ਹਾਂਗਕਾਂਗ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਖਤਰਨਾਕ ਕੋਰੋਨਾ ਵਾਇਰਸ ਹੁਣ ਤੱਕ 50 ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕਾ ਹੈ। ਦਿਨੋਂ ਦਿਨ ਘਾਤਕ ਹੁੰਦੇ ਜਾ ਰਹੇ ਕੋਰੋਨਾ ਵਾਇਰਸ ਨੇ ਮਨੁੱਖਾਂ ਤੋਂ ਬਾਅਦ ਹੁਣ ਜਾਨਵਰਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ। ਤਾਜਾ ਮਾਮਲਾ ਹਾਂਗਕਾਂਗ ਤੋਂ ਸਾਹਮਣੇ ਆਇਆ …
Read More »ਜੇਕਰ ਮੈਂ ਨਾਂ ਹੁੰਦਾ ਤਾਂ 14 ਮਿੰਟ ‘ਚ ਤਬਾਹ ਹੋ ਜਾਂਦਾ ਹਾਂਗਕਾਂਗ: ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਹ ਨਾਂ ਕਹਿੰਦੇ ਤਾਂ ਚੀਨੀ ਫੌਜ 14 ਮਿੰਟ ਵਿੱਚ ਹਾਂਗ ਕਾਂਗ ਨੂੰ ਤਬਾਹ ਦਿੰਦੀ। ਟਰੰਪ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਉਨ੍ਹਾਂ ਦੇ ਕਹਿਣ ‘ਤੇ ਹੀ ਹਾਂਗ ਕਾਂਗ ‘ਚ ਚੱਲ ਰਹੇ …
Read More »ਹਾਂਗਕਾਂਗ ਅਦਾਲਤ ਵੱਲੋਂ ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰੋਮੀ ਦੀ ਹਵਾਲਗੀ ਦੇ ਹੁਕਮ
ਨਾਭਾ ਜੇਲ੍ਹ ਬ੍ਰੇਕ ਮਾਮਲੇ ਦੇ ਮੁੱਖ ਦੋਸ਼ੀ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਸਬੰਧੀ ਪੰਜਾਬ ਪੁਲਿਸ ਦੀ ਅਪੀਲ ਹਾਂਗਕਾਂਗ ਦੀ ਅਦਾਲਤ ਨੇ ਮਨਜ਼ੂਰ ਕਰ ਲਈ ਹੈ। ਨਸ਼ੇ ਦੇ ਕਾਰੋਬਾਰ ਸਣੇ ਰੋਮੀ ਹੋਰ ਕਈ ਮਾਮਲਿਆਂ ਵਿੱਚ ਵਾਂਟਿਡ ਹੈ ਉਸਨੂੰ ਜੂਨ 2016 ਵਿੱਚ ਪੰਜਾਬ ਪੁਲਿਸ ਨੇ ਹਥਿਆਰਾਂ ਤੇ ਫਰਜ਼ੀ ਕਰੈਡਿਟ ਕਾਰਡ ਦੀ ਬਰਾਮਦਗੀ …
Read More »ਨਿਲਾਮੀ ਲਈ ਰੱਖੀ ਗਈ 70 ਸਾਲ ਪੁਰਾਣੀ ਕਰੋੜਾਂ ਰੁਪਏ ਦੀ ਗੁੱਟ ਘੜੀ
ਹਾਂਗਕਾਂਗ : ਸ਼ਹਿਰ ਹਾਂਗਕਾਂਗ ਦਾ ਕ੍ਰਿਸਟੀ ਨਿਲਾਮੀ ਘਰ ਪੂਰੀ ਦੁਨੀਆ ‘ਚ ਪੁਰਾਣੀਆਂ, ਅਦਭੁੱਤ, ਇਤਿਹਾਸਕ ‘ਤੇ ਅਣਮੁੱਲੀਆਂ ਵਸਤੂਆਂ ਦੀ ਨਿਲਾਮੀ ਲਈ ਜਾਣਿਆ ਜਾਂਦਾ ਰਿਹਾ ਹੈ। ਇਸ ਵਾਰ ਕ੍ਰਿਸਟੀ ਨਿਲਾਮੀ ਘਰ ‘ਚ ਲਗਭਗ 70 ਸਾਲ ਪੁਰਾਣੀ ਦੁਨੀਆ ਦੀ ਸਭ ਤੋਂ ਦੁਰਲੱਭ ਗੁੱਟ ਦੀ ਘੜੀ ਨਿਲਾਮੀ ਲਈ ਰੱਖੀ ਗਈ ਹੈ। ਕ੍ਰਿਸਟੀ ਨਿਲਾਮੀ ਘਰ …
Read More »96 ਸਾਲਾ ਬੇਬੇ ਬਣੀ ਦੁਨੀਆ ਦੀ ਸਭ ਤੋਂ ਵੱਧ ਉਮਰ ਦੀ ਮਾਡਲ
ਹਾਂਗਕਾਂਗ: ਐਲਿਸ ਪੈਂਗ ਏਸ਼ੀਆ ਦੀ ਸਭ ਤੋਂ ਵੱਧ ਉਮਰ ਦੀ ਮਾਡਲ ਬਣ ਗਈ ਹੈ। ਮਾਡਲਿੰਗ ਇੰਡਸਟਰੀ ਵਿੱਚ ਬੁੱਧਵਾਰ ਨੂੰ ਉਨ੍ਹਾਂ ਨੂੰ ਸਭ ਤੋਂ ਸੀਨੀਅਰ ਮਾਡਲ ਦੇ ਰੂਪ ‘ਚ ਸਨਮਾਨ ਮਿਲਿਆ। ਇਸ ਤੋਂ ਪਹਿਲਾਂ ਜਾਪਾਨ ਦੀ 84 ਸਾਲਾ ਨਾਓਆ ਕੁਡੋ ਤੇ ਚੀਨ ਦੀ 84 ਸਾਲਾ ਮਾਡਲ ਵਾਂਗ ਡੇਸ਼ਨ ਸਭ ਤੋਂ ਵੱਧ …
Read More »ਕੈਨੇਡਾ-ਅਮਰੀਕਾ ਸਮੇਤ ਕਈ ਦੇਸ਼ਾਂ ਨੂੰ 3000 ਮੀਟ੍ਰਿਕ ਟਨ ਕੂੜਾ ਵਾਪਸ ਭੇਜ ਰਿਹੈ ਮਲੇਸ਼ੀਆ
ਟੋਰਾਂਟੋ: ਮਲੇਸ਼ੀਆ ਹੁਣ ਅਮੀਰ ਦੇਸ਼ਾਂ ਲਈ ਡੰਪਿਗ ਗਰਾਊਂਡ ਬਣਨ ਤੋਂ ਬਚਣ ਲਈ ਵਾਤਾਵਰਣ ਮੰਤਰੀ ਯੋ ਬੀ ਯਿਨ ਨੇ ਕਿਹਾ ਹੈ ਕਿ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਆਸਟ੍ਰੇਲੀਆ ਸਮੇਤ ਹੋਰ ਦੂਜੇ ਦੇਸ਼ਾਂ ਨੂੰ ਤਿੰਨ ਹਜ਼ਾਰ ਮੀਟ੍ਰਿਕ ਟਨ ਪਲਾਸਟਿਕ ਦਾ ਕੂੜਾ ਵਾਪਸ ਭੇਜਿਆ ਜਾਵੇਗਾ। ਇਸ ਵਿੱਚ ਅਜਿਹਾ ਪਲਾਸਟਿਕ ਸ਼ਾਮਲ ਹੈ ਜਿਸ ਨੂੰ ਰਿਸਾਈਕਲ …
Read More »ਹਾਂਗਕਾਂਗ ‘ਚ ਜਨਮੇ ਸੁਖਦੀਪ ਸਿੰਘ ਨੇ ਸਿਰਜਿਆ ਇਤਿਹਾਸ, ਹੋਣਗੇ ਪਹਿਲੇ ਦਸਤਾਰਧਾਰੀ ਡਾਕਟਰ
ਹਾਂਗਕਾਂਗ- ਦਸਤਾਰ ਸਜਾਉਣਾ ਸਿੱਖ ਧਰਮ ਦਾ ਇਕ ਅਹਿਮ ਹਿੱਸਾ ਹੈ ਤੇ ਹਾਂਗਕਾਂਗ ‘ਚ ਪੈਦਾ ਹੋਏ ਸੁਖਦੀਪ ਸਿੰਘ ਦਸਤਾਰ ਪਹਿਨਣਾ ਮਾਣ ਦੀ ਗੱਲ ਸਮਝਦੇ ਹਨ ਤੇ ਇਸੇ ਵਜ੍ਹਾ ਕਾਰਨ ਸੁਖਦੀਪ ਨੇ ਹਾਂਗਕਾਂਗ ‘ਚ ਪਹਿਲਾ ਦਸਤਾਰਧਾਰੀ ਡਾਕਟਰ ਬਣਨ ਦੀ ਠਾਣ ਲਈ। ਚੀਨੀ ਯੂਨੀਵਰਸਿਟੀ ‘ਚ ਆਖ਼ਰੀ ਸਾਲ ਦੇ ਮੈਡੀਕਲ ਵਿਦਿਆਰਥੀ 23 ਸਾਲਾ ਸੁਖਦੀਪ …
Read More »ਨਸ਼ਾ ਤਸਕਰੀ ਮਾਮਲੇ ‘ਚ ਚਲਾਕ ਤੋਤਾ ਗ੍ਰਿਫਤਾਰ, ਇੰਝ ਕਰਦਾ ਸੀ ਆਪਣੀ ਟੀਮ ਨੂੰ ਅਲਰਟ
ਉੱਤਰੀ ਬ੍ਰਾਜ਼ੀਲ ਵਿੱਚ ਡਰਗ ਤਸਕਰਾਂ ਦੇ ਖਿਲਾਫ ਕਾਰਵਾਈ ਦੇ ਦੌਰਾਨ ਪੁਲਿਸ ਨੇ ਇੱਕ ਤੋਤੇ ਨੂੰ ਕਸਟਡੀ ‘ਚ ਲਿਆ ਹੈ। ਦ ਗਾਰਜੀਅਨ ਨੇ ਆਪਣੀ ਰਿਪੋਰਟ ਵਿੱਚ ਬ੍ਰਾਜ਼ੀਲੀਅਨ ਮੀਡੀਆ ਦੇ ਹਵਾਲੇ ਤੋਂ ਦੱਸਿਆ ਹੈ ਕਿ ਤਸਕਰਾਂ ਨੇ ਤੋਤੇ ਨੂੰ ਇਸ ਤਰ੍ਹਾਂ ਟਰੇਨਡ ਕੀਤਾ ਸੀ ਕਿ ਜਦੋਂ ਵੀ ਪੁਲਿਸ ਆਉਂਦੀ ਸੀ ਤਾਂ ਉਹ …
Read More »