Breaking News

Tag Archives: Indian government

ਇਸ ਬਿੱਲ ਨਾਲ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਲੱਗੇਗਾ ਝਟਕਾ, ਡਿਜੀਟਲ ਖ਼ਬਰਾਂ ਦੇ ਪ੍ਰਕਾਸ਼ਕਾਂ ਲਈ ਵੱਡੀ ਰਾਹਤ

ਨਿਊਜ਼ ਡੈਸਕ: ਅਮਰੀਕੀ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਵੱਡੀਆਂ ਤਕਨੀਕੀ ਕੰਪਨੀਆਂ ਨਾਲ ਸਬੰਧਿਤ ਬਿੱਲ ਦਾ ਸੰਸ਼ੋਧਿਤ ਸੰਸਕਰਣ ਸੰਸਦ ਵਿੱਚ ਪੇਸ਼ ਕੀਤਾਹੈ। ਜਿਸ ਨੂੰ ਡਿਜੀਟਲ ਖ਼ਬਰਾਂ ਦੇ ਪ੍ਰਕਾਸ਼ਕਾਂ ਲਈ ਵੱਡੀ ਰਾਹਤ ਅਤੇ ਤਕਨੀਕੀ ਕੰਪਨੀਆਂ ਲਈ ਇੱਕ ਆਫ਼ਤ ਮੰਨਿਆ ਜਾ ਰਿਹਾ ਹੈ। ਦਸ ਦਈਏ ਕਿ ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ, …

Read More »

ਪਾਕਿਸਤਾਨ ‘ਚ ਡਿੱਗੀ ਮਿਜ਼ਾਈਲ ਦੇ ਮਾਮਲੇ ‘ਚ ਅਮਰੀਕਾ ਨੇ ਲਿਆ ਭਾਰਤ ਦਾ ਪੱਖ, ਕਹੀ ਵੱਡੀ ਗੱਲ

ਵਾਸ਼ਿੰਗਟਨ- ਪਾਕਿਸਤਾਨ ਵਿੱਚ ਭਾਰਤੀ ਮਿਜ਼ਾਈਲ ਡਿੱਗਣ ਦੇ ਮਾਮਲੇ ਵਿੱਚ ਅਮਰੀਕਾ ਨੇ ਵੀ ਭਾਰਤ ਦਾ ਸਮਰਥਨ ਕੀਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਭਾਰਤ ਤੋਂ ਪਾਕਿਸਤਾਨ ਵਿੱਚ ਡਿੱਗੀ ਮਿਜ਼ਾਈਲ ਦੇ ਅਚਾਨਕ ਲਾਂਚ ਹੋਣ ਤੋਂ ਇਲਾਵਾ ਹੋਰ ਕੋਈ ਕਾਰਨ ਨਹੀਂ ਹੈ। ਭਾਰਤ ਸਰਕਾਰ ਨੇ ਪਿਛਲੇ ਸ਼ੁੱਕਰਵਾਰ ਨੂੰ ਕਿਹਾ ਸੀ …

Read More »

ਯੂਕਰੇਨ ਤੋਂ ਵਾਪਸ ਪਰਤ ਰਹੀ ‘Special Flight’ ਦੇ ਪਾਇਲਟ ਨੇ ਹੌਸਲਾ ਵਧਾਉਣ ਵਾਲੇ ਸ਼ਬਦ ਕਹੇ।

ਨਿਊਜ਼ ਡੈਸਕ – ਯੂਕਰੇਨ ਦੇ ਬੁੱਦਾਪੈਸਟ ਤੋੰ ਦਿੱਲੀ ਆ ਰਹੀ ਇੱਕ ਸਪੈਸ਼ਲ ਫਲਾਈਟ ‘ਚ ਬੈਠੇ  ਯਾਤਰੂਆਂ  ਨੁੰ ਪਾਇਲਟ ਨੇ ਉਡਾਨ ਉੱਡਣ ਤੋਂ ਪਹਿਲਾਂ ਹੌਸਲੇ ਵਾਲਾ ਸੰਦੇਸ਼ ਦਿੱਤਾ। “It is time to go back to our motherland, our home” ਪਾਇਲਟ ਨੇ ‘On board’ ਅਨਾਊਂਸਮੈਂਟ ਕਰਦਿਆਂ ਕਿਹਾ ਕਿ ਯਾਤਰੂ ਹੁਣ ਆਰਾਮ ਕਰਨਾ, …

Read More »

ਯੂਕਰੇਨ ‘ਚ ਫਸੇ ਪੰਜਾਬ ਦੇ 61 ਮੈਡੀਕਲ ਵਿਦਿਆਰਥੀ, ਮੈਟਰੋ ਸਟੇਸ਼ਨ ‘ਤੇ ਲਈ ਸ਼ਰਨ, ਉਡਾਣਾਂ ਸ਼ੁਰੂ ਹੋਣ ਦਾ ਇੰਤਜ਼ਾਰ

ਚੰਡੀਗੜ੍ਹ- ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ 61 ਦੇ ਕਰੀਬ ਵਿਦਿਆਰਥੀ ਯੁੱਧਗ੍ਰਸਤ ਯੂਕਰੇਨ ਵਿੱਚ ਫਸੇ ਹੋਏ ਹਨ। ਫਸੇ ਵਿਦਿਆਰਥੀ ਅਤੇ ਮਾਪੇ ਘਰ ਪਰਤਣ ਲਈ ਭਾਰਤੀ ਅਧਿਕਾਰੀਆਂ ਨੂੰ ਬੇਨਤੀ ਕਰ ਰਹੇ ਹਨ। ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਦੀ ਮਦਦ ਲਈ ਵਿਦੇਸ਼ ਮੰਤਰਾਲੇ ਤੱਕ ਪਹੁੰਚ …

Read More »

ਰੋਮਾਨੀਆ ਦੇ ਰਸਤੇ ਭਾਰਤੀਆਂ ਨੂੰ ਯੂਕਰੇਨ ਤੋਂ ਬਾਹਰ ਕੱਢ ਰਹੀ ਸਰਕਾਰ, 470 ਵਿਦਿਆਰਥੀਆਂ ਦਾ ਪਹਿਲਾ ਜੱਥਾ ਪਹੁੰਚਿਆ

ਨਵੀਂ ਦਿੱਲੀ- ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਘੋਸ਼ਣਾ ਕੀਤੀ ਕਿ ਯੁੱਧ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਯੂਕਰੇਨ ਤੋਂ ਰੋਮਾਨੀਆ ਦੇ ਰਸਤੇ ਕੱਢਿਆ ਜਾਵੇਗਾ। ਇਸ ਤੋਂ ਬਾਅਦ ਇੱਕ ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਦੇਰ ਰਾਤ ਰਿਪੋਰਟ ਦਿੱਤੀ ਕਿ 470 ਤੋਂ ਵੱਧ ਭਾਰਤੀ ਵਿਦਿਆਰਥੀਆਂ ਦਾ ਪਹਿਲਾ ਜੱਥਾ ਸੁਸੇਵਾ ਬਾਰਡਰ ਕ੍ਰਾਸਿੰਗ …

Read More »

ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਦੀ ਰੋਕ ਨੂੰ ਇਕ ਮਹੀਨੇ ਤੱਕ ਹੋਰ ਵਧਾਇਆ

ਕੈਨੇਡੀਅਨ ਸਰਕਾਰ ਨੇ  ਭਾਰਤ ‘ਚ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਖਤਰੇ ਨੂੰ ਦੇਖਦੇ ਹੋਏ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਦੀ ਮੁਅੱਤਲੀ ਇਕ ਮਹੀਨੇ ਤੱਕ ਹੋਰ ਵਧਾ ਦਿੱਤੀ ਹੈ। ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਸ ਫੈਸਲੇ ਦੀ ਜਾਣਕਾਰੀ ਪਹਿਲਾਂ ਹੀ ਭਾਰਤ ਸਰਕਾਰ ਨੂੰ ਦਿੱਤੀ ਗਈ ਹੈ। ਦੱਸ ਦਈਏ …

Read More »

ਭਾਰਤ ਮਾਤਾ ਦੇ ‘ਹਵਸੀ ਕੁੱਤੇ’

-ਡਾ. ਹਰਸ਼ਿੰਦਰ ਕੌਰ ਗੁਰੂ ਨਾਨਕ ਸਾਹਿਬ ਨੇ ਜਦੋਂ ‘‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨਾ ਆਇਆ’’ ਉਚਾਰਿਆ ਸੀ ਤਾਂ ਲੋਕਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਗ਼ਰੀਬ ਲਾਚਾਰ ਬੇਕਸੂਰ ਔਰਤਾਂ ਦਾ ਬਲਾਤਕਾਰ ਕਰ ਕੇ, ਵੱਢ ਟੁੱਕ ਕੇ, ਨਿਰਵਸਤਰ ਕਰ ਕੇ ਸੁੱਟਣਾ ਸੰਗੀਨ ਜੁਰਮ ਹੈ। ਏਸੇ ਲਈ ਔਰਤ …

Read More »

ਭਾਰਤ ਨੇ ਚੀਨੀ ਨਾਗਰਿਕਾਂ ਨੂੰ ਈ-ਵੀਜ਼ਾ ‘ਚ ਦਿੱਤੀ ਛੋਟ, 5 ਸਾਲ ਤੱਕ ਮਲਟੀਪਲ ਐਂਟਰੀ ਦੀ ਸੁਵਿਧਾ

ਚੀਨੀ ਰਾਸ਼ਟਰਪਤੀ ਸ਼ੀ-ਜਿਨਪਿੰਗ ਦੀ ਭਾਰਤੀ ਯਾਤਰਾ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਗੈਰ ਰਸਮੀ ਸਿਖਰ ਸਮੇਲਨ ਵਿੱਚ ਨਵੀਂ ਦਿੱਲੀ ਨੇ ਸ਼ੁੱਕਰਵਾਰ ਨੂੰ ਚੀਨੀ ਨਾਗਰਿਕਾਂ ਲਈ ਵੀਜਾ ਨਿਯਮਾਂ ‘ਚ ਮਹੱਤਵਪੂਰਨ ਛੋਟ ਦੇਣ ਦੀ ਘੋਸ਼ਣਾ ਕੀਤੀ। ਇਸ ਦੇ ਮੁਤਾਬਕ ਹੁਣ ਚੀਨੀ ਨਾਗਰਿਕਾਂ ਨੂੰ ਪੰਜ ਸਾਲ ਦੀ ਮਿਆਦ ਲਈ ਵੀਜ਼ਾ ਦਿੱਤਾ ਜਾਵੇਗਾ। ਦੋਵੇਂ ਆਗੂਆਂ …

Read More »

ਮੋਦੀ ਸਰਕਾਰ ਕਾਲਾ ਧਨ ਲੈ ਕੇ ਆਵੇਗੀ ਵਾਪਸ? ਆ ਦੇਖੋ ਮਹੱਤਵਪੂਰਨ ਜਾਣਕਾਰੀ ਲੱਗੀ ਹੱਥ

ਵਿਦੇਸ਼ੀ ਬੈਂਕਾਂ ‘ਚ ਕਾਲੇ ਧਨ ਨੂੰ ਲੈ ਕੇ ਭਾਰਤ ਸਰਕਾਰ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਜਾਣਕਾਰੀ ਮੁਤਾਬਿਕ ਸਵਿੱਟਜਰਲੈਂਡ ਸਰਕਾਰ ਨੇ ਭਾਰਤ ਨੂੰ ਸਵਿੱਸ ਬੈਂਕ ‘ਚ ਭਾਰਤੀ ਖਾਤਿਆਂ ਨਾਲ ਜੁੜੀ ਪਹਿਲੀ

Read More »

ਪਾਕਿਸਤਾਨ ਜਾ ਕੇ ਮੀਕਾ ਸਿੰਘ ਨੇ ਗਾਇਆ ਗੀਤ, ਵੀਡੀਓ ਦੇਖ ਭੜਕੇ ਲੋਕ

ਕਰਾਚੀ: ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ‘ਚੋਂ ਇੱਕ ਮੀਕਾ ਸਿੰਘ ਇੱਕ ਬਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਮੀਕਾ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਮੀਕਾ ਪਾਕਿਸਤਾਨ ਦੇ ਕਰਾਚੀ ‘ਚ ਇਕ ਖਾਸ ਇਵੈਂਟ ਵਿਚ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਭਾਰਤ ਅਤੇ …

Read More »