Breaking News

Tag Archives: california

ਕੈਲੀਫ਼ੋਰਨੀਆ ਸੈਨੇਟ ਨੇ ਸਿੱਖਾਂ ਨੂੰ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਉਣ ਵਾਲਾ ਬਿੱਲ ਕੀਤਾ ਪਾਸ

ਨਿਊਯਾਰਕ: ਕੈਲੀਫ਼ੋਰਨੀਆ ਦੇ ਸੈਨੇਟਰਾਂ ਨੇ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਸੁਰੱਖਿਆ ਹੈਲਮੇਟ ਪਹਿਨਣ ਤੋਂ ਛੋਟ ਦੇਣ ਵਾਲੇ ਬਿੱਲ ਦੇ ਹੱਕ ਵਿਚ ਵੋਟ ਪਾਈ ਹੈ।ਸੈਨੇਟ ਬਿੱਲ 847, ਸੈਨੇਟਰ ਬ੍ਰਾਇਨ ਡਾਹਲੇ ਦੁਆਰਾ ਲਿਖਿਆ ਸੀ ਜਿਸ ਨੂੰ ਇਸ  ਹਫ਼ਤੇ ਰਾਜ ਦੀ ਸੈਨੇਟ ਨੂੰ 21-8 ਵੋਟਾਂ ਦੇ ਫਰਕ ਨਾਲ ਪਾਸ ਕਰ ਦਿੱਤਾ ਗਿਆ ਹੈ …

Read More »

ਕੈਲੀਫੋਰਨੀਆਂ ‘ਚ ਬੰਦੂਕ ਦੀ ਨੋਕ ‘ਤੇ ਪੰਜਾਬੀ ਤੋਂ ਖੋਹਿਆ ਟਰੱਕ

ਬੌਰਨ (ਕੈਲੀਫੋਰਨੀਆਂ)  : (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)  :  ਬੀਤੇ ਦਿਨੀ 12 ਅਪ੍ਰੈਲ ਨੂੰ ਕਲੀਵੀਲੈਂਡ ਓਹਾਇਓ ਦੀ ਜਸ ਟਰੱਕਿੰਗ ਦੇ ਮਾਲਕ ਅਤੇ ਡਰਾਈਵਰ ਕੋਲੋ ਬੌਰਨ ਕੈਲੀਫੋਰਨੀਆਂ ਦੇ ਪਾਇਲਟ ਟਰੱਕ ਸਟਾਪ ਤੋਂ ਸ਼ਾਮੀਂ 5.30 ਵਜੇ ਦਿਨ ਦਿਹਾੜੇ, ਗੰਨ ਪੁਆਇੰਟ ਤੇ ਟਰੱਕ ਖੋਹਣ ਦੀ ਘਟਨਾ ਸਾਹਮਣੇ ਆਈ ਹੈ। ਸਤਨਾਮ ਸਿੰਘ ਜੋ …

Read More »

ਕੈਲੀਫੋਰਨੀਆ ਵਿਧਾਨ ਸਭਾ ਵੱਲੋਂ 1984 ਹਿੰਸਾ ਨੂੰ ਸਿੱਖ ਨਸਲਕੁਸ਼ੀ ਵਜੋਂ ਮਿਲੀ ਮਾਨਤਾ,ਜਸਮੀਤ ਕੌਰ ਬੈਂਸ ਨੇ ਕੀਤਾ ਮਤਾ ਪਾਸ

ਕੈਲੀਫੋਰਨੀਆ: 1984 ਵਿੱਚ ਸਿੱਖ ਕਤਲੇਆਮ ਹੋਇਆ ਜਿਸ ਵਿੱਚ ਸਿੱਖ , ਹਿੰਦੂ ਤੇ ਹੋਰ ਬੇਦੋਸ਼ੇ ਬੱਚੇ ,ਬੀਬੀਆਂ ਤੇ ਨੌਜਵਾਨ ਮਾਰੇ ਗਏ। ਇਹ ਨਾ ਭੁੱਲਣ ਵਾਲਾ ਸਾਕਾ ਅੱਜ ਵੀ ਸਾਰਿਆਂ ਦੇ ਮਨਾਂ ਵਿੱਚ ਜਾਗਦਾ ਹੈ। ਸੰਯੁਕਤ ਰਾਜ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਅਸੈਂਬਲੀ ਨੇ ਭਾਰਤ ਵਿੱਚ ਨਵੰਬਰ 1984 ਵਿਚ ਵਾਪਰੀ ਸਿੱਖਾਂ ਵਿਰੁੱਧ …

Read More »

ਅਮਰੀਕਾ ‘ਚ 22 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ

ਨਿਊਜ਼ ਡੈਸਕ: ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ‘ਚ ਗਏ ਨੌਜਵਾਨਾਂ ਦੀਆਂ ਮੰਦਭਾਗੀ ਖਬਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਅਮਰੀਕਾ ਤੋਂ ਖਬਰ ਸਾਹਮਣੇ ਆਈ ਹੈ ਜਿਥੇ ਇਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਵਿੰਦਰ ਸਿੰਘ (22) ਵਜੋਂ ਹੋਈ ਹੈ। ਉਹ ਪੁੱਤਰ ਤਰਲੋਕ ਸਿੰਘ …

Read More »

ਅਮਰੀਕਾ ‘ਚ ਨਗਰ ਕੀਰਤਨ ਦੌਰਾਨ ਵਾਪਰੀ ਵੱਡੀ ਘਟਨਾ

ਕੈਲੀਫੋਰਨੀਆ: ਕੈਲੀਫੋਰਨੀਆ ਦੇ ਸੈਕਰਾਮੈਂਟੋ ਕਾਉਂਟੀ ਵਿੱਚ ਇੱਕ ਗੁਰਦੁਆਰੇ ਵਿੱਚ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ‘ਚ ਦੋ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਤੇ ਦੋਵਾਂ ਪੀੜਤਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫਤਰ ਦਾ ਕਹਿਣਾ ਹੈ ਕਿ ਗੋਲੀਬਾਰੀ ਨਫਰਤ ਅਪਰਾਧ …

Read More »

ਮਿਕੀ ਹੋਥੀ ਬਣੇ ਕੈਲੀਫੋਰਨੀਆ ਦੇ ਪਹਿਲੇ ਸਿੱਖ ਮੇਅਰ

ਨਿਊਯਾਰਕ: ਮਿਕੀ ਹੋਥੀ ਨੂੰ ਉੱਤਰੀ ਕੈਲੀਫੋਰਨੀਆ ਦੇ ਲੋਦੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਉਹ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਪੰਜਾਬੀ ਮਾਪਿਆਂ ਦਾ ਪੁੱਤਰ ਹੋਥੀ, ਪਹਿਲਾਂ ਮੇਅਰ ਮਾਰਕ ਚੈਂਡਲਰ ਦੇ ਅਧੀਨ ਡਿਪਟੀ ਮੇਅਰ ਵਜੋਂ ਸੇਵਾ ਕਰਦੇ ਸਨ।  ਹੋਥੀ ਸ਼ਹਿਰ ਦੇ ਮੇਅਰ ਵਜੋਂ …

Read More »

ਕੈਲੀਫੋਰਨੀਆ ‘ਚ ਸਿੱਖ ਪਰਿਵਾਰ ਦੀ ਹੱਤਿਆ ਕਰਨ ਵਾਲੇ ਵਿਅਕਤੀ ‘ਤੇ ਚਾਰ ਦੋਸ਼ ਆਇਦ

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਸਿੱਖ ਪਰਿਵਾਰ ਦੇ ਚਾਰ ਮੈਂਬਰ ਜਿਨ੍ਹਾਂ ਵਿੱਚ ਅੱਠ ਮਹੀਨਿਆਂ ਦੀ ਬੱਚੀ ਵੀ ਸ਼ਾਮਲ ਹੈ, ਨੂੰ ਅਗਵਾ ਤੇ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਖਿਲਾਫ਼ ਪਹਿਲਾ ਦਰਜ ਕਤਲ ਦੇ ਚਾਰ ਦੋਸ਼ ਆਇਦ ਕੀਤੇ ਗਏ ਹਨ। ਕਤਲ ਦੇ ਦੋਸ਼ੀ ਜੀਸਸ ਮੈਨੁਅਲ ਸਲਗਾਡੋ ਦੇ ਖਿਲਾਫ …

Read More »

ਨਕਲੀ ਸਿੱਖਾਂ ਦੇ ਕਿਰਦਾਰ ਨੂੰ ਨੰਗਾ ਕਰਦਾ ਪੱਪੀ ਭਦੌੜ ਦਾ ਗੀਤ “ਖਤਰਾ ਸਿੱਖੀ ਨੂੰ” ਰਿਲੀਜ਼

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਗਇਕੀ ਦੇ ਖੇਤਰ ਵਿੱਚ ਮੰਨੋਰੰਜਨ ਲਈ ਬਹੁਤ ਸਾਰੇ ਗੀਤ ਲਿਖੇ, ਗਾਏ ਅਤੇ ਫਿਲਮਾਏ ਗਏ। ਪਰ ਬਹੁਤ ਘੱਟ ਗਾਇਕ ਅਤੇ ਗੀਤਕਾਰ ਹਨ ਜਿੰਨ੍ਹਾਂ ਨੇ ਸੱਚ ਲਿਖਣ ਅਤੇ ਗਾਉਣ ਦਾ ਜੇਰਾ ਕੀਤਾ ਹੈ। ਇੰਨਾਂ ਵਿੱਚ ਇਕ ਕੈਲੇਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਸਦਾ ਗਾਇਕ, ਗੀਤਕਾਰ ਅਤੇ …

Read More »

ਅਮਰੀਕਾ ਵਿੱਚ ਭਾਰਤੀ ਮੂਲ ਦੇ ਸੱਤ ਲੋਕਾਂ ਦੇ ਖਿਲਾਫ਼ ਇਨਸਾਇਡਰ ਟ੍ਰੇਡਿੰਗ ਦੇ ਦੋਸ਼

ਨਿਊਯਾਰਕ- ਅਮਰੀਕੀ ਸੰਘੀ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਸੱਤ ਲੋਕਾਂ ‘ਤੇ ਅੰਦਰੂਨੀ ਵਪਾਰ ਕਰਕੇ 10 ਲੱਖ ਡਾਲਰ ਤੋਂ ਵੱਧ ਦੇ ਗੈਰ-ਕਾਨੂੰਨੀ ਮੁਨਾਫੇ ਦਾ ਦੋਸ਼ ਲਗਾਇਆ ਹੈ। ਸਿਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (SEC) ਨੇ ਸੋਮਵਾਰ ਨੂੰ ਕਿਹਾ ਕਿ ਹਰੀ ਪ੍ਰਸਾਦ ਸੁਰੇ (34), ਲੋਕੇਸ਼ ਲਾਗੁਡੁ (31) ਅਤੇ ਛੋਟੂ ਪ੍ਰਭੂ ਤੇਜ ਪੁਲਾਗਮ (29) ਦੋਸਤ …

Read More »

ਅਮਰੀਕੀ ਹਵਾਈ ਸੈਨਾ ‘ਚ ਹਿੰਦੂ ਧਰਮ ਦਾ ਸਤਿਕਾਰ, ਸਿਪਾਹੀ ਨੂੰ ਡਿਊਟੀ ‘ਤੇ ਤਿਲਕ ਲਗਾਉਣ ਦੀ ਮਿਲੀ ਇਜਾਜ਼ਤ

ਵਾਸ਼ਿੰਗਟਨ- ਅਮਰੀਕੀ ਹਵਾਈ ਸੈਨਾ ਵਿੱਚ ਭਾਰਤੀ ਮੂਲ ਦੇ ਇੱਕ ਮੈਂਬਰ ਨੂੰ ਡਿਊਟੀ ਦੌਰਾਨ ਤਿਲਕ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਵੋਮਿੰਗ ਵਿੱਚ ਐਫਈ ਵਾਰੇਨ ਏਅਰ ਫੋਰਸ ਬੇਸ ‘ਤੇ ਤਾਇਨਾਤ ਅਮਰੀਕੀ ਹਵਾਈ ਸੈਨਾ ਦੇ ਇੱਕ ਏਅਰਮੈਨ ਦਰਸ਼ਨ ਸ਼ਾਹ ਨੂੰ ਡਿਊਟੀ ਦੌਰਾਨ ਤਿਲਕ ਲਗਾਉਣ ਦੀ ਇਜਾਜ਼ਤ ਦੇ ਕੇ ਧਾਰਮਿਕ ਛੋਟ ਦਿੱਤੀ ਗਈ …

Read More »