Tag Archives: karan johar

ਕਰਨ ਜੌਹਰ ਤੋਂ ਫਿਰੌਤੀ ਮੰਗ ਰਿਹਾ ਸੀ ਲਾਰੈਂਸ ਬਿਸ਼ਨੋਈ ਗੈਂਗ! ‘ਮਹਾਕਾਲ’ ਨੇ ਪੁੱਛਗਿੱਛ ਦੌਰਾਨ ਕੀਤਾ ਖੁਲਾਸਾ

ਮੁੰਬਈ- ਹਾਲ ਹੀ ‘ਚ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਮਿਲੇ ਧਮਕੀ ਭਰੇ ਪੱਤਰ ਮਾਮਲੇ ‘ਚ ਜਾਂਚ ‘ਚ ਆਇਆ ਸੀ ਕਿ ਇਸ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਸੀ। ਇੱਕ ਨਿਊਜ਼ ਏਜੰਸੀ ਦੇ ਅਨੁਸਾਰ, ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਸਕੱਤਰ ਦੇ ਵਿਭਾਗ ਨੇ ਦੱਸਿਆ ਸੀ ਕਿ ਲਾਰੈਂਸ ਬਿਸ਼ਨੋਈ …

Read More »

KGF ਨੂੰ ਲੈ ਕੇ ਕਰਨ ਜੌਹਰ ਦਾ ਵੱਡਾ ਬਿਆਨ, ‘ਜੇਕਰ ਅਸੀਂ ਅਜਿਹੀ ਫਿਲਮ ਬਣਾਉਂਦੇ ਤਾਂ ਸਾਡੀ ਲਿੰਚਿੰਗ ਹੋ ਜਾਂਦੀ’

ਮੁੰਬਈ- ਸਾਲ 2022 ਨੇ ਭਾਰਤ ਵਿੱਚ ਸਿਨੇਮਾ ਦੀ ਸਕ੍ਰਿਪਟ ਬਦਲ ਦਿੱਤੀ ਹੈ। ਇਸ ਸਾਲ ਬਾਕਸ ਆਫਿਸ ‘ਤੇ ਤਿੰਨ ਸਭ ਤੋਂ ਸਫਲ ਭਾਰਤੀ ਫਿਲਮਾਂ ਦੱਖਣੀ ਸਿਨੇਮਾ ਦੀਆਂ ਹਨ- ਤੇਲਗੂ, ਕੰਨੜ ਅਤੇ ਤਾਮਿਲ ਤਿੰਨ ਫਿਲਮ ਉਦਯੋਗਾਂ ਤੋਂ ਇੱਕ-ਇੱਕ ਫਿਲਮ ਹੈ। ਇਹਨਾਂ ਫਿਲਮਾਂ ਨੇ ਨਾ ਸਿਰਫ ਬਾਕਸ ਆਫਿਸ ‘ਤੇ ਵਧੀਆ ਪ੍ਰਦਰਸ਼ਨ ਕੀਤਾ ਹੈ …

Read More »

ਕਰਨ ਜੌਹਰ ਨੇ ਦੱਸਿਆ ਬਾਲੀਵੁੱਡ ਦੇ ਪਤਨ ਦਾ ਕਾਰਨ, ਕੀਤੀ ਸਾਊਥ ਫਿਲਮ ਮੇਕਰਸ ਦੀ ਤਾਰੀਫ਼

ਮੰਬਈ- ਦੱਖਣੀ ਸਿਨੇਮਾ ਦੀਆਂ ਫਿਲਮਾਂ ਉਨ੍ਹਾਂ ਖੇਤਰਾਂ ਵਿੱਚ ਵੀ ਸਫਲ ਰਹੀਆਂ ਹਨ ਜਿੱਥੇ ਹਿੰਦੀ ਭਾਸ਼ਾ ਬਹੁਤ ਬੋਲੀ ਜਾਂਦੀ ਹੈ। ਇਸ ਨਾਲ ਭਾਰਤੀ ਫਿਲਮ ਇੰਡਸਟਰੀ ‘ਚ ਬਾਲੀਵੁੱਡ ਦੇ ਦਬਦਬੇ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਜੇਕਰ ਕੁਝ ਅਪਵਾਦਾਂ ਨੂੰ ਛੱਡ ਦਇਏ ਤਾਂ ਹਿੰਦੀ ਫਿਲਮਾਂ ਲੰਬੇ ਸਮੇਂ ਤੋਂ ਖੇਤਰੀ ਭਾਸ਼ਾਵਾਂ ਵਿੱਚ ਬਣੀਆਂ …

Read More »

ਅਭਿਨੇਤਾ ਕਰਨ ਜੌਹਰ ਨੇ ਹਾਲ ਹੀ ‘ਚ ਮਨਾਇਆ ਆਪਣਾ 50ਵਾਂ ਜਨਮਦਿਨ,ਦੋ ਅਣਪਛਾਤੇ ਵਿਅਕਤੀ ਪਾਰਟੀ ‘ਚ ਹੋਏ ਦਾਖਲ

ਨਿਊਜ਼ ਡੈਸਕ: ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ, ਨਿਰਮਾਤਾ, ਅਭਿਨੇਤਾ ਕਰਨ ਜੌਹਰ ਨੇ ਹਾਲ ਹੀ ‘ਚ ਆਪਣਾ 50ਵਾਂ ਜਨਮਦਿਨ ਮਨਾਇਆ। ਇਸ ਜਨਮਦਿਨ ਪਾਰਟੀ ‘ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਜਿਸ ਦੀ ਹੁਣ ਤੱਕ ਚਰਚਾ ਚੱਲ ਰਹੀ ਹੈ। ਇਸ ਦੌਰਾਨ ਇਸ ਪਾਰਟੀ ਨੂੰ ਲੈ ਕੇ ਅਜਿਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ …

Read More »

ਜਦੋਂ ਕਰਨ ਜੌਹਰ ਨੇ ਨੈਸ਼ਨਲ ਟੀਵੀ ‘ਤੇ ਪ੍ਰਿਅੰਕਾ ਚੋਪੜਾ ਨੂੰ ਕਿਹਾ- ‘ਆਪਣੀ ਔਕਾਤ ‘ਚ ਰਹੋ…’

ਮੁੰਬਈ- ਪ੍ਰਿਯੰਕਾ ਚੋਪੜਾ ਜੋਨਸ ਹੁਣ ਗਲੋਬਲ ਆਈਕਨ ਬਣ ਚੁੱਕੀ ਹੈ, ਜਿਸ ਨੇ ਆਪਣੇ ਕੰਮ ਨਾਲ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਆਪਣੀ ਪਛਾਣ ਬਣਾਈ ਹੈ। ਬਾਲੀਵੁੱਡ ਦੇ ਨਾਲ-ਨਾਲ ਪ੍ਰਿਯੰਕਾ ਚੋਪੜਾ ਹਾਲੀਵੁੱਡ ‘ਚ ਵੀ ਕਾਫੀ ਐਕਟਿਵ ਹੈ ਅਤੇ ਇਸ ਗੱਲ ਤੋਂ ਹਰ ਕੋਈ ਵਾਕਿਫ ਹੈ। ਬਾਲੀਵੁੱਡ ‘ਤੇ ਰਾਜ ਕਰਨ …

Read More »

ਫਰਾਹ ਖਾਨ ਨੇ ਨਿਊਯਾਰਕ ‘ਚ ਕੀਤਾ ਅਜਿਹਾ ਕਾਰਾ, ਕਰਨ ਜੌਹਰ ਨੂੰ ਵੀ ਆਈ ਸ਼ਰਮ

ਨਿਊਜ਼ ਡੈਸਕ- ਬਾਲੀਵੁੱਡ ‘ਚ ਕਈ ਮਸ਼ਹੂਰ ਹਸਤੀਆਂ ਦੀ ਦੋਸਤੀ ਮਸ਼ਹੂਰ ਹੈ। ਇਸ ਤੋਂ ਇਲਾਵਾ ਮਸ਼ਹੂਰ ਫਿਲਮਕਾਰ ਕਰਨ ਜੌਹਰ ਅਤੇ ਫਰਾਹ ਖਾਨ ਦੀ ਦੋਸਤੀ ਵੀ ਕਿਸੇ ਤੋਂ ਲੁਕੀ ਨਹੀਂ ਹੈ। ਕਰਨ ਅਤੇ ਫਰਾਹ ਵਧੀਆ ਦੋਸਤ ਹਨ ਅਤੇ ਅਕਸਰ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਨਜ਼ਰ ਆਉਂਦੇ ਹਨ। ਹਾਲ ਹੀ ‘ਚ ਕਰਨ ਨੇ …

Read More »

ਆਮਿਰ ਖਾਨ ਦੇ ਘਰ ਕੋਰੋਨਾ ਦੀ ਦਸਤਕ, 7 ਸਟਾਫ ਮੈਂਬਰ ਕੋਰੋਨਾ ਪਾਜ਼ੀਟਿਵ

ਮੁੰਬਈ : ਕੋਰੋਨਾ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਦੇ ਘਰ ਵੀ ਦਸਤਕ ਦੇ ਦਿੱਤੀ ਹੈ। ਆਮਿਰ ਖਾਨ ਦੇ 7 ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਅਦਾਕਾਰ ਆਮਿਰ ਖਾਨ ਨੇ ਖੁਦ ਇਕ ਬਿਆਨ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਆਮਿਰ ਨੇ ਇਹ ਵੀ ਦੱਸਿਆ ਕਿ …

Read More »

ਦਹਾਕੇ ਦੇ ਸਰਬੋਤਮ ਮਨੋਰੰਜਕ ਬਣੇ ਕਰਨ ਜੌਹਰ, ਵਿੱਤ ਮੰਤਰੀ ਸੀਤਾਰਮਨ ਨੇ ਕੀਤਾ ਸਨਮਾਨਿਤ

ਮੁੰਬਈ : ਹਿੰਦੀ ਸਿਨੇਮਾ ਦੇ ਸਭ ਤੋਂ ਵੱਡੇ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਕਰਨ ਜੌਹਰ ਨੂੰ ਇੰਡੀਆ ਬਿਜ਼ਨਸ ਲੀਡਰ ਐਵਾਰਡਜ਼ ‘ਚ ਆਈਕੋਨਿਕ ਐਂਟਰਟੇਨਮੈਂਟ ਲੀਡਰ ਆਫ਼ ਦ ਡਿਕੇਡ (Best entertainer of the decade) ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਅਵਾਰਡ ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪ੍ਰਦਾਨ ਕੀਤਾ …

Read More »

ਕ੍ਰਿਸਮਿਸ ਮੌਕੇ ਕਰੀਨਾ ਨੇ ਪਾਰਟੀ ਦਾ ਕੀਤਾ ਆਯੋਜਨ, ਜਾਣੋ ਕੌਣ ਕੌਣ ਹੋਇਆ ਸ਼ਾਮਲ

ਅੱਜ ਚਾਰੇ ਪਾਸੇ ਕ੍ਰਿਸਮਿਸ ਮਨਾਈ ਜਾ ਰਹੀ ਹੈ। ਇਸ ਵਿਸ਼ੇਸ਼ ਮੌਕੇ ‘ਤੇ ਕਰੀਨਾ ਕਪੂਰ ਖਾਨ ਨੇ ਮੰਗਲਵਾਰ ਰਾਤ ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ। ਇਸ ਮੌਕੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਕਰੀਨਾ ਦੀ ਪਾਰਟੀ ਵਿੱਚ ਪਹੁੰਚੀਆਂ। ਇਸ ਪਾਰਟੀ ਤੋਂ ਬਾਅਦ ਸਭ ਤੋਂ ਮਜ਼ੇਦਾਰ ਪਲ ਕਰਨ ਦੀ ਕ੍ਰਿਸਮਸ ਸੈਲਫੀ ਸੀ। View this …

Read More »

ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਦੇ ਪਿਤਾ ਦਾ ਹੋਇਆ ਦਿਹਾਂਤ

ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਪਿਤਾ ਦਾ 90 ਸਾਲ ਦੀ ਉਮਰ ‘ਚ ਸੋਮਵਾਰ ਨੂੰ ਦਿਹਾਂਤ ਹੋ ਗਿਆ। ਖਬਰਾਂ ਦੀ ਮੰਨੀਏ ਤਾਂ ਮਨੀਸ਼ ਦੇ ਪਿਤਾ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਅੱਜ ਉਨ੍ਹਾਂ ਨੇ ਆਖਰੀ ਸਾਹ ਲਏ। ਮਨੀਸ਼ ਦੇ ਪਿਤਾ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਕਰਨ ਜੌਹਰ, …

Read More »