Breaking News

Tech

iPhone 14 ਲੈਣ ਤੋਂ ਪਹਿਲਾਂ ਇਕ ਵਾਰ iphone 13 ਬਾਰੇ ਵੀ ਸੋਚਣਾ

ਨਿਊਜ਼ ਡੈਸਕ: ਐਪਲ ਨੇ iPhone 14 ਲਾਂਚ ਕਰ ਦਿੱਤਾ ਹੈ। ਹਾਲਾਂਕਿ ਇਹ ਆਈਫੋਨ 13 ਨਾਲ ਕਾਫੀ ਮਿਲਦਾ ਜੁਲਦਾ ਹੈ। ਵੈਸੇ, ਜੇਕਰ ਤੁਸੀਂ iPhone 14 ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਇੱਕ ਵਾਰ iPhone 13 ਬਾਰੇ ਵੀ ਸੋਚਣਾ ਚਾਹੀਦਾ ਹੈ। ਇੱਥੇ ਅਸੀਂ ਤੁਹਾਨੂੰ ਇਨ੍ਹਾਂ ਦੋਵਾਂ ਆਈਫੋਨਸ ਦੇ ਫੀਚਰਸ ਅਤੇ ਸਪੈਸੀਫਿਕੇਸ਼ਨਸ …

Read More »

ਹੋ ਜਾਓ ਸਾਵਧਾਨ, ਗੂਗਲ ‘ਤੇ ਇਹ ਸਭ ਸਰਚ ਕਰਨ ‘ਤੇ ਜਾ ਸਕਦੇ ਹੋ ਜੇਲ੍ਹ

ਨਿਊਜ਼ ਡੈਸਕ: ਅੱਜਕਲ ਜੇਕਰ ਕੁਝ ਨਹੀਂ ਪਤਾ ਲਗੱਦਾ ਤਾਂ ਅਸੀ ਗੂਗਲ ਸਰਚ ਕਰਕੇ ਮਿੰਟਾਂ ‘ਚ ਪਤਾ ਲਗਾ ਸਕਦੇ ਹਾਂ। ਜੇਕਰ ਤੁਸੀਂ ਗੂਗਲ ਸਰਚ ਬਾਰੇ ਜ਼ਿਆਦਾ ਨਹੀਂ ਜਾਣਦੇ ਹੋ ਤਾਂ ਤੁਹਾਨੂੰ ਇਕ ਜ਼ਰੂਰੀ ਗੱਲ ਪਤਾ ਹੋਣੀ ਚਾਹੀਦੀ ਹੈ ਅਤੇ ਉਹ ਇਹ ਹੈ ਕਿ ਜੇਕਰ ਗੂਗਲ ਸਰਚ ਦੀ ਵਰਤੋਂ ਧਿਆਨ ਨਾਲ ਨਹੀਂ …

Read More »

Corona Test App: ਹੁਣ ਇਸ ਐਪ ਨਾਲ ਆਵਾਜ਼ ਤੋਂ ਪਤਾ ਕਰ ਸਕਦੇ ਹੋ ਕਿ ਕੋਵਿਡ ਹੈ ਜਾਂ ਨਹੀਂ

Corona Test App: ਕੋਰੋਨਾ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋਣ ਵਾਲਾ ਹੈ, ਪਰ ਇਹ ਅਜੇ ਖਤਮ ਨਹੀਂ ਹੋਇਆ ਹੈ। ਬਹੁਤ ਸਾਰੇ ਗਰੀਬ ਦੇਸ਼ਾਂ ਵਿੱਚ, ਕੋਰੋਨਾ ਦੀ ਜਾਂਚ ਲਈ ਕੋਈ ਬਿਹਤਰ ਸਹੂਲਤ ਨਹੀਂ ਹੈ। ਹੁਣ ਤੱਕ RTPCR ਨੂੰ ਕੋਰੋਨਾ ਲਈ ਸਭ ਤੋਂ ਸਹੀ ਟੈਸਟ ਮੰਨਿਆ ਜਾਂਦਾ ਹੈ ਪਰ ਇਸ …

Read More »

ਟਵਿੱਟਰ ਨੇ ਨਵੇਂ ਨਿਯਮ ਕੀਤੇ ਲਾਂਚ, “ਸਹਿਮਤੀ ਤੋਂ ਬਿਨਾਂ” ਹੋਰ ਲੋਕਾਂ ਦੀਆਂ ਫੋਟੋਆਂ ਸਾਂਝੀਆਂ ਨਹੀਂ ਕਰ ਸਕਦੇ

ਸੈਨ ਫਰਾਂਸਿਸਕੋ: ਟਵਿੱਟਰ ਨੇ ਮੰਗਲਵਾਰ ਨੂੰ ਨਵੇਂ ਨਿਯਮ ਲਾਂਚ ਕੀਤੇ ਹਨ ਜੋ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਦੂਜੇ ਲੋਕਾਂ ਦੀਆਂ ਨਿੱਜੀ ਤਸਵੀਰਾਂ ਨੂੰ ਸਾਂਝਾ ਕਰਨ ਤੋਂ ਰੋਕਦੇ ਹਨ।  ਸੀਈਓ ਬਦਲਣ ਦੇ ਇੱਕ ਦਿਨ ਬਾਅਦ ਹੀ ਨੈਟਵਰਕ ਦੀ ਨੀਤੀ ਨੂੰ ਸਖਤ ਕਰ ਦਿਤਾ ਗਿਆ ਹੈ। ਸੋਸ਼ਲ ਮੀਡੀਆ ਕੰਪਨੀ ਦੀ …

Read More »

ਕਿਸਾਨਾਂ ਲਈ ਗੁਣਕਾਰੀ ਜਾਣਕਾਰੀ – ਅਲਸੀ ਦੀ ਤਕਨੀਕੀ ਢੰਗਾਂ ਨਾਲ ਕਾਸ਼ਤ

-ਹਰਪ੍ਰੀਤ ਸਿੰਘ, ਮਨਦੀਪ ਕੌਰ ਸੈਣੀ ਅਤੇ ਸਤਵਿੰਦਰਜੀਤ ਕੌਰ; ਅਲਸੀ, ਹਾੜ੍ਹੀ ਦੀਆਂ ਵਧੀਆ ਤੇਲ ਬੀਜ ਫ਼ਸਲਾਂ ਵਿੱਚੋਂ ਇੱਕ ਹੈ ਅਤੇ ਇਸ ਤੋਂ 33-47% ਤੇਲ ਪ੍ਰਾਪਤ ਕੀਤਾ ਜਾ ਸਕਦਾ ਹੈ।ਅਲਸੀ ਦਾ ਤੇਲ ਅਤੇ ਬੀਜ ਔਸ਼ਧਿਕ ਗੁਣਾਂ ਕਰਕੇ ਸਿਹਤ ਲਈ ਬਹੁਤ ਵਧੀਆ ਮੰਨੇ ਜਾਂਦੇ ਹਨ।ਇਸਦਾ ਸੇਵਨ ਵੱਖ-ਵੱਖ ਵਿਅੰਜਨਾਂ ਦੇ ਰੂਪ ਵਿੱਚ ਕੀਤਾ ਜਾਂਦਾ …

Read More »

ਕਿਸਾਨਾਂ ਦੇ ਭਾਰੀ ਵਿਰੋਧ ਵਿਚਾਲੇ ਬੀਜੇਪੀ ਨੇ 60 ਫ਼ੀਸਦ ਸੀਟਾਂ ‘ਤੇ ਉਤਾਰੇ ਉਮੀਦਵਾਰ

ਚੰਡੀਗਡ਼੍ਹ: ਕਿਸਾਨ ਅੰਦੋਲਨ ਵਿਚਾਲੇ ਪੰਜਾਬ ‘ਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਖੇਤੀ ਕਾਨੂੰਨਾਂ ਦੇ ਵਿਰੋਧ ਵਿਚਾਲੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਮੈਦਾਨ ‘ਚ ਉਤਾਰ ਦਿੱਤੇ ਗਏ ਹਨ। ਬੀਜੇਪੀ ਨੇ 1235 ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰ ਦਿੱਤਾ ਹੈ। ਹਾਲਾਂਕਿ ਅੱਜ …

Read More »

NASA ਨਾਲ ਮਿਲ ਕੇ NOKIA ਚੰਦ ‘ਤੇ ਲਾਏਗਾ 4G ਨੈੱਟਵਰਕ ਦੇ ਟਾਵਰ

ਨਿਊਜ਼ ਡੈਸਕ: ਟੈਲੀਕਾਮ ਕੰਪਨੀ ਨੋਕੀਆ ਨੇ ਚੰਦ ‘ਤੇ 4G ਨੈੱਟਵਰਕ ਲਗਾਉਣ ਦੇ ਲਈ ਨਾਸਾ ਦਾ ਕਾਂਟਰੈਕਟ ਜਿੱਤ ਲਿਆ ਹੈ। ਜਿਸ ਤੋਂ ਬਾਅਦ ਹੁਣ ਨੋਕੀਆ ਨੂੰ ਨਾਸਾ ਵੱਲੋਂ ਜਾਰੀ ਕੀਤੀ ਗਈ ਰਾਸ਼ੀ ਵੀ ਦਿੱਤੀ ਜਾਵੇਗੀ। ਨਾਸਾ ਵੱਲੋਂ ਜਾਰੀ ਕੀਤੇ ਹੋਏ ਇੱਕ ਬਿਆਨ ਵਿੱਚ ਟੈਕਨਾਲੋਜੀ ਡਿਵਲਪਮੈਂਟ ਲਈ ਵੱਖ-ਵੱਖ ਉਦਯੋਗਿਕ ਕੰਪਨੀਆਂ ਦੇ ਨਾਲ …

Read More »

ਕੋਰੋਨਾ ਅਟੈਕ : ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 75809 ਨਵੇਂ ਮਾਮਲੇ 1133 ਲੋਕਾਂ ਨੇ ਤੋੜਿਆ ਦਮ

ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 75809 ਮਾਮਲੇ ਸਾਹਮਣੇ ਆਏ ਹਨ ਅਤੇ 1133 ਮੌਤਾਂ ਹੋਈਆਂ ਹਨ। ਇਨ੍ਹਾਂ ਨਵੇਂ ਮਾਮਲਿਆਂ ਨਾਲ ਦੇਸ਼ ਵਿਚ ਸੰਕਰਮਿਤ ਮਰੀਜ਼ਾਂ …

Read More »

ਅਦਾਕਾਰੀ ਤੋਂ ਸਿਆਸਤ ‘ਚ ਆਉਣ ਵਾਲੇ ਤ੍ਰਿਣਮੂਲ ਕਾਂਗਰਸ ਦੇ ਵੱਡੇ ਆਗੂ ਦਾ ਦੇਹਾਂਤ!

ਮੁੰਬਈ : ਬੰਗਾਲੀ ਅਦਾਕਾਰ ਅਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਿਕ ਉਹ ਆਪਣੀ ਬੇਟੀ ਨੂੰ ਮਿਲਣ ਮੁੰਬਈ ਗਏ ਸਨ ਅਤੇ ਇਸ ਦੌਰਾਨ ਜਦੋਂ ਉਹ ਵਾਪਸ ਪਰਤੇ ਤਾਂ ਹਵਾਈ ਅੱਡੇ ‘ਤੇ ਉਨ੍ਹਾਂ  ਦੇ ਸੀਨੇ ਵਿੱਚ ਤੇਜ ਦਰਦ …

Read More »

ਜੇਕਰ ਤੁਹਾਡੇ ਚਿਹਰੇ ‘ਚ ਵੀ ਨੇ ਇਹ ਦੋ ਖੂਬੀਆਂ ਤਾਂ ਤੁਹਾਨੂੰ ਮਿਲ ਸਕਦੇ ਨੇ 92 ਲੱਖ ਰੁਪਏ

ਲੰਦਨ ਦੀ ਤਕਨੀਕੀ ਕੰਪਨੀ ਨੂੰ ਇੱਕ ਅਜਿਹੇ ਚਿਹਰੇ ਦੀ ਭਾਲ ਹੈ, ਜਿਸ ਨੂੰ ਉਹ ਆਪਣੇ ਰੋਬੋਟ ਨੂੰ ਦੇ ਸਕਣ। ਰੋਬੋਟ ਬਣਾਉਣ ਲਈ ਜਿਓਮਿਕ ਨਾਮ ਦੀ ਕੰਪਨੀ ਇਸ ਲਈ ਆਪਣਾ ਚਿਹਰਾ ਦੇਣ ਵਾਲੇ ਵਿਅਕਤੀ ਨੂੰ 92 ਲੱਖ ਰੁਪਏ ਦੇਣ ਲਈ ਤਿਆਰ ਹੈ। ਕੰਪਨੀ ਵੱਲੋਂ ਆਪਣੇ ਰੋਬੋਟ ਨੂੰ ਦਿੱਤੇ ਜਾਣ ਵਾਲੇ ਇਨਸਾਨੀ …

Read More »