Breaking News

Tag Archives: google

ਜਾਣੋ ਕੁੜੀਆਂ ਜ਼ਿਆਦਾਤਰ ਗੂਗਲ ‘ਤੇ ਕੀ ਕਰਦੀਆਂ ਨੇ ਸਰਚ, ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਨਿਊਜ਼ ਡੈਸਕ: ਗੂਗਲ ਸੋਸ਼ਲ ਮੀਡੀਆ ਦਾ ਅਜਿਹਾ ਪਲੇਟਫਾਰਮ ਹੈ ਜੋ ਸਾਨੂੰ ਦੁਨੀਆ ਦੀ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ। ਸਿਰਫ਼ ਇੱਕ ਸ਼ਬਦ ਲਿਖ ਕੇ ਗੂਗਲ ਉਸ  ਬਾਰੇ ਸਾਰੀ ਜਾਣਕਾਰੀ ਸਾਹਮਣੇ ਦੇ ਦਿੰਦਾ ਹੈ। ਅਜਿਹੇ ‘ਚ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਕੁੜੀਆਂ ਗੂਗਲ ‘ਤੇ …

Read More »

ਪਹਿਲੀ ਵਾਰ ਅਮਰੀਕਾ ‘ਚ ਭਾਰਤੀ ਦੂਤਾਵਾਸ ਪਹੁੰਚੇ ਸੁੰਦਰ ਪਿਚਾਈ, ਇਨ੍ਹਾਂ ਮੁੱਦਿਆਂ ‘ਤੇ ਰਾਜਦੂਤ ਨਾਲ ਕੀਤੀ ਗੱਲਬਾਤ

ਨਿਊਜ਼ ਡੈਸਕ: ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਭਾਰਤੀ ਮੂਲ ਦੇ ਸੁੰਦਰ ਪਿਚਾਈ ਪਹਿਲੀ ਵਾਰ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਪਹੁੰਚੇ । ਇਥੇ ਉਨ੍ਹਾਂ ਨੇ  ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਵਿਚ ਤਕਨਾਲੋਜੀ ਕੰਪਨੀ ਦੀਆਂ ਗਤੀਵਿਧੀਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕੀਤੀ। ਭਾਰਤੀ ਮੂਲ ਦੇ ਸੁੰਦਰ …

Read More »

ਹੋ ਜਾਓ ਸਾਵਧਾਨ, ਗੂਗਲ ‘ਤੇ ਇਹ ਸਭ ਸਰਚ ਕਰਨ ‘ਤੇ ਜਾ ਸਕਦੇ ਹੋ ਜੇਲ੍ਹ

ਨਿਊਜ਼ ਡੈਸਕ: ਅੱਜਕਲ ਜੇਕਰ ਕੁਝ ਨਹੀਂ ਪਤਾ ਲਗੱਦਾ ਤਾਂ ਅਸੀ ਗੂਗਲ ਸਰਚ ਕਰਕੇ ਮਿੰਟਾਂ ‘ਚ ਪਤਾ ਲਗਾ ਸਕਦੇ ਹਾਂ। ਜੇਕਰ ਤੁਸੀਂ ਗੂਗਲ ਸਰਚ ਬਾਰੇ ਜ਼ਿਆਦਾ ਨਹੀਂ ਜਾਣਦੇ ਹੋ ਤਾਂ ਤੁਹਾਨੂੰ ਇਕ ਜ਼ਰੂਰੀ ਗੱਲ ਪਤਾ ਹੋਣੀ ਚਾਹੀਦੀ ਹੈ ਅਤੇ ਉਹ ਇਹ ਹੈ ਕਿ ਜੇਕਰ ਗੂਗਲ ਸਰਚ ਦੀ ਵਰਤੋਂ ਧਿਆਨ ਨਾਲ ਨਹੀਂ …

Read More »

ਗੂਗਲ ‘ਤੇ ਕ੍ਰੋਮ ਰਾਹੀਂ ਡਾਟਾ ਚੋਰੀ ਕਰਨ ਦਾ ਦੋਸ਼, ਪਿਚਾਈ ਨੂੰ ਅਦਾਲਤ ਤੋਂ ਮਿਲੀ ਰਾਹਤ, ਜਾਣੋ ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ- ਅਲਫਾਬੇਟ ਇੰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੂੰ ਇੱਕ ਜੱਜ ਨੇ ਡੇਟਾ ਮਾਈਨਿੰਗ ਨੂੰ ਲੈ ਕੇ ਉਪਭੋਗਤਾ ਗੋਪਨੀਯਤਾ ਦੇ ਨਾਲ ਜੁੜੇ ਮੁਕੱਦਮੇ ਵਿੱਚ ਪੁੱਛਗਿੱਛ ਤੋਂ ਛੋਟ ਦਿੱਤੀ ਗਈ ਹੈ। ਪਿਚਾਈ ਨੂੰ ਦਸੰਬਰ ਵਿੱਚ ਬਿਆਨ ਦੇਣ ਲਈ ਦੋ ਘੰਟੇ ਤੱਕ ਉਡੀਕ ਕਰਨ ਦਾ ਹੁਕਮ ਦਿੱਤਾ ਗਿਆ ਸੀ। ਮੁਕੱਦਮੇ …

Read More »

Google ਨੇ ਵੀ ਦਿੱਤਾ ਰੂਸ ਦੇ ਸਰਕਾਰੀ ਮੀਡੀਆ ਨੂੰ ਝਟਕਾ, ਕੀਤਾ ਡਿਮੋਨੇਟਾਇਜ

ਵਾਸ਼ਿੰਗਟਨ- ਯੂਟਿਊਬ ਤੋਂ ਬਾਅਦ, ਗੂਗਲ ਨੇ ਵੀ ਅੱਜ ਰੂਸੀ ਰਾਜ ਮੀਡੀਆ ਸੰਗਠਨ RT ਅਤੇ ਹੋਰ ਚੈਨਲਾਂ ਨੂੰ ਆਪਣੀਆਂ ਵੈਬਸਾਈਟਾਂ ਅਤੇ ਐਪਸ ‘ਤੇ ਵੀਡੀਓਜ਼ ਦੇ ਇਸ਼ਤਿਹਾਰਾਂ ਤੋਂ ਪੈਸੇ ਪ੍ਰਾਪਤ ਕਰਨ ‘ਤੇ ਪਾਬੰਦੀ ਲਗਾ ਦਿੱਤੀ। ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ, ਫੇਸਬੁੱਕ ਨੇ ਵੀ ਰੂਸੀ ਸਟੇਟ ਮੀਡੀਆ ‘ਤੇ ਅਜਿਹੀ ਪਾਬੰਦੀ ਲਗਾ …

Read More »

ਟਰੰਪ ਨੇ ਕੀਤਾ ਐਲਾਨ, ਫੇਸਬੁੱਕ, ਟਵਿੱਟਰ ਅਤੇ ਗੂਗਲ ਖ਼ਿਲਾਫ਼ ਕਰਣਗੇ ਮੁਕੱਦਮਾ ਦਰਜ

ਵਾਸ਼ਿੰਗਟਨ : ਸੰਯੁਕਤ ਰਾਜ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ  ਦਿੱਗਜ ਕੰਪਨੀਆਂ ਫੇਸਬੁੱਕ, ਟਵਿੱਟਰ ਅਤੇ ਗੂਗਲ ਸਮੇਤ ਉਨ੍ਹਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਖ਼ਿਲਾਫ਼ ਮੁਕੱਦਮਾ ਦਰਜ ਕਰਣਗੇ।ਟਰੰਪ ਨੇ ਕਿਹਾ ਕਿ ਉਹ ਇਸ ਸਾਮੂਹਕ ਕਾਰਵਾਈ ਵਿੱਚ ਮੁਕੱਦਮਾ ਦਰਜ ਕਰਣ ਵਾਲੇ ਪ੍ਰਮੁੱਖ ਵਿਅਕਤੀ ਹੋਣਗੇ। ਉਨ੍ਹਾਂ ਦਾ …

Read More »

ਜੇਐਨਯੂ ਮਾਮਲਾ : ਦਿੱਲੀ ਹਾਈ ਕੋਰਟ ਅੰਦਰ ਹੋਈ ਸੁਣਵਾਈ, ਲਿਆ ਗਿਆ ਅਹਿਮ ਫੈਸਲਾ

ਨਵੀਂ ਦਿੱਲੀ : ਬੀਤੀ 5 ਜਨਵਰੀ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ‘ਚ ਹੋਈ ਹਿੰਸਾ ‘ਚ ਕਈ ਵਿਦਿਆਰਥੀਆਂ ਸਮੇਤ ਪ੍ਰੋਫੈਸਰ ਵੀ ਜ਼ਖਮੀ ਹੋ ਗੲਓੇ ਸਨ। ਇਸ ਮਾਮਲੇ ‘ਤੇ ਅੱਜ ਯਾਨੀ 

Read More »

ਭਾਰਤੀਆਂ ਨੇ ਗੂਗਲ ‘ਤੇ ਇਸ ਸਾਲ ਸਭ ਤੋਂ ਵੱਧ ਕਿਹੜੀਆਂ ਚੀਜ਼ਾਂ ਨੂੰ ਕੀਤਾ ਸਰਚ

ਦੁਨੀਆਂ ਵਿੱਚ ਹਰ ਦਿਨ ਲੱਖਾਂ ਵਾਰ ਗੂਗਲ ‘ਤੇ ਹਰ ਕੋਈ ਕੁਝ ਨਾ ਕੁਝ ਸਰਚ ਕਰਦਾ ਹੀ ਰਹਿੰਦਾ ਹੈ। ਇਸੇ ਤਰ੍ਹਾਂ ਗੂਗਲ ਵੱਲੋਂ ਇਸ ਵਾਰ ਭਾਰਤ ‘ਚ ਸਭ ਤੋਂ ਵੱਧ ਵਾਰ ਗੂਗਲ ‘ਤੇ ਖੋਜੇ ਜਾਣ ਵਾਲੇ ਨਤੀਜੇ 

Read More »

ਸੜਕ ‘ਤੇ ਸਰੀਰਕ ਸਬੰਧ ਬਣਾ ਰਹੇ ਜੋੜੇ ਦੀ ਗੂਗਲ ਵੱਲੋਂ ਖਿੱਚੀ ਤਸਵੀਰ ਆਈ ਪੂਰੀ ਦੁਨੀਆ ਸਾਹਮਣੇ

ਤਾਇਪੇ: ਤਾਈਵਾਨ ਦੀ ਪਹਾੜੀ ਰੇਂਜ ਦੇ ਵਿੱਚ ਸੁੰਨਸਾਨ ਸੜਕ ‘ਤੇ ਇੱਕ ਜੋੜਾ ਸਰੀਰਕ ਸਬੰਧ ਬਣਾ ਰਿਹਾ ਸੀ। ਜੋੜੇ ਨੇ ਸ਼ਾਇਦ ਇਹੀ ਸੋਚਿਆ ਹੋਵੇਗਾ ਕਿ ਇਹ ਨਿੱਜੀ ਪਲ ਉਨ੍ਹਾਂ ਦੇ ਵਿੱਚ ਸੀਕਰੇਟ ਹੀ ਰਹਿਣਗੇ, ਪਰ ਉਸ ਦੌਰਾਨ ਦੀ ਇੱਕ ਤਸਵੀਰ ਅਜਿਹੀ ਵਾਇਰਲ ਹੋਈ ਕਿ ਗੂਗਲ ਨੂੰ ਉਸ ਨੂੰ ਹਟਾਉਣਾ ਪਿਆ। ਦਰਅਸਲ, …

Read More »

108MP ਕੈਮਰੇ ਤੇ ਅਨੌਖੀ ਡਿਸਪਲੇਅ ਨਾਲ Xiaomi Mi MIX Alpha ਲਾਂਚ

Xiaomi Mi Mix Alpha launch

ਸ਼ਿਓਮੀ ਨੇ ਗਲੋਬਲ ਪੱਧਰ ‘ਤੇ 5 ਜੀ ਕਨੈਕਟੀਵਿਟੀ ਦੇ ਨਾਲ ਮੀ ਮਿਕਸ ਅਲਫਾ ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਫੋਨ ਦਾ ਡਿਜ਼ਾਈਨ ਕਾਫ਼ੀ ਆਕਰਸ਼ਕ ਹੈ ਨਾਲ ਹੀ ਯੂਜ਼ਰਸ ਨੂੰ ਇਸ ਫੋਨ ‘ਚ ਵਾਟਰਫਾਲ ਡਿਸਪਲੇਅ ਮਿਲੇਗਾ। ਇਸ ਫੋਨ ਦੀ ਕਰਵਡ ਸਕ੍ਰੀਨ ਇੰਨੀ ਝੁਕੀ ਹੋਈ ਹੈ, ਜਿਸ ਕਾਰਨ ਇਸ ਦੀ ਡਿਸਪਲੇਅ ਨੂੰ …

Read More »