ਅੰਮ੍ਰਿਤਸਰ : ਪੰਜਾਬੀ ਇੰਡਸਟਰੀ ਦੇ ਅਦਾਕਾਰ ਆਪਣੀਆਂ ਵੱਖ -ਵੱਖ ਕਲਾਕਾਰੀਆਂ ਨਾਲ ਫੈਨਸ ਦਾ ਦਿਲ ਮੋਹ ਰਹੇ ਹਨ। ਚਾਹੇ ਉਹ ਪੰਜਾਬੀ ਫ਼ਿਲਮਾਂ ਨਾਲ ਜਾ ਫਿਰ ਆਪਣੀਆਂ ਸੁਰੀਲੀਆਂ ਆਵਾਜ਼ਾਂ ਰਾਹੀਂ ਦਿਲਾਂ ਨੂੰ ਟੁੰਬ ਰਹੇ ਹਨ। ਸਿਨੇਮਾ ਘਰਾਂ ਵਿੱਚ ਕੋਈ ਨਾ ਕੋਈ ਨਵੀਂ ਫ਼ਿਲਮ ਆਉਣ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਦੱਸ ਦਈਏ …
Read More »“ਏਸ ਜਹਾਨੋ ਦੂਰ ਕਿਤੇ-ਚੱਲ ਜਿੰਦੀਏ” ਵਿਚਲੀਆਂ ਪੰਜ ਜ਼ਿੰਦਗੀਆਂ ਦਰਸਾਉਣਗੀਆਂ ਕਈਂ ਅਣਕਹੀਆਂ ਕਹਾਣੀਆਂ
ਚੰਡੀਗੜ: ਨਵੀਆਂ ਕਹਾਣੀਆਂ ਅਤੇ ਉਸ ਵਿੱਚ ਨਿਭਾਏ ਵਿਲੱਖਣ ਕਿਰਦਾਰ ਹਮੇਸ਼ਾਂ ਦਰਸ਼ਕਾਂ ਦੀ ਭਾਵਨਾ ਨੂੰ ਉਤਸ਼ਾਹਿਤ ਅਤੇ ਆਕਰਸ਼ਿਤ ਕਰਦੇ ਹਨ। ਫਿਲਮ “ਏਸ ਜਹਾਨੋ ਦੂਰ ਕਿਤੇ-ਚੱਲ ਜਿੰਦੀਏ” ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਘੈਂਟ ਬੁਆਏਜ਼ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਅਤੇ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਕੀਤੀ ਗਈ ਹੈ। …
Read More »ਫਿਲਮ “ਕਲੀ ਜੋਟਾ” ਨੇ ਆਪਣੇ ਦਮ ‘ਤੇ ਰਚਿਆ ਇੱਕ ਵਖਰਾ ਇਤਿਹਾਸ
ਚੰਡੀਗੜ੍ਹ : “ਕਲੀ ਜੋਟਾ” ਦੀ ਕਮਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਸਟਾਰਰ ਮਸ਼ਹੂਰ ਫਿਲਮ “ਕਲੀ ਜੋਟਾ” ਨੇ ਆਪਣੇ ਦਮ ‘ਤੇ ਇੱਕ ਵੱਖਰਾ ਇਤਿਹਾਸ ਰਚ ਦਿੱਤਾ ਹੈ। ਫਿਲਮ ਦੀ ਕਹਾਣੀ ਨੂੰ ਦਰਸ਼ਕਾਂ ਵੱਲੋਂ ਕਾਫੀ ਸਕਾਰਾਤਮਕ ਫੀਡਬੈਕ ਮਿਲ ਰਿਹਾ ਹੈ, ਜਿਸਦੇ ਸਦਕਾ ਇਹ ਫਿਲਮ ਪੰਜਾਬੀ …
Read More »ਪਾਲੀਵੁੱਡ ਤੋਂ ਬਾਅਦ ਹੁਣ ਹਾਲੀਵੁੱਡ ‘ਚ ਨੀਰੂ ਬਾਜਵਾ ਦਿਖਾਏਗੀ ਆਪਣੀ ਅਦਾਕਾਰੀ ਦਾ ਜਲਵਾ
ਨਿਊਜ਼ ਡੈਸਕ : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁਕੀ ਹੈ। ਨੀਰੂ ਨੇ ਆਪਣੀ ਕਰੀਅਰ ਦੀ ਸ਼ੁਰੂਆਤ 1998 ਦੇ ‘ਚ ‘ਮੈਂ ਸੋਲਹ ਬਰਸ ਕੀ’ ਮੂਵੀ ਤੋਂ ਕੀਤੀ। ਜਿਸ ਵਿਚ ਨੀਰੂ ਨੇ ਟੀਨਾ ਦਾ ਕਿਰਦਾਰ ਨਿਭਾਇਆ। ਜਿਸ ਤੋਂ ਬਾਅਦ ਨੀਰੂ ਨੇ ਕਦੇ ਮੁੜ ਕੇ ਨਹੀਂ …
Read More »ਮਸ਼ਹੂਰ ਅਦਾਕਾਰ ਨੀਰੂ ਬਾਜਵਾ ਨੇ ਦਿੱਤਾ ਜੁੜਵਾ ਬੱਚੀਆਂ ਨੂੰ ਜਨਮ, ਖੁਦ ਸੋਸ਼ਲ ਮੀਡੀਆ ‘ਤੇ ਖਬਰ ਕੀਤੀ ਸਾਂਝੀ
ਨਿਊਜ਼ ਡੈਸਕ : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਨੀਰੂ ਬਾਜਵਾ ਨੇ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਹੈ। ਜਿਸ ਦੀ ਜਾਣਕਾਰੀ ਖੁਦ ਉਨ੍ਹਾਂ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਦਿੱਤੀ ਹੈ। ਜੁੜਵਾ ਬੱਚਿਆਂ ਦੇ ਜਨਮ ਦੀਆਂ ਖਬਰਾਂ ਨੂੰ ਲੈ ਕੇ ਨੀਰੂ ਬਾਜਵਾ ਕਾਫੀ ਦਿਨਾਂ ਤੋਂ ਸੁਰਖੀਆਂ ‘ਚ ਬਣੀ ਹੋਈ ਹੈ। ਦੱਸ ਦਈਏ …
Read More »ਮਾਨਸਾ ਦੇ ਹਰਮਨਜੀਤ ਸਿੰਘ ਵੱਲੋਂ ਲਿਖੇ ਗੀਤ ਨੇ ਰਚਿਆ ਇਤਿਹਾਸ, ਬਣਿਆ ਇੱਕ ਬਿਲੀਅਨ ਵਿਊਜ਼ ਵਾਲਾ ਪਹਿਲਾ ਭਾਰਤੀ ਗੀਤ
ਪਿਛਲੇ ਸਾਲ 21 ਫਰਵਰੀ 2018 ਨੂੰ ਟੀ ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਗੀਤ ਲਾਂਗ ਲਾਚੀ ਲੋਕਾਂ ਵੱਲੋਂ ਬਹੁਤ ਮਕਬੂਲ ਕੀਤਾ ਗਿਆ। ਇਸ ਗੀਤ ਨੂੰ
Read More »ਜੁੜਵਾਂ ਬੱਚਿਆਂ ਦੀ ਮਾਂ ਬਣਨ ਵਾਲੀ ਹੈ ਨੀਰੂ ਬਾਜਵਾ, ਫੈਂਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ
ਪੰਜਾਬੀ ਅਦਾਕਾਰ ਨੀਰੂ ਬਾਜਵਾ ਨੇ ਆਪਣੇ ਫੈਂਨਜ਼ ਨੂੰ ਖੁਸ਼ਖਬਰੀ ਦਿੰਦੇ ਦੱਸਿਆ ਹੈ ਕਿ ਉਹ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਆਪਣੀ ਪ੍ਰੈਗਨੇਂਸੀ ਦੀ ਖਬਰ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਵਾਰ ਉਹ ਜੁੜਵਾਂ ਬੱਚਿਆਂ ਦੀ ਮਾਂ ਬਣਨ ਵਾਲੀ ਹੈ। ਦੱਸ ਦੇਈਏ ਕਿ ਨੀਰੂ ਅਤੇ ਉਨ੍ਹਾਂ …
Read More »