ਪੰਜਾਬ ਤੋਂ ਬਾਅਦ ਹੁਣ ਕੇਂਦਰੀ ਕਾਂਗਰਸ ਵੀ ਨਵਜੋਤ ਸਿੱਧੂ ਨੂੰ ਕਰਨ ਲੱਗੀ ਲਾਂਭੇ, ਆਹ ਦੇਖੋ ਸਿੱਧੂ ਬਾਰੇ ਕੀ ਆਏ ਵੱਡੇ ਹੁਕਮ!

TeamGlobalPunjab
10 Min Read

ਚੰਡੀਗੜ੍ਹ : ਇਸ ਵੇਲੇ ਜਦੋਂ ਪੰਜਾਬ ਅਤੇ ਦੇਸ਼ ਦੀ ਸਿਆਸਤ ਇਤਿਹਾਸ ਦੀਆਂ ਦੋ ਵੱਡੀਆਂ ਘਟਨਾਵਾਂ ਦਾ ਗਵਾਹ ਬਣਨ ਜਾ ਰਹੀਂ ਹੈ, ਤਾਂ ਸੂਬੇ ਦੇ ਵੱਡੇ ਸਿਆਸਤਦਾਨਾਂ ਵਿਚੋਂ ਇੱਕ ਨਵਜੋਤ ਸਿੰਘ ਸਿੱਧੂ ਬਿਲਕੁਲ ਚੁੱਪ ਨੇ। ਇਸ ਚੁੱਪੀ ਨੇ ਜਿੱਥੇ ਲੋਕਾਂ ਦੇ ਮਨਾਂ ਵਿੱਚ ਵੱਡੇ ਸਵਾਲ ਖੜ੍ਹੇ ਕਰ ਰੱਖੇ ਨੇ ਉੱਥੇ ਨਵਜੋਤ ਸਿੰਘ ਸਿੱਧੂ ਨੇ ਵਿਰੋਧੀਆਂ ਨੂੰ ਇਹ ਮੌਕਾ ਦੇ ਦਿੱਤਾ ਹੈ ਕਿ ਉਹ ਆਪ ਇਨ੍ਹਾਂ ਖਿਲਾਫ ਦਿਲ ਖੋਲ੍ਹ ਕੇ ਸਿਆਸਤ ਕਰ ਸਕਣ। ਜੋ ਹੋ ਵੀ ਰਹੀ ਹੈ। ਜੀ ਹਾਂ ਸੂਬੇ ਦੀਆਂ ਜਿ਼ਮਨੀ ਅਤੇ ਦੇਸ਼ ਦੇ ਹੋਰ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਕੇਂਦਰੀ ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਜੋ ਲਿਸ਼ਟ ਤਿਆਰ ਕੀਤੀ ਗਈ ਹੈ, ਜੇਕਰ ਉਸ ਤੇ ਨਿਗ੍ਹਾ ਮਾਰੀ ਜਾਵੇ ਤਾਂ ਸਾਰੀ ਗੱਲ ਸ਼ੀਸ਼ੇ ਵਾਂਗ ਸਾਫ ਹੋ ਜਾਵੇਗੀ। ਅਜਿਹਾ ਇਸ ਲਈ ਕਿਉਂਕਿ ਕਾਂਗਰਸ ਦੀ ਇਸ ਲਿਸਟ ਵਿਚੋਂ ਨਵਜੋਤ ਸਿੰਘ ਸਿੱਧੂ ਦਾ ਨਾਂਅ ਗਾਇਬ ਹੈ। ਹਰਿਆਣਾ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸੂਬੇ ਅੰਦਰ ਪ੍ਰਚਾਰ ਲਈ ਇਸ ਲਈ ਨਹੀਂ ਸੱਦਣਾ ਚਾਹੁੰਦੀ ਕਿਉਂਕਿ ਉੱਥੋਂ ਦੇ ਕਾਂਗਰਸੀਆਂ ਨੂੰ ਲੱਗਦਾ ਹੈ ਕਿ ਜੇਕਰ ਸਿੱਧੂ ਹਰਿਆਣਾ ਅੰਦਰ ਚੋਣ-ਪ੍ਰਚਾਰ ਕਰਨ ਆਉਣਗੇ ਤਾਂ ਇਸ ਨਾਲ ਵਿਰੋਧੀਆਂ ਨੂੰ ਉੱਥੋਂ ਦੇ ਕਾਂਗਰਸੀਆਂ ਨੂੰ ਘੇਰਨ ਦਾ ਮੌਕਾ ਮਿਲ ਜਾਵੇਗਾ ਜਿਸ ਕਾਰਨ ਹਰਿਆਣਾ ਕਾਂਗਰਸ ਨੂੰ ਫਾਇਦੇ ਦੀ ਬਜਾਇ ਉਲਟਾ ਨੁਕਸਾਨ ਹੋਵੇਗਾ। ਪੰਜਾਬ ਕਾਂਗਰਸ ਦੀ ਤਾਂ ਗੱਲ ਹੀ ਛੱਡ ਦਿਓ, ਕਿਉਂਕਿ ਇੱਥੋਂ ਦੇ ਮੁੱਖ ਮੰਤਰੀ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ, ਕੀ ਸਿੱਧੂ ਦੇ ਪ੍ਰਚਾਰ ਕਰਨ ਨਾਲ ਸੂਬੇ ਵਿੱਚ ਕਾਂਗਰਸ ਦੀ ਕਈ ਥਾਈਂ ਹਾਰ ਹੋਈ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕੀ ਆਖਿਰਕਾਰ ਕੀ ਕਾਰਨ ਹੈ ਕੀ ਆਪਣੇ ਹੀ ਨਵਜੋਤ ਸਿੰਘ ਸਿੱਧੂ ਦੇ ਵਿਰੁਧ ਹੋਏ ਹਨ?  ਕੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ ਵਾਕਿਆ ਹੀ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਫਿਰ ਸਿੱਧੂ ਖਿਲਾਫ ਸੂਬੇ ਤੋਂ ਬਾਅਦ ਹੁਣ ਕੇਂਦਰ ਵਿੱਚ ਵੀ ਗੁੱਟਬਾਜ਼ੀ ਸ਼ੁਰੂ ਹੋ ਗਈ ਹੈ? ਕੀ ਹੈ ਇਹ ਸਾਰਾ ਭੰਬਲਭੂਸਾ ਤੇ ਸਿੱਧੂ ਤੇ ਉਨ੍ਹਾਂ ਦੇ ਵਿਰੋਧੀਆਂ ਵਿੱਚੋਂ ਕੌਣ ਸਹੀ ਹੈ ਤੇ ਕੌਣ ਗਲਤ ਇਹ ਤਾਂ ਆਉਣ ਵਾਲੇ ਕੁਝ ਦਿਨਾਂ ਅੰਦਰ ਸਾਫ ਹੋ ਹੀ ਜਾਵੇਗਾ, ਪਰ ਉਸ ਤੋਂ ਪਹਿਲਾਂ ਸਾਨੂੰ ਪੰਜਾਬ ਅਤੇ ਕੇਂਦਰ ਦੀ ਕਾਂਗਰਸੀ ਸਿਆਸਤ ਵਿੱਚ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ, ਤਾਂ ਕਿ ਸਹੀ ਗਲਤ ਦਾ ਫੈਸਲਾ ਕਰਨ ਲੱਗਿਆਂ ਆਪਾਂ ਇੱਕ ਪਾਸੜ ਸੋਚ ਨਾ ਰੱਖ ਲਈਏ। ਨਹੀਂ ਸਮਝੇ? ਚਲੋ ਆਪਾਂ ਰਲ ਕੇ ਇਸ ਸਾਰੇ ਮਾਮਲੇ ਨੂੰ ਸਮਝਣ ਦੀ ਕੋਸਿ਼ਸ਼ ਕਰਦੇ ਆਂ, ਬਾਕੀ ਫੈਸਲਾ ਤੁਹਾਡਾ।

ਜ਼ਰਾ ਯਾਦ ਕਰੋ ਨਵਜੋਤ ਸਿੰਘ ਸਿੱਧੂ ਦਾ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ `ਚ ਜਾਣਾ, ਉੱਥੋਂ ਉਨ੍ਹਾਂ ਦੇ ਪਾਕਸਤਾਨੀ ਜਰਨਲ ਕਮਰ ਜਾਵੇਦ ਬਾਜਵਾ ਨਾਲ ਜੱਫੀ ਪਾਉਂਦਿਆਂ ਦੀਆਂ ਤਸ਼ਵੀਰਾਂ ਵਾਇਰਲ ਹੋਈਆਂ, ਭਾਰਤ ਅੰਦਰ ਇਸ ਨੂੰ ਲੈ ਕੇ ਸਿੱਧੂ ਖਿਲਾਫ ਦੇਸ਼-ਧ੍ਰੋਹੀ,ਦੇਸ਼ ਧ੍ਰੋਹੀ ਦਾ ਰੌਲਾ ਪੈਣਾ, ਸਿੱਧੂ ਵੱਲੋਂ ਵਾਪਿਸ ਪਰਤ ਕੇ  ਕਰਤਾਰਪੁਰ ਸਾਹਿਬ ਲਾਂਘਾ ਖੋਲੇ੍ਹ ਜਾਣ ਦਾ ਖੁਲਾਸਾ ਕਰਨਾ, ਦੁਨੀਆ ਭਰ ਦੇ ਕਰੋੜਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਿੱਚ ਸਿੱਧੂ ਦੀ ਬੱਲੇ-ਬੱਲੇ ਹੋਣਾ, ਵਿਰੋਧੀਆਂ ਵੱਲੋਂ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਦੱਬ ਕੇ ਪ੍ਰਚਾਰ ਕਰਨਾ,  ਕਰਤਾਰਪੁਰ ਸਾਹਿਬ ਲਾਂਘਾ ਖੋਲੇ੍ਹ ਜਾਣ ਬਾਰੇ ਸਿੱਧੂ ਦੇ ਬਿਆਨ ਤੇ ਸ਼ੱਕ ਦੇ ਨਾਲ-ਨਾਲ ਉਨ੍ਹਾਂ ਦਾ ਮਜ਼ਾਕ ਉਡਾਉਣਾ, ਕਈ ਥਾਈਂ ਸਿੱਧੂ ਦਾ ਵਿਰੋਧ ਕੀਤੇ ਜਾਣ ਦੇ ਨਾਲ-ਨਾਲ ਦੇਸ਼-ਧ੍ਰੋਹ ਦਾ ਮੁਕੱਦਮਾ ਦਰਜ ਕਰਵਾਉਣਾ, ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸਿੱਧੂ ਵਲੋਂ  ਬਾਜਵਾ ਨੂੰ ਵੀ ਜੱਫੀ ਪਾਏ ਜਾਣ ਦੀ ਨਿੰਦਾ ਕਰਨਾ, ਪਰ ਇਸ ਦੇ ਬਾਵਜੂਦ ਪਾਕਿਸਤਾਨ ਵੱਲੋਂ  ਕਰਤਾਰਪੁਰ ਸਾਹਿਬ ਲਾਂਘਾ ਖੋਲੇ੍ਹ ਜਾਣ ਦਾ ਐਲਾਨ ਕਰਕੇ ਸਾਰਿਆਂ ਦੀ ਬੋਲਤੀ ਬੰਦ ਕਰ ਦੇਣਾ, ਇਹ ਉਹ ਘਟਨਾਵਾਂ ਸਨ, ਜਿਸ ਨੇ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਕੱਦ ਨੂੰ ਪਹਿਲਾਂ ਨਾਲੋਂ ਕਿਤੇ ਹੋਰ ਉੱਚਾ ਚੱਕ ਦਿੱਤਾ ।

ਇਸ ਉਪਰੰਤ ਸ੍ਰੀ ਕਰਤਾਰਪੁਰ ਸਾਹਿਬ ਲਾਘਾ ਖੋਲੇ ਜਾਣ ਦਾ ਸਿਹਰਾ ਪੰਜਾਬ ਦੇ ਸਿਆਸਤਦਾਨਾਂ ਵੱਲੋਂ ਇੱਕ ਦੂਜੇ ਦੇ ਸਿਰਾਂ ਤੋਂ ਖੋ-ਖੋ ਕੇ ਆਪਣੇ ਸਿਰ ਬੰਨ੍ਹਣ ਦੀ ਕੋਸਿ਼ਸ਼ ਕਰਨਾ ਪਰ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਵੱਲੋਂ ਸਿਹਰਾ ਲੈਣ ਤੋਂ ਇਨਕਾਰ ਕਰਨਾ ਤੇ ਸ੍ਰੀ ਕਰਤਾਰਪੁਰ ਸਾਹਿਬ ਲਾਘੇ ਦੀ ਉਸਾਰੀ ਦੇ ਉਦਘਾਟਨੀ ਸਮਾਗਮ ਵਿੱਚ ਕਾਂਗਰਸੀਆਂ ਤੇ ਅਕਾਲੀਆਂ ਵੱਲੋਂ ਕਿਤੇ ਨੀਹ ਪੱਥਰ ਤੇ ਟੇਪਾਂ ਲਾਉਣਾ, ਕਿਤੇ ਸਟੇਜ਼ ਤੋਂ ਬਾਬੇ ਨਾਨਕ ਦੇ ਫਲਸਫੇ ਤੋਂ ਹਟ ਕੇ ਤਕਰੀਰਾਂ ਕਰਨਾ, ਤੇ ਕਿਤੇ ਪੰਡਾਲ `ਚ ਬੈਠੇ ਪੰਥਕ ਪਾਰਟੀਆਂ ਦੇ ਆਗੂਆਂ ਵੱਲੋਂ ਹਾਏ ਹਾਏ ਦੇ ਨਾਅਰੇ ਲਾਉਣਾ, ਲ’ਕਾਂ ਵਿੱਚ ਇਹ ਭਲੀਭਾਂਤ ਸੁਨੇਹਾ ਦੇ ਗਿਆ ਕਿ ਕ”ਣ ਇਸ ਮੁੱਦੇ ਤੇ ਸਿਹਰਾ ਲੈਣ ਦੀ ਰਾਜਨੀਤੀ ਕਰ ਰਿਹਾ ਹੈ, ਤੇ ਕਿਸ ਨੂੰ ਸਿਰਫ ਸਿੱਖੀ ਦੀ ਫਿਕਰ ਹੈ, ਬਾਬੇ ਨਾਨਕ ਦੇ ਘਰ ਨੂੰ ਜਾਣ ਵਾਲੇ ਲਾਘੇ ਦੇ ਖੁੱਲ੍ਹਣ ਦਾ ਫਿਕਰ।

ਇਸ ਦ”ਰਾਨ ਲ’ਕ-ਸਭਾ ਚ’ਣਾਂ ਆਈਆਂ ਜਿੱਥੇ ਇਨ੍ਹਾਂ ਚ’ਣਾਂ ਵਿੱਚ ਨਵਜ’ਤ ਸਿੰਘ ਸਿੱਧੂ ਨੇ ਰਾਹੁਲ ਦੀ ਟੀਮ ਵਿੱਚ ਸ਼ਾਮਿਲ ਹ’ ਕੇ ਪੂਰੇ ਦੇਸ਼ ਅੰਦਰ ਧੂੰਆਧਾਰ ਚ’ਣ ਪ੍ਰਚਾਰ ਕੀਤਾ ਤੇ ਲ’ਕਾਂ ਨੇ ਨਵਜ’ਤ ਸਿੰਘ ਸਿੰਧੂ ਨੂੰ ਸਿਰ ਅੱਖਾਂ ਤੇ ਬਿਠਾਇਆ ਉਥੇ ਪੰਜਾਬ ਦੇ ਸਿਆਸਤਦਾਨਾਂ ਨੇ ਸਿੱਧੂ ਤ’ਂ ਕਿਨਾਰਾ ਕਰੀ ਰੱਖਿਆ। ਸੂਬੇ ਅੰਦਰ ਸਿੱਧੂ ਨੂੰ ਚ’ਣ ਪ੍ਰਚਾਰ ਕਰਨ ਲਈ ਸੀਮਿਤ ਜਾ ਮ”ਕਾ ਮਿਲਿਆ ਤੇ ਉਸ ਮ”ਕੇ ਵਿੱਚ ਸਿੱਧੂ ਨੇ 75-25 ਵਾਲਾ ਅਜਿਹਾ ਬਿਆਨ ਦਿੱਤਾ ਕੀ ਸੂੁਬਾ ਕਾਂਗਰਸ ਨੇ ਲ’ਕ-ਸਭਾ ਚ’ਣਾਂ `ਚ 8 ਸੀਟਾਂ ਜਿੱਤਣ ਦਾ ਸਿਹਰਾ ਤਾਂ ਆਪਣੇ ਸਿਰ ਬਨ੍ਹ ਲਿਆ ਪਰ 5 ਸੀਟਾਂ ਦੀ ਹਾਰ ਦਾ ਠੀਕਰਾ ਸਿੱਧੂ ਦੇ ਸਿਰ ਭੰਨ ਦਿੱਤਾ। ਇੱਥ’ ਤੱਕ ਕਿ ਕੈਪਟਨ ਵੱਲ’ਂ ਸਿੱਧੂ ਨੂੰ ਸ਼ਹਿਰਾਂ ਵਿੱਚ ਹਾਰ ਲਈ ਜਿ਼ਮੰਵਾਰ ਠਹਿਰਾਉਣ ਦੇ ਮੁੱਦੇ ਤੇ ਭੱਖੀ ਸਿਆਸਤ ਤ’ ਬਾਅਦ ਸਿੱਧੂ ਨੂੰ ਸੂੁਬੇ ਦੀ ਵਜਾਰਤ ਵਿੱਚ’ ਅਸਤੀਫਾ ਦੇਣਾ ਪਿਆ ਤੇ ਉਹ ਅੱਜ ਇੱਕ ਕਿਸਮ ਦਾ ਸੂਬੇ ਦੀ ਸਿਆਸਤ ਤ’ਂ ਲਾਭੇ ਹ’ ਚੁੱਕੇ ਹਨ।

- Advertisement -

ਇਹ ਤਾਂ ਸੀ ਪੰਜਾਬ ਕਾਂਗਰਸ ਦੀ ਸਿਆਸਤ ਤੇ ਸੂਬੇ ਅੰਦਰ ਸਿੱਧੂ ਨੂੰ ਲੈ ਕੇ ਉੱਠ ਵਿਵਾਦਾ ਦਾ ਲੇਖਾ ਜ਼’ਖਾ। ੲੁਣ ਜੇਕਰ ਕਾਂਗਰਸ ਦੀ ਕੇਂਦਰੀ ਸਿਆਸਤ ਤੇ ਝਾਤ ਮਾਰੀਏ ਤਾਂ ਉੱਥੇ ਸਾਨੂੰ ਨਜ਼ਰ ਆਵੇਗਾ ਨਵਜ’ਤ ਸਿੰਘ ਸਿੱਧੂ ਦਾ ਪੈਰਾਸ਼ੂਟ ਰਾਹੀਂ ਸਿੱਧਾਂ ਹੀ ਸ਼ਾਮਿਲ ਹ’ਣਾ, ਰਾਹੁਲ ਅਤੇ ਪ੍ਰਿਯੰਕਾ ਦਾ ਬੇਹੱਦ ਚਹੇਤਾ ਬਣਨਾ, ਕਈ ਰਾਜਾਂ ਦੀਆਂ ਵਿਧਾਨ-ਸਭਾ ਤ’ਂ ਬਾਅਦ ਲ’ਕ-ਸਭਾ ਚ’ਣਾਂ ਵਿੱਚ ਸਿੱਧੂ ਵੱਲ’ਂ ਫੱਟੇ ਚੱਕ ਤਕਰੀਰਾਂ ਰਾਹੀਂ ਲ’ਕਾਂ ਨੂੰ ਆਪਣੇ ਵੱਲ ਖਿਚਣਾ ਤੇ ਇਸ ਦ”ਰਾਨ ਪਹਿਲਾਂ ਵਾਲੀ ਕੇਂਦਰੀ ਕਾਂਗਰਸੀ ਲੀਡਰਸਿ਼ਪ ਵੱਲ’ਂ ਸਿੱਧੂ ਨੂੰ ਮੀਲਾਂ ਪਿੱਛੇ ਛੱਡ ਜਾਣਾ। ਇਹ ਉਨ੍ਹਾਂ ਕਾਂਗਰਸੀ ਆਗੂਆਂ ਦੇ ਸਿਆਸੀ ਭਵਿੱਖ ਤੇ ਸਵਾਲੀਆਂ ਨਿਸ਼ਾਨ ਲਾਉਣਾ ਸੀ ਜਿਹੜੇ ਕਿ ਸ’ਨੀਆ ਗਾਂਧੀ ਦੀ ਟੀਮ ਦਾ ਹਿੱਸਾ ਸਨ ਤੇ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਤ’ ਬਾਅਦ ਇੱਕ ਕਿਸਮ ਦੇ ਖੁੰਡੇ ਲਾਇਨ ਲੱਗ ਗਏ ਸਨ।

ਰੱਬ ਦੀ ਕਰਨੀ ਇੱਕ ਪਾਸੇ ਲ’ਕ-ਸਭਾ ਚ’ਣਾਂ ਵਿੱਚ ਕਾਂਗਰਸ ਪਾਰਟੀ ਪੂਰੇ ਦੇਸ਼ ਅ਼ਦਰ ਬੁਰੀ ਤਰ੍ਹਾਂ ਹਾਰ ਗਈ ਤੇ ਦੂਜੇ ਪਾਸੇ ਸਿੱਧੂ ਦੀ “ਟਾਈ” ਕੈਪਟਨ ਅਮਰਿੰਦਰ ਸਿੰਘ ਨਾਲ ਫਸ ਗਈ। ਉਧਰ ਕੇਂਦਰ ਵਿੱਚ ਸਿੱਧੂ ਦੇ ਸਭ ਤ’ਂ ਵੱਡੇ ਹਿਮਾਇਤੀ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਹ’ਰਾਂ ਨੂੰ ਕਾਂਗਰਸ ਦੀ ਲੀਡਰਸਿ਼ਪ ਤ’ਂ ਲਾਭੇ ਹ’ਣਾ ਪਿਆ ਤੇ ਉਨ੍ਹਾਂ ਦੀ ਜਗ੍ਹਾ ਸ’ਨੀਆ ਨੇ ਲੈ ਗਈ। ਇੱਧਰ ਪੰਜਾਬ ਵਿੱਚ ਸਿੱਧੂ ਨੂੰ ਵਜਾਰਤ `ਚ’ ਅਸਤੀਫਾ ਦੇਣਾ ਪਿਆ। ਹੁਣ ਨਾ ਸਿੱਧੂ ਕ’ਲ ਵਜੀਰੀ ਸੀ ਤੇ ਨਾ ਹੀ ਰਾਹੁਲ ਤੇ ਪ੍ਰਿਯੰਕਾ ਰੂਪੀ ਉਹ ਟੇਕ ਜਿਸ ਨਾਲ ਸਹਾਰਾ ਲਾ ਕੇ ਸਿੱਧੂ ਆਪਣੇ ਵਿਰ’ਧੀਆਂ ਦੇ ਹਰ ਵਾਰ ਦਾ ਜਵਾਬ ਵਾਰ ਦੇ ਰੂਪ ਵਿੱਚ ਦੇ ਰਹੇ ਸਨ। ਇਸ ਤ” ਇਲਾਵਾ ਸ’ਨੀਆ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਉਨ੍ਹਾਂ ਦੀ ਉਹ ਟੀਮ ਇੱਕ ਵਾਰ ਮੁੜ ਪਾਵਰ ਵਿੱਚ ਆ ਗਈ ਜਿਹੜੀ ਟੀਮ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਲਾਭੇ ਕਰ ਦਿੱਤੀ ਗਈ ਸੀ। ਲਿਹਾਜ਼ਾ ਇਹ ਲਾਜ਼ਮੀ ਸੀ ਕੀ ਜਿਨ੍ਹਾਂ ਨੂੰ ਮੀਲਾਂ ਪਿੱਛੇ ਛੱਡ ਕੇ ਨਵਜ’ਤ ਸਿੰਘ ਸਿੱਧੂ ਅੱਗੇ ਲੰਘ ਗਏ ਸਨ ਹੁਣ ਵਾਰੀ ਉਨ੍ਹਾਂ ਦੀ ਸੀ। ਪੰਜਾਬ ਕਾਂਗਰਸ `ਚ ਤਾਂ ਸਿੱਧੂ ਦੇ ਹੱਕ ਵਿੱਚ ਤਾਂ ਪਹਿਲਾਂ ਹੀ ਕ’ਈ ਨਹੀਂ ਬ’ਲ ਰਿਹਾ ਸੀ ਤੇ ਕੇਂਦਰੀ ਕਾਂਗਰਸ ਵਿੱਚ ਰਾਹੁਲ ਤੇ ਪ੍ਰਿਯੰਕਾ ਨੇ ਚੁੱਪੀ ਧਾਰੀ ਹ’ਈ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕੇਂਦਰੀ ਕਾਂਗਰਸ ਨੇ ਵੀ ਨਵਜ’ਤ ਸਿੰਘ ਿਿਸੱਧੂ ਨੂੰ ਵੀ ਲਾਭੇ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਵਿੱਚ ਜਿਹੜੀ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਉਸ ਲਿਸਟ ਵਿੱਚ ਨਵਜ’ਤ ਸਿੰਘ ਸਿੱਧੂ ਦਾ ਨਾ ਗਾਇਬ ਦੇਖ ਕੇ, ਤੇ ਉਥ” ਦੇ ਕਾਂਗਰਸੀਆਂ ਵੱਲ’ਂ ਸਿੱਧੂ ਵਿਰੁੱਧ ਦਿੱਤੇ ਬਿਆਨ ਨੂੰ ਸਮਝਣ ਤ’ਂ ਬਾਅਦ ਤਾਂ ਘੱਟ’ ਘਟ ਇਹ ਅੰਦਾਜੇ ਲਾਏ ਜਾ ਰਹੇ ਹਨ। ਹੁਣ ਇਸ ਵਿੱਚ ਕੀ ਸੱਚ ਹੈ ਤੇ ਕੀ ਝੂਠ ਇਸ ਦਾ ਨੀਤਾਰਾ ਤਾ ਤੁਸੀਂ ਆਪ ਕਰਨਾ ਹੈ ਪਰ ਇਨ੍ਹਾਂ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਸਟਾਰ ਪ੍ਰਚਾਰਕਾਂ ਦੀ ਜਿਹੜੀ ਲਿਸਟ ਜਾਰੀ ਕੀਤੀ ਗਈ ਹੈ, ਉਸ ਵਿਚ” ਨਵਜ’ਤ ਸਿੰਘ ਸਿੱਧੂ ਕਿਸੇ ਤ’ਂ ਘੱਟ ਹਨ ਇਹ ਗੱਲ ਮੰਨਣ ਨੂੰ ਸ਼ਾਇਦ ਹੀ ਕ’ਈ ਤਿਆਰ ਹ’ਵੇ। ਬਾਕੀ ਜੇ ਇੰਜ ਕਹਿ ਲਈਏ ਕੇ ਅਸੀਂ ਕ”ਣ ਹੁੰਦੇ ਹਾਂ ਕਿਸੇ ਨੂੰ ਸਹੀ ਜਾਂ ਗਲਤ ਸਾਬਿਤ ਕਰਨ ਵਾਲੇ ਕਿਉਂਕਿ ਵਕਤ ਬਹੁਤ ਬਲਵਾਨ ਹੁੰਦਾ ਹੈ ਜਿਸ ਨੇ ਆਉਣ ਵਾਲੇ ਸਮੇਂ ਵਿੱਚ ਸਾਬਿਤ ਕਰ ਹੀ ਦੇਣਾ ਹੈ ਕਿ ਸਟਾਰ ਪ੍ਰਚਾਰਕ ਸਿੱਧੂ ਹਨ ਜਾਂ ਫਿਰ…

Share this Article
Leave a comment