Breaking News

Tag Archives: Bhai Ranjit Singh Dhadria Wale

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਪੰਜ ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਤੋਂ ਕੀਤਾ ਇਨਕਾਰ

ਨਿਊਜ਼ ਡੈਸਕ : ਇੰਨੀ ਦਿਨੀਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਆਉਂਦੀ 22 

Read More »

ਤਿਆਰ ਹੋ ਜਾਣ ਬਾਬੇ ਨਾਨਕ ਦੀਆਂ ਸਵਾਰੀਆਂ, ਮੁਫ਼ਤ ਹਨ ਲਾਰੀਆਂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕਰਤਾਰਪੁਰ ਕੰਪਲੈਕਸ ਅਤੇ ਗੁਰਦੁਆਰਾ ਦਰਬਾਰ ਸਾਹਿਬ ਦੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਨ ਤੋਂ ਬਾਅਦ ਪਹਿਲੀ ਪਾਤਸ਼ਾਹੀ ਦੇ ਸ਼ਰਧਾਲੂਆਂ 

Read More »

ਔਰਤ ਨੇ ਫਸਾਇਆ ਰਾਧਾ ਸਵਾਮੀ? ਆਡੀਓ ਹੋਈ ਵਾਇਰਲ!

ਇੰਝ ਲੱਗਦਾ ਹੈ ਕਿ ਜਿਵੇਂ ਰਾਧਾ ਸਵਾਮੀ ਡੇਰਾ ਬਿਆਸ ਦਾ ਵਿਵਾਦਾਂ ਦੇ ਨਾਲ ਨਾਤਾ ਹੀ ਜੁੜ ਗਿਆ ਹੋਵੇ, ਪਹਿਲਾਂ ਡੇਰਾ ਮੁਖੀ ਗੁਰਿੰਦਰ ਢਿੱਲੋਂ ‘ਤੇ ਕਿਸਾਨਾਂ ਦੀ ਜ਼ਮੀਨ ਦੱਬਣ ਦੇ ਇਲਜ਼ਾਮ ਲੱਗੇ, ਫਿਰ ਮਾਲਵਿੰਦਰ ਅਤੇ ਸ਼ਿਵਿੰਦਰ ਭਰਾਵਾਂ ਦੇ ਰਨਬੈਕਸੀ ਮਾਮਲੇ ‘ਚ ਗੁਰਿੰਦਰ ਢਿੱਲੋਂ ਨੂੰ ਦਿੱਲੀ ਹਾਈ ਕੋਰਟ ਨੇ 14 ਨਵੰਬਰ ਨੂੰ …

Read More »

ਰਣਜੀਤ ਸਿੰਘ ਢੱਡਰੀਆਂਵਾਲਿਆਂ ਨੂੰ ਆਹ ਕੀ ਕਹਿ ਗਏ ਪ੍ਰੋ : ਪ੍ਰੇਮ ਸਿੰਘ ਚੰਦੂਮਾਜਰਾ!

ਆਨੰਦਪੁਰ ਸਾਹਿਬ : ਜਿਸ ਦਿਨ ਤੋਂ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਲੈ ਕੇ ਬਿਆਨ ਦਿੱਤਾ ਹੈ ਉਸ ਦਿਨ ਤੋਂ ਹੀ ਉਨ੍ਹਾਂ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਇਸ ਲਈ ਉਨ੍ਹਾਂ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸ਼ਿਕਾਇਤ ਵੀ …

Read More »

ਭਾਈ ਢੱਡਰੀਆਂ ਵਾਲੇ ਆਏ ਸਿੱਧੂ ਮੂਸੇਵਾਲੇ ਦੇ ਹੱਕ ‘ਚ, ਮਾਈ ਭਾਗੋ ਬਾਰੇ ਗ੍ਰੰਥ ਖੋਲ੍ਹ-ਖੋਲ੍ਹ ਦਿੱਤੀਆਂ ਉਦਾਹਰਨਾਂ, ਕਹਿੰਦੇ ਮੂਸੇਵਾਲੇ ਤੋਂ ਮਾਫ਼ੀ ਮੰਗਵਾਉਣ ਵਾਲਿਓ ਆਹ ਵੀ ਪੜ੍ਹੋ !

ਪਟਿਆਲਾ : ਭਾਰਤੀ ਲੋਕਾਂ ਨੂੰ ਇੱਕ ਗੱਲ ਜੋ ਬਾਕੀਆਂ ਨਾਲੋਂ ਵੱਖ ਕਰਦੀ ਹੈ ਉਹ ਇਹ ਹੈ ਕਿ ਉਹ ਜਿਸ ਗੱਲ ਦੇ ਪਿੱਛੇ ਪੈ ਜਾਂਦੇ ਹਨ ਫਿਰ ਉਸ ਨੂੰ ਸਿਰੇ ਲਾ ਕੇ ਹੀ ਦਮ ਲੈਂਦੇ ਹਨ। ਜੇਕਰ ਉਹ ਕਿਸੇ ਨੂੰ ਟੀਸੀ ‘ਤੇ ਚੜ੍ਹਾਉਣ ‘ਤੇ ਆ ਜਾਣ ਤਾਂ ਉਸ ਨੂੰ ਅਸਮਾਨ ਦੀਆਂ ਉਚਾਈਆਂ …

Read More »

ਸਿੱਧੂ ਮੂਸੇ ਵਾਲੇ ਦੇ ਮਾਫੀ ਮੰਗਣ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਹੀ ਵੱਡੀ ਗੱਲ? ਸੁਣ ਕੇ ਰਹਿ ਜਾਓਂਗੇ ਹੈਰਾਨ!

ਪਟਿਆਲਾ (ਘਨੌਰ) : ਬੀਤੇ ਦਿਨੀਂ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਗੀਤ ਅੜਬ ਜੱਟੀਆਂ ਤੋਂ ਸ਼ੁਰੂ ਹੋਇਆ ਵਿਵਾਦ ਇੰਨੀ ਦਿਨੀਂ ਹਰ ਪਾਸੇ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਮੁੱਦੇ ਦੇ ਭਖਣ ਤੋਂ ਬਾਅਦ ਸਿੱਧੂ ਮੂਸੇ ਵਾਲੇ ਨੇ ਮਾਫੀ ਵੀ ਮੰਗ ਲਈ ਹੈ। ਹੁਣ ਇਸ ਮੁੱਦੇ ‘ਤੇ ਪ੍ਰਸਿੱਧ ਸਿੱਖ ਪ੍ਰਚਾਰਕ …

Read More »

ਰਣਜੀਤ ਸਿੰਘ ਢੱਡਰੀਆਂ ਦੀ ਜਾਨ ਨੂੰ ਖ਼ਤਰਾ, ਸੁਰੱਖਿਆ ਏਜੰਸੀਆ ਹੋਈਆਂ ਫੇਲ੍ਹ? ਹਾਈਕੋਰਟ ਨੂੰ ਕਰਨੀ ਪਈ ਦਖ਼ਲ ਅੰਦਾਜੀ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ਤੋਂ ਬਾਅਦ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਭਾਈ ਰਣਜੀਤ ਸਿੰਘ ਨੇ ਪਹਿਲੀ ਵਾਰ ਗਲੋਬਲ ਪੰਜਾਬ ਟੀਵੀ ‘ਤੇ ਆਪਣੀ ਵਧੀ ਸੁਰੱਖਿਆ ਬਾਰੇ ਖੁਲਾਸੇ ਕੀਤੇ ਹਨ। ਗਲੋਬਲ ਪੰਜਾਬ ਟੀਵੀ ਨਾਲ ਕੀਤੀ ਖਾਸ …

Read More »