Breaking News

Tag Archives: dies

ਆਸਟ੍ਰੇਲੀਆਈ ਪੁਲਿਸ ਨੇ 95 ਸਾਲਾ ਔਰਤ ‘ਤੇ ਇਲੈਕਟ੍ਰਿਕ ਬੰਦੂਕ ਨਾਲ ਕੀਤਾ ਹਮਲਾ, ਹੋਈ ਮੌਤ

ਨਿਊਜ਼ ਡੈਸਕ:  ਆਸਟ੍ਰੇਲੀਆਈ ਪੁਲਿਸ ਨੇ 95 ਸਾਲਾ ਔਰਤ ‘ਤੇ ਇਲੈਕਟ੍ਰਿਕ ਬੰਦੂਕ ਨਾਲ ਹਮਲਾ ਕੀਤਾ, ਜਿਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਦਰਅਸਲ 17 ਮਈ ਨੂੰ ਇਹ ਔਰਤ ਨਰਸਿੰਗ ਹੋਮ ‘ਚ ਚਾਕੂ ਲੈ ਕੇ ਘੁੰਮ ਰਹੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਜਦੋਂ ਬਜ਼ੁਰਗ ਔਰਤ ਅਧਿਕਾਰੀਆਂ ਵੱਲ ਵਧਣ …

Read More »

‘ਸਾਰਾਭਾਈ VS ਸਾਰਾਭਾਈ’ ਦੀ ਅਦਾਕਾਰਾ ਵੈਭਵੀ ਉਪਾਧਿਆਏ ਦੀ ਕਾਰ ਹਾਦਸੇ ‘ਚ ਹੋਈ ਮੌਤ

ਨਿਊਜ਼ ਡੈਸਕ: ‘ਸਾਰਾਭਾਈ ਵਰਸੇਜ਼ ਸਾਰਾਭਾਈ’ ‘ਚ ਜੈਸਮੀਨ ਦਾ ਕਿਰਦਾਰ ਨਿਭਾਉਣ ਵਾਲੀ ਵੈਭਵੀ ਉਪਾਧਿਆਏ ਦਾ ਕਾਰ ਹਾਦਸੇ ‘ਚ  ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਸੋਮਵਾਰ ਯਾਨੀ 22 ਮਈ ਨੂੰ ਹਿਮਾਚਲ ਪ੍ਰਦੇਸ਼ ‘ਚ ਵਾਪਰਿਆ। ਚੰਡੀਗੜ੍ਹ ‘ਚ ਰਹਿਣ ਵਾਲਾ ਉਸ ਦਾ ਪਰਿਵਾਰ ਲਾਸ਼ ਲੈ ਕੇ ਮੁੰਬਈ ਪਹੁੰਚ ਰਿਹਾ ਹੈ, …

Read More »

ਕੈਨੇਡਾ ‘ਚ ਔਡੀ ਦੀ ਚਪੇਟ ‘ਚ ਆਉਣ ਨਾਲ 29 ਸਾਲਾ  ਪੰਜਾਬੀ ਨੌਜਵਾਨ ਦੀ ਹੋਈ ਮੌਤ

ਮਿਸੀਸਾਗਾ: ਵਿਦੇਸ਼ਾਂ ‘ਚ ਨੌਜਵਾਨ ਚੰਗੇ ਭੱਵਿਖ ਲਈ ਜਾਂਦੇ ਹਨ ਤਾਂ ਜੋ ਆਪਣੇ ਅਤੇ ਮਾਪਿਆਂ ਦੇ ਸੁਪਣੇ ਪੂਰੇ ਕਰ ਸਕਣ।ਪਰ ਜਦੋਂ ਉਹ ਵਿਦੇਸ਼ਾਂ ਤੋਂ ਆਪ ਨਹੀਂ ਆਉਂਦੇ ਉਨ੍ਹਾਂ ਦੀ ਮ੍ਰਿਤਕ ਦੇਹ ਆਉਂਦੀ ਹੈ ਤਾਂ ਇਹ ਦ੍ਰਿਸ਼ ਦਿਲ ਨੂੰ ਝੰਜੋੜ ਕੇ ਰਖ ਦਿੰਦਾ ਹੈ।ਮਿਸੀਸਾਗਾ ‘ਚ ਇਕ ਔਡੀ ਦੀ ਚਪੇਟ ‘ਚ ਆਉਣ ਨਾਲ …

Read More »

ਭਾਰਤੀ-ਅਮਰੀਕੀ ਡਾਕਟਰ ਦੀ ਸੜਕ ਹਾਦਸੇ ‘ਚ ਮੌਤ

ਹਿਊਸਟਨ: ਅਮਰੀਕਾ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ।  ਹਿਊਸਟਨ ਸ਼ਹਿਰ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ 52 ਸਾਲਾ ਭਾਰਤੀ-ਅਮਰੀਕੀ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਿੰਨੀ ਵੇਟਿਕਲ ਵਜੋਂ ਹੋਈ ਹੈ।  ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਮੂਲ ਰੂਪ ਵਿੱਚ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਦੇ ਰਾਮਾਮੰਗਲਮ ਦੀ ਰਹਿਣ ਵਾਲੀ ਸੀ …

Read More »

29 ਸਾਲਾ ਨੌਜਵਾਨ ਦੀ ਅਮਰੀਕਾ ‘ਚ ਟਰੱਕ ਪਲਟਣ ਕਾਰਨ ਹੋਈ ਮੌਤ

ਨਿਊਜ਼ ਡੈਸਕ:  29 ਸਾਲਾ ਨੌਜਵਾਨ ਸਵਿੰਦਰਜੀਤ ਸਿੰਘ ਦੀ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ‘ਚ ਟਰੱਕ ਪਲਟਣ ਕਾਰਣ ਮੌਤ ਹੋ ਗਈ।   ਉਹ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਲੜੋਈ ਦਾ ਰਹਿਣ ਵਾਲਾ ਸੀ।  ਸਾਲ 2013 ‘ਚ ਅਮਰੀਕਾ ਗਿਆ ਸੀ ਤੇ ਉੱਥੇ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਬੀਤੇ ਕੱਲ੍ਹ ਜਦੋਂ ਉਹ …

Read More »

ਮਿਸ USA ਮਾਡਲ ਨੇ 60ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਮੈਨਹਟਨ : ਅਮਰੀਕਾ ਦੇ ਮੈਨਹਟਨ ਵਿੱਚ ਮਿਸ ਯੂਐਸਏ ਰਹਿ ਚੁੱਕੀ ਚੈਸਲੀ ਕ੍ਰਿਸਟ ਨੇ  60ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ  ਹੈ। ਉਸ ਦੀ ਉਮਰ ਸਿਰਫ਼ 30 ਸਾਲ ਸੀ।ਕ੍ਰਿਸਟ ਨੇ ਅੱਜ (ਸੋਮਵਾਰ) ਸਵੇਰੇ 7.15 ਵਜੇ ਖੁਦਕੁਸ਼ੀ ਕੀਤੀ। ਆਪਣੀ ਜਾਨ ਦੇਣ ਤੋਂ ਪਹਿਲਾਂ ਕ੍ਰਿਸਟ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ …

Read More »

ਅਦਾਕਾਰਾ ਰੇਜੀਨਾ ਕਿੰਗ ਦੇ ਪੁੱਤਰ ਇਆਨ ਅਲੈਗਜ਼ੈਂਡਰ ਜੂਨੀਅਰ ਨੇ ਕੀਤੀ ਖੁਦਕੁਸ਼ੀ

ਨਿਊਜ਼ ਡੈਸਕ: ਮਸ਼ਹੂਰ ਅਦਾਕਾਰਾ ਅਤੇ ਨਿਰਦੇਸ਼ਕ ਰੇਜੀਨਾ ਕਿੰਗ ਦੇ ਪੁੱਤਰ ਇਆਨ ਅਲੈਗਜ਼ੈਂਡਰ ਨੇ ਖੁਦਕੁਸ਼ੀ ਕਰ ਲਈ ਹੈ। ਇਆਨ ਨੇ ਬੁੱਧਵਾਰ ਨੂੰ ਆਪਣਾ 26ਵਾਂ ਜਨਮਦਿਨ ਮਨਾਇਆ ਸੀ।  ਖੁਦਕੁਸ਼ੀ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਅਚਾਨਕ ਦੁਖਦਾਈ ਖਬਰ ਨਾਲ ਪੂਰੀ ਹਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਕਈ ਮਸ਼ਹੂਰ …

Read More »

ਅਮਰੀਕਾ ‘ਚ ਪੰਜਾਬੀ ਨੌਜਵਾਨ ਆਪਣੇ ਟਰੱਕ ਦੀ ਖਰਾਬੀ ਚੈੱਕ ਕਰ ਰਿਹਾ ਸੀ ਕਿ ਪਿਛੋਂ ਟੋ-ਟਰੱਕ ਨੇ ਮਾਰੀ ਟੱਕਰ,ਮੌਕੇ ‘ਤੇ ਹੀ ਮੌਤ

ਅਮਰੀਕਾ : ਅਮਰੀਕਾ ‘ਚ ਵਸਦੇ ਸ਼ਮਸ਼ੇਰ ਸਿੰਘ ਸ਼ੇਰਾ (53) ਦੀ  ਮੌਤ ਦੀ ਖ਼ਬਰ ਸੁਣਦੇ ਹੀ ਮ੍ਰਿਤਕ ਦੇ ਜੱਦੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।  ਜਲੰਧਰ ਜ਼ਿਲ੍ਹੇ ਦੇ ਗੁਰਾਇਆ ਦੇ ਪਿੰਡ ਢੱਡਾ ਦਾ ਰਹਿਣ ਵਾਲਾ ਸ਼ਮਸ਼ੇਰ ਸਿੰਘ ਸ਼ੇਰਾ 5 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਸ਼ੇਰਾ ਅਮਰੀਕਾ ‘ਚ ਟਰੱਕ …

Read More »

ਸੀਰੀਅਲ ‘ਪ੍ਰਤਿਗਿਆ’ ਦੇ ‘ਠਾਕੁਰ ਸੱਜਣ ਸਿੰਘ’ ਉਰਫ ਅਨੁਪਮ ਸ਼ਿਆਮ ਦਾ 63 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਨਿਊਜ਼ ਡੈਸਕ: ਠਾਕੁਰ ਸੱਜਣ ਸਿੰਘ ਉਰਫ ਅਨੁਪਮ ਸ਼ਿਆਮ, ਜਿਨ੍ਹਾਂ ਨੇ ਛੋਟੇ ਪਰਦੇ ‘ਤੇ ਆਪਣੀ ਇਲਾਹਾਬਾਦੀ ਸੁਰ ਅਤੇ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ, ਦਾ 63 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਇਕ ਹਫ਼ਤਾ ਪਹਿਲਾਂ ਗੰਭੀਰ ਹਾਲਤ ‘ਚ ਮੁੰਬਈ ਦੇ ਗੋਰਗਾਂਵ ਇਲਾਕੇ ਦੇ ਲਾਈਫਲਾਈਨ ਹਸਪਤਾਲ ‘ਚ ਭਰਤੀ …

Read More »

13 ਸਾਲਾਂ ਲੜਕੇ ਨੇ ਆਨਲਾਈਨ ਗੇਮ ਵਿੱਚ 40,000 ਗੁਆਉਣ ਤੋਂ ਬਾਅਦ ਕੀਤੀ ਖੁਦਕੁਸ਼ੀ

ਛਤਰਪੁਰ: ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਇੱਕ ਆਨਲਾਈਨ ਗੇਮ ਵਿੱਚ 40,000 ਗੁਆਉਣ ਤੋਂ ਬਾਅਦ ਇੱਕ 13 ਸਾਲਾਂ  ਕ੍ਰਿਸ਼ਣਾ ਪੰਡਿਤ ਨੇ ਖੁਦਕੁਸ਼ੀ ਕਰਕੇ  ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਿਸ ਦੇ ਅਨੁਸਾਰ, ਉਨ੍ਹਾਂ ਨੂੰ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ ਜਿਸ ਵਿੱਚ 6 ਵੀਂ ਜਮਾਤ ਦਾ ਵਿਦਿਆਰਥੀ ‘ਫ੍ਰੀ ਫਾਇਰ’ …

Read More »