Breaking News

Tag Archives: juice

ਫਰੀਦਕੋਟ ‘ਚ ਕਿਸਾਨ ਆਗੂ ਡੱਲੇਵਾਲ ਨੇ ਧਾਲੀਵਾਲ ਹੱਥੋਂ ਜੂਸ ਪੀ ਕੇ ਖ਼ਤਮ ਕੀਤਾ ਮਰਨ ਵਰਤ

ਫਰੀਦਕੋਟ: ਪੰਜਾਬ ਦੇ ਫਰੀਦਕੋਟ ‘ਚ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਹੈ। ਬੀਤੀ ਦੇਰ ਰਾਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ  ਜੂਸ ਪਿਆ ਕੇ ਮਰਨ ਵਰਤ ਤੁੜਵਾਇਆ। ਦਸ ਦਈਏ ਕਿ  …

Read More »

ਇਸ ਜੂਸ ਦੇ ਸੇਵਨ ਨਾਲ ਜੋੜਾਂ ਦੇ ਦਰਦ ਤੋਂ ਮਿਲੇਗੀ ਰਾਹਤ

ਨਿਊਜ਼ ਡੈਸਕ: ਯੂਰਿਕ ਐਸਿਡ ਅੱਜ-ਕੱਲ੍ਹ ਇੱਕ ਆਮ ਸਮੱਸਿਆ ਬਣ ਗਈ ਹੈ। ਜਿਸ ਲਈ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਮਾੜੀ ਜੀਵਨ ਸ਼ੈਲੀ ਨੂੰ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। ਯੂਰਿਕ ਐਸਿਡ ਵਿੱਚ ਜੋੜਾਂ ਦਾ ਦਰਦ, ਤੁਰਨ ਵਿੱਚ ਤਕਲੀਫ਼ ਅਤੇ ਪੈਰਾਂ ਵਿੱਚ ਸੋਜ ਸ਼ਾਮਲ ਹੈ। ਹਾਲਾਂਕਿ ਜੇਕਰ ਤੁਸੀਂ ਡਾਈਟ ‘ਚ ਕੁਝ ਬਦਲਾਅ ਕਰਦੇ …

Read More »

ਗੰਨੇ ਦਾ ਰਸ ਗਰਮੀਆਂ ਲਈ ਸਭ ਤੋਂ ਵਧੀਆ ਐਨਰਜੀ ਡਰਿੰਕ, ਸਿਹਤ ਨੂੰ ਦਿੰਦਾ ਹੈ ਕਈ ਫਾਇਦੇ

ਨਿਊਜ਼ ਡੈਸਕ- ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਦੀ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਠੰਡੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ। ਖਾਸ ਤੌਰ ‘ਤੇ ਜਦੋਂ ਤੁਸੀਂ ਘਰ ਤੋਂ ਬਾਹਰ ਹੁੰਦੇ ਹੋ, ਤਾਂ ਜ਼ਿਆਦਾਤਰ ਲੋਕ ਤੇਜ਼ ਧੁੱਪ …

Read More »

ਇਨ੍ਹਾਂ ਸਮੱਸਿਆਵਾਂ ‘ਚ ਬਹੁਤ ਫਾਇਦੇਮੰਦ ਹੈ ਅਦਰਕ ਅਤੇ ਪਿਆਜ਼ ਦਾ ਰਸ, ਜਾਣੋ ਫਾਇਦੇ

ਨਿਊਜ਼ ਡੈਸਕ-ਪਿਆਜ਼ ਅਤੇ ਅਦਰਕ ਦਾ ਰਸ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਫਾਇਦੇਮੰਦ ਹੋਵੇਗਾ। ਇਹ ਪਾਚਨ ਤੰਤਰ ਨੂੰ ਸੁਧਾਰਨ ਦੇ ਨਾਲ-ਨਾਲ ਇਮਿਊਨਿਟੀ ਨੂੰ ਵੀ ਵਧਾਉਂਦਾ ਹੈ। ਪਿਆਜ਼ ਅਤੇ ਅਦਰਕ ਦਾ ਰਸ ਗਰਭਵਤੀ ਔਰਤਾਂ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਨਾਲ ਅਨੀਮੀਆ ਦੀ ਸਮੱਸਿਆ ‘ਚ ਵੀ ਫਾਇਦਾ ਹੋਵੇਗਾ।   ਅੱਖਾਂ ਲਈ …

Read More »

ਢਾਕਾ ਦੀ ਜੂਸ ਫੈਕਟਰੀ ’ਚ ਅੱਗ ਲੱਗਣ ਕਾਰਨ 52 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖ਼ਮੀ

ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਇਲਾਕੇ ਸਥਿਤ ਇੱਕ ਫੈਕਟਰੀ ’ਚ ਅੱਗ ਲੱਗਣ ਕਾਰਨ 52 ਜਣਿਆਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਨੁਸਾਰ ਨਾਰਾਇਣਗੰਜ ਦੇ ਰੂਪਗੰਜ ਵਿਚਲੀ ਸ਼ੇਜ਼ਾਨ ਜੂਸ ਫੈਕਟਰੀ ’ਚ …

Read More »

ਜਾਮੁਨ ਸਵਾਦ ਦੇ ਨਾਲ ਨਾਲ ਸਿਹਤ ਲਈ ਵੀ ਨੇ ਗੁਣਕਾਰੀ

ਨਿਊਜ਼ ਡੈਸਕ:- ਰਸਦਾਰ, ਮਿੱਠੇ ਜਾਮੁਨ ਸਿਰਫ ਸੁਆਦ ‘ਚ ਸ਼ਾਨਦਾਰ ਨਹੀਂ ਹੈ, ਇਸ ਦਾ ਸੇਵਨ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਕਬਜ਼ ਨੂੰ ਦੂਰ ਕਰਦਾ ਹੈ ਤੇ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਜਾਮੁਨ ਦੇ ਬੀਜ ਸ਼ੂਗਰ ‘ਚ ਵੀ ਲਾਭ ਪਹੁੰਚਾਉਂਦੇ ਹਨ। ਵਿਟਾਮਿਨ ਸੀ ਤੇ ਆਇਰਨ ਨਾਲ ਭਰਪੂਰ, …

Read More »

ਗਾਜਰ ਖਾਣ ਨਾਲ ਇਨ੍ਹਾਂ ਬਿਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ ?

ਨਿਊਜ਼ ਡੈਸਕ : ਗਾਜਰ ਦੀ ਵਰਤੋਂ ਸਬਜ਼ੀ, ਸਲਾਦ ਤੇ ਸੂਪ ਬਣਾਉਣ ਲਈ ਕੀਤੀ ਜਾਂਦੀ ਹੈ। ਗਾਜਰ ਜ਼ਮੀਨ ਅੰਦਰ ਉੱਗਣ ਵਾਲੀ ਇੱਕ ਸਬਜ਼ੀ ਹੈ। ਇਹ ਠੰਢੇ ਮੌਸਮ ਦਾ ਇੱਕ ਗੁਣਕਾਰੀ ਭੋਜਨ ਹੈ। ਹਾਲਾਂਕਿ ਹੁਣ ਗਾਜਰ ਹਰ ਮੌਸਮ ਵਿੱਚ ਉਪਲਬਧ ਹੁੰਦੀ ਹੈ। ਪਰ ਜੇਕਰ ਸਰਦੀਆਂ ‘ਚ ਇਸ ਦਾ ਨਿਯਮਿਤ ਰੂਪ ‘ਚ ਸੇਵਨ …

Read More »