ਨਿਊਜ਼ ਡੈਸਕ: ਹਾਲ ਹੀ ‘ਚ ਆਪਣੇ ਇੰਟਰਵਿਊ ਤੋਂ ਕਈ ਵੱਡੇ ਖੁਲਾਸੇ ਕਰਨ ਵਾਲੀ ਪ੍ਰਿਅੰਕਾ ਚੋਪੜਾ ਨੇ ਪ੍ਰਸ਼ੰਸਕਾਂ ਨੂੰ ਇਕ ਹੋਰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਬੇਟੀ ਮਾਲਤੀ ਮੈਰੀ ਨਾਲ ਜਦੋਂ ਉਹ ਪਹਿਲੀ ਵਾਰ ਭਾਰਤ ਪਹੁੰਚੀ ਤਾਂ ਮੁੰਬਈ ਏਅਰਪੋਰਟ ‘ਤੇ ਲੋਕਾਂ ਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਹੋ ਰਿਹਾ ਸੀ। ਪ੍ਰਿਅੰਕਾ ਚੋਪੜਾ, …
Read More »ਯੂਕਰੇਨ ਛੱਡਣ ਵਾਲੇ ਸ਼ਰਨਾਰਥੀਆਂ ਦਾ ਸਮਰਥਨ ਕਰਨ ‘ਤੇ ਬੁਰੀ ਫਸੀ ਪ੍ਰਿਅੰਕਾ ਚੋਪੜਾ, ਲੋਕਾਂ ਨੇ ਟ੍ਰੋਲ ਕਰਦੇ ਹੋਏ ਯਾਦ ਕਰਵਾਏ ਕਸ਼ਮੀਰੀ ਪੰਡਤਾਂ
ਨਵੀਂ ਦਿੱਲੀ- ਯੂਕਰੇਨ ਅਤੇ ਰੂਸ ਵਿਚਾਲੇ ਫਰਵਰੀ ਤੋਂ ਜੰਗ ਚੱਲ ਰਹੀ ਹੈ। ਰੂਸ ਨੇ ਫਰਵਰੀ ‘ਚ ਯੂਕਰੇਨ ‘ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਇਸ ਲੜਾਈ ਵਿੱਚ ਯੂਕਰੇਨ ਤੋਂ ਲੋਕਾਂ ਦਾ ਪਲਾਇਨ ਜਾਰੀ ਹੈ। ਹੁਣ ਤੱਕ ਲੱਖਾਂ ਲੋਕ …
Read More »ਪ੍ਰਿਅੰਕਾ ਚੋਪੜਾ ਬਣੀ ਮਾਂ, ਪੋਸਟ ਸ਼ੇਅਰ ਕਰ ਫੈਨਜ਼ ਨੂੰ ਦਿੱਤੀ ਖੁਸ਼ਖਬਰੀ
ਨਵੀਂ ਦਿੱਲੀ- ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਦੋਵੇਂ ਮਾਤਾ-ਪਿਤਾ ਬਣ ਗਏ ਹਨ। ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਬੱਚੇ ਦਾ ਜਨਮ ਸੇਰੋਗੇਸੀ ਰਾਹੀਂ ਹੋਇਆ ਹੈ। ਹਾਲਾਂਕਿ ਅਜੇ ਤੱਕ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਉਨ੍ਹਾਂ ਨੂੰ ਬੇਟਾ …
Read More »ਮਾਂ ਬਣਨ ਲਈ ਕਾਫੀ ਉਤਸੁਕ ਹਨ ਪ੍ਰਿਯੰਕਾ, ਕਹੀ ਵੱਡੀ ਗੱਲ
ਹਰ ਇੱਕ ਮਾਂ ਬਾਪ ਲਈ ਸਭ ਤੋਂ ਖੁਸ਼ੀ ਦਾ ਸਮਾਂ ਬੱਚੇ ਦਾ ਪੈਦਾ ਹੋਣਾ ਹੁੰਦਾ ਹੈ ਤੇ ਇੰਝ ਲੱਗਦਾ ਹੈ ਕਿ ਇਸ ਸਮੇਂ ਲਈ ਮਸ਼ਹੂਰ ਫਿਲਮ ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਕਾਫੀ ਉਤਸੁਕ ਹਨ। ਅਜਿਹਾ ਇਸ
Read More »ਪ੍ਰਿਯੰਕਾ ਚੋਪੜਾ ਨਾਲ ਬਾਲੀਵੁੱਡ ਫਿਲਮਾਂ ‘ਚ ਨਜ਼ਰ ਆਉਣਗੇ ਨਿਕ ਜੋਨਸ ?
ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ‘ਚ ਚੰਗੀ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਪ੍ਰਿਅੰਕਾ ਚੋਪੜਾ ਜਲਦ ਹੀ ਫਿਲਮ ਦ ਸਕਾਈ ਇਜ਼ ਪਿੰਕ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਨਾਲ ਪ੍ਰਿਅੰਕਾ ਚੋਪੜਾ ਪੂਰੇ ਤਿੰਨ ਸਾਲ ਬਾਅਦ ਆਪਣੀ ਬਾਲੀਵੁੱਡ ਕਮਬੈਕ ਕਰਨ ਜਾ ਰਹੀ ਹੈ। ਇਨ੍ਹੀ ਦਿਨੀਂ ਪ੍ਰਿਅੰਕਾ ਆਪਣੀ ਫਿਲਮ ਦੇ ਪ੍ਰਮੋਸ਼ਨ …
Read More »ਨਵਜੋਤ ਸਿੱਧੂ ਬਣ ਕਪਿਲ ਸ਼ਰਮਾ ਨੇ ਉਡਾਇਆ ਅਰਚਨਾ ਦਾ ਮਜ਼ਾਕ, ਕਹਿ ਦਿੱਤੀ ਵੱਡੀ ਗੱਲ
ਨਵੀਂ ਦਿੱਲੀ: ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਧਮਾਕੇਦਾਰ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਹਰ ਹਫਤੇ ਧਮਾਲ ਮਚਾ ਰਿਹਾ ਹੈ। ਪਰ ਅੱਜ ਵੀ ਲੋਕ ‘ਦ ਕਪਿਲ ਸ਼ਰਮਾ ਸ਼ੋਅ’ ‘ਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਦਾ ਇੰਤਜ਼ਾਰ ਕਰਦੇ ਹਨ। ਇੰਨਾ ਹੀ ਨਹੀਂ, ਸ਼ੋਅ ‘ਚ ਕਈ ਵਾਰ ਅਰਚਨਾ ਪੂਰਨ ਸਿੰਘ ਵੱਲੋਂ ਨਵਜੋਤ ਸਿੰਘ …
Read More »ਪ੍ਰਿਯੰਕਾ ਚੋਪੜਾ ਦੀ ਮਾਂ ਤੇ ਜਠਾਣੀ ਨੇ ਲਗਾਏ ਜ਼ਬਰਦਸਤ ਠੁਮਕੇ, ਦੇਖੋ ਵੀਡੀਓ
ਜੋਨਸ ਬ੍ਰਦਰਜ਼ ਹੋਵੇ ਜਾਂ ਫਿਰ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਹਰ ਕੋਈ ਸੋਸ਼ਲ ਮੀਡੀਆ ‘ਤੇ ਹਲਚਲ ਮਚਾਉਣ ਲਈ ਕਾਫ਼ੀ ਹੈ। ਹਾਲ ਹੀ ‘ਚ ਜੋਨਾਸ ਬਰਦਰਸ ਦਾ ਇੱਕ ਸ਼ਾਨਦਾਰ ਇਵੈਂਟ ਹੋਇਆ ਸੀ, ਜਿਸਦੀ ਕਈ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ਛਾਈਆਂ ਹੋਈਆਂ ਹਨ। ਇਸ ਇਵੈਂਟ ਦੀ ਇੱਕ ਵੀਡੀਓ ਨੇ ਸਭ ਦਾ …
Read More »ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਦੀ ਜ਼ਿੰਦਗੀ ‘ਤੇ ਬਣ ਰਹੀ ਡਾਕਿਊਮੈਂਟਰੀ
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿੱਚ ਕਿੰਨਾ ਪਿਆਰ ਹੈ,ਇਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਵਿਆਹ ਤੋਂ ਬਾਅਦ ਦੋਵੇਂ ਲਗਾਤਾਰ ਸੁਰਖੀਆਂ ਵਿੱਚ ਹਨ। ਕਦੇ ਆਪਣੇ ਹਾਲੀਡੇਅ ਟਿਪਸ ਦੇ ਕਾਰਨ ਤੋਂ ਵੀ ਕਦੇ ਆਪਣੇ ਰੋਮਾਂਟਿਕ ਤਸਵੀਰਾਂ ਦੇ ਕਾਰਨ ਇਹ ਦੋਵੇਂ ਫੈਨਜ਼ ਦੇ ਦਿਲਾਂ ਤੇ ਛਾਏ ਰਹਿੰਦੇ ਹਨ। ਤੁਹਾਨੂੰ ਦੱਸ …
Read More »