ਓਟਵਾ: ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਲ 2022 , 2023 ਅਤੇ 2024 ਲਈ ਇਮੀਗ੍ਰੇਸ਼ਨ ਟੀਚਿਆਂ ਦੇ ਲਈ ਕੀਤੇ ਗਏ ਐਲਾਨਾਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ‘ਚ ਬਿਆਨ ਜਾਰੀ ਕੀਤਾ ਹੈ। ਮੰਤਰੀ ਨੇ ਕਿਹਾ ਕਿ ਇਮੀਗ੍ਰੈਸ਼ਨ ਹਮੇਸ਼ਾ ਤੋਂ ਕੈਨੇਡਾ ਦੀ ਤਰੱਕੀ ਲਈ ਜ਼ਰੂਰੀ ਰਿਹਾ ਹੈ। ਕੈਨੇਡਾ ‘ਚ ਪ੍ਰਵਾਸੀਆ ਦਾ ਸਵਾਗਤ …
Read More »ਗਰੀਨ ਕਾਰਡ ਲੈਣ ਲਈ ਅਮਰੀਕਾ ‘ਚ ਲੱਗੀ 40 ਲੱਖ ਲੋਕਾਂ ਦੀ ਕਤਾਰ, 2 ਲੱਖ ਭਾਰਤੀ ਵੀ ਸ਼ਾਮਿਲ
ਵਾਸ਼ਿੰਗਟਨ : ਅਮਰੀਕਾ ਵਿੱਚ ਨਾਗਰਿਕਤਾ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਸਖਤ ਨਿਯਮਾਂ ਦੇ ਬਾਵਜੂਦ ਮੈਕਸਿਕੋ, ਭਾਰਤ ਅਤੇ ਚੀਨ ਦੇ ਲੋਕਾਂ ਵਿੱਚ ਗਰੀਨ ਕਾਰਡ ਪਾਉਣ ਦੀ ਹੋੜ੍ਹ ਲੱਗੀ ਹੋਈ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਪਰਿਵਾਰ ਵੱਲੋਂ ਦੁਆਰਾ ਸਪਾਂਸਰ ( ਫੈਮਿਲੀ ਸਪਾਂਸਰਡ ) ਗਰੀਨ ਕਾਰਡ ਦੀ ਵੇਟਿੰਗ ਲਿਸਟ 40 ਲੱਖ ਪਾਰ ਹੋ ਗਈ …
Read More »ਹੁਣ ਅਮਰੀਕਾ ‘ਚ ਬਗੈਰ ਸਿਹਤ ਬੀਮੇ ਦੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਐਂਟਰੀ
ਵਾਸ਼ਿੰਗਟਨ: ਅਮਰੀਕਾ ‘ਚ ਹੁਣ ਉਨ੍ਹਾਂ ਪ੍ਰਵਾਸੀਆਂ ਨੂੰ ਇੱਥੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੋ ਆਪਣੇ ਸਿਹਤ ਬੀਮੇ ਤੇ ਡਾਕਟਰੀ ਖਰਚਿਆਂ ਨੂੰ ਚੱਕ ਨਹੀਂ ਕਰ ਸਕਦੇ। ਜਾਣਕਾਰੀ ਦੇ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਇੱਕ ਐਲਾਨ ‘ਤੇ ਮੌਹਰ ਲਗਾ ਦਿੱਤੀ ਹੈ। ਇਸ ਦੇ ਅਨੁਸਾਰ, ਪ੍ਰਵਾਸੀਆਂ …
Read More »ਅਮਰੀਕਾ ‘ਚ ‘ਗ੍ਰੀਨ ਕਾਰਡ’ ਹਾਸਲ ਕਰਨ ਵਾਲਿਆਂ ਲਈ ਸਰਕਾਰ ਦਾ ਨਵਾਂ ਫਰਮਾਨ
ਵਾਸ਼ਿੰਗਟਨ: ਅਮਰੀਕਾ ‘ਚ ਗਰੀਨ ਕਾਰਡ ਪਾਉਣ ਵਾਲੇ ਨਾਗਰਿਕਾਂ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਖ਼ਤ ਨਿਯਮ ਬਣਾਉਣ ਦੇ ਮੂਡ ਵਿੱਚ ਲਗ ਰਹੇ ਹਨ। ਲੰਬੇ ਸਮੇਂ ਤੋਂ ਇਸ ਵਿਸ਼ੇ ‘ਤੇ ਚੱਲ ਰਹੇ ਸਖ਼ਤ ਕਨੂੰਨ ‘ਚ ਇੱਕ ਨਵਾਂ ਮੋੜ੍ਹ ਆ ਗਿਆ ਹੈ। ਹੁਣ ਅਮਰੀਕੀ ਸਰਕਾਰ ਵੱਲੋਂ ਨਵਾਂ ਫਰਮਾਨ ਆਇਆ ਹੈ ਇੱਥੋਂ ਦੀ ਸਥਾਈ …
Read More »ਟਰੰਪ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਨਾਲ ਲੱਖਾਂ ਦੀ ਗਿਣਤੀ ‘ਚ ਗਰੀਨ ਕਾਰਡ ਉਡੀਕ ਰਹੇ ਭਾਰਤੀਆਂ ਨੂੰ ਹੋਵੇਗਾ ਫਾਇਦਾ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਜਿਹੀ ਇਮੀਗ੍ਰੇਸ਼ਨ ਨੀਤੀ ਪੇਸ਼ ਕੀਤੀ ਹੈ ਜਿਸ ਨਾਲ ਲੱਖਾਂ ਭਾਰਤੀਆਂ ਸਮੇਤ ਪੰਜਾਬੀਆ ਨੁੰ ਫਾਇਦਾ ਹੋਵੇਗਾ। ਇਹ ਇਮੀਗ੍ਰੇਸ਼ਨ ਨੀਤੀ ਟਰੰਪ ਨੇ ਯੋਗਤਾ ‘ਤੇ ਆਧਾਰਿਤ ਪੇਸ਼ ਕੀਤੀ ਹੈ ਜਿਸਦੇ ਨਾਲ ਗਰੀਨ ਕਾਰਡ ਜਾਂ ਸਥਾਈ ਨਿਯਮਕ ਨਿਵਾਸ ਦੀ ਉਡੀਕ ਕਰ ਰਹੇ ਸੈਂਕੜੇ – ਹਜ਼ਾਰਾਂ ਭਾਰਤੀਆਂ …
Read More »