ਲੰਡਨ- ਬ੍ਰਿਟੇਨ ਦੀ ਵਿਦੇਸ਼ ਸਕੱਤਰ ਲਿਜ਼ ਟਰਸ ਰੂਸ-ਯੂਕਰੇਨ ਸੰਘਰਸ਼ ਦੇ ਵਿਚਕਾਰ ਇਸ ਮਹੀਨੇ ਦੇ ਅੰਤ ਵਿੱਚ ਭਾਰਤ ਦਾ ਦੌਰਾ ਕਰਨ ਵਾਲੀ ਹੈ। ਇਹ ਦੌਰਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਦੁਨੀਆ ਯੂਕਰੇਨ ‘ਚ ਹੋਏ ਬੰਬ ਧਮਾਕਿਆਂ ਨੂੰ ਦੇਖ ਰਹੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ 22 ਦਿਨਾਂ ਤੋਂ ਜੰਗ ਜਾਰੀ …
Read More »ਇਸ ਦੇਸ਼ ਵਿੱਚ ਸ਼ਰਨਾਰਥੀਆਂ ਨੂੰ ਆਪਣੇ ਘਰ ‘ਚ ਪਨਾਹ ਦੇਣ ਵਾਲੇ ਪਰਿਵਾਰਾਂ ਨੂੰ ਮਿਲੇਗੀ ਵੱਡੀ ਰਕਮ
ਲੰਡਨ- ਯੂਕੇ ਸਰਕਾਰ ਨੇ ਐਤਵਾਰ ਨੂੰ ਉਨ੍ਹਾਂ ਪਰਿਵਾਰਾਂ ਨੂੰ 350 ਪਾਉਂਡ (456 ਅਮਰੀਕੀ ਡਾਲਰ) ਪ੍ਰਤੀ ਮਹੀਨਾ ਭੱਤਾ ਦੇਣ ਦਾ ਐਲਾਨ ਕੀਤਾ ਜੋ ਯੂਕਰੇਨੀ ਸ਼ਰਨਾਰਥੀਆਂ ਨੂੰ ਆਪਣੇ ਘਰਾਂ ਵਿੱਚ ਪਨਾਹ ਦਿੰਦੇ ਹਨ। ਯੂਕੇ ਦੇ ਹਾਊਸਿੰਗ ਮੰਤਰੀ ਮਾਈਕਲ ਗੋਵ ਨੇ ਟੈਲੀਵਿਜ਼ਨ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਜ਼ਾਰਾਂ ਸ਼ਰਨਾਰਥੀਆਂ ਨੂੰ …
Read More »ਰੂਸ ਦੇ ਖਿਲਾਫ਼ ਬ੍ਰਿਟੇਨ ਦੀ ਵੱਡੀ ਕਾਰਵਾਈ, 386 ਸੰਸਦ ਮੈਂਬਰਾਂ ‘ਤੇ ਲਗਾਈ ਪਾਬੰਦੀ
ਲੰਡਨ- ਬ੍ਰਿਟੇਨ ਦੀ ਸਰਕਾਰ ਨੇ ਰੂਸੀ ਸੰਸਦ ਦੇ ਹੇਠਲੇ ਸਦਨ ਡੂਮਾ ਦੇ 386 ਮੈਂਬਰਾਂ ‘ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਡੂਮਾ ਦੇ ਇਨ੍ਹਾਂ ਸਾਰੇ ਮੈਂਬਰਾਂ ਨੇ ਰੂਸ ਦੁਆਰਾ ਯੂਕਰੇਨ ਦੇ ਲੁਹਾਂਸਕ ਅਤੇ ਡੋਨੇਟਸਕ ਪ੍ਰਾਂਤਾਂ ਨੂੰ ਸੁਤੰਤਰ ਗਣਰਾਜਾਂ ਵਜੋਂ ਮਾਨਤਾ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ। ਬ੍ਰਿਟੇਨ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ …
Read More »ਬ੍ਰਿਟੇਨ ਦੀ ਸੰਸਦ ‘ਚ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਮਿਲੀਆ ਸਟੈਂਡਿੰਗ ਓਵੇਸ਼ਨ, ਕਿਹਾ- ਹਰ ਕੀਮਤ ‘ਤੇ ਲੜਾਂਗੇ, ਆਤਮ ਸਮਰਪਣ ਨਹੀਂ ਕਰਾਂਗੇ
ਲੰਡਨ- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ ਦੇ ਆਪਣੇ ਦੇਸ਼ ‘ਤੇ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਰੂਸ ਨੂੰ “ਅੱਤਵਾਦੀ ਦੇਸ਼” ਘੋਸ਼ਿਤ ਕਰਨ ਅਤੇ ਹੋਰ ਸਖਤ ਪਾਬੰਦੀਆਂ ਲਗਾਉਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਦੇਸ਼ ਦਾ ਹਵਾਈ ਖੇਤਰ ਸੁਰੱਖਿਅਤ ਹੈ। ਯੂਕਰੇਨ ਦੇ …
Read More »ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਅੱਜ ਯੂਕੇ ਦੀ ਸੰਸਦ ਨੂੰ ਕਰਨਗੇ ਸੰਬੋਧਨ
ਲੰਡਨ- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਅੱਜ ਰਾਤ 10:30 ਵਜੇ ਯੂਕੇ ਦੇ ਹਾਊਸ ਆਫ਼ ਕਾਮਨਜ਼ ਵਿੱਚ ਇੱਕ ਭਾਸ਼ਣ ਦੇਣਗੇ। ਦੱਸ ਦਈਏ ਕਿ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜ਼ੇਲੇਨਸਕੀ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਨ ਦੇ ਨਾਲ ਕਈ ਵਾਰ ਦੇਸ਼ ਨੂੰ ਵੀਡੀਓ ਸੰਦੇਸ਼ ਵੀ ਦੇ ਚੁੱਕੇ ਹਨ। ਦੂਜੇ ਪਾਸੇ …
Read More »ਬ੍ਰਿਟੇਨ ਨੇ ਰੂਸ ਖਿਲਾਫ ਚੁੱਕਿਆ ਕਦਮ, ਕਿਹਾ- ਵਿਆਪਕ ਗਠਜੋੜ ਬਣਾਇਆ ਜਾਵੇ
ਲੰਡਨ- ਬ੍ਰਿਟੇਨ ਨੇ ਯੂਕਰੇਨ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਮਲਿਆਂ ਦੇ ਖਿਲਾਫ਼ ਇੱਕ “ਵਿਆਪਕ ਗੱਠਜੋੜ ਸੰਭਵ” ਬਣਾਉਣ ਦੀ ਮੰਗ ਕੀਤੀ ਹੈ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਬੁਲਾਰੇ ਨੇ ‘ਪੀਟੀਆਈ-ਭਾਸ਼ਾ’ ਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ‘ਤੇ …
Read More »ਬ੍ਰਿਟੇਨ ਦੇ ਪੀਐੱਮ ਦੇ ਸਾਹਮਣੇ ਭਾਵੁਕ ਹੋਈ ਯੂਕਰੇਨੀ ਪੱਤਰਕਾਰ, ਪੁਤਿਨ ਦੇ ਲਈ ਕਹੀ ਇਹ ਗੱਲ
ਲੰਡਨ- ਯੂਕਰੇਨ ਜੰਗ ਦੀ ਅੱਗ ਵਿੱਚ ਸੜ ਰਿਹਾ ਹੈ। ਸੱਤ ਦਿਨਾਂ ਦੀ ਜੰਗ ਕਾਰਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਅਮਰੀਕਾ ਅਤੇ ਉਸ ਦੇ ਸਹਿਯੋਗੀ ਨਾਟੋ ਦੇ ਨਾਲ-ਨਾਲ ਸਾਰੇ ਦੇਸ਼ ਰੂਸ ‘ਤੇ ਪਾਬੰਦੀਆਂ ਲਗਾ ਰਹੇ ਹਨ ਪਰ ਕੋਈ ਵੀ ਦੇਸ਼ ਫੌਜ ਭੇਜਣ ਤੋਂ ਖੁੱਲ੍ਹੇਆਮ ਇਨਕਾਰ ਨਹੀਂ ਕਰ ਰਿਹਾ। ਅਜਿਹੇ ‘ਚ …
Read More »ਯੂਕਰੇਨ ਨੂੰ ਫੌਜੀ-ਵਿੱਤੀ ਸਹਾਇਤਾ ਦੇਵੇਗਾ ਯੂਕੇ, ਸੰਕਟ ਨੂੰ ਟਾਲਣ ਲਈ ਯੂਰਪ ਜਾਣਗੇ ਜੌਹਨਸਨ
ਲੰਡਨ- ਬ੍ਰਿਟੇਨ ਯੂਕਰੇਨ ਨੂੰ ਫੌਜੀ ਸਹਾਇਤਾ ਅਤੇ ਵਿੱਤੀ ਸਹਾਇਤਾ ਦਾ ਪੈਕੇਜ ਦੇਣ ਦੀ ਤਿਆਰੀ ਕਰ ਰਿਹਾ ਹੈ। ਅਜਿਹਾ ਇਸ ਦੇਸ਼ ‘ਤੇ ਰੂਸ ਦੇ ਹਮਲੇ ਦੇ ਵਧਦੇ ਖਤਰੇ ਦੇ ਵਿਚਕਾਰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਬ੍ਰਿਟਿਸ਼ ਸਰਕਾਰ ਦੇ ਬੁਲਾਰੇ ਨੇ ਦਿੱਤੀ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਇਸ ਹਫਤੇ ਦੇ ਅੰਤ …
Read More »ਯੂਕਰੇਨ ਸੰਕਟ: ਬ੍ਰਿਟੇਨ ਦੀ ਵਿਦੇਸ਼ ਮੰਤਰੀ ਨੇ ਰੂਸੀ ਹਮਰੁਤਬਾ ਨਾਲ ਕੀਤੀ ਬੈਠਕ, ਸਰਹੱਦ ‘ਤੇ 1 ਲੱਖ ਫੌਜੀ ਤਾਇਨਾਤ
ਰੂਸ- ਯੂਕਰੇਨ ਸੰਕਟ ਨੂੰ ਘੱਟ ਕਰਨ ਅਤੇ ਕੂਟਨੀਤਕ ਰਸਤਾ ਅਪਣਾਉਣ ‘ਤੇ ਜ਼ੋਰ ਦੇਣ ਲਈ ਰੂਸ ਪਹੁੰਚੀ ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰੂਸ ਨੇ ਵੀਰਵਾਰ ਨੂੰ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਬੈਠਕ ਕੀਤੀ। ਰੂਸ ਨੇ ਯੂਕਰੇਨ ਦੀ ਸਰਹੱਦ ਦੇ ਨੇੜੇ 100,000 ਤੋਂ ਵੱਧ ਸੈਨਿਕਾਂ ਦੀ ਤਾਇਨਾਤੀ ਦੇ ਨਾਲ ਖੇਤਰ ਵਿੱਚ …
Read More »ਬੋਰਿਸ ਜੌਹਨਸਨ ਨੇ ‘ਪਾਰਟੀਗੇਟ’ ਮੁੱਦੇ ਤੋਂ ਅੱਗੇ ਵਧਣ ਲਈ ਦਫਤਰ ‘ਚ ਕੀਤੀ ਨਵੇਂ ਅਫਸਰਾਂ ਦੀ ਨਿਯੁਕਤੀ
ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ‘ਪਾਰਟੀਗੇਟ’ ਮਾਮਲੇ ਵਿੱਚ ਅੱਗੇ ਵਧਣ ਲਈ ਆਪਣੇ ਦਫ਼ਰਤ ਵਿੱਚ ਨਵੇਂ ਸੀਨੀਅਰ ਅਧਿਕਾਰੀਆਂ ਨੂੰ ਲਿਆਂਦਾ ਹੈ। ਜਿਸ ਵਿੱਚ ਸੰਚਾਰ ਮੁਖੀ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ ਸਰਕਾਰੀ ਦਾਅਵਤਾਂ ਨੂੰ ‘ਅਮਾਫ਼ਯੋਗ’ ਕਿਹਾ ਹੈ। ਪ੍ਰਧਾਨ ਮੰਤਰੀ ਨੇ ਲੰਡਨ ਦੇ ਮੇਅਰ ਵਜੋਂ …
Read More »