ਨਿਊਜ਼ ਡੈਸਕ: ਪੀਰੀਅਡਜ਼ ਦਾ ਆਉਣਾ ਇੱਕ ਕੁਦਰਤੀ ਅਤੇ ਬਹੁਤ ਹੀ ਆਮ ਪ੍ਰਕਿਰਿਆ ਹੈ। ਜੇਕਰ ਪੀਰੀਅਡਸ ਅਚਾਨਕ ਆਉਣਾ ਬੰਦ ਹੋ ਜਾਵੇ ਤਾਂ ਇਸ ਨੂੰ ਗਰਭ ਅਵਸਥਾ ਦਾ ਲੱਛਣ ਮੰਨਿਆ ਜਾਂਦਾ ਹੈ ਪਰ ਗਰਭ ਅਵਸਥਾ ਤੋਂ ਇਲਾਵਾ ਪੀਰੀਅਡ ਨਾ ਆਉਣ ਦੇ ਕੁਝ ਹੋਰ ਵੀ ਗੰਭੀਰ ਕਾਰਨ ਹੋ ਸਕਦੇ ਹਨ। ਜ਼ਿਆਦਾਤਰ ਔਰਤਾਂ ਨੂੰ …
Read More »ਮਾਹਵਾਰੀ ਦੌਰਾਨ ਜੇ 5 ਦਿਨਾਂ ਤੋਂ ਜ਼ਿਆਦਾ ਹੁੰਦੀ ਹੈ ਬਲੀਡਿੰਗ ਤਾਂ ਇਨ੍ਹਾਂ ਬਿਮਾਰੀਆਂ ਦੇ ਹੋ ਸਕਦੇ ਹਨ ਲੱਛਣ
ਨਿਊਜ਼ ਡੈਸਕ : ਮਾਹਵਾਰੀ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਔਰਤਾਂ ਵਿੱਚ ਹਰ ਮਹੀਨੇ ਹੁੰਦੀ ਹੈ, ਅਤੇ ਇਹ ਗਰਭ ਧਾਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਔਰਤਾਂ ਨੂੰ ਆਮ ਤੌਰ ‘ਤੇ ਉਨ੍ਹਾਂ ਦੇ ਮਾਹਵਾਰੀ ਚੱਕਰ ਦੌਰਾਨ ਤਿੰਨ ਤੋਂ ਸੱਤ ਦਿਨਾਂ ਤੱਕ ਖੂਨ ਵਗਣ ਦਾ ਅਨੁਭਵ ਹੁੰਦਾ ਹੈ, ਪਰ ਕੁਝ ਔਰਤਾਂ ਲਈ, …
Read More »ਮਾਹਵਾਰੀ ਦੇ ਦਰਦ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ
ਨਿਊਜ਼ ਡੈਸਕ: ਔਰਤਾਂ ਵਿੱਚ ਮਾਹਵਾਰੀ ਇੱਕ ਅਜਿਹੀ ਪ੍ਰਤੀਕ੍ਰਿਆ ਹੈ ਜੋ ਲਗਭਗ 12 ਸਾਲ ਦੀ ਉਮਰ ਤੋਂ ਸ਼ੁਰੂ ਹੁੰਦੀ ਹੈ ਅਤੇ 50 ਸਾਲ ਦੀ ਉਮਰ ਤੱਕ ਰਹਿੰਦੀ ਹੈ। ਇਹ ਹਰ ਮਹੀਨੇ 3 ਤੋਂ 7 ਦਿਨਾਂ ਲਈ ਹੁੰਦੀ ਹੈ। ਹਰ ਮਹੀਨੇ ਪੀਰੀਅਡਸ ਦੌਰਾਨ ਹਰ ਲੜਕੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ …
Read More »ਮਾਹਵਾਰੀ ’ਚ ਫ਼ਾਇਦੇਮੰਦ ਹੋ ਸਕਦੈ ਬਾਦਾਮ ਖਾਣਾ
ਨਿਊਜ਼ ਡੈਸਕ :- ਬਦਾਮ ਖਾਣ ਦਾ ਇਕ ਨਵਾਂ ਫ਼ਾਇਦਾ ਸਾਹਮਣੇ ਆਇਆ ਹੈ। ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਮਾਹਵਾਰੀ ਵਾਲੀਆਂ ਔਰਤਾਂ ਲਈ ਰੋਜ਼ਾਨਾ ਬਦਾਮ ਖਾਣਾ ਫ਼ਾਇਦੇਮੰਦ ਹੋ ਸਕਦਾ ਹੈ। ਇਸ ਨਾਲ ਚਿਹਰੇ ਦੀਆਂ ਝੁਰੀਆਂ ਨੂੰ ਘੱਟ ਕਰਨ ’ਚ ਮਦਦ ਮਿਲ ਸਕਦੀ ਹੈ। ਦੱਸ ਦਈਏ ਇੱਕ ਖੋਜ ’ਚ ਪਤਾ ਲੱਗਾ …
Read More »ਪੀਰੀਅਡਸ ‘ਚ ਔਰਤਾਂ ਰੱਖਣ ਖ਼ਾਸ ਖਿਆਲ, ਕੈਲਸ਼ੀਅਮ ਨੂੰ ਦੇਣ ਭੋਜਨ ‘ਚ ਪਹਿਲ
ਨਿਊਜ਼ ਡਾਸਕ – ਹਰ ਮਹੀਨੇ ਮਹਿਲਾਵਾਂ ਨੂੰ ਪੀਰੀਅਡਸ ਦੇ ਦਰਦ ਨੂੰ ਝੱਲਣਾ ਤੇ ਸਹਿਣਾ ਪੈਂਦਾ ਹੈ। ਇਸ ਸਮੇਂ ਦੇ ਦੌਰਾਨ ਕੁੱਝ ਔਰਤਾਂ ਨੂੰ ਹਲਕੇ ਦਰਦ (Cramp) ਹੁੰਦੇ ਹਨ ਤਾਂ ਕਈ ਔਰਤਾਂ ਨੂੰ ਬਹੁਤ ਜ਼ਿਆਦਾ ਦਰਦ ਤੋਂ ਗੁਜ਼ਰਨਾ ਪੈਂਦਾ ਹੈ ਜੋ ਕਿ ਸਹਿਣ ਨਹੀਂ ਹੁੰਦਾ। ਅਜਿਹੇ ਕਰੈਂਪ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ …
Read More »