Breaking News

Tag Archives: election 2022

ਮਾਨ ਸੀਐਮ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ MP ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ

ਚੰਡੀਗੜ੍ਹ  – ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਵਜੋਂ ਅਸਤੀਫ਼ਾ ਦੇਣਗੇ।  ਭਗਵੰਤ ਮਾਨ ਅੱਜ ਦਿੱਲੀ ਜਾ ਕੇ MP ਅਹੁਦੇ ਤੋਂ  ਅਸਤੀਫ਼ਾ ਦੇ ਦੇਣਗੇ। ਅੱਜ ਦਿੱਲੀ ਜਾ ਕੇ ਮੈਂ ਸੰਗਰੂਰ ਦੇ MP ਪਦ ਤੋਂ ਅਸਤੀਫ਼ਾ ਦੇ ਰਿਹਾ ਹਾਂ। ਸੰਗਰੂਰ ਦੇ ਲੋਕਾਂ ਨੇ ਇੰਨੇ ਸਾਲ …

Read More »

ਕੋਈ ਮੰਤਰ, ਕੋਈ ਟੋਟਕਾ ਨਹੀਂ ਆਇਆ ਕੰਮ..

ਬੰਦੇ ਨੇ ਧਰਮ ਨੂੰ ਇੱਕ ਖੇਡ ਬਣਾ ਕੇ ਰੱਖ ਦਿੱਤਾ ਹੈ। ਪਹਿਲਾਂ ਧਰਮ ਦੀਆਂ ਧੱਜੀਆਂ ਉਡਾਣੀਆਂ ਫਿਰ ਉਸ ਦੀ ਆੜ ਲੈਣੀ। ਕਿੰਨਾ ਡਿੱਗ ਗਿਆ ਹੈ ਬੰਦੇ ਦਾ ਕਿਰਦਾਰ। ਅੱਜ ਪੰਜਾਬ ਚੋਣਾਂ ਦੇ ਨਤੀਜੇ ਆ ਰਹੇ ਹਨ ਜੋ ਰੁਝਾਨ ਹੁਣ ਤਕ ਦੇਖਣ ਨੂੰ ਮਿਲ ਰਹੇ ਹਨ ਉਸ ਨੇ ਵੱਡੇ ਵੱਡੇ ਸਿਆਸਤਦਾਨਾਂ …

Read More »

ਸਿੱਧੂ ਤੇ ਮਜੀਠੀਆ ਵਾਲੀ ਸੀਟ – ‘ਵੱਕਾਰ’ ‘ਜਿੱਤ ਤੇ ਹਾਰ’ ਦਾ ਸਵਾਲ

ਬਿੰਦੂ ਸਿੰਘ ਵਿਧਾਨ ਸਭਾ ਚੋਣਾਂ 2022 ਲਈ  ਬੀਤੇ ਦਿਨ ਪੰਜਾਬ ਦੇ ਵੋਟਰਾਂ ਨੇ  ਵੋਟਾਂ ਪਾਈਆਂ ਤੇ ਹੁਣ ਫਤਵਾ ਕਿਸ ਪਾਰਟੀ ਦੇ ਹੱਕ ‘ਚ ਜਾਵੇਗਾ ਇਸ ਦਾ ਇੰਤਜ਼ਾਰ 10 ਮਾਰਚ ਤੱਕ ਕਰਨਾ ਪੈ ਰਿਹਾ ਹੈ। ਪਰ ਲੋਕਾਂ ਦੇ ਅੰਦਰ ਬੀਤੇ ਕੱਲ੍ਹ ਸ਼ਾਮ  ਤੋਂ ਹੀ ਉੱਥਲ ਪੁੁੱਥਲ ਲਗਾਤਾਰ ਚੱਲ ਰਹੀ ਹੈ ਕਿ …

Read More »

ਪਟਿਆਲਾ ਤੋਂ ਸਾਬਕਾ ਐਮਪੀ ਡਾ ਧਰਮਵੀਰ ਗਾਂਧੀ ਨੇ ਵੀ ਆਪਣੀ ਵੋਟ ਭੁਗਤਾਈ

ਪਟਿਆਲਾ – ਪਟਿਆਲਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਡਾ ਧਰਮਵੀਰ ਗਾਂਧੀ ਨੇ ਵੀ ਆਪਣੀ ਵੋਟ ਭੁਗਤਾਈ। ਵੋਟ ਪਾਉਣ ਤੋਂ ਬਾਅਦ ਡਾ ਗਾਂਧੀ ਨੇ ਕਿਹਾ ਕਿ ਪੋਲਿੰਗ ਬੂਥਾਂ ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮਾਤ ਹਨ। ਵੋਟਿੰਗ ਸਹੀ ਤਰੀਕੇ ਹੋ ਰਹੀ ਹੈ ਪਰ ਸਿੱਧੂ ਚੰਨੀ ਤੇ ਕੈਪਟਨ ਦੀ ਲੜਾਈ ਦਾ ਅਸਰ ਲੋਕਾਂ ਤੇ ਦਿਸ …

Read More »

ਪਿੰਡ ਯੋਗਰਾਜ ‘ਚ ਪੁਜਾਰੀ ਦੇ ਕਤਲ ਕਾਰਨ ਵੋਟਿੰਗ ਬੰਦ ਹੋਈ

ਗੁਰਦਾਸਪੁਰ – ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਹੇਠ ਆਉਂਦੇ ਪਿੰਡ ਭੋਗਰਾਜ ਵਿੱਚ ਰਵਿਦਾਸ ਮੰਦਰ ਦੇ ਪੁਜਾਰੀ ਥੋੜ੍ਹਾ ਰਾਮ ਨੁੂੰ ਸਵੇਰੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਪੁਜਾਰੀ ਦੇ ਸਿਰ ਉੱਤੇ ਲੋਹੇ ਦੀਆਂ ਰਾਡਾਂ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਸ ਨਾਲ ਬਾਅਦ …

Read More »

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਰਿਵਾਰ ਸਮੇਤ ਵੋਟ ਪਾਓਣ ਗਏ

ਚੰਡੀਗੜ੍ਹ – ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਜ਼ਿਲ੍ਹਾ ਮੁਕਤਸਰ ਦੇ ਲੰਬੀ ਹਲਕੇ ਦੇ ਪਿੰਡ ਬਾਦਲ ਵਿੱਚ ਆਪਣੇ ਪਰਿਵਾਰ ਸਮੇਤ ਵੋਟ ਭੁਗਤਾਈ।

Read More »

ਕੇੰਦਰ ਨੇ ਕਵੀ ਅਤੇ ਸਾਬਕਾ ਆਪ ਆਗੂ ਕੁਮਾਰ ਵਿਸ਼ਵਾਸ ਨੂੰ ‘Y Category’ ਸੁਰੱਖਿਆ ਦਿੱਤੀ

ਦਿੱਲੀ  – ਸਾਬਕਾ ਆਮ ਆਦਮੀ ਪਾਰਟੀ  ਆਗੂ ਅਤੇ  ਕਵੀ ਕੁਮਾਰ ਵਿਸ਼ਵਾਸ ਨੂੰ ਕੇਂਦਰ ਵੱਲੋਂ ਵਾਈ (Y) ਕੈਟੇਗਰੀ ਦਾ ਸੁਰੱਖਿਆ ਦਸਤਾ ਦੇ ਦਿੱਤਾ ਗਿਆ ਹੈ  ਜਿਸ ਵਿੱਚ ਸੀਆਰਪੀ ਐਫ ਜਵਾਨ ਤੈਨਾਤ ਹੋਣਗੇ। ਕਵੀ ਦੇ ਤੋੌਰ ਤੇ ਜਾਣੇ ਜਾਂਦੇ ਕੁਮਾਰ ਵਿਸ਼ਵਾਸ ਪਹਿਲਾਂ ਆਮ ਆਦਮੀ ਪਾਰਟੀ ‘ਚ ਹਨ ਤੇ ਫੇਰ ਪਾਰਟੀ ਨਾਲ ਉਨ੍ਹਾਂ …

Read More »

ਪਿੰਡ ਨੌਸ਼ਹਿਰਾ ਪੰਨੂਆਂ ਦੇ ਐੱਸਡੀਐੱਫਸੀ ਬੈਂਕ ‘ਚ ਲੱਖਾਂ ਦੀ ਡਕੈਤੀ

ਚੰਡੀਗੜ੍ਹ – ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਪਨੂੰਆਂ ਵਿੱਚ ਐਚਡੀਐਫਸੀ ਬੈਂਕ ਵਿੱਚੋਂ ਤਿੰਨ ਨਕਾਬਪੋਸ਼ ਹਥਿਆਰਬੰਦ ਵਿਅਕਤੀਆਂ ਲੱਖਾਂ ਦੀ ਡਕੈਤੀ ਮਾਰ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਲੁਟੇਰੇ ਸਟਾਫ ਤੇ ਮੋਬਾਇਲ ਫੋਨ, ਸੀਸੀਟੀਵੀ ਕੈਮਰੇ ਦਾ ਮੇਨ ਹਿੱਸਾ, ਮਹਿਲਾ ਕਰਮਚਾਰੀ ਦੀ ਸੋਨੇ ਦੀ ਚੇੈਨ ਵੀ ਆਪਣੇ ਨਾਲ ਹੀ ਲੈ ਗਏ। ਜਾਣਕਾਰੀ …

Read More »

ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲਾ ‘ਚ ਚੰਨੀ ਤੇ ਸਿੱਧੂ ਮੂਸੇਵਾਲਾ ਦੇ ਖਿਲਾਫ ਮਾਮਲੇ ਦਰਜ

ਚੰਡੀਗੜ੍ਹ  – ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ  ਅਤੇ ਕਾਂਗਰਸ ਤੋਂ ਮਾਨਸਾ  ਦੇ ਉਮੀਦਵਾਰ  ਸ਼ੁਭਦੀਪ ਸਿੰਘ  ਮੂਸੇਵਾਲਾ  ਦੇ ਖ਼ਿਲਾਫ਼  ਧਾਰਾ 183 ਆਈਪੀਸੀ ਤਹਿਤ ਚੋਣ ਜ਼ਾਬਤਾ  ਤੋੜਨ ਨੂੰ ਲੈ ਕੇ  ਮਾਮਲਾ ਦਰਜ ਕੀਤਾ। ਜ਼ਿਕਰਯੋਗ ਹੈ ਕਿ  ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਵਿਜੇ ਸਿੰਗਲਾ ਨੇ ਫੇਸਬੁੱਕ ਤੇ ਲਾਇਵ ਆਪਣੇ …

Read More »

ਚੰਨੀ ਨੇ ਪ੍ਰਧਾਨਮੰਤਰੀ ਤੋਂ ਕਵੀ ਕੁਮਾਰ ਵਿਸਵਾਸ ਦੀ ਵਾਇਰਲ ਵੀਡੀਓ ਦੀ ਨਿਰਪੱਖ ਜਾਂਚ ਮੰਗੀ

ਚੰਡੀਗੜ੍ਹ  – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ  ਪੱਤਰ ਲਿਖ ਕੇ  ਮੰਗ ਕੀਤੀ ਹੈ ਕਿ  ਕਵੀ ਅਤੇ ਸਾਬਕਾ ਆਮ ਆਦਮੀ ਪਾਰਟੀ ਆਗੂ  ਡਾ ਕੁਮਾਰ ਵਿਸ਼ਵਾਸ  ਦੀ ਵਿਵਾਦਤ  ਵਾਇਰਲ ਹੋਈ ਵੀਡੀਓ ਦਿ ਨਿਰਪੱਖ  ਪੜਤਾਲ ਕਰਵਾਈ ਜਾਵੇ। ਆਪਣੇ ਟਵਿੱਟਰ ਅਕਾਊਂਟ ਤੇ  ਇੱਕ ਪੋਸਟ ਰਾਹੀਂ ਮੁੱਖ ਮੰਤਰੀ ਚੰਨੀ  ਉਨ੍ਹਾਂ …

Read More »