ਨਿਊਜ਼ ਡੈਸਕ: ‘ਦਿ ਕਪਿਲ ਸ਼ਰਮਾ ਸ਼ੋਅ’ ਇਸ ਸ਼ਨੀਵਾਰ 10 ਸਤੰਬਰ ਨੂੰ ਸਾਡੇ ਟੀਵੀ ਸਕ੍ਰੀਨਾਂ ‘ਤੇ ਆਉਣ ਲਈ ਤਿਆਰ ਹੈ। ਇਸ ਕਾਮੇਡੀ ਸ਼ੋਅ ਦੇ ਪ੍ਰਸ਼ੰਸਕ ਸ਼ੋਅ ਦੇ ਨਵੇਂ ਸੀਜ਼ਨ ਨੂੰ ਦੇਖਣ ਲਈ ਬਹੁਤ ਉਤਸੁਕ ਹਨ। ਕਪਿਲ ਸ਼ਰਮਾ, ਸੁਮੋਨਾ ਚੱਕਰਵਰਤੀ, ਕੀਕੂ ਸ਼ਾਰਦਾ, ਅਰਚਨਾ ਪੂਰਨ ਸਿੰਘ ਅਤੇ ਚੰਦਨ ਪ੍ਰਭਾਕਰ ਸਮੇਤ ਸ਼ੋਅ ਦੇ ਜ਼ਿਆਦਾਤਰ …
Read More »ਭਾਰਤੀ ਸਿੰਘ ਨੇ ਬੱਚੇ ਦੀ ਇਸ ਛੋਟੀ ਜਿਹੀ ਚੀਜ਼ ‘ਤੇ ਖ਼ਰਚ ਕੀਤੀ ਇੰਨੀ ਵੱਡੀ ਰਕਮ
ਮੁੰਬਈ- ਸਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬੇਟੇ ਦੇ ਜਨਮ ਤੋਂ 3 ਦਿਨ ਬਾਅਦ ਹਸਪਤਾਲ ਤੋਂ ਘਰ ਚਲੇ ਗਏ ਸਨ ।ਇਸ ਦੋਰਾਨ ਭਾਰਤੀ ਦੇ ਪਤੀ ਹਰਸ਼ ਲਿੰਬਾਸੀਆ ਨੇ ਬੱਚੇ ਨੂੰ ਕੰਬਲ ’ਚ ਲਪੇਟ ਕੇ ਆਪਣੀ ਗੋਦ ‘ਚ ਚੁੱਕਿਆ ਹੋਇਆ ਸੀ । ਦੋਵਾਂ ਦੇ ਚਿਹਰਿਆ ਤੇ ਇੰਨੀ ਖੁਸ਼ੀ ਸੀ, ਜਿਸ ਨੂੰ ਦੇਖ ਕੇ …
Read More »ਭਾਰਤੀ ਸਿੰਘ ਨੇ ਪਹਿਲੇ ਬੱਚੇ ਨੂੰ ਦਿੱਤਾ ਜਨਮ, ਪਰ ਪੂਰੀ ਨਹੀਂ ਹੋ ਸਕੀ ਉਸ ਦੀ ਇਹ ਇੱਛਾ
ਨਵੀਂ ਦਿੱਲੀ- ਹਾਸਿਆਂ ਦੀ ਰਾਣੀ ਭਾਰਤੀ ਸਿੰਘ ਮਾਂ ਬਣ ਗਈ ਹੈ। ਕਾਮੇਡੀਅਨ ਨੇ ਬੇਟੇ ਨੂੰ ਜਨਮ ਦਿੱਤਾ ਹੈ। ਭਾਰਤੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਖਾਸ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਭਾਰਤੀ ਅਤੇ ਹਰਸ਼ ਨੇ ਉਹੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਇਟਸ ਏ BOY’। ਸਟਾਰ ਜੋੜੇ …
Read More »ਭਾਰਤੀ ਸਿੰਘ ਨੇ ਖੋਲ੍ਹੀ ਮਿਥੁਨ ਚੱਕਰਵਰਤੀ ਦੀ ਪੋਲ, ਅਭਿਨੇਤਾ ਨੇ ਕਿਹਾ- ਮੇਰੇ ਘਰ ‘ਚ ਲੜਾਈ ਕਰਾਵੇਂਗੀ ਕਿ?
ਨਵੀਂ ਦਿੱਲੀ- ਕਾਮੇਡੀਅਨ ਭਾਰਤੀ ਸਿੰਘ ਕਿਸੇ ਸ਼ੋਅ ਵਿੱਚ ਪਹੁੰਚੇ ਅਤੇ ਉੱਥੇ ਕੋਈ ਮਜ਼ਾਕ ਜਾਂ ਮਸਤੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ। ਹਾਲ ਹੀ ਵਿੱਚ, ਉਹ ਪਤੀ ਹਰਸ਼ ਲਿੰਬਾਚੀਆ ਦੇ ਨਾਲ ਸ਼ੋਅ ‘ਹੁਨਰਬਾਜ਼’ ਨੂੰ ਪ੍ਰਮੋਟ ਕਰਨ ਲਈ ‘ਬਿੱਗ ਬੌਸ’ 15 ਦੇ ਵੀਕੈਂਡ ਕਾ ਵਾਰ ਐਪੀਸੋਡ ਵਿੱਚ ਨਜ਼ਰ ਆਈ। ਇਸ ਦੌਰਾਨ …
Read More »ਭਾਰਤੀ ਸਿੰਘ ਨੇ ਬਿਆਨ ਕੀਤੀ ਆਪਬੀਤੀ, ਦੱਸਿਆ ਸ਼ੋਅ ਦੌਰਾਨ ਕਿੰਝ ਗਲਤ ਤਰੀਕੇ ਨਾਲ ਹੱਥ ਲਗਾਉਂਦੇ ਸੀ ਲੋਕ
ਨਿਊਜ਼ ਡੈਸਕ : ਭਾਰਤੀ ਸਿੰਘ ਟੀ.ਵੀ. ਦੇ ਮਸ਼ਹੂਰ ਕਾਮੇਡੀਅਨ ‘ਚੋਂ ਟੋਪ ‘ਤੇ ਹਨ, ਪਰ ਇੱਕ ਸਮਾਂ ਅਜਿਹਾ ਸੀ ਜਦੋਂ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਭਾਰਤੀ ਨੇ ਮਨੀਸ਼ ਪਾਲ ਦੇ ਚੈਟ ਸ਼ੋਅ ‘ਚ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਖੁਲਾਸੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਿੰਝ ਸ਼ੋਅਜ਼ ਦੌਰਾਨ …
Read More »ਭਾਰਤੀ ਸਿੰਘ ਦੇ ਪਤੀ ਹਰਸ਼ ਨੇ ਬਿੱਗ ਬੌਗ ਹਾਊਸ ‘ਚ ਦਿੱਤੀ ਦਸਤਕ
ਨਿਊਜ਼ ਡੈਸਕ – ਮਸ਼ਹੂਰ ਟੈਲੀਵਿਜ਼ਨ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦਾ ਪਤੀ ਹਰਸ਼ ਲਿਮਬਾਚੀਆ ਵੀ ਬਾਲੀਵੁੱਡ ‘ਚ ਚੱਲ ਰਹੇ ਡਰੱਗ ਕੇਸ ‘ਚ ਫਸ ਗਏ ਸਨ। ਮੁੰਬਈ ‘ਚ ਨਸ਼ਿਆਂ ਦੀ ਜਾਂਚ ਕਰ ਰਹੀ ਐਨਸੀਬੀ ਦੀ ਟੀਮ ਨੇ ਨਵੰਬਰ ‘ਚ ਭਾਰਤੀ ਦੇ ਘਰ ਛਾਪਾ ਮਾਰਿਆ ਸੀ ਤਾਂ ਭਾਰਤੀ ਦੇ ਘਰੋਂ ਕੁਝ ਭੰਗ …
Read More »ਕਾਮੇਡੀਅਨ ਭਾਰਤੀ ਸਿੰਘ ਨੂੰ ਹਾਈਕੋਰਟ ਵੱਲੋਂ ਮਿਲੀ ਵੱਡੀ ਰਾਹਤ
ਚੰਡੀਗੜ੍ਹ: ਕਾਮੇਡੀਅਨ ਭਾਰਤੀ ਸਿੰਘ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਇਸਾਈ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਦਰਜ ਐਫਆਈਆਰ ਦੇ ਖਿਲਾਫ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਦੱਸ ਦਈਏ ਕਿ ਕਾਮੇਡੀਅਨ ਭਾਰਤੀ ਸਿੰਘ ਨੇ ਆਪਣੇ ਖਿਲਾਫ ਦਰਜ ਐਫਆਈਆਰ ਨੂੰ ਖਤਮ …
Read More »ਫਰਾਹ ਖਾਨ, ਭਾਰਤੀ ਸਿੰਘ ਅਤੇ ਰਵੀਨਾ ਟੰਡਨ ਦਾ ਜਲੰਧਰ ‘ਚ ਜ਼ਬਰਦਸਤ ਵਿਰੋਧ, ਪ੍ਰਦਰਸ਼ਨਕਾਰੀਆਂ ਨੇ ਰੱਖੀ ਵੱਡੀ ਮੰਗ
ਜਲੰਧਰ: ਇੰਨੀ ਦਿਨੀਂ ਮਸ਼ਹੂਰ ਅਦਾਕਾਰਾ ਫਰਾਹ ਖਾਨ ਅਤੇ ਉਨ੍ਹਾਂ ਦੀਆਂ ਸਹਿਯੋਗੀ ਅਦਾਕਾਰਾਂ ਭਾਰਤੀ ਸਿੰਘ ਅਤੇ ਰਵੀਨਾ ਟੰਡਨ ਦੀਆਂ ਮੁਸ਼ਕਲਾਂ ਵਧਦੀਆਂ
Read More »ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਫਰਾਹ ਖਾਨ, ਰਵੀਨਾ ਤੇ ਭਾਰਤੀ ਸਿੰਘ ਵਿਰੁੱਧ ਪੰਜਾਬ ‘ਚ ਮਾਮਲਾ ਦਰਜ
ਅੰਮ੍ਰਿਤਸਰ : ਆਉਣ ਵਾਲੇ ਸਮੇਂ ‘ਚ ਬਾਲੀਵੁੱਡ ਫਿਲਮ ਅਦਾਕਾਰ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫਿਲਮ ਨਿਰਮਾਤਾ ਫਰਾਹ ਖਾਨ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਰਵੀਨਾ ਟੰਡਨ, ਭਾਰਤੀ ਸਿੰਘ ਤੇ ਫਰਾਹ ਖਾਨ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਂਠ ਅੰਮ੍ਰਿਤਸਰ ‘ਚ ਇਸਾਈ ਧਰਮ ਦੇ ਕੁਝ ਸਗੰਠਨਾਂ ਵੱਲੋਂ ਸ਼ਿਕਾਇਤ ਦਰਜ …
Read More »