ਨਵੀਂ ਦਿੱਲੀ:ਸਾਲ 2024 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਦੋ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਸਿਆਸੀ ਪਾਰਟੀਆਂ ਨੇ ਇਸ ਲਈ ਰਣਨੀਤੀ ਅਤੇ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਇੱਕ ਪਾਸੇ ਕਾਂਗਰਸ ਭਾਰਤ ਜੋੜੋ ਯਾਤਰਾ ਰਾਹੀਂ ਆਪਣਾ ਗੁਆਚਿਆ ਹੋਇਆ ਮੈਦਾਨ ਲੱਭਣ ਦੀ ਤਿਆਰੀ ਕਰ ਰਹੀ ਹੈ, ਦੂਜੇ ਪਾਸੇ …
Read More »ਵੱਡੀ ਖ਼ਬਰ- ਸਿੱਧੂ ਬਣਨ ਚਾਹੁੰਦਾ ਪੰਜਾਬ ਦਾ ਮੁੱਖ ਮੰਤਰੀ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਗਲਤ ਸਮੇਂ ‘ਤੇ ਬਿਆਨਬਾਜ਼ੀ ਕਰਕੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ ਤੇ ਸ਼ਾਇਦ ਉਹ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ। ਇਸੇ ਲਈ ਉਨ੍ਹਾਂ ਨੇ ਇਹ ਸਭ ਕੀਤਾ ਹੈ। ਮੁੱਖ ਮੰਤਰੀ …
Read More »ਪੰਜਾਬ ’ਚ 4 ਵਜੇ ਤੱਕ ਹੋਈ 48.74 ਫ਼ੀਸਦੀ ਵੋਟਿੰਗ, ਦੇਖੋ 13 ਹਲਕਿਆਂ ਦੇ ਅੰਕੜੇ
ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਸੱਤਵੇਂ ਤੇ ਅਖੀਰਲੇ ਗੇੜ ਤਹਿਤ ਪੰਜਾਬ ਤੇ ਚੰਡੀਗੜ੍ਹ ਸਮੇਤ ਦੇਸ਼ ਦੇ 8 ਸੂਬਿਆਂ ਦੀਆਂ 59 ਸੀਟਾਂ ‘ਤੇ ‘ਚ ਵੋਟਿੰਗ ਜਾਰੀ ਹੈ। ਲੋਕਾਂ ਵਿਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋ ਗਈ ਸੀ ਤੇ …
Read More »ਪੰਜਾਬ ’ਚ 1 ਵਜੇ ਤੱਕ ਹੋਈ 32.66 ਫ਼ੀਸਦੀ ਵੋਟਿੰਗ, ਦੇਖੋ 13 ਹਲਕਿਆਂ ਦੇ ਹੁਣ ਤੱਕ ਦੇ ਅੰਕੜੇ
ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਸੱਤਵੇਂ ਤੇ ਅਖੀਰਲੇ ਗੇੜ ਤਹਿਤ ਪੰਜਾਬ ‘ਚ ਵੋਟਿੰਗ ਜਾਰੀ ਹੈ। ਲੋਕਾਂ ਵਿਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋ ਗਈ ਸੀ ਤੇ ਹੁਣ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਪੰਜਾਬ ਵਿਚ ਕੁੱਲ 2,08,92,674 …
Read More »ਪਠਾਨਕੋਟ ਵਿਖੇ ਵੋਟ ਪਾਉਣ ਆਏ 108 ਸਾਲਾ ਬਜ਼ੁਰਗ ਨੂੰ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਸਨਮਾਨਤ
ਪਠਾਨਕੋਟ: ਲੋਕ ਸਭਾ ਚੋਣਾਂ 2019 ਦੇ ਸੱਤਵੇਂ ਤੇ ਅਖੀਰਲੇ ਪੜਾਅ ਦੌਰਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਪੰਜਾਬ ਵਿਚ ਕੁੱਲ 2,08,92,674 ਵੋਟਰ ਹਨ। ਜਿਨ੍ਹਾਂ ਵਿਚੋਂ 1,10,59, 828 ਪੁਰਸ਼ ਵੋਟਰ, 98,32,286 ਮਹਿਲਾ ਵੋਟਰ ਅਤੇ 560 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸਦੇ ਨਾਲ ਹੀ ਪੰਜਾਬ ਵਿਚ ਪਹਿਲੀ …
Read More »ਪੰਜਾਬ ‘ਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ‘ਚ ਦੇਖਣ ਨੂੰ ਮਿਲ ਰਿਹੈ ਭਾਰੀ ਉਤਸ਼ਾਹ
ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਸੱਤਵੇਂ ਤੇ ਅਖੀਰਲੇ ਪੜਾਅ ਦੌਰਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਪੰਜਾਬ ਵਿਚ ਕੁੱਲ 2,08,92,674 ਵੋਟਰ ਹਨ। ਜਿਨ੍ਹਾਂ ਵਿਚੋਂ 1,10,59, 828 ਪੁਰਸ਼ ਵੋਟਰ, 98,32,286 ਮਹਿਲਾ ਵੋਟਰ ਅਤੇ 560 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸਦੇ ਨਾਲ ਹੀ ਪੰਜਾਬ ਵਿਚ ਪਹਿਲੀ …
Read More »ਪੰਜਾਬ ‘ਚ ਹੁਣ ਤੱਕ 9.66 ਫ਼ੀਸਦੀ ਤੇ ਚੰਡੀਗੜ੍ਹ ‘ਚ 10.40 ਫ਼ੀਸਦੀ ਹੋਈ ਵੋਟਿੰਗ
ਚੰਡੀਗੜ੍ਹ: Lok Sabha Election 2019 ਦੇ ਸੱਤਵੇਂ ਤੇ ਅਖੀਰਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਾਂ ਸਵੇਰੇ ਸੱਤ ਵਜੇ ਸ਼ੁਰੂ ਹੋਈਆਂ ਪੰਜਾਬ ਵਿੱਚ ਹੁਣ ਤੱਕ 9 . 94 ਫੀਸਦ ਵੋਟਿੰਗ ਹੋਈ ਹੈ। ਉਥੇ ਹੀ ਚੰਡੀਗੜ੍ਹ ‘ਚ ਹੁਣ ਤੱਕ 10.40 ਫੀਸਦ ਵੋਟਿੰਗ ਹੋਈ ਹੈ । ਕਈ ਥਾਂ ਵੋਟਿੰਗ ਬੂਥਾਂ ‘ਤੇ …
Read More »LIVE: Lok Sabha Elections 2019 ਦੇ ਆਖ਼ਰੀ ਪੜਾਅ ਦੀਆਂ 59 ਸੀਟਾਂ ‘ਤੇ ਵੋਟਿੰਗ
-ਪੰਜਾਬ ਚ 1 ਵਜੇ ਤੱਕ ਹੋਈ 41.34% ਵੋਟਿੰਗ -ਮੁਹਾਲੀ ਵਿਚ 30 ਫੀਸਦੀ, ਖਰੜ ਵਿਚ 38 ਤੇ ਡੇਰਾ ਬੱਸੀ ਵਿਚ 42 ਫੀਸਦੀ ਵੋਟਿੰਗ -ਕਪੂਰਥਲਾ ‘ਚ 1 ਵਜੇ ਤੱਕ 38.72 ਫੀਸਦੀ ਪੋਲਿੰਗ -ਸਬ ਡਵੀਜਨ ਅਮਲੋਹ ਵਿਖੇ ਇਕ ਵਜੇ ਤਕ 37% ਵੋਟ ਪੋਲਿੰਗ ਹੋਈ -ਗੁਰਦਾਸਪੁਰ ਲੋਕ ਸਭਾ ਹਲਕੇ ‘ਚ 1 ਵਜੇ ਤੱਕ 39.75 ਪ੍ਰਤੀਸ਼ਤ …
Read More »ਬਚਪਨ ਦੀ ਗਲਤੀ ਆਈ ਚੋਣਾਂ ‘ਚ ਨਜਰ, ਸੰਨੀ ਦਿਓਲ ਨੂੰ ਪੈ ਗਈਆਂ ਭਾਜੜਾਂ, ਕਈ ਮਾਪਿਆਂ ਨੂੰ ਦੇ ਗਈ ਵੱਡਾ ਸਬਕ!
ਕੁਲਵੰਤ ਸਿੰਘ ਗੁਰਦਾਸਪੁਰ : ਪਿਆਰ ਨਾਲ ਆਪਣੇ ਬੱਚਿਆਂ ਦੇ ਛੋਟੇ ਨਾਮ ਟਿੱਡਾ, ਘੁੱਦਾ, ਝੰਡਾ, ਤਿੱਤਰ, ਪੀਤਾ, ਘੋਲੂ, ਭਾਨ੍ਹਾਂ, ਪਿਕਲਾ ਆਦਿ ਰੱਖਣ ਵਾਲੇ ਮਾਪੇ ਸਾਵਧਾਨ ਹੋ ਜਾਓ! ਕਿਉਂਕਿ ਇਹ ਨਾਮ, ਭਵਿੱਖ ਵਿੱਚ ਤੁਹਾਡੇ ਬੱਚੇ ਦਾ ਕੈਰੀਅਰ ਤਬਾਹ ਕਰ ਸਕਦੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਮ ਤੌਰ ‘ਤੇ …
Read More »ਕਰੋੜਪਤੀ ਮੋਦੀ, 5 ਸਾਲ ‘ਚ ਦੁਗਣੀ ਹੋਈ ਪੀਐੱਮ ਦੀ ਜ਼ਾਇਦਾਦ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕਸਭਾ ਸੀਟ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੀ ਨਾਮਜ਼ਦਗੀ ਭਰ ਦਿੱਤੀ ਤੇ ਇਸ ਤੋਂ ਪਹਿਲਾਂ ਇੱਕ ਵੱਡੇ ਰੋਡ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਸੀ ਜਿੱਥੇ ਭਾਰੀ ਗਿਣਤੀ ਵਿੱਚ ਲੋਕ ਪੁੱਜੇ ਸਨ। ਪੀਐਮ ਮੋਦੀ ਨੇ ਨਾਮਜ਼ਦਗੀ ਦੇ ਨਾਲ ਆਪਣੀ ਜ਼ਾਇਦਾਦ ਅਤੇ ਕਰਜ ਦਾ ਹਾਲ ਵੀ …
Read More »