ਮਮਦੋਟ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਕਸ਼ਮੀਰ ‘ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਉੱਥੇ ਇਸੇ ਮਾਹੌਲ ‘ਚ ਇੱਕ ਹੋਰ ਕਸ਼ਮੀਰੀ ਨੌਜਵਾਨ ਦੇ ਗੁੰਮ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਜਿਲ੍ਹੇ ਦੇ ਸਰਹੱਦ ਨੇੜੇ ਇੱਕ ਕਸ਼ਮੀਰੀ ਨੌਜਵਾਨ ਆਪਣੇ ਹੋਰਨਾ ਸਾਥੀਆਂ ਸਮੇਤ ਪਿੰਡਾਂ ‘ਚ ਗਰਮ ਕੱਪੜੇ ਵੇਚਣ …
Read More »ਸਿੱਧੂ ਤੇ ਮਜੀਠੀਆ ਵਿਧਾਨ ਸਭਾ ਅੰਦਰ ਮਾੜੀਆਂ ਜਨਾਨੀਆਂ ਵਾਂਗ ਲੜੇ, ਇੱਕ ਨੇ ਕਿਹਾ ਚਿੱਟਾ ਵੇਚਣ ਵਾਲਾ ਤੂੰ, ਦੂਜਾ ਕਹਿੰਦਾ ਤੂੰ ਕਾਲਾ ਖਾਨੈਂ ਬਹਿ ਜਾ !
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਅੰਦਰ ਅੱਜ ਵਿਰੋਧੀ ਧਿਰ ਦੇ ਵਿਧਾਇਕਾਂ ਅਤੇ ਸੱਤਾਧਾਰੀ ਮੰਤਰੀਆਂ ਵਿਚਕਾਰ ਜੋ ਕੁਝ ਹੋਇਆ ਉਸ ਨੂੰ ਵੇਖ ਕੇ ਕਈਆਂ ਦਾ ਹਾਸਾ ਨਿੱਕਲ ਗਿਆ ਤੇ ਕਈਆਂ ਨੇ ਫਿਟੇ ਮੂੰਹ ਕਹਿ ਕੇ ਭੜਾਸ ਕੱਢੀ। ਕੁੱਲ ਮਿਲਾ ਕਿ ਵਿਧਾਨ ਸਭਾ ਅੰਦਰ ਹਾਲਾਤ ਕਿਸੇ ਕਪੱਤੇ ਮੁਹੱਲੇ ਦੀ ਲੜਾਈ ਵਾਲੇ ਨਜ਼ਰ …
Read More »ਆਖਿਰ ਸਾਥੀ ਕਾਮਰਾਨ ਸਣੇ ਮੁਕਾਬਲੇ ‘ਚ ਮਾਰਿਆ ਹੀ ਗਿਆ ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਗਾਜ਼ੀ
ਚੰਡੀਗੜ੍ਹ : ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਸੀਆਰਪੀਐਫ ਦੇ ਕਾਫਲੇ ‘ਤੇ ਆਤਮਘਾਤੀ ਹਮਲੇ ‘ਚ 40 ਤੋਂ ਵੱਧ ਜਵਾਨਾਂ ਨੂੰ ਸ਼ਹੀਦ ਕਰ ਦੇਣ ਦੇ ਮਾਮਲੇ ਦਾ ਮਾਸਟਰਮਾਈਂਡ ਅਬਦੁਲ ਰਸ਼ੀਦ ਗਾਜ਼ੀ ਆਪਣੇ ਸਾਥੀ ਕਾਮਰਾਨ ਸਣੇ ਪੁਲਵਾਮਾ ਦੇ ਪਿੰਗਲੇਨਾ ਇਲਾਕੇ ਅੰਦਰ ਬੀਤੀ ਰਾਤ 1 ਵਜੇ ਤੋਂ ਫੌਜ ਨਾਲ ਜਾਰੀ ਮੁਕਾਬਲੇ ਦੌਰਾਨ ਮਾਰਿਆ …
Read More »ਕੈਪਟਨ ਸਾਹਿਬ ਲੋਕ ਕਹਿੰਦੇ ਨੇ ਕਿ ਸਰਕਾਰ ਅਕਾਲੀਆਂ ਨਾਲ ਰਲੀ ਹੋਈ ਹੈ, ਕੋਈ ਹੱਲ ਕੱਢੋ : ਸੁਖਜਿੰਦਰ ਰੰਧਾਵਾ
ਚੰਡੀਗੜ੍ਹ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਵੀਜੀਲੈਂਸ ਪੁਲਿਸ ਵੱਲੋਂ ਗ੍ਰਿਫਾਤਰ ਕਰਕੇ ਭੇਜੇ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਦਿਆਲ ਸਿੰਘ ਕੋਰੀਆਂਵਾਲੀ ਨੂੰ ਅਦਾਲਤ ਵੱਲੋਂ ਜਮਾਨਤ ਦਿੱਤੇ ਜਾਣ ਦਾ ਮਾਮਲਾ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿੱਚ ਵੀ ਦੱਬ ਕੇ ਗੁੰਜਿਆ। ਵੀਜੀਲੈਂਸ ਪੁਲਿਸ …
Read More »ਪੁਲਵਾਮਾ ‘ਚ ਪੁਲਿਸ ਮੁਕਾਬਲਾ ਜਾਰੀ, ਇੱਕ ਮੇਜਰ ਸਣੇ 4 ਜਵਾਨ ਸ਼ਹੀਦ, ਇੰਟਰਨੈੱਟ ਸੇਵਾਵਾਂ ਠੱਪ
ਪੁਲਵਾਮਾ : ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਪੈਂਦੇ ਪਿੰਗਲਾਂ ਇਲਾਕੇ ਅੰਦਰ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਦੌਰਾਨ ਜਬਰਦਸਤ ਮੁਕਾਬਲਾ ਜਾਰੀ ਹੈ ਤੇ ਇਸ ਦੌਰਾਨ ਅੱਤਵਾਦੀਆਂ ਵੱਲੋਂ ਕੀਤੀ ਜਾ ਰਹੀ ਭਾਰੀ ਗੋਲਾਬਾਰੀ ਕਾਰਨ 4 ਸੁਰੱਖਿਆ ਕਰਮੀ ਸ਼ਹੀਦ ਹੋਏ ਦੱਸੇ ਜਾ ਰਹੇ ਹਨ। ਸੂਤਰਾਂ ਅਨੁਸਾਰ ਇਹ ਮੁਕਾਬਲਾ ਉਸ ਵੇਲੇ ਸ਼ੁਰੁ ਹੋਇਆ ਜਦੋਂ …
Read More »ਫਿਰ ਆਪਣਿਆਂ ਨੇ ਹੀ ਘੇਰ ਲਿਆ ਜ਼ੀਰਾ, ਜ਼ੀਰਾ ਵਿਰੋਧੀ ਨਾਅਰਿਆਂ ਨੇ ਸਾਰਾ ਸ਼ਹਿਰ ਗੂੰਜਣ ਲਾ-ਤਾ, ਪਹਿਲਾਂ ਤਾਂ ਬਚ ਗਿਆ ਆਹ ਦੇਖੋ ਹੁਣ ਕਿਵੇਂ ਬਚੂ
ਜ਼ੀਰਾ : ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਇੱਕ ਵਾਰ ਫਿਰ ਮੁਸੀਬਤ ‘ਚ ਨੇ। ਇਸ ਵਾਰ ਉਨ੍ਹਾਂ ਖਿਲਾਫ ਕਾਂਗਰਸ ਦੇ ਹੀ ਲੋਕਾਂ ਨੇ ਨਸ਼ਾ ਤਸਕਰੀ,ਰੇਤ ਮਾਫੀਆ, ਡਰੱਗ ਮਾਫੀਆ ਤੇ ਗੈਂਗਸਟਰਾਂ ਨਾਲ ਸਬੰਧਾਂ ਦਾ ਦੋਸ਼ ਲਗਾਉਂਦਿਆਂ ਮੋਰਚਾ ਖੋਲ੍ਹਦਿਆਂ ਸਾਰੇ ਸ਼ਹਿਰ ਵਿੱਚ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਰੋਸ ਮਾਰਚ ਕੱਢਿਆ …
Read More »ਪੁਲਵਾਮਾ ਹਮਲੇ ਸਬੰਧੀ ਚਿਤਕਾਰਾ ਯੂਨੀਵਰਸਿਟੀ ਦਾ ਵਿਦਿਆਰਥੀ ਗ੍ਰਿਫ਼ਤਾਰ, ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪ ਫੜਵਾਇਆ
ਚੰਡੀਗੜ੍ਹ : ਕਸ਼ਮੀਰ ਦੇ ਪੁਲਵਾਮਾ ਇਲਾਕੇ ਵਿੱਚ ਹੋਏ ਅੱਤਵਾਦੀ ਹਮਲੇ ਸਬੰਧੀ ਬੱਦੀ ਪੁਲਿਸ ਨੇ ਚਿਤਕਾਰਾ ਯੂਨੀਵਰਸਿਟੀ ਨਾਲ ਸਬੰਧਤ ਇੱਕ ਵਿਦਿਆਰਥੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਦਿਆਰਥੀ ਨੂੰ ਯੂਨੀਵਰਸਿਟੀ ਪ੍ਰਸ਼ਾਸ਼ਨ ਦੀ ਸ਼ਿਕਾਇਤ ‘ਤੇ ਕਾਬੂ ਕੀਤਾ ਗਿਆ ਹੈ ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ …
Read More »ਹਵਾਰਾ ਏਜੰਸੀਆਂ ਦਾ ਹੱਥ ਠੋਕਾ, ਸ਼ੈਤਾਨੀ ਦਿਮਾਗ ਦਾ ਬੰਦਾ, ਪੰਥ ਨੂੰ ਗੁੰਮਰਾਹ ਕਰਨ ਦੀਆਂ ਸਾਜਿਸ਼ਾਂ ਕਰ ਰਿਹੈ : ਰਾਜੋਆਣਾ
ਕਿਹਾ ਮੇਰੀ ਰਿਹਾਈ ਲਈ ਯਤਨ ਨਾ ਕਰੋ ਤੇ ਨਾ ਹੀ ਆਪਣੇ ਨਾਲ ਮੇਰਾ ਨਾਮ ਜੋੜੋ, ਮੇਰਾ ਇੰਨਾਂ ਸਾਜਿਸ਼ਾਂ ਨਾਲ ਕੋਈ ਸਬੰਧ ਨਹੀਂ ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਅੰਤ ਸਿੰਘ ਕਤਲ ਕਾਂਡ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਸਜਾ ਭੁਗਤ ਰਹੇ ਬਲਵੰਤ ਸਿੱਘ ਰਾਜੋਆਣਾ ਨੇ ਇੱਕ ਚਿੱਠੀ ਲਿਖ ਕੇ ਜਿੱਥੇ …
Read More »ਮੈਨੂੰ ਕਪਿਲ ਦੇ ਸ਼ੋਅ ‘ਚੋਂ ਕੱਢਿਆ ਨਹੀਂ ਗਿਆ ਲੋਕ ਅਫਵਾਹਾਂ ਫੈਲਾਅ ਰਹੇ ਨੇ : ਨਵਜੋਤ ਸਿੱਧੂ
ਅੰਮ੍ਰਿਤਸਰ : ਪੰਜਾਬ ਦੇ ਸਥਾਨਕ ਸਰਕਾਰਾਂ ਵਾਲੇ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਪਿਲ ਸ਼ਰਮਾਂ ਦੇ ਸ਼ੋਅ ‘ਚੋਂ ਬਾਹਰ ਨਹੀਂ ਕੱਢਿਆ ਗਿਆ ਤੇ ਇਹ ਸਾਰੀਆਂ ਕੋਰੀਆਂ ਅਫਵਾਹਾਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਜਿਹਾ ਕਹਿ ਰਹੇ ਹਨ ਉਹ ਗਲਤ ਕਰ ਰਹੇ ਹਨ। ਸਿੱਧੂ ਅਨੁਸਾਰ ਸੋਨੀ ਟੀ.ਵੀ ‘ਤੇ …
Read More »ਘਰ ਘਰ ‘ਚੋਂ ਲੱਭਕੇ ਨੌਕਰੀ ਖਤਮ ਕਰਨ ‘ਤੇ ਤੁਲੀ ਕੈਪਟਨ ਸਰਕਾਰ ? ਦੇਖੋ ਨਵਾਂ ਫੈਸਲਾ, ਨੌਕਰੀ ਦੇਣ ਦੀ ਥਾਂ ਖੋਹਣ ਵਾਲਾ ਇਸ਼ਤਿਹਾਰ ਜਾਰੀ
ਚੰਡੀਗੜ੍ਹ : ਹੁਸਨ ਦੀ ਗੱਲ ਜਦੋਂ-ਜਦੋਂ ਵੀ ਤੁਰਦੀ ਹੈ ਤਾਂ ਲੋਕ ਅਕਸਰ ਆਲਮਗੀਰ ਖ਼ਾਨ ਕੈਫ਼ ਦਾ ਇਹ ਸ਼ੇਅਰ, ” ਅੱਛੀ ਸੂਰਤ ਭੀ ਕਿਆ ਬੁਰੀ ਸ਼ੈਅ ਹੈ, ਜਿਸਨੇ ਭੀ ਡਾਲੀ ਬੁਰੀ ਨਜ਼ਰ ਡਾਲੀ”, ਸੁਣਾਉਂਦੇ ਆਮ ਦਿਖਾਈ ਦੇ ਜਾਣਗੇ, ਪਰ ਜਿਸ ਤਰ੍ਹਾਂ ਸੱਤਾ ਪ੍ਰਾਪਤੀ ਲਈ ਸਿਆਸਤਦਾਨਾਂ ਝੂਠ ਦਾ ਸਹਾਰਾ ਲੈ ਰਹੇ ਨੇ …
Read More »