Breaking News

Tag Archives: Bollywood News

ਰੈਪਰ ਰਫਤਾਰ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਖੋਲ੍ਹਿਆ ਰਾਜ਼ ,ਪੜੋ ਪੂਰੀ ਖ਼ਬਰ

ਨਿਊਜ਼ ਡੈਸਕ :ਕਪਿਲ ਸ਼ਰਮਾ ਸ਼ੋਅ, ਜਿਸਨੂੰ TKSS ਵੀ ਕਿਹਾ ਜਾਂਦਾ ਹੈ, ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੁਆਰਾ ਪ੍ਰਸਾਰਿਤ ਇੱਕ ਭਾਰਤੀ ਹਿੰਦੀ-ਭਾਸ਼ਾ ਦਾ ਸਟੈਂਡ-ਅੱਪ ਕਾਮੇਡੀ ਅਤੇ ਟਾਕ ਸ਼ੋਅ ਹੈ। ਕਪਿਲ ਸ਼ਰਮਾ ਦੁਆਰਾ ਹੋਸਟ ਕੀਤਾ ਗਿਆ, ਸ਼ੋਅ ਦੇ ਪਹਿਲੇ ਸੀਜ਼ਨ ਦਾ ਪ੍ਰੀਮੀਅਰ 23 ਅਪ੍ਰੈਲ 2016 ਨੂੰ ਹੋਇਆ ਸੀ। ਇਹ ਲੜੀ ਸ਼ਾਂਤੀਵਨ ਗੈਰ-ਸਹਿਕਾਰੀ ਹਾਊਸਿੰਗ ਸੁਸਾਇਟੀ …

Read More »

ਬਾਲੀਵੁੱਡ ਦੇ ਕਾਮੇਡੀਅਨ ਅਭਿਨੇਤਾ ਜੌਨੀ ਲੀਵਰ ਨੇ ਸਾਂਝਾ ਕੀਤਾ ਦਿਲ ਦਾ ਰਾਜ ,ਆਖ਼ਰਕਾਰ ਕਿਉਂ ਸੀ ਛੱਡਿਆ ਸਕੂਲ

ਨਿਊਜ਼ ਡੈਸਕ: ਜੌਨੀ ਲੀਵਰ ਬਾਲੀਵੁੱਡ ਇੰਡਸਟਰੀ ਵਿੱਚ ਇੱਕ ਸ਼ਾਨਦਾਰ ਅਭਿਨੇਤਾ ਅਤੇ ਕਾਮੇਡੀਅਨ ਹਨ। ਅੱਜ ਤੱਕ ਜੌਨੀ ਨੇ ਦਰਸ਼ਕਾਂ ਦਿਲਾਂ ਤੇ ਰਾਜ ਕੀਤਾ ਹੈ। ਹੁਣ ਵੀ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਦੀ ਕਾਮਿਕ ਟਾਈਮਿੰਗ ਸ਼ਾਨਦਾਰ ਹੈ। ਉਨ੍ਹਾਂ ਨੂੰ ਸਕਰੀਨ ‘ਤੇ ਦੇਖ ਕੇ ਰੋਣ ਵਾਲਾ ਹਰ ਵਿਅਕਤੀ ਹੱਸਣ ਲੱਗ …

Read More »

ਵੋਟਰਾਂ ਨੂੰ ਭਰਮਾਉਣ ਦੇ ਦੋਸ਼ਾਂ ਹੇਠ ਸੋਨੂੰ ਸੂਦ ਖਿਲਾਫ ਮੋਗਾ ‘ਚ ਮਾਮਲਾ ਦਰਜ

ਚੰਡੀਗੜ੍ਹ: ਪੰਜਾਬ ‘ਚ ਵੋਟਾਂ ਵਾਲੇ ਦਿਨ ਲੋਕਾਂ ਨਾਲ ਮੁਲਾਕਾਤ ਕਰਨ ਦੇ ਦੋਸ਼ਾਂ ਹੇਠ ਸੋਨੂੰ ਸੂਦ ਖਿਲਾਫ ਮੋਗਾ ਦੇ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਵੋਟਾਂ ਪਾਉਣ ਦੇ ਸਮੇਂ ਤੋਂ 48 ਘੰਟੇ ਪਹਿਲਾਂ ਬਾਹਰੀ ਲੋਕ ਸੂਬੇ ਵਿੱਚ ਨਹੀਂ ਰਹਿ ਸਕਦੇ ਤੇ ਨਾਂ …

Read More »

ਪ੍ਰਸਿੱਧ ਅਦਾਕਾਰਾ ਦੀ ਕਾਰ ਹਾਦਸਾਗ੍ਰਸਤ, ਡਰਾਇਵਰ ‘ਤੇ ਹੋਈ ਐਫਆਈਆਰ ਦਰਜ

ਮੁੰਬਈ :  ਬੀਤੀ ਕੱਲ੍ਹ ਮੁੰਬਈ-ਪੁਣੇ ਐਕਸਪ੍ਰੈਸਵੇ ‘ਤੇ ਇੱਕ ਕਾਰ ਦੁਰਘਟਨਾ ਵਿੱਚ ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜਮੀ ਗੰਭੀਰ ਜ਼ਖਮੀ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟਾਂ ਮੁਤਾਬਿਕ ਹੁਣ ਪ੍ਰਸਿੱਧ ਅਦਾਕਾਰਾ ਦੀ ਸਿਹਤ ਵਿੱਚ ਸੁਧਾਰ ਆ ਰਿਹਾ ਹੈ। ਇਸ ਤੋਂ ਬਾਅਦ …

Read More »

ਪ੍ਰਸਿੱਧ ਅਦਾਕਾਰ ਸ਼ਾਹਿਦ ਕਪੂਰ ਨਾਲ ਵਾਪਰੀ ਵੱਡੀ ਦੁਰਘਟਨਾ! ਗੰਭੀਰ ਜਖਮੀ

ਚੰਡੀਗੜ੍ਹ : ਫਿਲਮ ਦੀ ਸ਼ੂਟਿੰਗ ਦੌਰਾਨ ਕਈ ਵਾਰ ਅਦਾਕਾਰ ਜਾਂ ਅਦਾਕਾਰਾ ਕਿਸੇ ਗੰਭੀਰ ਸੱਟ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਸ਼ੂਟਿੰਗ 

Read More »

ਜਨਮਦਿਨ ‘ਤੇ ਇੱਕ ਵਾਰ ਫਿਰ ਮਾਮਾ ਬਣੇ ਦਬੰਗ ਖਾਨ

ਮੁੰਬਈ: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ 27 ਦਸੰਬਰ ਯਾਨੀ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੇ ਹਨ। ਹਰ ਵਾਰ ਦੀ ਤਰ੍ਹਾਂ ਸਲਮਾਨ ਖਾਨ ਇਸ ਵਾਰ ਆਪਣਾ ਜਨਮਦਿਨ ਮਨਾਉਣ ਲਈ ਪਨਵੇਲ ਫਾਰਮ ਹਾਊਸ ਨਹੀਂ ਜਾਣਗੇ ਬਲਕਿ ਉਹ ਆਪਣਾ ਜਨਮਦਿਨ ਆਪਣੇ ਛੋਟੇ ਭਰਾ ਸੋਹੇਲ ਖਾਨ ਦੇ ਘਰ ਮਨਾਉਣ ਜਾ ਰਹੇ ਹਨ ਜਿਹੜਾ ਕਿ …

Read More »

ਕ੍ਰਿਸਮਿਸ ਮੌਕੇ ਕਰੀਨਾ ਨੇ ਪਾਰਟੀ ਦਾ ਕੀਤਾ ਆਯੋਜਨ, ਜਾਣੋ ਕੌਣ ਕੌਣ ਹੋਇਆ ਸ਼ਾਮਲ

ਅੱਜ ਚਾਰੇ ਪਾਸੇ ਕ੍ਰਿਸਮਿਸ ਮਨਾਈ ਜਾ ਰਹੀ ਹੈ। ਇਸ ਵਿਸ਼ੇਸ਼ ਮੌਕੇ ‘ਤੇ ਕਰੀਨਾ ਕਪੂਰ ਖਾਨ ਨੇ ਮੰਗਲਵਾਰ ਰਾਤ ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ। ਇਸ ਮੌਕੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਕਰੀਨਾ ਦੀ ਪਾਰਟੀ ਵਿੱਚ ਪਹੁੰਚੀਆਂ। ਇਸ ਪਾਰਟੀ ਤੋਂ ਬਾਅਦ ਸਭ ਤੋਂ ਮਜ਼ੇਦਾਰ ਪਲ ਕਰਨ ਦੀ ਕ੍ਰਿਸਮਸ ਸੈਲਫੀ ਸੀ। https://www.instagram.com/p/B6dyrHbJy36/ ਇਨ੍ਹਾਂ …

Read More »

ਰਿਤਿਕ ਰੋਸ਼ਨ ਦੀ ਦੀਵਾਨੀ ਪਤਨੀ ਨੂੰ ਪਤੀ ਨੇ ਉਤਾਰਿਆ ਮੌਤ ਦੇ ਘਾਟ

ਨਿਊਯਾਰਕ: ਅਮਰੀਕਾ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਭਾਰਤੀ ਮੂਲ ਦੇ ਵਿਅਕਤੀ ਨੇ ਆਪਣੀ ਪਤਨੀ ਦਾ ਇਸ ਲਈ ਕਤਲ ਕਰ ਦਿੱਤਾ ਕਿ ਉਹ ਫਿਲਮੀ ਅਦਾਕਾਰ ਰਿਤਿਕ ਰੋਸ਼ਨ ਨੂੰ ਬਹੁਤ ਪਸੰਦ ਕਰਦੀ ਸੀ। ਕਤਲ ਤੋਂ ਬਾਅਦ ਉਸ ਨੇ ਆਪ ਵੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਰਿਪੋਰਟਾਂ ਮੁਤਾਬਕ, …

Read More »

ਫਿਲਮ ਸ਼ੋਲੇ ‘ਚ ਕਾਲੀਆ ਦਾ ਕਿਰਦਾਰ ਨਿਭਾਉਣ ਵਾਲੇ ਵਿਜੂ ਖੋਟੇ ਦਾ ਹੋਇਆ ਦਿਹਾਂਤ

ਬਾਲੀਵੁੱਡ ਇੰਡਸਟਰੀ ਦੇ ਦਿਗੱਜ ਅਦਾਕਾਰ ਵਿਜੂ ਖੋਟੇ ਦਾ ਅੱਜ ਯਾਨੀ 30 ਸਤੰਬਰ ਨੂੰ 78 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਫਿਲਮੀ ਜਗਤ ਦਾ ਇਹ ਚਮਕਦਾ ਚਿਰਾਗ ਹਮੇਸ਼ਾ ਲਈ ਬੁਝ ਗਿਆ ਹੈ। ਵਿਜੂ ਖੋਟੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਅੱਜ ਸਵੇਰੇ ਉਨ੍ਹਾਂ ਨੇ ਆਪਣੇ ਮੁੰਬਈ ਦੇ ਘਰ …

Read More »