ਕ੍ਰਿਸਮਿਸ ਮੌਕੇ ਕਰੀਨਾ ਨੇ ਪਾਰਟੀ ਦਾ ਕੀਤਾ ਆਯੋਜਨ, ਜਾਣੋ ਕੌਣ ਕੌਣ ਹੋਇਆ ਸ਼ਾਮਲ

TeamGlobalPunjab
1 Min Read

ਅੱਜ ਚਾਰੇ ਪਾਸੇ ਕ੍ਰਿਸਮਿਸ ਮਨਾਈ ਜਾ ਰਹੀ ਹੈ। ਇਸ ਵਿਸ਼ੇਸ਼ ਮੌਕੇ ‘ਤੇ ਕਰੀਨਾ ਕਪੂਰ ਖਾਨ ਨੇ ਮੰਗਲਵਾਰ ਰਾਤ ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ। ਇਸ ਮੌਕੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਕਰੀਨਾ ਦੀ ਪਾਰਟੀ ਵਿੱਚ ਪਹੁੰਚੀਆਂ। ਇਸ ਪਾਰਟੀ ਤੋਂ ਬਾਅਦ ਸਭ ਤੋਂ ਮਜ਼ੇਦਾਰ ਪਲ ਕਰਨ ਦੀ ਕ੍ਰਿਸਮਸ ਸੈਲਫੀ ਸੀ।

https://www.instagram.com/p/B6dyrHbJy36/

ਇਨ੍ਹਾਂ ਸੈਲਫੀਆਂ ਨੂੰ ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਪੋਸਟ ਕੀਤੀਆਂ ਹਨ। ਕਰੀਨਾ ਦੀ ਪਾਰਟੀ ਵਿੱਚ ਸਾਰਾ ਅਲੀ ਖਾਨ, ਸੈਫ ਅਲੀ ਖਾਨ, ਅਮ੍ਰਿਤਾ ਅਰੋੜਾ, ਨਤਾਸ਼ਾ ਪੂਨਾਵਾਲਾ, ਆਲੀਆ ਭੱਟ, ਅਰਜੁਨ ਕਪੂਰ, ਮਲਾਇਕਾ ਅਰੋੜਾ, ਅਰਹਾਨ ਖਾਨ, ਰਣਬੀਰ ਕਪੂਰ, ਕਰਿਸ਼ਮਾ ਕਪੂਰ ਵੀ ਨਜ਼ਰ ਆਈਆਂ।

Share this Article
Leave a comment