ਨਿਊਜ਼ ਡੈਸਕ: ਅਮਰੀਕਾ ‘ਚ 2021 ‘ਚ ਹੋਏ ਕਤਲ ਦੀ ਚਰਚਾ ਨੇ ਮੁੜ ਸਾਰਿਆਂ ਦਾ ਧਿਆਨ ਆਪਣੇ ਵਲ ਕੇਂਦ੍ਰਿਤ ਕਰ ਲਿਆ ਹੈ। 2 ਸਾਲ ਪਹਿਲਾਂ ਫਲੋਰਿਡਾ ‘ਚ 14 ਸਾਲ ਦੇ ਏਡਨ ਫੂਸੀ ‘ਤੇ 13 ਸਾਲ ਦੀ ਕਲਾਸਮੇਟ ਟ੍ਰਿਸਟਿਨ ਬੇਲੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਹੁਣ ਫੂਸੀ ਨੇ ਕੋਰਟ ਦੇ …
Read More »ਭਾਰਤੀ ਮੂਲ ਦੀ ਵਿਦਿਆਰਥਣ ਦੀ ਕਲਾਕ੍ਰਿਤੀ ਅਮਰੀਕੀ ਸੰਸਦ ਭਵਨ ਵਿੱਚ ਕੀਤੀ ਜਾਵੇਗੀ ਪ੍ਰਦਰਸ਼ਿਤ
ਵਾਸ਼ਿੰਗਟਨ- ਭਾਰਤੀ-ਅਮਰੀਕੀ ਭਾਈਚਾਰੇ ਨਾਲ ਸਬੰਧਤ ਫਲੋਰੀਡਾ ਦੀ ਇੱਕ ਵਿਦਿਆਰਥਣ ਦੀ ਕਲਾਕਾਰੀ ਨੂੰ ਦੇਸ਼ ਦੇ ਸੰਸਦ ਭਵਨ ਯਾਨੀ ਯੂਐਸ ਕੈਪੀਟਲ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਜੋ ਕਿ ਇਸ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਫਲੋਰੀਡਾ ਦੇ ਟੈਂਪਾ ਹਾਈ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਸ਼ਰਧਾ ਕਾਰਤਿਕ ਨੂੰ ਟੈਂਪਾ ਮਿਊਜ਼ੀਅਮ ਆਫ਼ ਆਰਟ ਵਿੱਚ …
Read More »ਚੋਣ ਪ੍ਰਚਾਰ ‘ਚ ਪਰਤੇ ਟਰੰਪ ਨੇ ਕਿਹਾ, ‘ਮੈਂ ਸ਼ਕਤੀਸ਼ਾਲੀ ਮਹਿਸੂਸ ਕਰ ਰਿਹਾ ਹਾਂ ਤੇ ਸਭ ਨੂੰ ਚੁੰਮਣਾ ਚਾਹੁੰਦਾ ਹਾਂ’
ਵਾਸ਼ਿੰਗਟਨ: ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਦੋ ਹਫਤੇ ਤੋਂ ਵੀ ਘੱਟ ਸਮੇਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਫਿਰ ਤੋਂ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਫਲੋਰਿਡਾ ਦੇ ਸੈਨਫੋਰਡ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਖੁਦ ਨੂੰ ਇੰਨਾ ਸ਼ਕਤੀਸ਼ਾਲੀ ਮਹਿਸੂਸ ਕਰ ਰਹੇ ਹਨ ਕਿ …
Read More »ਅਮਰੀਕਾ : ਫਲੋਰੀਡਾ ਸ਼ਹਿਰ ਦੇ ਐਮਾਜ਼ੋਨ ਗੋਦਾਮ ‘ਚ ਗੋਲੀਬਾਰੀ, 1 ਮੌਤ 2 ਜ਼ਖਮੀ
ਫਲੋਰੀਡਾ : ਅਮਰੀਕਾ ਦੇ ਸ਼ਹਿਰ ਫਲੋਰੀਡਾ ਦੇ ਐਮਾਜ਼ੋਨ ਗੋਦਾਮ ‘ਚ ਹੋਈ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਅਨੁਸਾਰ ਗੋਲੀਬਾਰੀ ਸਥਾਨਕ ਸਮੇਂ ਅਨੁਸਾਰ ਸੋਮਵਾਰ ਦੁਪਿਹਰ 2 ਵਜੇਂ ਸ਼ਹਿਰ ਦੇ ਉੱਤਰੀ ਹਿੱਸੇ ‘ਚ ਐਮਾਜ਼ੋਨ ਦੇ ਗੋਦਾਮ ‘ਚ ਹੋਈ। ਜੈਕਸਨਵਿਲਾ ਸ਼ੈਰਿਫ ਦੇ ਦਫਤਰ …
Read More »ਅਮਰੀਕਾ ਦੇ ਦੋ ਸਾਂਸਦ ਮੈਂਬਰ ਕੋਰੋਨਾ ਵਾਇਰਸ ਨਾਲ ਸੰਕਰਮਿਤ
ਵਾਸ਼ਿੰਗਟਨ : ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਦੀ ਚਪੇਟ ‘ਚ ਹੁਣ ਤੱਕ 160 ਤੋਂ ਵੱਧ ਦੇਸ਼ ਆ ਚੁੱਕੇ ਹਨ। ਇਸ ‘ਚ ਹੀ ਅਮਰੀਕਾ ਦੇ ਦੋ ਸੰਸਦ ਮੈਬਰਾਂ ‘ਚ ਕੋਰੋਨਾ ਵਾਇਰਸ (ਕੋਵਿਡ-19) ਦੇ ਲੱਛਣ ਪਾਜ਼ਿਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੈਲਫ ਆਈਸੋਲੇਸ਼ਨ ਵਾਰਡ ‘ਚ ਰੱਖਿਆ ਜਾ ਰਿਹਾ ਹੈ। ਇੱਕ …
Read More »ਅਮਰੀਕਾ ‘ਚ ਰੂਸ ਲਈ ਜਾਸੂਸੀ ਕਰ ਰਿਹਾ ਮੈਕਸੀਕੋ ਦਾ ਨਾਗਰਿਕ ਗ੍ਰਿਫਤਾਰ
ਮਿਆਮੀ: ਅਮਰੀਕਾ ਦੇ ਮਿਆਮੀ ਸ਼ਹਿਰ ਵਿੱਚ ਮੈਕਸੀਕੋ ਦੇ ਇੱਕ ਨਾਗਰਿਕ ਨੂੰ ਰੂਸ ਵੱਲੋਂ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕੀ ਜਸਟਿਸ ਵਿਭਾਗ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਇਸ ਮੈਕਸੀਕਨ ਨਾਗਰਿਕ ‘ਤੇ ਅਮਰੀਕੀ ਸਰਕਾਰ ਦੇ ਇੱਕ ਵੱਡੇ ਸਰੋਤ ‘ਤੇ ਜਾਸੂਸੀ ਕਰਨ ਦੇ ਦੋਸ਼ ਹੇਂਠ ਗ੍ਰਿਫਤਾਰ ਕੀਤਾ ਗਿਆ ਹੈ। …
Read More »ਦੁਨੀਆਂ ਦਾ ਸਭ ਤੋਂ ਪਹਿਲਾ ਅਨੋਖਾ ਹੋਟਲ, ਜਾਣੋ ਕੀ ਹੈ ਖਾਸੀਅਤ!
ਫਲੋਰੀਡਾ : ਦੁਨੀਆ ‘ਚ ਅਨੇਕਾ ਹੋਟਲ ਹਨ ਜਿਹੜੇ ਆਪਣੀ ਅਜੀਬੋ-ਗਰੀਬ ਬਣਾਵਟ ਕਰਕੇ ਮਸ਼ਹੂਰ ਹਨ। ਅਮਰੀਕਾ ਦੇ ਫਲੋਰੀਡਾ ਦੇ ਹਾਲੀਵੁੱਡ ‘ਚ ਗਿਟਾਰ
Read More »ਫਰਜ਼ੀ ਸਾਊਦੀ ਪ੍ਰਿੰਸ ਬਣਕੇ ਲੋਕਾਂ ਤੋਂ ਠੱਗੇ 80 ਲੱਖ ਡਾਲਰ, ਹੁਣ ਤੋੜੇਗਾ ਜੇਲ੍ਹ ਦੀ ਰੋਟੀ
ਮਿਆਮੀ: ਫਲੋਰਿਡਾ ਦੇ ਇੱਕ ਵਿਅਕਤੀ ਨੇ ਤਿੰਨ ਦਹਾਕਿਆਂ ਤੱਕ ਆਪਣੇ ਆਪ ਨੂੰ ਸਊਦੀ ਪ੍ਰਿੰਸ ਦੇ ਰੂਪ ਵਿੱਚ ਪੇਸ਼ ਕੀਤਾ। ਇਸ ਦੇ ਨਾਲ ਹੀ ਉਸ ਨੇ ਲੋਕਾਂ ਨਾਲ 80 ਲੱਖ ਡਾਲਰ ਦੀ ਧੋਖਾਧੜੀ ਕੀਤੀ। ਇਸ ਜ਼ੁਰਮ ‘ਚ ਉਸ ਨੂੰ 18 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ …
Read More »ਪਤਨੀ ਪੀੜਤ ਪਤੀ ਨੇ ਜਾਣਬੁਝ ਕੇ ਤੋੜਿਆ ਕਾਨੂੰਨ ਕਿਹਾ ਘਰ ਜਾਣ ਤੋਂ ਜੇਲ੍ਹ ਜਾਣਾ ਬਹਿਤਰ
ਫਲੋਰਿਡਾ: ਅਮਰੀਕਾ ਦੇ ਸ਼ਹਿਰ ਫਲੋਰਿਡਾ ਵਿਖੇ ਲਿਓਨਾਰਡ ਓਲਸਨ ਨਾਮ ਦੇ 70 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲਿਓਨਾਰਡ ਨੇ ਗੱਡੀ ਦੀ ਸਨਰੂਫ ‘ਤੇ ਖੜ੍ਹੇ ਹੋ ਗੱਡੀ ਦੀ ਰਫਤਾਰ 100 ਕਰਕੇ ਇਕ-ਦੋ ਸਟੰਟ ਕੀਤੇ ਸਨ ਜਿਹੜੇ ਕਿ ਕਾਨੂੰਨ ਗਲਤ ਹਨ। ਅਜਿਹਾ ਕਰਦੇ ਹੋਏ ਲਿਓਨਾਰਡ ਨੂੰ ਹਿਲਸਬੋਰੋਅ ਕਾਊਂਟੀ ਸ਼ੈਰਿਫ ਡਿਪਟੀ ਨੇ …
Read More »7 ਮਹੀਨੇ ਦੇ ਬੱਚੇ ਨੂੰ ਗਿਰਵੀ ਰੱਖਣ ਪਹੁੰਚਿਆ ਪਿਤਾ, ਕਿਹਾ ਜ਼ਿਆਦਾ ਇਸਤੇਮਾਲ ਨਹੀਂ ਹੋਇਆ, ਕਿੰਨੀ ਕੀਮਤ ਮਿਲੇਗੀ ?
ਵਾਸ਼ਿੰਗਟਨ: ਅਮਰੀਕਾ ਦੇ ਫਲੋਰਿਡਾ’ ਚ ਇੱਕ ਵਿਅਕਤੀ ਦਾ ਦੁਕਾਨਦਾਰ ਦੇ ਨਾਲ ਕੀਤਾ ਮਜ਼ਾਕ ਉਸ ‘ਤੇ ਹੀ ਉਲਟਾ ਪੈ ਗਿਆ। ਬਰਾਇਨ ਸਲੋਕਮ ਪਿਛਲੇ ਹਫਤੇ ਆਪਣੇ ਸੱਤ ਮਹੀਨੇ ਦੇ ਪੁੱਤ ਨੂੰ ਲੈ ਕੇ ਇੱਕ Pawn Shop ( ਅਜਿਹੀ ਦੁਕਾਨ ਜਿੱਥੇ ਸਾਮਾਨ ਵੇਚਿਆ ਜਾਂ ਗਿਰਵੀ ਰੱਖਿਆ ਜਾਂਦਾ ਹੈ ) ‘ਤੇ ਪੁੱਜਿਆ। ਇੱਥੇ ਉਨ੍ਹਾਂ …
Read More »