Breaking News

Tag Archives: Bill

ਬਿੱਲ ਨਾ ਦੇਣ ਲਈ ਖਾਣੇ ‘ਚ ਪਾਇਆ ਪਲਾਸਟਿਕ, ਜਾਣੋ ਫਿਰ ਕੀ ਹੋਇਆ

ਨਿਊਜ਼ ਡੈਸਕ: UK ਦੀ ਇਕ ਔਰਤ ਨੇ ਹਾਈਫਾਈ ਰੈਸਟੋਰੈਂਟ ‘ਚੋਂ ਖਾਣਾ ਖਾਦਾ ਅਤੇ ਜਦੋਂ ਉਸਨੇ ਬਿੱਲ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ। ਬਿੱਲ ਨਾ ਦੇਣ ਲਈ ਉਸਨੇ ਇਕ ਤਰਕੀਬ ਸੋਚੀ, ਪਰ ਉਹ ਤਰਕੀਬ ਉਸਤੇ ਹੀ ਭਾਰੀ ਪੈ ਗਈ। ਰਿਪੋਰਟ ਮੁਤਾਬਕ ਇਸ ਰੈਸਟੋਰੈਂਟ ਦੀ ਮਾਲਕਣ ਨਸੀਮ ਖਾਨ ਦਾ ਦਾਅਵਾ ਹੈ ਕਿ …

Read More »

ਯੂਨਾਈਟਿਡ ਹਾਊਸ ਨੇ ਯੂਕਰੇਨ ਲਈ 13.6 ਬਿਲੀਅਨ ਡਾਲਰ ਦੇ ਵੱਡੇ ਖਰਚੇ ਬਿੱਲ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ: ਅਮਰੀਕੀ ਪ੍ਰਤੀਨਿਧੀ ਸਭਾ ਨੇ   ਬੁੱਧਵਾਰ ਰਾਤ ਨੂੰ ਇੱਕ ਵੱਡੇ ਖਰਚੇ ਦੇ ਬਿੱਲ ਨੂੰ ਮਨਜ਼ੂਰੀ ਦਿੱਤੀ, ਜੋ ਯੂਕਰੇਨ ਅਤੇ ਇਸਦੇ ਯੂਰਪੀਅਨ ਸਹਿਯੋਗੀਆਂ ਲਈ ਯੂਐਸ ਸਹਾਇਤਾ ਵਿੱਚ 13.6 ਅਰਬ ਡਾਲਰ ਦੀ ਮਦਦ ਕਰੇਗਾ। ਸਦਨ ’ਚ ਰੂਸ ਤੋਂ ਤੇਲ ਦਰਾਮਦ ’ਤੇ ਰੋਕ ਸਬੰਧੀ ਬਿੱਲ ਵੀ  ਪਾਸ ਹੋ ਗਿਆ। ਸੈਨੇਟ ਦੀ ਮਨਜ਼ੂਰੀ ਹਫ਼ਤੇ …

Read More »

ਇਸ ਦੇਸ਼ ‘ਚ ਭਾਰਤ ਵਿਰੋਧੀ ਪ੍ਰਦਰਸ਼ਨ ਮੰਨਿਆ ਜਾਵੇਗਾ ਅਪਰਾਧ, ਸਰਕਾਰ ਦੇਵੇਗੀ ਇਹ ਸਜ਼ਾ

ਨਿਊਜ਼ ਡੈਸਕ- ਮਾਲਦੀਵ ਵਿੱਚ ਭਾਰਤ ਵਿਰੋਧੀ ਪ੍ਰਦਰਸ਼ਨਾਂ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਸੱਤਾਧਾਰੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐੱਮਡੀਪੀ) ਇੱਕ ਅਜਿਹਾ ਬਿੱਲ ਲੈ ਕੇ ਆ ਰਹੀ ਹੈ, ਜਿਸ ਦੇ ਕਾਨੂੰਨ ਬਣਦੇ ਹੀ ਭਾਰਤ ਵਿਰੁੱਧ ਨਾਅਰੇਬਾਜ਼ੀ ਅਤੇ ਪ੍ਰਦਰਸ਼ਨਾਂ ਨੂੰ ਅਪਰਾਧ ਬਣਾ ਜਾਵੇਗਾ। ਦੱਸ ਦੇਈਏ ਕਿ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਕਈ ਵੀਡੀਓ …

Read More »

ਫੋਰਡ ਸਰਕਾਰ ਨੇ ਚੋਣਾਂ ਵਿੱਚ ਤੀਜੀ ਧਿਰ ਵੱਲੋਂ ਇਸ਼ਤਿਹਾਰਬਾਜ਼ੀ ਨੂੰ ਸੀਮਤ ਕਰਨ ਵਾਲਾ ਬਿੱਲ ਕੀਤਾ ਪਾਸ, ਵਿਰੋਧੀ ਧਿਰਾਂ ਵੱਲੋਂ ਸਖਤ ਵਿਰੋਧ

ਚੋਣਾਂ ਵਿੱਚ ਤੀਜੀ ਧਿਰ ਵੱਲੋਂ ਇਸ਼ਤਿਹਾਰਬਾਜ਼ੀ ਨੂੰ ਸੀਮਤ ਕਰਨ ਲਈ ਫੋਰਡ ਸਰਕਾਰ ਵੱਲੋਂ ਪਾਸ ਕੀਤੇ ਬਿੱਲ ਦਾ ਯੂਨੀਅਨਾਂ ਤੇ ਵਿਰੋਧੀ ਧਿਰਾਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਬਿੱਲ ਨੂੰ ਪਾਸ ਕਰਨ ਲਈ ਫੋਰਡ ਸਰਕਾਰ ਵੱਲੋਂ ਵਿਸ਼ੇਸ਼ ਵਿਧਾਨਕ ਸ਼ਕਤੀ ਦੀ ਵਰਤੋਂ ਕੀਤੀ ਗਈ। ਯੂਨੀਅਨਜ਼ ਫੋਰਡ ਵੱਲੋਂ ਨੌਟਵਿੱਦਸਟੈਂਡਿੰਗ ਕਲਾਜ਼ ਦੀ …

Read More »

ਸੈਨੇਟ ਨੇ ਬਿੱਲ ਸੀ-15 ਕੀਤਾ ਪਾਸ,ਕੈਨੇਡੀਅਨ ਕਾਨੂੰਨ ਅਤੇ UN ਡੈਕਲੇਰੇਸ਼ਨ ਆਨ ਦ ਰਾਈਟਸ ਆਫ ਇੰਡੀਜੀਨਸ ਪੀਪਲ ਨਾਲ ਤਾਲਮੇਲ ਬਿਠਾਉਣ ਦੀ ਕੀਤੀ ਗੱਲ

ਸੈਨੇਟ ਵੱਲੋਂ ਬਿੱਲ ਸੀ-15 ਪਾਸ ਕਰ ਦਿੱਤਾ ਗਿਆ ਹੈ। ਇਸ ਵਿੱਚ ਕੈਨੇਡੀਅਨ ਕਾਨੂੰਨ ਅਤੇ ਯੂਨਾਈਟਿਡ ਨੇਸ਼ਨਜ਼ ਡੈਕਲੇਰੇਸ਼ਨ ਆਨ ਦ ਰਾਈਟਸ ਆਫ ਇੰਡੀਜੀਨਸ ਪੀਪਲ ਨਾਲ ਤਾਲਮੇਲ ਬਿਠਾਉਣ ਦੀ ਗੱਲ ਕੀਤੀ ਗਈ ਹੈ। ਇਸ ਐਲਾਨਨਾਮੇ ਨੂੰ ਸੰਯੁਕਤ ਰਾਸ਼ਟਰ ਵੱਲੋਂ 2007 ਵਿੱਚ ਅਪਣਾਇਆ ਗਿਆ ਸੀ।ਚਿਰਾਂ ਤੋਂ ਉਡੀਕਿਆ ਜਾ ਰਿਹਾ ਇਹ ਬਿੱਲ ਸੈਨੇਟ ਵਿੱਚ …

Read More »

ਪਾਕਿਸਤਾਨ ਜੇਲ੍ਹ ‘ਚ ਬੰਦ ਕੁਲਭੂਸ਼ਨ ਜਾਧਵ ਨੂੰ ਮਿਲਿਆ ਸਜ਼ਾ ਖ਼ਿਲਾਫ਼ ਅਪੀਲ ਕਰਨ ਦਾ ਅਧਿਕਾਰ

ਇਸਲਾਮਾਬਾਦ: ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਉਸ ਵਿਧਾਇਕ ਬਿੱਲ ਨੂੰ ਮਨਜ਼ੂਰੀ  ਪ੍ਰਦਾਨ ਕਰ ਦਿੱਤੀ ਹੈ । ਹੁਣ  ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਦਵ ਨੂੰ ਸਜ਼ਾ ਖਿਲਾਫ ਕਿਸੇ ਵੀ ਉੱਚ ਅਦਾਲਤ ਵਿੱਚ ਅਪੀਲ ਕਰਨ ਦਾ ਅਧਿਕਾਰ ਮਿਲ ਗਿਆ ਹੈ। ਇੰਟਰਨੈਸ਼ਨਲ ਕੋਰਟ ਦੇ ਫ਼ੈਸਲੇ ਨੂੰ ਪ੍ਰਭਾਵੀ ਬਣਾਉਣ ਵਿੱਚ ਸਮੀਖਿਆ …

Read More »

ਜਾਣੋ, ਕਿਉਂ ਪਾਕਿਸਤਾਨ ‘ਚ 18 ਸਾਲ ਦੀ ਉਮਰ ‘ਚ ਵਿਆਹ ਕਰਵਾਉਣਾ ਹੋਵੇਗਾ ਲਾਜ਼ਮੀ, ਨਹੀਂ ਤਾਂ ਲੱਗੇਗਾ ਜੁਰਮਾਨਾ

ਇਸਲਾਮਾਬਾਦ : ਬੱਚਿਆਂ ਨੂੰ ਬਲਾਤਕਾਰ ਤੋਂ ਬਚਾਉਣ ਲਈ ਪਾਕਿਸਤਾਨ ਦੀ ਵਿਧਾਨ ਸਭਾ ‘ਚ ਇਕ ਬਿੱਲ ਦਾ ਡਰਾਫਟ ਪੇਸ਼ ਕੀਤਾ ਗਿਆ ਹੈ।ਅਗਰ ਇਸ ਬਿੱਲ ਨੂੰ ਮਨਜ਼ੂਰੀ ਮਿਲ ਗਈ ਫਿਰ 18 ਸਾਲ ਦੀ ਉਮਰ ਵਾਲਿਆ ਲਈ ਵਿਆਹ ਕਰਵਾਉਣਾ ਲਾਜ਼ਮੀ ਹੋਵੇਗਾ।ਜੇਕਰ ਕਿਸੇ ਨੇ ਇਸ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਸਨੂੰ ਸਜ਼ਾ ਭੁਗਤਣੀ ਪਵੇਗੀ। …

Read More »

ਦਿੱਲੀ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਪ੍ਰਸ਼ਾਸਨ ਸੋਧ ਬਿੱਲ ਲੋਕ ਸਭਾ ‘ਚ ਅੱਜ ਪੇਸ਼ ਕਰਨ ਦਾ ਫੈਸਲਾ

ਨਵੀਂ ਦਿੱਲੀ :- ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਉਪ ਰਾਜਪਾਲ ਨੂੰ ਸਰਵ ਸ਼ਕਤੀਮਾਨ ਬਣਾਉਣ ਦੇ ਬਿੱਲ ‘ਤੇ ਯਾਨੀ ਅੱਜ ਸੋਮਵਾਰ ਨੂੰ ਲੋਕ ਸਭਾ ਵਲੋਂ ਮਨਜ਼ੂਰੀ ਮਿਲ ਸਕਦੀ ਹੈ। ਸਰਕਾਰ ਨੇ ਇਸ ਨਾਲ ਜੁੜੇ ਦਿੱਲੀ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਪ੍ਰਸ਼ਾਸਨ ਸੋਧ ਬਿੱਲ ਨੂੰ ਸੋਮਵਾਰ ਨੂੰ ਪੇਸ਼ ਕਰਨ ਦਾ ਫੈਸਲਾ ਕੀਤਾ ਹੈ।  ਦੱਸ ਦਈਏ …

Read More »

ਕਿਸਾਨਾਂ ਵੱਲੋਂ ਮਨਾਇਆ ਜਾਵੇਗਾ “ਸਦਭਾਵਨਾ ਦਿਵਸ”; ਆਗੂ ਰੱਖਣਗੇ ਭੁੱਖ ਹੜਤਾਲ

ਨਵੀਂ ਦਿੱਲੀ:- ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਸਤਾਵਿਤ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਹਾੜੇ ‘ਤੇ ਦਿੱਲੀ ਦੀਆਂ ਸਰਹੱਦਾਂ ‘ਤੇ ਅਤੇ ਭਾਰਤ ਭਰ ਵਿਚ ਚੱਲ ਰਹੇ ਧਰਨਿਆਂ ਤੇ ਇਕ ਰੋਜ਼ਾ ਵਰਤ ਰੱਖ ਕੇ “ਸਦਭਾਵਨਾ ਦਿਵਸ” ਮਨਾਇਆ ਜਾਵੇਗਾ। ਕਿਸਾਨੀ ਅੰਦੋਲਨ ਸ਼ਾਂਤਮਈ ਸੀ ਤੇ ਸ਼ਾਂਤਮਈ ਰਹੇਗੀ। 30 ਜਨਵਰੀ ਨੂੰ ਹੋਣ ਵਾਲੇ ਸਮਾਗਮ ਸੱਚ ਤੇ ਅਹਿੰਸਾ …

Read More »

ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਲੋਹੜੀ ਦਾ ਤਿਉਹਾਰ ਮਨਾਉਣਗੇ ਕਿਸਾਨ

ਨਵੀਂ ਦਿੱਲੀ : ਖੇਤੀ ਕਾਨੂੰਨ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਤਹਿਤ ਹੁਣ ਕਿਸਾਨ ਜਥੇਬੰਦੀਆਂ ਨੇ ਇਕ ਹੋਰ ਨਵੀਂ ਰਣਨੀਤੀ ਉਲੀਕ ਦਿੱਤੀ ਹੈ । ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਲੋਹੜੀ ਦਾ ਤਿਉਹਾਰ ਉਹ ਤਿੰਨ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਮਨਾਉਣਗੇ। ਇਸ …

Read More »