Breaking News

Tag Archives: hindu

ਮਿਰਜ਼ਾਪੁਰ ਦੇ ਇਸ ਮੰਦਰ ਵਿੱਚ ਲੱਗਦੀ ਭੂਤਾਂ ਦੀ ਅਦਾਲਤ ,ਜਾਣੋ ਕਿਵੇਂ ਮਿਲਦੀ ਸਜ਼ਾ

ਮਿਰਜ਼ਾਪੁਰ :  ਪੂਰੇ ਵਿਦੇਸ਼ ਵਿੱਚ ਵੱਖ – ਵੱਖ ਥਾਵਾਂ ਤੇ ਮੰਦਰ , ਗੁਰਦੁਆਰੇ, ਮਸਜ਼ਿਦ , ਤੇ ਚਰਚ ਬਣੇ ਹੋਏ ਹਨ। ਪਰ ਤੁਹਾਨੂੰ ਇਕ ਅਜਿਹੇ ਮੰਦਰ ਬਾਰੇ ਦੱਸਣ ਲੱਗੇ  ਹਾਂ  ਜਿੱਥੇ ਭੂਤਾਂ ਦੀ ਅਦਾਲਤ ਲੱਗਦੀ ਹੈ। ਮਿਰਜ਼ਾਪੁਰ ਦਾ ਨਾਂ ਤਾਂ ਤੁਸੀਂ ਇੱਕ ਮਸ਼ਹੂਰ ਵੈਬਸੀਰੀਜ਼ ਤੋਂ ਜ਼ਰੂਰ ਸੁਣਿਆ ਹੋਵੇਗਾ। ਮਿਰਜ਼ਾਪੁਰ, ਉੱਤਰ ਪ੍ਰਦੇਸ਼ …

Read More »

ਸੁਧੀਰ ਸੂਰੀ ਦੇ ਕਤਲ ਤੋਂ ਬਾਅਦ 5 ਹਿੰਦੂ ਨੇਤਾਵਾਂ ਦੀ ਵਧਾਈ ਸੁਰੱਖਿਆ

ਨਿਊਜ਼ ਡੈਸਕ: ਪੰਜਾਬ ਦੇ ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਨੇ ਲੁਧਿਆਣਾ ਦੇ ਸ਼ਿਵ ਸੈਨਾ ਪੰਜਾਬ ਦੇ ਪੰਜ ਹਿੰਦੂ ਆਗੂਆਂ  ਦੀ ਸੁਰੱਖਿਆ ਵਧਾ ਦਿੱਤੀ ਹੈ। ਰਾਜੀਵ ਟੰਡਨ, ਯੋਗੇਸ਼ ਬਖਸ਼ੀ, ਅਮਿਤ ਅਰੋੜਾ, ਨੀਰਜ ਭਾਰਦਵਾਜ ਅਤੇ ਹਰਕੀਰਤ ਖੁਰਾਣਾ ਤੋਂ ਇਲਾਵਾ ਕਾਂਗਰਸੀ ਆਗੂ …

Read More »

ਸੜਕ ਬੰਦ ਕਰਕੇ ਨਮਾਜ਼ ਅਦਾ ਕਰਨ ‘ਤੇ ਹੋਇਆ ਵਿਵਾਦ, ਹਿੰਦੂ ਜਥੇਬੰਦੀਆਂ ਨੇ ਜਤਾਇਆ ਇਤਰਾਜ਼

ਗਾਜ਼ੀਆਬਾਦ: ਉੱਤਰ ਪ੍ਰਦੇਸ਼ ‘ਚ ਗਾਜ਼ੀਆਬਾਦ ਦੇ ਥਾਣਾ ਖੋਦਾ ਦੇ ਦੀਪਕ ਵਿਹਾਰ ਇਲਾਕੇ ‘ਚ ਸੜਕ ‘ਤੇ ਨਮਾਜ਼ ਅਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਿੰਦੂ ਸੰਗਠਨ ਨਾਲ ਜੁੜੇ ਲੋਕਾਂ ਨੇ ਨਮਾਜ਼ ਅਦਾ ਕਰਨ ‘ਤੇ ਇਤਰਾਜ਼ ਜਤਾਇਆ ਹੈ। ਸੜਕ ‘ਤੇ ਨਮਾਜ਼ ਅਦਾ ਕਰਨ ਦੀ ਜਾਣਕਾਰੀ ਇਕ ਟਵੀਟ ਰਾਹੀਂ ਪੁਲਿਸ ਨੂੰ ਦਿੱਤੀ ਗਈ। …

Read More »

ਬੰਗਲਾਦੇਸ਼ ਵਿੱਚ ਹਿੰਦੂ ਮੰਦਿਰ ਦੀ ਭੰਨਤੋੜ

ਬੰਗਲਾਦੇਸ਼ : ਬੰਗਲਾਦੇਸ਼ ਵਿੱਚ ਹਿੰਦੂ ਮੰਦਿਰ ਦੀ ਭੰਨਤੋੜ ਕੀਤੀ ਗਈ ਹੈ। ਕੱਟੜਪੰਥੀਆਂ ਨੇ ਕਾਲੀ ਮੰਦਿਰ ਵਿੱਚ ਦਾਖਲ ਹੋ ਕੇ ਮੂਰਤੀਆਂ ਤੋੜ ਦਿੱਤੀਆਂ। ਮੰਦਿਰ  ਵਿੱਚ ਕੋਈ ਸੁਰੱਖਿਆ ਨਹੀਂ ਸੀ, ਇਸ ਲਈ ਹਮਲਾਵਰ ਬਿਨਾਂ ਕਿਸੇ ਡਰ ਦੇ ਮੂਰਤੀਆਂ ਨੂੰ ਤੋੜਨ ਵਿੱਚ ਕਾਮਯਾਬ ਰਹੇ।ਹਮਲਾਵਰਾਂ ਨੇ ਮੂਰਤੀ ਦਾ ਸਿਰ ਮੰਦਿਰ ਦੀ ਚਾਰਦੀਵਾਰੀ ਤੋਂ ਕਰੀਬ …

Read More »

ਹਿੰਦੂ ਸਮਾਜ ਤੋਂ ਮੁਆਫੀ ਮੰਗਣ ਪਹੁੰਚੇ ਪੰਜਾਬੀ ਗਾਇਕ ਜੀ ਖ਼ਾਨ ਨਾਲ ਮੰਦਿਰ ‘ਚ ਹੱਥੋਪਾਈ

ਨਿਊਜ਼ ਡੈਸਕ: ਹਿੰਦੂ ਸਮਾਜ ਤੋਂ ਮਾਫ਼ੀ ਮੰਗਣ ਪਹੁੰਚੇ ਪੰਜਾਬੀ ਗਾਇਕ ਜੀ ਖ਼ਾਨ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਗਣਪਤੀ ਵਿਸਰਜਨ ਵਿੱਚ ਅਸ਼ਲੀਲ ਗੀਤ ਗਾਉਣ ਤੋਂ ਬਾਅਦ ਲੋਕਾਂ ਦੁਆਰਾ ਲਗਾਤਾਰ ਕਲਾਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ।  ਪੰਜਾਬੀ ਗਾਇਕ ਜੀ ਖਾਨ ਵੱਲੋਂ ਗਾਏ ਗੀਤ ਤੋਂ ਬਾਅਦ ਉਸ ਨੂੰ …

Read More »

ਪਾਕਿਸਤਾਨ ‘ਚ ਹਿੰਦੂ ਔਰਤ ਦੀ ਕੁੱਟਮਾਰ,ਗੁੱਸੇ ‘ਚ ਆਏ ਲੋਕ

ਨਿਊਜ਼ ਡੈਸਕ: ਪਾਕਿਸਤਾਨ ‘ਚ ਹਿੰਦੂ ਔਰਤ ‘ਤੇ ਚੋਰੀ ਦੇ ਝੂਠੇ ਇਲਜ਼ਾਮ ‘ਚ ਕੁੱਟਮਾਰ ਕੀਤੀ ਗਈ ਹੈ। ਇਸ ਹਮਲੇ ਦੇ ਵਿਰੋਧ ‘ਚ ਲੋਕ ਸੜਕਾਂ ‘ਤੇ ਉਤਰ ਆਏ ਹਨ। ਬਹਾਵਲਪੁਰ ਵਿੱਚ ਜ਼ਿਲ੍ਹਾ ਪੁਲਿਸ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹਨ।  ਉਨ੍ਹਾਂ ਦੀ ਮੰਗ ਹੈ ਕਿ …

Read More »

ਅਦਾਕਾਰ ਨਾਨਾ ਪਾਟੇਕਰ ਨੇ ਕਿਹਾ- ਭਾਰਤ ਹਿੰਦੂ ਅਤੇ ਮੁਸਲਿਮ ਦੋਹਾਂ ਦਾ ਦੇਸ਼ ਹੈ, ਵਿਤਕਰਾ ਸਹੀ ਨਹੀਂ ਹੈ 

ਮੁੰਬਈ- ਦਿੱਗਜ ਬਾਲੀਵੁੱਡ ਅਭਿਨੇਤਾ ਨਾਨਾ ਪਾਟੇਕਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਹਿੰਦੂ ਅਤੇ ਮੁਸਲਮਾਨ ਦੋਵਾਂ ਦਾ ਦੇਸ਼ ਹੈ ਅਤੇ ਸਮਾਜ ਵਿੱਚ ਵੰਡ ਅਤੇ ਵਿਤਕਰਾ ਸਹੀ ਨਹੀਂ ਹੈ। ਨਾਨਾ ਪਾਟੇਕਰ ਨੇ ਇੱਥੇ ਇੱਕ ਸਮਾਗਮ ਦੌਰਾਨ ਫਿਲਮ ‘ਦਿ ਕਸ਼ਮੀਰ ਫਾਈਲਜ਼’ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ। ਕਸ਼ਮੀਰ …

Read More »

ਛੱਤੀਸਗੜ੍ਹ ਦੇ ਅਧਿਆਪਕ ਨੇ ਜਨਮ ਅਸ਼ਟਮੀ ‘ਤੇ ਵਰਤ ਰੱਖਣ ਲਈ ਵਿਦਿਆਰਥੀਆਂ ਦੀ ਕੀਤੀ ਕੁੱਟਮਾਰ, ਭਗਵਾਨ ਕ੍ਰਿਸ਼ਨ ਲਈ ਵਰਤੀ ਭੱਦੀ ਸ਼ਬਦਾਵਲੀ

ਛੱਤੀਸਗੜ੍ਹ: ਛੱਤੀਸਗੜ੍ਹ ਦੇ ਕੋਂਡਾਗਾਓਂ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਚਰਨ ਮਰਕਾਮ ਨੇ ਜਨਮ ਅਸ਼ਟਮੀ ਦੇ ਤਿਉਹਾਰ ਤੇ ਵਰਤ ਰੱਖਣ ਦੇ ਲਈ 7 ਵੀਂ ਅਤੇ 8 ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਮੂਹ ਨੂੰ ਕੁੱਟਿਆ ਅਤੇ ਭਗਵਾਨ ਕ੍ਰਿਸ਼ਨ ਦੇ ਸਬੰਧ ਵਿੱਚ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਅਧਿਕਾਰੀਆਂ ਨੇ ਵੀਰਵਾਰ ਨੂੰ …

Read More »

ਤਾਲਿਬਾਨ ਨੇ ਲਈ ਹਿੰਦੂ-ਸਿੱਖ ਪਰਿਵਾਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ: ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ: ਅਫਗਾਨਿਸਤਾਨ ‘ਤੇ ਹੁਣ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ। ਤਾਲਿਬਾਨ ਦੇ ਕਹਿਰ ਕਾਰਨ ਵੱਡੀ ਗਿਣਤੀ ‘ਚ ਲੋਕ ਦੇਸ਼ ਛੱਡ ਰਹੇ ਹਨ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਪਹਿਲਾਂ ਹੀ ਦੇਸ਼ ਛੱਡ ਕੇ ਭੱਜ ਚੁੱਕੇ ਹਨ।ਪਰ ਹੁਣ ਇੱਥੇ ਫਸੇ ਆਮ ਲੋਕਾਂ ਲਈ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਅਫਗਾਨਿਸਤਾਨ ‘ਚ …

Read More »

ਪਾਕਿਸਤਾਨ ‘ਚ ਹਿੰਦੂ ਮੰਦਰ ਦੀ ਭੰਨਤੋੜ ਦੇ ਮਾਮਲੇ  ‘ਚ ਹੁਣ ਤੱਕ 50 ਤੋਂ ਵੱਧ ਗ੍ਰਿਫਤਾਰ

ਵਰਲਡ ਡੈਸਕ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਇਕ ਕੱਟੜਪੰਥੀ ਇਸਲਾਮਿਕ ਪਾਰਟੀ ਦੀ ਅਗਵਾਈ ‘ਚ ਇਕ ਹਿੰਦੂ ਮੰਦਰ ਦੀ ਹੋਈ ਭੰਨ-ਤੋੜ ਦੀ ਘਟਨਾ ‘ਚ ਪੁਲਿਸ ਨੇ ਰਾਤੋ ਰਾਤ ਛਾਪੇਮਾਰੀ ਦੌਰਾਨ 10 ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ …

Read More »