ਚੰਨੀ ਨੇ ਪ੍ਰਧਾਨਮੰਤਰੀ ਤੋਂ ਕਵੀ ਕੁਮਾਰ ਵਿਸਵਾਸ ਦੀ ਵਾਇਰਲ ਵੀਡੀਓ ਦੀ ਨਿਰਪੱਖ ਜਾਂਚ ਮੰਗੀ

TeamGlobalPunjab
1 Min Read

ਚੰਡੀਗੜ੍ਹ  – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ  ਪੱਤਰ ਲਿਖ ਕੇ  ਮੰਗ ਕੀਤੀ ਹੈ ਕਿ  ਕਵੀ ਅਤੇ ਸਾਬਕਾ ਆਮ ਆਦਮੀ ਪਾਰਟੀ ਆਗੂ  ਡਾ ਕੁਮਾਰ ਵਿਸ਼ਵਾਸ  ਦੀ ਵਿਵਾਦਤ  ਵਾਇਰਲ ਹੋਈ ਵੀਡੀਓ ਦਿ ਨਿਰਪੱਖ  ਪੜਤਾਲ ਕਰਵਾਈ ਜਾਵੇ।

ਆਪਣੇ ਟਵਿੱਟਰ ਅਕਾਊਂਟ ਤੇ  ਇੱਕ ਪੋਸਟ ਰਾਹੀਂ ਮੁੱਖ ਮੰਤਰੀ ਚੰਨੀ  ਉਨ੍ਹਾਂ ਕਿਹਾ ਕਿ  ਸਿਆਸਤ ਨੂੰ ਪਰ੍ਹੇ ਰੱਖ ਕੇ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਪੰਜਾਬ ਨੇ ਪਹਿਲਾਂ ਹੀ ਵੰਡ ਨੂੰ ਝੱਲਿਆ ਹੈ ਤੇ ਇੱਕ ਵੱਡੀ ਕੀਮਤ ਦੇਣੀ ਪਈ। ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ  ਪੰਜਾਬੀਆਂ ਦੀ  ਚਿੰਤਾਵਾਂ ਦਾ ਹੱਲ ਕਰਨ।

 

 

Share this Article
Leave a comment