ਨਿਊਜ਼ ਡੈਸਕ: ਹੁਣ ਦੇਸ਼ ‘ਚ ਜਲਦ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਟੋਲ ਪਲਾਜ਼ਾ ਨਹੀਂ ਹੋਵੇਗਾ। ਸਰਕਾਰ ਕੈਮਰਿਆਂ ਰਾਹੀਂ ਆਟੋਮੈਟਿਕ ਟੋਲ ਭੁਗਤਾਨ ਦੀ ਯੋਜਨਾ ‘ਤੇ ਅੱਗੇ ਵਧ ਰਹੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਕਹਿਣ ਮੁਤਾਬਕ ਪਾਇਲਟ ਆਧਾਰ ‘ਤੇ ਇਸ ਦੀ ਸ਼ੁਰੂਆਤ ਹੋਵੇਗੀ ਅਤੇ ਇਸ ਨਾਲ ਜੁੜੇ ਕਾਨੂੰਨੀ ਬਦਲਾਅ …
Read More »ਬੀਸੀ ‘ਚ ਖੁੱਲ੍ਹੇ ਨੌਕਰੀਆਂ ਦੇ ਵਿਕਲਪ, 63 ਫੀਸਦੀ ਨੌਕਰੀਆਂ ਰਿਟਾਇਰਮੈਂਟ ਵਾਲਿਆਂ ਦੀ ਲੈਣਗੀਆਂ ਥਾਂ
ਬ੍ਰਿਟਿਸ਼ ਕੋਲੰਬੀਆ: ਬੀਸੀ ‘ਚ ਆਉਣ ਵਾਲੇ ਦਿਨਾਂ ‘ਚ ਬਹੁਤ ਸਾਰੀਆਂ ਰਿਟਾਇਰਮੈਂਟ ਪਾਰਟੀਆਂ ਦੇਖਣ ਨੂੰ ਮਿਲਣਗੀਆਂ। ਇਨ੍ਹਾਂ ਪਾਰਟੀਆਂ ਦਾ ਕਾਰਨ ਹੈ ਦੋ ਤਿਹਾਈ ਸੂਬਾਈ ਕਰਮਚਾਰੀ 2031 ਤੱਕ ਆਪਣੀਆਂ ਨੌਕਰੀਆਂ ਛੱਡਣ ਲਈ ਤਿਆਰ ਹਨ। ਦਰਅਸਲ ਇਹ ਸੂਬੇ ਦੇ ਨਵੇਂ ਲੇਬਰ ਮਾਰਕੀਟ ਆਉਟਲੁੱਕ ਦੇ ਮੁਤਾਬਕ ਹੈ ਜੋ ਭਵਿਖਵਾਣੀ ਕਰਦਾ ਹੈ ਕਿ ਇਸ ਨਾਲ …
Read More »ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਭਾਰਤ
ਨਵੀਂ ਦਿੱਲੀ : ਭਾਰਤੀ ਅਰਥਵਿਵਸਥਾ ਫਰਾਂਸ-ਬ੍ਰਿਟੇਨ ਦੀ ਅਰਥਵਿਵਸਥਾ ਨੂੰ ਪਛਾੜ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ। ਅਮਰੀਕੀ ਰਿਸਰਚ ਇੰਸਟੀਚਿਊਟ ਵਿਸ਼ਵ ਪਾਪੁਲੇਸ਼ਨ ਰਿਵਿਊ ਰਿਪੋਰਟ ‘ਚ ਜਾਣਕਾਰੀ ਦਿੱਤੀ ਗਈ ਹੈ ਕਿ 2.94 ਲੱਖ ਕਰੋੜ (ਟ੍ਰਿਲੀਅਨ) ਡਾਲਰ ਦੀ ਆਰਥਿਕਤਾ ਨਾਲ ਭਾਰਤ ਨੇ ਇਹ ਸਥਾਨ ਹਾਸਲ ਕੀਤਾ ਹੈ। ਇਸ ਮਾਮਲੇ …
Read More »ਧੋਖਾਧੜੀ ਮਾਮਲੇ ‘ਚ ਦੋ ਪੰਜਾਬੀ ਅਮਰੀਕੀ ਡਾਕਟਰ ਦੋਸ਼ੀ ਕਰਾਰ
ਨਿਊਜਰਸੀ: ਅਮਰੀਕਾ ਦੀ ਅਦਾਲਤ ਨੇ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਤੇ ਉਨ੍ਹਾਂ ਦੇ ਸਾਥੀ ਨੂੰ ਫੈਡਰਲ ਬੀਮਾ ਪ੍ਰੋਗਰਾਮਾਂ ਵਿੱਚ ਦੋ ਲੱਖ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ੀ ਕਰਾਰਿਆ ਹੈ। ਅਦਾਲਤ ਵਿੱਚ ਡਾਕਟਰ ਨੇ ਇਸ ਸਾਜਿਸ਼ ਵਿੱਚ ਸ਼ਾਮਲ ਹੋਣ ਦੀ ਆਪਣੀ ਭੂਮਿਕਾ ਸਵੀਕਾਰ ਕੀਤੀ ਹੈ। ਅਮਰੀਕੀ ਅਦਾਲਤ ਦੋਵੇਂ ਦੋਸ਼ੀਆਂ ਨੂੰ ਅਪ੍ਰੈਲ …
Read More »ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ‘ਤੇ ਪਥਰਾਅ ਤੋਂ ਬਾਅਦ ਸਿੱਖ ਵਿਅਕਤੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ!
ਪੇਸ਼ਾਵਰ : ਗੁਆਂਢੀ ਮੁਲਕ ਪਾਕਿਸਤਾਨ ਅੰਦਰ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਪਥਰਾਅ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਕਿ ਹੁਣ ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪੇਸ਼ਾਵਰ ‘ਚ ਇੱਕ ਸਿੱਖ ਵਿਅਕਤੀ ਦੀ ਗੋਲੀਆਂ ਮਾਰ ਕੇ ਸ਼ਰੇਆਮ ਹੱਤਿਆ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ …
Read More »ਬਦਲਦੇ ਵਾਤਾਵਰਣ ਨੂੰ ਲੈ ਕੇ ਲਗਾਤਾਰ ਰੋਸ-ਪ੍ਰਦਰਸ਼ਨ ਕਰ ਰਹੇ 27 ਲੋਕ ਗ੍ਰਿਫ਼ਤਾਰ
ਪਿਛਲੇ ਲੰਬੇ ਸਮੇਂ ਤੋਂ ਕੈਨੇਡੀਅਨ ਨੌਜਵਾਨਾਂ ਵੱਲੋਂ ਕਲਾਈਮੇਟ ਚੇਂਜ ਨੂੰ ਲੈ ਕੇ ਲਗਾਤਾਰ ਰੋਸ-ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਗ੍ਰੀਨ ਨਿਊ ਡੀਲ ਦੀ ਮੰਗ ਕੀਤੀ ਜਾ ਰਹੀ ਹੈ। ਹਾਊਸ ਆਫ ਕਾਮਨਜ਼ ‘ਚ ਬੈਠੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਪੁਲਿਸ ਵੱਲੋਂ ਸਖਤ ਰਵੱਈਆ ਵਰਤਿਆ ਗਿਆ ਦਰਅਸਲ ਇਨ੍ਹਾਂ ਨੌਜਵਾਨਾਂ ਨੂੰ ਇੱਥੋਂ ਉਠਾਉਣ ਲਈ ਪੁਲਿਸ …
Read More »ਕੈਨੇਡਾ ‘ਚ 5.7 % ਤੱਕ ਪਹੁੰਚੀ ਬੇਰੁਜ਼ਗਾਰੀ ਦੀ ਦਰ, ਜੁਲਾਈ ‘ਚ 24,000 ਨੌਕਰੀਆਂ ਦਾ ਹੋਇਆ ਨੁਕਸਾਨ
ਓਟਾਵਾ: ਕੈਨੇਡਾ ਸਟੈਟਿਕਸ ਵਲੋਂ ਜਾਰੀ ਕੀਤੇ ਗਏ ਅਰਥਚਾਰੇ ਦੇ ਅੰਕੜਿਆਂ ਮੁਤਾਬਕ ਜੁਲਾਈ ਦੇ ਮਹੀਨੇ ‘ਚ ਕੁੱਲ 24,000 ਨੌਕਰੀਆਂ ਦਾ ਨੁਕਸਾਨ ਹੋਇਆ ਹੈ ਤੇ ਬੇਰੁਜ਼ਗਾਰੀ ਦੀ ਦਰ 0.2 ਫੀਸਦੀ ਅੰਕ ਵੱਧ ਕੇ 5.7 ਫੀਸਦੀ ‘ਤੇ ਪਹੁੰਚ ਗਈ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਐਲਬਰਟਾ, ਨੋਵਾ ਸਕੋਸ਼ੀਆ ਤੇ ਨਿਊ ਬ੍ਰਨਸਵਿਕ ਸੂਬਿਆਂ ਨੂੰ ਬਹੁਤੀਆਂ ਨੌਕਰੀਆਂ …
Read More »ਕੈਨੇਡਾ-ਅਮਰੀਕਾ ਸਮੇਤ ਕਈ ਦੇਸ਼ਾਂ ਨੂੰ 3000 ਮੀਟ੍ਰਿਕ ਟਨ ਕੂੜਾ ਵਾਪਸ ਭੇਜ ਰਿਹੈ ਮਲੇਸ਼ੀਆ
ਟੋਰਾਂਟੋ: ਮਲੇਸ਼ੀਆ ਹੁਣ ਅਮੀਰ ਦੇਸ਼ਾਂ ਲਈ ਡੰਪਿਗ ਗਰਾਊਂਡ ਬਣਨ ਤੋਂ ਬਚਣ ਲਈ ਵਾਤਾਵਰਣ ਮੰਤਰੀ ਯੋ ਬੀ ਯਿਨ ਨੇ ਕਿਹਾ ਹੈ ਕਿ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਆਸਟ੍ਰੇਲੀਆ ਸਮੇਤ ਹੋਰ ਦੂਜੇ ਦੇਸ਼ਾਂ ਨੂੰ ਤਿੰਨ ਹਜ਼ਾਰ ਮੀਟ੍ਰਿਕ ਟਨ ਪਲਾਸਟਿਕ ਦਾ ਕੂੜਾ ਵਾਪਸ ਭੇਜਿਆ ਜਾਵੇਗਾ। ਇਸ ਵਿੱਚ ਅਜਿਹਾ ਪਲਾਸਟਿਕ ਸ਼ਾਮਲ ਹੈ ਜਿਸ ਨੂੰ ਰਿਸਾਈਕਲ …
Read More »ਪਾਕਿਸਤਾਨ ‘ਚ ਮਹਿੰਗਾਈ ਦੀ ਮਾਰ, 1100 ਰੁਪਏ ਕਿਲੋ ਮਟਨ, ਸੇਬ 400 ਤੇ ਸੰਤਰੇ ਵਿਕ ਰਹੇ 360 ਰੁਪਏ ਕਿਲੋ
ਇਸਲਾਮਾਬਾਦ: ਪਾਕਿਸਤਾਨ ‘ਚ ਮਹਿੰਗਾਈ ਲਗਾਤਾਰ ਆਸਮਾਨ ਨੂੰ ਛੂਹ ਰਹੀ ਹੈ ਇਸਦੀ ਮਾਰ ਝੱਲ ਰਹੇ ਪਾਕਿਸਤਾਨ ‘ਚ ਵੀ ਇਮਰਾਨ ਸਰਕਾਰ ਵੀ ਨਾਕਾਮ ਨਜ਼ਰ ਆ ਰਹੀ ਹੈ। ਖਾਣ ਪੀਣ ਦੀਆਂ ਚੀਜ਼ਾਂ ਦੇ ਰੇਟ ਆਸਮਾਨ ਛੂਅ ਰਹੇ ਹਨ। ਰਮਜ਼ਾਨ ਦੀ ਵਜ੍ਹਾ ਕਾਰ ਇਹ ਮਹਿੰਗਾਈ ਜ਼ਿਆਦਾ ਵੱਧ ਗਈ ਹੈ। ਪਹਿਲਾਂ 190 ਰੁਪਏ ਲੀਟਰ ਦੁੱਧ …
Read More »ਰੇਗਿਸਤਾਨ ਦੀ ਰੇਤ ‘ਤੇ ਬਣ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਕਰੇਗਾ 13 ਲੱਖ ਘਰਾਂ ਨੂੰ ਰੋਸ਼ਨ
ਆਬੂਧਾਬੀ: ਦੁਬਈ ਦੇ ਰੇਗਿਸਤਾਨ ਵਿੱਚ ਯੂਏਈ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਂਅ ‘ਤੇ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਬਣ ਰਿਹਾ ਹੈ। ਇਸ ਪ੍ਰੋਜੈਕਟ ਦੀ ਲਾਗਤ ਤਕਰਬੀਨ 95,200 ਕਰੋੜ ਰੁਪਏ ਹੈ ਤੇ ਇਹ 13 ਲੱਖ ਘਰਾਂ ਨੂੰ ਰੌਸ਼ਨ ਕਰਨ ਦੇ ਸਮਰੱਥ ਹੋਵੇਗਾ। ਸਾਲ 2030 ਤੱਕ …
Read More »