ਟੋਰਾਂਟੋ: ਗ੍ਰੇਟਰ ਟੋਰਾਂਟੋ ਏਰੀਆ ਦੇ ਤਿੰਨ ਪੁਲਿਸ ਸਟੇਸ਼ਨਾਂ ‘ਤੇ ਕਥਿਤ ਤੌਰ ‘ਤੇ ਪਟਾਕੇ ਚਲਾਏ ਜਾਣ ਤੋਂ ਬਾਅਦ ਪੀਲ ਰੀਜ਼ਨਲ ਪੁਲਿਸ ਇੱਕ 50 ਸਾਲਾ ਵਿਅਕਤੀ ਦਰਬਾਰਾ ਮਾਨ ਦੀ ਭਾਲ ਕਰ ਰਹੀ ਹੈ।ਉਨ੍ਹਾਂ ਵਲੋਂ ਗ੍ਰਿਫਤਾਰੀ ਵਾਰੰਟ ਦੀ ਮੰਗ ਕੀਤੀ ਜਾ ਰਹੀ ਹੈ।ਪੁਲਿਸ ਨੇ ਦਸਿਆ ਕਿ ਇਹ ਘਟਨਾ ਲੰਘੇ ਐਤਵਾਰ ਰਾਤ 10 ਵਜੇ …
Read More »ਬਰੈਂਪਟਨ ‘ਚ ਦੀਵਾਲੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਪਟਾਕਿਆਂ ‘ਤੇ ਲੱਗੀ ਪਾਬੰਦੀ
ਬਰੈਂਪਟਨ : ਕੈਨੇਡੀਅਨ ਸ਼ਹਿਰ ਬਰੈਂਪਟਨ ਨੇ ਵੀਰਵਾਰ ਨੂੰ ਦੀਵਾਲੀ ਤੋਂ ਬਾਅਦ ਜ਼ਿਆਦਾ ਸ਼ਿਕਾਇਤਾਂ ਮਿਲਣ ਕਾਰਨ ਪਟਾਕਿਆਂ ‘ਤੇ ਪਾਬੰਦੀ ਲਗਾਉਣ ਲਈ ਸਰਬਸੰਮਤੀ ਨਾਲ ਮਤਾ ਪੇਸ਼ ਕੀਤਾ। ਕੌਂਸਲਰ ਡੇਨਿਸ ਕੀਨਨ ਵੱਲੋਂ ਲਿਆਂਦੇ ਗਏ ਮਤੇ ਨੂੰ ਕੌਂਸਲ ਦੀ ਕਮੇਟੀ ਦੀ ਮੀਟਿੰਗ ਵਿੱਚ ਸਾਥੀ ਕੌਂਸਲਰ ਗੁਰਪ੍ਰੀਤ ਸਿੰਘ ਤੂਰ ਦੀ ਹਮਾਇਤ ਨਾਲ ਪਾਬੰਦੀ ਦੇ ਹੱਕ …
Read More »ਅਮਰੀਕਾ ਦੀ ਆਜ਼ਾਦੀ ਦਾ 245ਵਾਂ ਦਿਹਾੜਾ, ਨਿਊ ਜਰਸੀ ਦੇ ਗਲੇਨ ਰੌਕ ਵਿਖੇ ਕੱਢੀ ਗਈ ਪਰੇਡ,ਪੰਜਾਬੀਆਂ ਨੇ ਦਿਖਾਏ ਗੱਤਕੇ ਦੇ ਜੌਹਰ
ਨਿਊ ਜਰਸੀ (ਗਿੱਲ ਪ੍ਰਦੀਪ): ਪੂਰੇ ਅਮਰੀਕਾ ਭਰ ‘ਚ ਆਜ਼ਾਦੀ ਦਾ 245ਵਾਂ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਜੇ ਗੱਲ ਕੀਤੀ ਜਾਵੇ ਨਿਊ ਜਰਸੀ ਦੇ ਗਲੇਨ ਰੌਕ ਦੀ ਤਾਂ ਉੱਥੇ ਆਜ਼ਾਦੀ ਦੇ ਦਿਹਾੜੇ ਦੇ ਮੱਦੇਨਜ਼ਰ ਪਰੇਡ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਸਾਰੀਆਂ ਕਮਿਊਨਿਟੀਜ਼ ਵੱਲੋਂ ਆਪੋ ਆਪਣੇ ਫਲੋਟ ਲਗਾਈ ਗਏ। …
Read More »ਅਮਰੀਕਾ ਦਾ 245ਵਾਂ ਆਜ਼ਾਦੀ ਦਿਹਾੜਾ, ਆਤਿਸ਼ਬਾਜ਼ੀਆਂ ਨਾਲ ਚਮਕਿਆ ਨਿਊਯਾਰਕ
ਨਿਊਯਾਰਕ ( ਗਿੱਲ ਪ੍ਰਦੀਪ ) : ਅਮਰੀਕਾ ਵੱਲੋਂ ਆਪਣੀ ਆਜ਼ਾਦੀ ਦੀ 245ਵੀਂ ਵਰ੍ਹੇਗੰਢ ਬਹੁਤ ਹੀ ਧੂਮਧਾਮ ਨਾਲ ਮਨਾਈ ਗਈ। ਦੱਸ ਦਈਏ ਕਿ ਸਾਲ 1776 ਦੇ ਵਿੱਚ ਬਰਤਾਨੀਆ ਤੋਂ ਸੁਤੰਤਰਤਾ ਮਿਲਣ ਤੋਂ ਬਾਅਦ ਅਮਰੀਕਾ ‘ਚ ਹਰ 4 ਜੁਲਾਈ ਨੂੰ ਬੜੇ ਹੀ ਉਤਸ਼ਾਹ ਨਾਲ Independence day ਮਨਾਇਆ ਜਾਂਦਾ ਹੈ। ਇਸ ਦਿਨ ਪੂਰੇ …
Read More »Canada Day: 152 ਸਾਲ ਦਾ ਹੋਇਆ ਕੈਨੇਡਾ, ਜਾਣੋ ਕੀ ਹੈ ਇਸ ਦਾ ਇਤਿਹਾਸਿਕ ਪਿਛੋਕੜ
ਕੈਨੇਡਾ ਡੇ ਹਰ ਸਾਲ 1 ਜੁਲਾਈ ਨੂੰ ਕੈਨੇਡਾ ਦੇ ਜਨਮਦਿਨ ਵਜੋਂ ਮਨਾਇਆ ਜਾਂਦਾ ਹੈ ਤੇ ਇਸ ਵਾਰ ਕੈਨੇਡਾ ਵਾਸੀਆਂ ਨੇ 152ਵੀਂ ਵਰ੍ਹੇਗੰਢ ਵੱਖ-ਵੱਖ ਥਾਵਾਂ ਤੇ ਬੜੀ ਧੂਮ-ਧਾਮ ਨਾਲ ਮਨਾਈ ਗਈ। ਅੱਜ ਦੇ ਦਿਨ ਆਮ ਲੋਕ ਹੀ ਨਹੀਂ ਬਲਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹੋਰ ਸਿਆਸੀ ਆਗੂ ਵੀ ਇਸ ਮੌਕੇ …
Read More »