Breaking News

Tag Archives: Parivar Vichhora

ਮੇਲਾ ਨਹੀਂ ਅਤੇ ਨਾ ਹੀ ਇਹ ਚਾਹ, ਪਕੋੜੇ ਤੇ ਲੱਡੂਆਂ ਦੇ ਲੰਗਰ ਲਾਉਣ ਦਾ ਤਿਉਹਾਰ ਇਹ ਤਾਂ…

ਨਗਰ ਕੀਰਤਨ ਸ੍ਰੀ ਫਤਿਹਗੜ ਸਾਹਿਬ ’ਤੇ ਵਿਸ਼ੇਸ਼ ਰਿਪੋਰਟ। ਮੇਲਾ ਨਹੀਂ ਅਤੇ ਨਾ ਹੀ ਇਹ ਚਾਹ, ਪਕੋੜੇ ਤੇ ਲੱਡੂਆਂ ਦੇ ਲੰਗਰ ਲਾਉਣ ਦਾ ਤਿਉਹਾਰ ਇਹ ਤਾਂ… ਡਾ. ਗੁਰਦੇਵ ਸਿੰਘ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਦੀ ਅਦੁੱਤੀ ਸ਼ਹਾਦਤ ਨੂੰ ਜਦੋਂ ਜਦੋਂ ਵੀ ਸਿੱਖ ਯਾਦ ਕਰਦੇ ਹਨ ਉਦੋਂ …

Read More »

ਛੋਟੇ ਸਾਹਿਬਜ਼ਾਦਿਆਂ ਦੀ ਵੱਡੀ ਸ਼ਹਾਦਤ 

ਛੋਟੇ ਸਾਹਿਬਜ਼ਾਦਿਆਂ ਦੀ ਵੱਡੀ ਸ਼ਹਾਦਤ  ਡਾ. ਗੁਰਦੇਵ ਸਿੰਘ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਕਚਹਿਰੀ ਵਿੱਚ ਪੇਸ਼ ਕਰਨ ਸੰਬੰਧੀ ਇੱਕ ਲੋਕ ਵਾਰਤਾ ਇਹ ਵੀ ਪ੍ਰਚਲਿਤ ਹੈ ਕਿ ਛੋਟੇ ਸਾਹਿਬਜ਼ਾਦਿਆਂ ‘ਤੇ ਪਹਿਲੇ ਦਿਨ ਜਦੋਂ ਸੂਬੇ ਦੀ ਕੋਈ ਪੇਸ਼ ਨਹੀਂ ਚੱਲੀ ਤਾਂ ਦੂਸਰੇ ਦਿਨ ਸਾਹਿਬਜ਼ਾਦਿਆਂ ਨੂੰ ਝੁਕਾਉਣ ਹਿਤ ਦਰਬਾਰ ਦੇ …

Read More »

ਅਖੀਰ ਨਾਮੁਰਾਦ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਸੁਣਾ ਦਿੱਤਾ

ਅਖੀਰ ਨਾਮੁਰਾਦ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਸੁਣਾ ਦਿੱਤਾ *ਡਾ. ਗੁਰਦੇਵ ਸਿੰਘ ਠੰਢੇ ਬੁਰਜ ਦੀ ਠੰਢ ਦੇ ਕਹਿਰ ਦਾ ਸਾਮਹਣੇ ਕਰਦੇ ਹੋਏ ਸਾਹਿਬਜ਼ਾਦਿਆਂ ਦੀ ਪਹਿਲੀ ਰਾਤ ਲੰਘ ਗਈ। ਹੁਣ ਧੁੰਦ ਦੀ ਚਾਦਰ ਔੜੀ ਸਵੇਰ ਦੀ ਠੰਢ ਦਾ ਸਾਹਮਣਾ ਕਰਨਾ ਬਾਕੀ ਸੀ ਕਿ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ …

Read More »

ਠੰਢੇ ਬੁਰਜ ਦਾ ਕਹਿਰ : ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਿਦਕ

ਠੰਢੇ ਬੁਰਜ ਦਾ ਕਹਿਰ : ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਿਦਕ *ਡਾ. ਗੁਰਦੇਵ ਸਿੰਘ ਗੁੰਬਦ ਥਾ ਜਿਸ ਮਕਾਂ ਮੇਂ ਮੁਕੱਯਦ ਹੁਜ਼ੂਰ ਥੇ । ਦੋ ਚਾਂਦ ਇਕ ਬੁਰਜ ਮੇਂ ਰਖਤੇ ਜ਼ਹੂਰ ਥੇ । (ਜੋਗੀ ਅੱਲ੍ਹਾ ਯਾਰ ਖਾਂ ) ਚਮਕੌਰ ਦੀ ਗੜੀ ਵਿੱਚ ਦੋਵੇਂ ਸਾਹਿਬਜ਼ਾਦੇ ਲੱਖਾਂ ਦੀ ਫੌਜ ਦਾ ਸਾਹਮਣਾ ਕਰਦੇ …

Read More »

ਚਮਕੌਰ ਦੀ ਕੱਚੀ ਗੜੀ ਵਿੱਚ ਸੱਚੇ ਗੁਰੂ ਨੇ ਕੀਤਾ ਦੁਨੀਆਂ ਦਾ ਅਨੋਖਾ ਜੰਗ 

ਚਮਕੌਰ ਦੀ ਕੱਚੀ ਗੜੀ ਵਿੱਚ ਸੱਚੇ ਗੁਰੂ ਨੇ ਕੀਤਾ ਦੁਨੀਆਂ ਦਾ ਅਨੋਖਾ ਜੰਗ  *ਡਾ. ਗੁਰਦੇਵ ਸਿੰਘ ਜਿਸ ਦਮ ਹੂਏ ਚਮਕੌਰ ਮੇਂ ਸਿੰਘੋਂ ਕੇ ਉਤਾਰੇ। ਝੱਲਾਏ ਹੂਏ ਸ਼ੇਰ ਥੇ ਸਬ ਗ਼ੈਜ਼ ਕੇ ਮਾਰੇ। (ਜੋਗੀ ਅੱਲ੍ਹਾ ਯਾਰ ਖਾਂ) ਸੰਨ 1704 ਈਸਵੀ (ਕਈ ਇਤਿਹਾਸਕਾਰ 1705 ਈ. ਵੀ ਲਿਖਦੇ ਹਨ)  ਚਮਕੌਰ ਦੀ ਕਚੀ ਗੜੀ …

Read More »

ਸਰਸਾ ਨਦੀ ਤੇ ਵਿਛੋੜਾ ਪੈ ਗਿਆ…

ਸਰਸਾ ਨਦੀ ਤੇ ਵਿਛੋੜਾ ਪੈ ਗਿਆ… ਡਾ. ਗੁਰਦੇਵ ਸਿੰਘ ਸਤਿਗੁਰ ਅਬ ਆਨ ਪਹੁੰਚੇ ਥੇ ਸਿਰਸਾ ਨਦੀ ਕੇ ਪਾਸ। ਥੇ ਚਾਹਤੇ ਬੁਝਾਏਂ ਬਾਰਹ ਪਹਰ ਕੀ ਪਯਾਸ। (ਜੋਗੀ ਅੱਲ੍ਹਾ ਯਾਰ ਖਾਂ ) ਸਰਸਾ ਨਦੀ ਦੇ ਕਿਨਾਰੇ ਪਹੁੰਚ ਕੇ ਦਸਮੇ ਪਾਤਸ਼ਾਹ ਦੇ ਹੁਕਮਾਂ ਅਨੁਸਾਰ ਸਿੰਘਾਂ ਨੇ ਪੜਾਅ ਕੀਤਾ। ਅੰਮ੍ਰਿਤ ਵੇਲ੍ਹੇ ਦੀਵਾਨ ਸਜਾਏ ਗਏ …

Read More »

ਆਖਰ ਦਸਮ ਪਾਤਸ਼ਾਹ ਨੇ ਸਿੰਘਾਂ ਨੂੰ ਕਿਲ੍ਹਾ ਖਾਲੀ ਕਰਨ ਦਾ ਹੁਕਮ ਦੇ ਦਿੱਤਾ -ਡਾ. ਗੁਰਦੇਵ ਸਿੰਘ

ਆਖਰ ਦਸਮ ਪਾਤਸ਼ਾਹ ਨੇ ਸਿੰਘਾਂ ਨੂੰ ਕਿਲ੍ਹਾ ਖਾਲੀ ਕਰਨ ਦਾ ਹੁਕਮ ਦੇ ਦਿੱਤਾ *ਡਾ. ਗੁਰਦੇਵ ਸਿੰਘ ਤਾਰੋਂ ਕੀ ਛਾਓਂ ਕਿਲੇ ਸੇ ਸਤਿਗੁਰੂ ਰਵਾਂ ਹੂਏ । ਕਸ ਕੇ ਕਮਰ ਸਵਾਰ ਥੇ ਸਾਰੇ ਜਵਾਂ ਹੂਏ । (ਜੋਗੀ ਅੱਲ੍ਹਾ ਯਾਰ ਖਾਂ) ਦਸੰਬਰ ਮਹੀਨੇ ਦੇ ਸਭ ਤੋਂ ਠੰਡੇ ਦਿਨ, ਠੰਡ ਐਨੀ ਕਿ ਦੰਦ ਨਾਲ …

Read More »