Breaking News

Tag Archives: children

ਬਾਰ੍ਹਵੀਂ ‘ਚ ਅੱਵਲ ਬੱਚਿਆਂ ਨੂੰ CM ਮਾਨ  51 ਹਜ਼ਾਰ ਰੁਪਏ ਦੇ ਨਕਦ ਪੁਰਸਕਾਰ ਨਾਲ ਕਰਨਗੇ ਸਨਮਾਨਿਤ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ  ਵੱਲੋਂ 12ਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ।  ਅੱਵਲ  ਆਏ ਵਿਦਿਆਰਥੀਆਂ  ਨੂੰ ਪੰਜਾਬ ਦੇ CM ਮਾਨ  51 ਹਜ਼ਾਰ ਰੁਪਏ ਦੇ ਨਕਦ ਪੁਰਸਕਾਰ ਨਾਲ ਸਨਮਾਨਿਤ ਕਰਨਗੇ।  CM  ਮਾਨ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਕੁੜੀਆਂ ਨੇ ਇਕ ਵਾਰ ਫਿਰ ਪ੍ਰੀਖਿਆ …

Read More »

ਲੁਧਿਆਣਾ : ਸਰਕਾਰੀ ਸਕੂਲ ਸਾਹਨੇਵਾਲ ‘ਤੇ ਆਸਮਾਨੀ ਬਿਜਲੀ ਡਿੱਗਣ ਨਾਲ ਲੱਗੀ ਅੱਗ

ਲੁਧਿਆਣਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਆਸਮਾਨੀ ਬਿਜਲੀ ਡਿੱਗਣ ਕਾਰਨ ਕੁਰਸੀਆਂ, ਟੇਬਲ ਅਤੇ ਐਲ.ਈ.ਡੀ. ਸੜ ਗਈਆਂ। ਮੈਦਾਨ ਵਿੱਚ ਖੇਡ ਰਹੇ ਕੁਝ ਲੋਕਾਂ ਨੇ ਸਕੂਲ ਦੇ ਟੇਬਲ ਤੇ ਕੁਰਸੀਆਂ ਨੂੰ ਅੱਗ ਲੱਗੀ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੇ ਅਧਿਆਪਕ ਗੁਰਸੇਵਕ ਸਿੰਘ ਨੇ ਦੱਸਿਆ …

Read More »

ਪਾਕਿਸਤਾਨ ‘ਚ ਵੱਧ ਰਹੇ ਬੱਚਿਆਂ ਦੇ ਯੋਨ ਸੋਸ਼ਣ ਦੇ ਮਾਮਲੇ,ਭਿਆਨਕ ਅੰਕੜੇ ਆਏ ਸਾਹਮਣੇ

ਪਾਕਿਸਤਾਨ : ਸੰਸਾਰ ਅੰਦਰ ਸੋਸ਼ਣ ਦਾ ਸਿਲਸਿਲਾ ਦਿਨ-ਬ ਦਿਨ ਵੱਧਦਾ ਹੀ ਜਾ ਰਿਹਾ ਹੈ। ਹਰ ਥਾਂ ਤੇ ਖ਼ਾਸ ਕਰਕੇ ਬੱਚੀਆਂ ਦਾ ਜਾਣਾ ਮੁਸ਼ਕਲ ਹੋ ਗਿਆ ਹੈ। ਸੋਸ਼ਣ ਨੂੰ ਲੈ ਕਿ ਉਹਨਾਂ ਦੇ ਅੰਦਰ ਇੱਕ ਡਰ ਬੈਠ ਗਿਆ ਹੈ। ਅਜਿਹੀ ਹੀ ਇੱਕ ਖ਼ਬਰ ਪਾਕਿਸਤਾਨ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਬੱਚਿਆਂ …

Read More »

ਬੱਚਿਆਂ ਦਾ ਰੱਖੋ ਧਿਆਨ ,ਨਾ ਹੋਵੋ ਲਾਹਪ੍ਰਵਾਹ

ਨਿਊਜ਼ ਡੈਸਕ : ਬੱਚਿਆਂ ਨੂੰ ਚੰਗੀ ਤਰ੍ਹਾਂ ਜਾਣਨ ਲਈ ਇਹ ਲਾਜ਼ਮੀ ਹੈ ਕਿ ਬੰਦਾ ਉਨ੍ਹਾਂ ਦੇ ਟੱਬਰਾਂ ਨੂੰ ਜਾਣੇ ਮਾਤਾ, ਪਿਤਾ, ਭੈਣ, ਭਰਾ, ਦਾਦੇ, ਦਾਦੀਆਂ, ਚਾਚੇ ਤਾਏ ਆਦਿ। ਬੱਚਾ ਆਪਣੇ ਮਾਤਾ-ਪਿਤਾ ਦੇ ਸਦਾਚਾਰਕ ਜੀਵਨ ਦਾ ਪ੍ਰਤੀਬਿੰਬ ਹੁੰਦਾ ਚੰਗੇ ਮਾਤਾ-ਪਿਤਾ ਦਾ ਸਭ ਤੋਂ ਵਡਮੁੱਲਾ ਸਦਾਚਾਰਕ ਲੱਛਣ, ਜਿਹੜਾ ਬੱਚੇ ਅਕਸਰ ਸਿੱਖ ਲੈਂਦੇ …

Read More »

ਸਕਰੀਨ ਦੀ ਵਰਤੋਂ ਨਾਲ ਬੱਚਿਆਂ ਨੂੰ ਹੋ ਰਿਹਾ ਮਾਇਓਪੀਆ , ਜਾਣੋ ਬਚਣ ਦੇ ਤਰੀਕੇ

ਨਿਊਜ਼ ਡੈਸਕ: ਪਿਛਲੇ ਦਹਾਕਿਆਂ ਤੋਂ ਕੋਰੋਨਾ ਕਾਰਨ ਬੱਚਿਆਂ ਦੀ ਸਾਰੀ ਪੜ੍ਹਾਈ ਦਾ ਕੰਮ ਔਨਲਾਈਨ ਸਕਰੀਨ ਤੇ ਹੋ ਗਿਆ ਸੀ। ਜਿਸ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵ ਅੱਖਾਂ ਤੇ ਪਿਆ ਸੀ। ਉਹ ਮਾਇਓਪਿਆ ਵਰਗੀਆਂ ਬਿਮਾਰੀਆਂ ਤੋਂ ਪੀੜਤ ਹਨ।ਡਾਕਟਰਾਂ ਮੁਤਾਬਕ ਕੋਰੋਨਾ ਤੋਂ ਬਾਅਦ ਬੱਚੇ ਮੋਬਾਈਲ, ਟੀਵੀ, ਲੈਪਟਾਪ ‘ਚ ਜ਼ਿਆਦਾ ਰੁੱਝ ਗਏ ਹਨ, ਜਿਸ …

Read More »

25 ਸਾਲ ਦੀ ਉਮਰ ‘ਚ ਪੈਦਾ ਕੀਤੇ 22 ਬੱਚੇ, 83 ਹੋਰ ਪੈਦਾ ਕਰਨ ਦੀ ਚਾਹਤ

ਨਿਊਜ਼ ਡੈਸਕ: ਇਸ ਮਹਿੰਗਾਈ ਦੇ ਯੁੱਗ ਵਿੱਚ ਜਿੱਥੇ ਦੁਨੀਆਂ ਭਰ ਵਿੱਚ ਛੋਟੇ ਪਰਿਵਾਰਾਂ ਦਾ ਰੁਝਾਨ ਵੱਧ ਰਿਹਾ ਹੈ। ਇਸ ਦੇ ਨਾਲ ਹੀ ਇੱਕ ਔਰਤ ਇਸ ਰੁਝਾਨ ਦੇ ਬਿਲਕੁਲ ਉਲਟ ਚੱਲ ਰਹੀ ਹੈ। ਉਸ ਨੇ ਸਿਰਫ 25 ਸਾਲ ਦੀ ਉਮਰ ਵਿੱਚ 22 ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਹੁਣ ਉਹ 80 …

Read More »

ਮਿਆਂਮਾਰ ‘ਚ ਫੌਜੀ ਹੈਲੀਕਾਪਟਰ ਨੇ ਸਕੂਲ ‘ਤੇ ਕੀਤੀ ਗੋਲੀਬਾਰੀ, 6 ਬੱਚਿਆਂ ਸਮੇਤ 13 ਦੀ ਮੌਤ

Myanmar Military Junta: : ਮਿਆਂਮਾਰ ਵਿੱਚ ਇੱਕ ਸਕੂਲ ਵਿੱਚ ਫੌਜ ਦੇ ਹੈਲੀਕਾਪਟਰਾਂ ਦੀ ਗੋਲੀਬਾਰੀ ਵਿੱਚ ਘੱਟੋ-ਘੱਟ 6 ਬੱਚੇ ਮਾਰੇ ਗਏ ਅਤੇ 17 ਜ਼ਖਮੀ ਹੋ ਗਏ ਹਨ। ਰਿਪੋਰਟ ਮੁਤਾਬਕ ਇਹ ਹਮਲਾ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਤੋਂ ਕਰੀਬ 110 ਕਿਲੋਮੀਟਰ ਦੂਰ ਤਾਬਾਯਿਨ ਦੇ ਲੇਟ ਯਤ ਕੋਨ ਪਿੰਡ ‘ਚ ਸ਼ੁੱਕਰਵਾਰ …

Read More »

ਗੁਰੂਗ੍ਰਾਮ ਮੰਦਿਰ ‘ਚ ਜੂਸ ਪੀਣ ਨਾਲ 28 ਲੋਕ ਬੇਹੋਸ਼

ਗੁਰੂਗ੍ਰਾਮ: ਫਾਰੂਖਨਗਰ ਇਲਾਕੇ ਦੇ ਮੁਬਾਰਿਕਪੁਰ ਪਿੰਡ ਵਿੱਚ ਮਾਤਾ ਦੇ ਮੇਲੇ ਵਿੱਚ ਕੁਝ ਲੋਕਾਂ ਨੇ ਪ੍ਰਸ਼ਾਦ ਦੇ ਰੂਪ ਵਿੱਚ ਫਲਾਂ ਦਾ ਰਸ ਪੀਤਾ। ਇਸ ਕਾਰਨ 28 ਲੋਕਾਂ ਦੀ ਹਾਲਤ ਵਿਗੜ ਗਈ। ਸਾਰਿਆਂ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ‘ਚ …

Read More »

ਯੂਕਰੇਨ ‘ਚ ਹੁਣ ਤੱਕ ਲਗਭਗ 100 ਬਚਿੱਆ ਦੀ ਮੌਤ

ਨਿਊਜ਼ ਡੈਸਕ: ਰਾਸ਼ਟਰਪਤੀ ਵੋਲੋਦੀਮਿਰ ਜੇਲੇਨਸਕੀ ਨੇ ਮੰਗਲਵਾਰ ਨੂੰ ਕੈਨੇਡੀਅਨ ਸੰਸਦ ਮੈਂਬਰਾ ਨੂੰ ਦੱਸਿਆ ਕਿ ਯੂਕਰੇਨ ਤੇ ਰੂਸ ਦੇ ਹਮਲੇ ਵਿੱਚ ਤਕਰੀਬਨ 100 ਬਚਿੱਆ ਦੀ ਮੌਤ ਹੋ ਚੁੱਕੀ ਹੈ । ਉਹਨਾ ਨੇ ਦੱਖਣੀ ਯੂਕਰੈਨੀ ਸ਼ਹਿਰ ਮਾਰੀਉਪੋਲ ਬਾਰੇ ਵੀ ਦਸਿਆ ਕਿ ਉਥੇ ਸੰਚਾਰ ਦੇ ਸਾਧਨ ਖਤਮ ਹੋ ਚੁੱਕੇ ਹਨ ਅਤੇ ਸ਼ਹਿਰ ਵਿੱਚ …

Read More »

2 ਹਫਤਿਆਂ ‘ਚ 8 ਲੱਖ ਬੱਚਿਆਂ ਸਮੇਤ 20 ਲੱਖ ਲੋਕਾਂ ਨੇ ਛੱਡਿਆ ਯੂਕਰੇਨ

 ਮਾਸਕੋ: ਰੂਸ ਅਤੇ ਯੂਕਰੇਨ ਵਿਚਾਲੇ ਲਗਾਤਾਰ 14 ਦਿਨਾਂ ਤੋਂ ਜੰਗ ਜਾਰੀ ਹੈ ਅਤੇ ਰੂਸ ਦੇ ਹਮਲੇ ਕਾਰਨ ਪੂਰਬੀ ਯੂਰਪੀ ਦੇਸ਼ ਯੂਕਰੇਨ ਦੇ ਹਾਲਾਤ ਵਿਗੜਦੇ ਜਾ ਰਹੇ ਹਨ। ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਤਕਰੀਬਨ 20 ਲੱਖ ਲੋਕ ਪੂਰਬੀ ਯੂਰਪੀ ਦੇਸ਼ ਛੱਡ …

Read More »