰੂਸ-ਯੂਕਰੇਨ ਯੁੱਧ ਦੇ ਦੌਰਾਨ, ਪੱਛਮੀ ਦੇਸ਼ ਰੂਸ ਤੋਂ ਤੇਲ ਦੀ ਖਰੀਦ ਨੂੰ ਲੈ ਕੇ ਭਾਰਤ ਨੂੰ ਘੇਰ ਰਹੇ ਸਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਨ੍ਹਾਂ ਦੇਸ਼ਾਂ ਨੂੰ ਕਰਾਰਾ ਜਵਾਬ …
Read More »ਭਾਰਤ ਵਿੱਚ ਕਿਊਬਾ ਦੇ ਰਾਜਦੂਤ ਨੇ ਯੂਕਰੇਨ ਸੰਕਟ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਨਵੀਂ ਦਿੱਲੀ- ਭਾਰਤ ਵਿੱਚ ਕਿਊਬਾ ਦੇ ਰਾਜਦੂਤ ਅਲੇਜਾਂਡਰੋ ਸਾਇਮਨਕਸ ਮਾਰਿਨ ਨੇ ਸੋਮਵਾਰ ਨੂੰ ਕਿਹਾ ਕਿ ਯੂਕਰੇਨ ਸੰਕਟ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਵਿਸਤਾਰ ਨਾਲ ਪੈਦਾ ਹੋਏ ਖ਼ਤਰੇ ਦੇ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ। ਇਥੇ ਪ੍ਰੈੱਸ ਕਲੱਬ ਆਫ਼ ਇੰਡੀਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ …
Read More »ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚੇ, ਜ਼ੇਲੇਨਸਕੀ ਨਾਲ ਕੀਤੀ ਮੁਲਾਕਾਤ
ਕੀਵ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਸ਼ਨੀਵਾਰ ਨੂੰ ਯੁੱਧਗ੍ਰਸਤ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚੇ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਮੁਲਾਕਾਤ ਕੀਤੀ। ਯੂਕਰੇਨ ਦੀ ਰਾਜਧਾਨੀ ਅਤੇ ਆਸਪਾਸ ਦੇ ਇਲਾਕਿਆਂ ਤੋਂ ਰੂਸੀ ਫੌਜਾਂ ਦੀ ਵਾਪਸੀ ਅਤੇ ਯੂਰਪੀਅਨ ਦੇਸ਼ਾਂ ਤੋਂ ਹਥਿਆਰਾਂ ਦੀ ਯੂਕਰੇਨ ਦੀ ਮੰਗ ਦੇ ਵਿਚਕਾਰ ਇਹ ਬੈਠਕ ਅਹਿਮ ਮੰਨੀ ਜਾਂਦੀ …
Read More »