Breaking News

Tag Archives: NASA

ਮੈਕਸੀਕੋ ਦੀ ਖਾੜੀ ਵਿਚ ਸੁਰੱਖਿਅਤ ਢੰਗ ਨਾਲ ਉਤਾਰਿਆ ਸਪੇਸ-ਐਕਸ ਕੈਪਸੂਲ , 4 ਪੁਲਾੜ ਯਾਤਰੀ ਧਰਤੀ ‘ਤੇ ਪਰਤੇ

ਵਾਸ਼ਿੰਗਟਨ: ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸ ਪਰਤ ਰਹੇ ਚਾਰ ਪੁਲਾੜ ਯਾਤਰੀਆਂ ਵਾਲਾ ਇਕ ਸਪੇਸਐਕਸ ਕੈਪਸੂਲ ਐਤਵਾਰ ਤੜਕੇ ਮੈਕਸੀਕੋ ਦੀ ਖਾੜੀ ਵਿਚ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ ਹੈ। ਇਹ ਦਹਾਕਿਆਂ ਵਿਚ ਨਾਸਾ ਲਈ ਧਰਤੀ ਉੱਤੇ ਰਾਤ ਦੀ ਪਹਿਲੀ ਵਾਪਸੀ ਹੈ।  ਇਸ ਤੋਂ ਪਹਿਲਾਂ ਅਪੋਲੋ-8 ਸਾਲ 1968 ‘ਚ ਚੰਦਰਮਾ ਤੋਂ ਧਰਤੀ ‘ਤੇ …

Read More »

ਭਾਰਤੀ-ਅਮਰੀਕੀ ਭਵਿਆ ਲਾਲ ਯੂਐਸ ਪੁਲਾੜ ਏਜੰਸੀ ਦੀ ਕਾਰਜਕਾਰੀ ਮੁਖੀ ਨਿਯੁਕਤ

ਵਰਲਡ ਡੈਸਕ – ਭਾਰਤੀ-ਅਮਰੀਕੀ ਭਵਿਆ ਲਾਲ ਨੂੰ ਬੀਤੇ ਸੋਮਵਾਰ ਨਾਸਾ ਨੇ ਯੂਐਸ ਪੁਲਾੜ ਏਜੰਸੀ ਦੀ ਕਾਰਜਕਾਰੀ ਮੁਖੀ ਨਿਯੁਕਤ ਕੀਤੀ ਹੈ। ਭਵਿਆ ਲਾਲ, ਸੰਯੁਕਤ ਰਾਜ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਨਾਸਾ ਦੀ ਤਬਦੀਲੀ ਸਬੰਧੀ ਸਮੀਖਿਆ ਟੀਮ ਦੀ ਮੈਂਬਰ ਹੈ ਤੇ ਬਾਇਡਨ ਪ੍ਰਸ਼ਾਸਨ ਅਧੀਨ ਏਜੰਸੀ ‘ਚ ਬਦਲਾਅ ਦੀ ਨਿਗਰਾਨੀ …

Read More »

ਨਾਸਾ ਦੀ ਗਣਿਤ ਸ਼ਾਸਤਰੀ ਕੈਥਰੀਨ ਜੌਹਨਸਨ ਦਾ 101 ਸਾਲ ਦੀ ਉਮਰ ‘ਚ ਦੇਹਾਂਤ

ਨਿਊਯਾਰਕ : ਅਮਰੀਕੀ ਪੁਲਾੜ ਏਜੰਸੀ ਦੀ ਪ੍ਰਸਿੱਧ ਗਣਿਤ ਸ਼ਾਸਤਰੀ ਕੈਥਰੀਨ ਜੌਹਨਸਨ ਦਾ 101 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਜਿਸ ਦੀ ਜਾਣਕਾਰੀ ਨਾਸਾ ਨੇ ਸੋਮਵਾਰ ਨੂੰ ਦਿੱਤੀ। ਪੁਲਾੜ ਯਾਤਰਾ ਨਾਲ ਸਬੰਧਤ ਉਸ ਦੀਆਂ ਗਿਣਤੀਆਂ-ਮਿਣਤੀਆਂ ਨੇ ਮਨੁੱਖ ਨੂੰ ਪੁਲਾੜ ਤੱਕ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਕੈਥਰੀਨ ਦੀਆਂ ਗਣਨਾ …

Read More »

2021 ‘ਚ ਨਾਸਾ ਦਾ ਬਜਟ ਵਧਾ ਕੇ 25 ਅਰਬ ਡਾਲਰ ਕਰਨਗੇ ਟਰੰਪ

ਵਾਸ਼ਿੰਗਟਨ: ਮਨੁੱਖ ਨੂੰ ਚੰਨ ਅਤੇ ਮੰਗਲ ‘ਤੇ ਪਹੁੰਚਾਉਣ ਦੀ ਪੁਲਾੜ ਏਜੰਸੀ ਨਾਸਾ ਦੀ ਕੋਸ਼ਿਸ਼ ਵਿੱਚ ਸਹਾਇਤਾ ਕਰਦੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਸਾ ਦਾ ਬਜਟ 2021 ਲਈ ਵਧਾ ਕੇ 25 ਅਰਬ ਡਾਲਰ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਹ ਰਾਸ਼ੀ ਨਾਸਾ ਦੇ ਵਰਤਮਾਨ ਫੰਡ ਤੋਂ 12 ਫ਼ੀਸਦੀ ਜ਼ਿਆਦਾ ਹੈ। ਇਸ ਦਾ …

Read More »

ਨਾਸਾ ਦੀ ਮਹਿਲਾ ਵਿਗਿਆਨੀ ਕ੍ਰਿਸਟਿਨਾ ਨੇ ਪੁਲਾੜ ‘ਚ ਰਚਿਆ ਇਤਿਹਾਸ

ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਮਹਿਲਾ ਵਿਗਿਆਨੀ ਕ੍ਰਿਸਟਿਨਾ ਕੋਚ ਨੇ ਲਗਾਤਾਰ ਇੱਕ ਹੀ ਯਾਤਰਾ ਵਿੱਚ 289 ਦਿਨ ਪੁਲਾੜ ਵਿੱਚ ਬਿਤਾ ਕੇ ਇਤਿਹਾਸ ਰਚ ਦਿੱਤਾ ਹੈ। 6 ਫਰਵਰੀ 2020 ਨੂੰ ਉਹ ਵਾਪਸ ਧਰਤੀ ਤੇ ਵਾਪਸ ਪਰਤਣਗੇ ਉਦੋਂ ਤੱਕ ਪੁਲਾੜ ਵਿੱਚ 328 ਦਿਨ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੋਵੇਗਾ। 14 …

Read More »

ਧਰਤੀ ਨੇੜਿਓਂ ਲੰਘੇਗਾ Eiffel Tower ਤੋਂ ਦੁੱਗਣਾਂ ਐਸਟਰਾਇਡ: NASA

ਨਿਊਯਾਰਕ: ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ‘ਚ ਕ੍ਰਿਸਮਸ ਦਾ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ ਪਰ ਇਸ ਸਾਲ ਜਦੋਂ ਸਾਰਾ ਦੇਸ਼ ਕ੍ਰਿਸਮਸ ਦੇ ਜਸ਼ਨ ‘ਚ ਡੁੱਬਿਆ ਹੋਵੇਗਾ ਤਾਂ ਉਸ ਦਿਨ ਇੱਕ ਐਸਟਰਾਇਡ(Asteroid) ਧਰਤੀ ਦੇ ਨੇੜਿਓਂ ਲਗਭਗ 44,172 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲੰਘਣ ਵਾਲਾ ਹੈ। ਇਸ ਐਸਟਰਾਇਡ (Asteroid) ਦਾ ਆਕਾਰ …

Read More »

ਨਾਸਾ ਨੇ ਪੁਲਾੜ ‘ਚ ਲੱਭਿਆ ਨਵਾਂ ਗ੍ਰਹਿ ‘ਸੁਪਰ ਅਰਥ’, ਜਾਗੀ ਜੀਵਨ ਦੀ ਆਸ

ਵਾਸ਼ਿੰਗਟਨ: ਵਿਗਿਆਨੀਆਂ ਨੇ ਸਾਡੇ ਸੌਰ ਮੰਡਲ ਤੋਂ ਬਾਹਰ ਮਹਿਜ਼ 31 ਪ੍ਰਕਾਸ਼ ਸਾਲ ਦੂਰ ਇੱਕ ਸੁਪਰ ਅਰਥ ਦੀ ਖੋਜ ਕੀਤੀ ਹੈ ਮੰਨਿਆ ਜਾ ਰਿਹਾ ਹੈ ਕਿ ਅਜਿਹੀ ਵਿਸ਼ੇਸਤਾਵਾਂ ਵਾਲਾ ਇਹ ਪਹਿਲਾ ਗ੍ਰਹਿ ਹੈ ਜਿੱਥੇ ਜੀਵਨ ਹੋ ਸਕਦਾ ਹੈ। ਨਾਸਾ ਨੇ ਇਸ ਦਿ ਖੋਜ ਸੈਟੇਲਾਈਟ ਤੋਂ ਕੀਤੀ ਹੈ ਜਿਸ ਦਾ ਨਾਮ ਜੀਜੇ …

Read More »

ਅਗਲੇ ਮਹੀਨੇ ਧਰਤੀ ਨਾਲ ਟਕਰਾ ਸਕਦੈ ਐਸਟਰਾਇਡ, ਇਕ ਮਿੰਟ ‘ਚ ਤਬਾਹ ਹੋ ਜਾਵੇਗਾ ਪੂਰਾ ਦੇਸ਼

ਪੁਲਾੜ ‘ਚ ਸਿਰਫ ਇੱਕ ਨਹੀਂ ਹਜ਼ਾਰਾਂ ਛੋਟੇ-ਵੱਡੇ ਐਸਟਰਾਇਡ ਮੌਜੂਦ ਹਨ ਜਿਸਦੇ ਨਿਸ਼ਾਨੇ ‘ਤੇ ਹਮੇਸ਼ਾ ਧਰਤੀ ਹੁੰਦੀ ਹੈ। ਇਨ੍ਹਾਂ ‘ਚੋਂ ਕੁਝ ਇਨ੍ਹੇ ਵੱਡੇ ਹੁੰਦੇ ਹਨ ਕਿ ਜੇਕਰ ਉਹ ਧਰਤੀ ਨਾਲ ਟਕਰਾ ਜਾਣ ਤਾਂ ਦੁਨੀਆਂ ਤਬਾਹ ਹੋ ਸਕਦੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ 2006 ਕਿਉਕਿਉ 23 (2006 QQ23) ਨਾਮ ਦੇ ਇਕ …

Read More »

ਨਾਸਾ ਦੇ ਇਤਿਹਾਸ ‘ਚ ਪਹਿਲੀ ਵਾਰ ਚਾਰ ‘ਚੋਂ ਤਿੰਨ ਵਿਭਾਗਾਂ ਦੀ ਹੈੱਡ ਔਰਤਾਂ

ਵਾਸ਼ਿੰਗਟਨ: ਦੁਨੀਆ ‘ਚ ਔਰਤਾਂ ਹਰ ਖੇਤਰ ‘ਚ ਅੱਗੇ ਵਧ ਰਹੀਆਂ ਹਨ ਇਸ ਦੇ ਨਾਲ ਹੀ ਵਿਗਿਆਨੀ ਖੇਤਰ ਵਿੱਚ ਵੀ ਉਨ੍ਹਾਂ ਦੀ ਸ਼ਮੂਲੀਅਤ ਵੱਧ ਰਹੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਇਤਿਹਾਸ ‘ਚ ਪਹਿਲੀ ਵਾਰ ਔਰਤਾਂ ਦਾ ਦਬਦਬਾ ਬਣ ਗਿਆ ਹੈ। ਨਾਸਾ ਦੇ ਚਾਰ ‘ਚੋਂ ਤਿੰਨ ਵਿਗਿਆਨੀ ਵਿਭਾਗਾਂ ਦੀ ਹੈੱਡ ਮਹਿਲਾਵਾਂ …

Read More »

ਬਲੈਕ ਹੋਲ: ਬ੍ਰਹਿਮੰਡ ‘ਚ ਤਾਰਿਆਂ ਨੂੰ ਨਿਗਲਣ ਵਾਲੇ ਦੈਂਤ ਦੀ ਪਹਿਲੀ ਤਸਵੀਰ ਆਈ ਸਾਹਮਣੇ

First Image of a Black Hole

ਪੈਰਿਸ: ਪਿਛਲੇ ਲੰਬੇ ਸਮੇ ਤੋਂ ਬਲੈਕ ਹੋਲ ਨੂੰ ਲੈ ਕੇ ਰਿਸਰਚ ਕਰ ਰਹੇ ਖਗੋਲ-ਵਿਗਿਆਨੀਆਂ ਨੂੰ ਆਖਿਰਕਾਰ ਸਫਲਤਾ ਮਿਲ ਹੀ ਗਈ ਹੈ। ਵਿਗਿਆਨੀਆਂ ਨੇ ਬਲੈਕ ਹੋਲ ਨੂੰ ਲੈ ਕੇ 6 ਥਾਵਾਂ ‘ਤੇ ਪ੍ਰੈੱਸ ਵਾਰਤਾ ਕਰ ਆਪਣੀ ਇਸ ਕਾਮਯਾਬੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦਹਾਕਿਆਂ ਦੀਆ ਕੋਸ਼ਿਸ਼ਾਂ ਤੋਂ ਬਾਅਦ ਆਹਿਰਕਾਰ …

Read More »