ਓਟਾਵਾ : ਹੈਲਥ ਕੈਨੇਡਾ ਵੱਲੋਂ ਪੰਜ ਤੋਂ 11 ਸਾਲ ਦੇ ਬੱਚਿਆਂ ਲਈ ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਕੈਨੇਡਾ ਨੂੰ ਆਸ ਹੈ ਕਿ ਪੰਜ ਤੋਂ 11 ਸਾਲ ਦੇ ਬੱਚਿਆਂ ਲਈ ਇਹ ਪਹਿਲੀ ਡੋਜ਼ ਕਾਫੀ ਹੋਵੇਗੀ। ਫਾਈਜ਼ਰ ਤੇ ਉਸ ਦੀ ਪਾਰਟਨਰ ਬਾਇਓਐਨਟੈਕ ਦਾ ਕਹਿਣਾ ਹੈ ਕਿ …
Read More »ਕੈਨੇਡਾ: ਨਵੇਂ LAMBDA ਵੈਰੀਅੰਟ ਦੀ ਦਸਤਕ,ਸਿਹਤ ਅਧਿਕਾਰੀਆਂ ਨੇ 11 ਕੇਸਾਂ ਦੀ ਕੀਤੀ ਪੁਸ਼ਟੀ
ਕੈਨੇਡਾ(ਸ਼ੈਰੀ ਗੌਰਵਾ ): ਕੋਵਿਡ 19 ਦਾ ਇੱਕ ਹੋਰ ਵੈਰੀਅੰਟ ਲੈਂਬਡਾ ਵੈਰੀਅੰਟ ਹੁਣ ਕੈਨੇਡਾ ‘ਚ ਦਸਤਕ ਦੇ ਚੁੱਕਿਆ ਹੈ। ਰਿਪੋਰਟ ਮੁਤਾਬਕ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਕੈਨੇਡਾ ਦੇ ਵਿਚ ਇਸਦੇ ਕੁਝ ਮਾਮਲੇ ਸਾਹਮਣੇ ਆਏ ਹਨ। ਯਾਨੀ ਕਿ ਹੁਣ ਇਕ ਹੋਰ ਵੈਰੀਅੰਟ ਦਾ ਖਤਰਾ ਸਿਰ ਤੇ ਮੰਡਰਾ ਰਿਹਾ ਹੈ। ਅਜੇ ਡੈਲਟਾ …
Read More »ਘੱਟੋ-ਘੱਟ 1.3ਮਿਲੀਅਨ ਕੈਨੇਡੀਅਨਜ਼ ਨੇ ਜੂਨ ਦੇ ਅਖੀਰ ‘ਚ ਕੋਵਿਡ -19 ਵੈਕਸੀਨੇਸ਼ਨ ਸ਼ਡਿਊਲ ਤਹਿਤ ਮਿਕਸਡ ਡੋਜ਼ ਲਵਾਉਣ ਦਾ ਕੀਤਾ ਫੈਸਲਾ: ਹੈਲਥ ਕੈਨੇਡਾ
ਵੈਕਸੀਨੇਸ਼ਨ ਬਾਰੇ ਹੈਲਥ ਕੈਨੇਡਾ ਦੀ ਹਫਤਾਵਾਰੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਜੂਨ ਵਿੱਚ ਆਪਣੇ ਕੋਵਿਡ-19 ਵੈਕਸੀਨੇਸ਼ਨ ਸ਼ਡਿਊਲ ਤਹਿਤ 1·3 ਮਿਲੀਅਨ ਕੈਨੇਡੀਅਨਜ਼ ਨੇ ਮਿਕਸਡ ਡੋਜ਼ ਲਵਾਉਣ ਦਾ ਫੈਸਲਾ ਕੀਤਾ। ਪਬਲਿਸ਼ ਹੋਈ ਇਸ ਰਿਪੋਰਟ ਵਿੱਚ ਆਖਿਆ ਗਿਆ ਕਿ 31 ਮਈ ਤੇ 26 ਜੂਨ ਦਰਮਿਆਨ ਆਪਣਾ ਦੂਜਾ ਸ਼ੌਟ ਲਵਾਉਣ ਵਾਲੇ 6·5 ਮਿਲੀਅਨ …
Read More »ਕੈਨੇਡਾ ਦੀ ਕੋਵਿਡ 19 ਵੈਕਸੀਨ ਵੰਡ ਸਬੰਧੀ ਪ੍ਰੋਗਰਾਮ ਨੂੰ ਪੈ ਰਿਹੈ ਬੂਰ, ਕਮਜ਼ੋਰ ਲੋਕਾਂ ਵਿੱਚ ਵੀ ਮੌਤ ਦੇ ਅੰਕੜੇ ਘਟੇ: ਡਾ· ਥੈਰੇਸਾ ਟੈਮ
ਕਈ ਮਹੀਨਿਆਂ ਤੱਕ ਵੈਕਸੀਨ ਸਪਲਾਈ ਵਿੱਚ ਕਮੀ ਰਹਿਣ ਤੋਂ ਬਾਅਦ ਹੁਣ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹਰ ਹਫਤੇ ਕੋਵਿਡ-19 ਵੈਕਸੀਨ ਦੀਆਂ ਕਈ ਮਿਲੀਅਨ ਡੋਜਾਂ ਆ ਰਹੀਆਂ ਹਨ। ਇਹ ਡੋਜ਼ਾਂ ਉਨ੍ਹਾਂ ਸਾਰੇ ਕੈਨੇਡੀਅਨਾਂ ਦੇ ਟੀਕਾਕਰਣ ਲਈ ਕਾਫੀ ਹਨ ਜਿਹੜੇ ਟੀਕਾ ਲਵਾਉਣਾ ਚਾਹੁੰਦੇ ਹਨ ਤੇ ਸਤੰਬਰ ਦੇ ਅੰਤ ਤੱਕ …
Read More »‘ਹੈਲਥ ਕੈਨੇਡਾ’ ਨੇ ਵੈਕਸੀਨ ਦੀਆਂ ਦੋ ਵੱਖ-ਵੱਖ ਖੁਰਾਕਾਂ ਲੈਣ ਲਈ ਦਿੱਤੀ ਆਗਿਆ
ਓਟਾਵਾ : ‘ਹੈਲਥ ਕੈਨੇਡਾ’ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਸੰਦਰਭ ਵਿੱਚ ਕੁਝ ਅਜਿਹਾ ਕੀਤਾ ਹੈ ਜਿਹੜਾ ਸ਼ਾਇਦ ਹੀ ਪਹਿਲਾਂ ਕਿਤੇ ਕੀਤਾ ਗਿਆ ਹੋਵੇ। ਵੈਕਸੀਨ ਦੀ ਡੋਜ਼ ਸਬੰਧੀ ਕੀਤਾ ਇਹ ਫ਼ੈਸਲਾ ਕਈ ਮੁਲਕਾਂ ਲਈ ਮਿਸਾਲ ਬਣ ਸਕਦਾ ਹੈ । ਦਰਅਸਲ, ਕੈਨੇਡਾ ਦੀ ਸਿਹਤ ਏਜੰਸੀ ਨੇ ਵੈਕਸੀਨਾਂ ਨੂੰ ਮਿਲਾਉਣ ਅਤੇ ਉਨ੍ਹਾਂ …
Read More »BIG NEWS : ਹੈਲਥ ਕੈਨੇਡਾ ਨੇ ਓਂਂਟਾਰੀਓ ‘ਚ ਐਸਟ੍ਰਾਜ਼ੇਨੇਕਾ ਵੈਕਸੀਨ ਦੀ ਮਿਆਦ ਤਾਰੀਖ ਵਧਾਈ
ਟੋਰਾਂਟੋ : ਹੈਲਥ ਕੈਨੇਡਾ ਨੇ ਸ਼ਨੀਵਾਰ ਨੂੰ ਇੱਕ ਵੱਡਾ ਉਪਰਾਲਾ ਕਰਦਿਆਂ ਓਂਟਾਰੀਓ ਦੀ ਵਿਸ਼ੇਸ਼ ਲਾਟ ਵਾਲੀ AstraZeneca ਵੈਕਸੀਨ ਦੀ ਮਿਆਦ ਮਿਤੀ ਨੂੰ ਇੱਕ ਮਹੀਨੇ ਲਈ ਵਧਾ ਦਿੱਤਾ। ਪਹਿਲਾਂ AstraZeneca ਵੈਕਸੀਨ ਦੇ ਵਿਸ਼ੇਸ਼ ਲਾਟ ਦੀ ਮਿਆਦ 6 ਮਹੀਨੇ ਸੀ ਜਿਸ ਨੂੰ ਵਧਾ ਕੇ 7 ਮਹੀਨੇ ਕਰ ਦਿੱਤਾ ਗਿਆ ਹੈ। ਅਜਿਹਾ ਪ੍ਰਾਂਤ …
Read More »