Breaking News

Tag Archives: beijing

ਤਾਇਵਾਨ ਜਾ ਰਹੀ ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ, ਚੀਨ ਦੀ ਧਮਕੀ- ਅਮਰੀਕਾ ਨੇ ਨਾ ਰੋਕਿਆ ਤਾਂ ਵਿਗੜ ਜਾਣਗੇ ਹਾਲਾਤ

ਬਿਜਿੰਗ- ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਤਾਈਵਾਨ ਦਾ ਦੌਰਾ ਕਰਨ ਵਾਲੀ ਹੈ, ਜਿਸ ਨਾਲ ਅਮਰੀਕਾ-ਚੀਨ ਸਬੰਧਾਂ ਵਿੱਚ ਨਵਾਂ ਭੂਚਾਲ ਆ ਸਕਦਾ ਹੈ। ਅਮਰੀਕਾ ਵਿੱਚ ਚੀਨੀ ਦੂਤਾਵਾਸ ਨੇ ਵੀਰਵਾਰ ਨੂੰ ਇੱਕ ਵਾਰ ਫਿਰ ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੀ ਤਾਈਵਾਨ ਦੀ ਯੋਜਨਾਬੱਧ ਯਾਤਰਾ ਦਾ ਵਿਰੋਧ ਕੀਤਾ। ਚੀਨ ਨੇ ਸਖ਼ਤ …

Read More »

ਲਾਕਡਾਊਨ ਦਾ ਪ੍ਰਭਾਵ: ਚੀਨ ਵਿੱਚ ਕੰਪਨੀ ਨੇ 20 ਹਜ਼ਾਰ ਕਰਮਚਾਰੀਆਂ ਲਈ ਦਫ਼ਤਰ ਵਿੱਚ ਲਗਾਏ ਬਿਸਤਰੇ

ਬੀਜਿੰਗ- ਪੂਰੇ ਯੂਰਪ ਸਮੇਤ ਚੀਨ ‘ਚ ਕੋਰੋਨਾ ਵਾਇਰਸ ਮੁੜ ਵਾਪਸ ਆ ਗਿਆ ਹੈ। Omicron ਦਾ ਨਵਾਂ ਵੇਰੀਐਂਟ ਚੀਨ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੇ ‘ਚ ਕਈ ਸ਼ਹਿਰਾਂ ‘ਚ ਲਾਕਡਾਊਨ ਲਗਾਇਆ ਗਿਆ ਹੈ। ਕੋਰੋਨਾ ਕੇਸ ਵਧਣ ਤੋਂ ਬਾਅਦ, ਵਿੱਤੀ ਕੇਂਦਰ ਸ਼ੰਘਾਈ ਵਿੱਚ ਵੀ ਅਰਧ-ਲਾਕਡਾਊਨ ਲਗਾ ਦਿੱਤਾ ਗਿਆ ਸੀ। ਅਜਿਹੇ ‘ਚ …

Read More »

ਹਾਂਗਕਾਂਗ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਵਾਰ ਇਕ ਵਿਅਕਤੀ ਦੋਸ਼ੀ ਕਰਾਰ

ਹਾਂਗਕਾਂਗ: ਹਾਂਗਕਾਂਗ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਵਾਰ ਇਕ ਵਿਅਕਤੀ ਨੂੰ ਵੱਖਵਾਦ ਅਤੇ ਅਤਿਵਾਦ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰੈਸਤਰਾਂ ’ਚ ਕੰਮ ਕਰਨ ਵਾਲੇ 24 ਸਾਲਾ ਟੋਂਗ ਯਿੰਗ ਕਿਟ ’ਤੇ ਪਿਛਲੇ ਸਾਲ ਆਪਣੇ ਮੋਟਰਸਾਈਕਲ ਪੁਲਿਸ ਅਫ਼ਸਰਾਂ ਦੇ ਇਕ ਸਮੂਹ ਦੇ ਨਾਲ ਚਲਾਉਣ ਲਈ ਵੱਖਵਾਦ ਤੇ ਅੱਤਵਾਦ ਦਾ …

Read More »

ਚੀਨ ‘ਚ ਇਕ ਹੋਰ ਵਾਇਰਸ ਦੀ ਦਸਤਕ, ‘MONKEY- B’ ਵਾਇਰਸ ਨਾਲ ਸੰਕਰਮਿਤ ਵਿਅਕਤੀ ਦੀ ਹੋਈ ਮੌਤ

ਵਿਸ਼ਵ ਨੂੰ ਅਜੇ ਕੋਰੋਨਾ ਵਾਇਰਸ ਤੋਂ ਛੁਟਕਾਰਾ ਨਹੀਂ ਮਿਲਿਆ ਜੋ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਸੀ,ਕਿ ਹੁਣ ਚੀਨ ‘ਚ ਇਕ ਹੋਰ ਵਾਇਰਸ ਨੇ ਦਸਤਕ ਦੇ ਦਿੱਤੀ ਹੈ।  ‘MONKEY- B’ ਨਾਲ ਫੈਲਣ ਵਾਲੇ ਬੀ ਵਾਇਰਸ (ਬੀ. ਵੀ.) ਦੇ ਸੰਕਰਮਣ ਦੀ ਲਪੇਟ ‘ਚ ਆਏ ਇਕ ਪਸ਼ੂ ਡਾਕਟਰ ਦੀ ਮੌਤ ਹੋ …

Read More »

ਦੱਖਣੀ ਚੀਨ ਸਾਗਰ ‘ਚ ਭਾਰਤ ਨੇ ਜੰਗੀ ਬੇੜਾ ਕੀਤਾ ਤਾਇਨਾਤ, ਚੀਨੀ ਫੌਜ ਹੋਈ ਬੇਚੈਨ

ਨਵੀਂ ਦਿੱਲੀ : ਚੀਨ ਨਾਲ ਤਲਖੀ ਵਿਚਾਲੇ ਭਾਰਤ ਨੇ ਵੱਡਾ ਕਦਮ ਚੁੱਕਿਆ ਹੈ। ਭਾਰਤੀ ਜਲ ਸੈਨਾ ਨੇ ਵੱਡੀ ਪਹਿਲ ਕਰਦੇ ਹੋਏ ਦੱਖਣੀ ਚੀਨ ਸਾਗਰ ‘ਚ ਜੰਗੀ ਬੇੜਾ ਤਾਇਨਾਤ ਕਰ ਦਿੱਤਾ ਹੈ। ਇਸ ਜੰਗੀ ਬੇੜੇ ਦੀ ਤਾਇਨਾਤੀ ਦੇ ਨਾਲ ਹੀ ਭਾਰਤ ਹੁਣ ਦੱਖਣ ਤੱਕ ਚੀਨ ਨੂੰ ਅੱਖਾਂ ਦਿਖਾ ਸਕੇਗਾ। ਭਾਰਤ ਦੇ …

Read More »

ਚੀਨ ‘ਚ ਫਿਰ ਪਰਤਿਆ ਕੋਰੋਨਾ ਵਾਇਰਸ, ਬੀਜਿੰਗ ਦੇ ਕਈ ਹਿੱਸਿਆਂ ‘ਚ ਲੱਗਿਆ ਲਾਕਡਾਊਨ

ਬੀਜਿੰਗ: ਕੋਰੋਨਾ ਵਾਇਰਸ ਸੰਕਰਮਣ ਦੇ ਇੱਕ ਵਾਰ ਫਿਰ ਤੋਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੀਨ ਦੀ ਰਾਜਧਾਨੀ ਬੀਜਿੰਗ ਦੇ ਕੁੱਝ ਹਿੱਸਿਆਂ ‘ਚ ਲਾਕਡਾਉਨ ਕਰ ਦਿੱਤਾ ਗਿਆ ਹੈ। ਬੀਜਿੰਗ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ 2 ਹੋਰ ਮਾਮਲਿਆਂ ਸਣੇ ਚੀਨ ਵਿੱਚ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਮੱਦੇਨਜਰ ਪ੍ਰਸ਼ਾਸਨ ਨੇ …

Read More »

ਚੀਨ ਨੇ ਅਮਰੀਕਾ ਤੋਂ ਲਿਆ ਬਦਲਾ, 3 ਅਮਰੀਕੀ ਅਖਬਾਰਾਂ ਦੇ ਪੱਤਰਕਾਰਾਂ ਨੂੰ ਦਿੱਤਾ ਦੇਸ਼ ਨਿਕਾਲਾ

ਬੀਜਿੰਗ: ਜਿੱਥੇ ਇੱਕ ਪਾਸੇ ਪੂਰੀ ਦੁਨੀਆ ‘ਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਦਾ ਖੌਫ ਹੈ ਉਥੇ ਦੂਜੇ ਪਾਸੇ ਚੀਨ ਤੇ ਅਮਰੀਕਾ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ‘ਚ ਹੀ ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੀਤੇ ਬੁੱਧਵਾਰ ਅਮਰੀਕੀ ਅਖਬਾਰ …

Read More »

ਭਾਰਤ ਨੇ ਚੀਨੀ ਨਾਗਰਿਕਾਂ ਨੂੰ ਈ-ਵੀਜ਼ਾ ‘ਚ ਦਿੱਤੀ ਛੋਟ, 5 ਸਾਲ ਤੱਕ ਮਲਟੀਪਲ ਐਂਟਰੀ ਦੀ ਸੁਵਿਧਾ

ਚੀਨੀ ਰਾਸ਼ਟਰਪਤੀ ਸ਼ੀ-ਜਿਨਪਿੰਗ ਦੀ ਭਾਰਤੀ ਯਾਤਰਾ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਗੈਰ ਰਸਮੀ ਸਿਖਰ ਸਮੇਲਨ ਵਿੱਚ ਨਵੀਂ ਦਿੱਲੀ ਨੇ ਸ਼ੁੱਕਰਵਾਰ ਨੂੰ ਚੀਨੀ ਨਾਗਰਿਕਾਂ ਲਈ ਵੀਜਾ ਨਿਯਮਾਂ ‘ਚ ਮਹੱਤਵਪੂਰਨ ਛੋਟ ਦੇਣ ਦੀ ਘੋਸ਼ਣਾ ਕੀਤੀ। ਇਸ ਦੇ ਮੁਤਾਬਕ ਹੁਣ ਚੀਨੀ ਨਾਗਰਿਕਾਂ ਨੂੰ ਪੰਜ ਸਾਲ ਦੀ ਮਿਆਦ ਲਈ ਵੀਜ਼ਾ ਦਿੱਤਾ ਜਾਵੇਗਾ। ਦੋਵੇਂ ਆਗੂਆਂ …

Read More »

ਸਵੀਮਿੰਗ ਪੂਲ ‘ਚ ਮਸਤੀ ਕਰ ਰਹੇ ਲੋਕਾਂ ਨੂੰ ਅਚਾਨਕ ਲੱਗੀਆਂ ਉਲਟੀਆਂ, ਹਸਪਤਾਲ ਭਰਤੀ

ਬੀਜਿੰਗ: ਚੀਨ ਦੇ ਬੀਜਿੰਗ ‘ਚ ਇਕ ਸਵੀਮਿੰਗ ਪੂਲ ‘ਚ ਸ਼ੱਕੀ ਰੂਪ ਨਾਲ ਕਲੋਰੀਨ ਲੀਕ ਹੋਣ ਕਾਰਨ 38 ਲੋਕ ਬੀਮਾਰ ਹੋ ਗਏ। ਮੀਡੀਆ ਨੇ ਸ਼ਨੀਵਾਰ ਨੂੰ ਇਸ ਦੀ ਖਬਰ ਦਿੱਤੀ ਕਿ ਸਵੀਮਿੰਗ ਪੂਲ ਨੂੰ ਟਰੇਨਿੰਗ ਲਈ ਖੋਲ੍ਹਿਆ ਗਿਆ ਸੀ। ਚਾਈਨਾ ਡੇਲੀ ਸਰਕਾਰੀ ਅਖਬਾਰਾਂ ਮੁਤਾਬਕ ਇਹ ਘਟਨਾ ਫੰਗਸ਼ਾਨ ਜ਼ਿਲੇ ਦੇ ਰੁਈਲਾਈ ਪੂਲ …

Read More »

ਅਲੀਬਾਬਾ ਦੇ ਸੰਸਥਾਪਕ ਨੇ ਕਰਮਚਾਰੀਆਂ ਨੂੰ ਖੁਸ਼ਹਾਲੀ ਜ਼ਿੰਦਗੀ ਲਈ ਦਿੱਤਾ 669 ਸੈਕਸ ਮੰਤਰ

ਚੀਨ ਦੇ ਸਭ ਤੋਂ ਅਮੀਰ ਵਿਅਕਤੀ ਜੈਕ ਮਾ ਅਕਸਰ ਆਪਣੀ ਕੰਪਨੀ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਉਨ੍ਹਾਂ ਦਾ ਜੀਵਨ ਪੱਧਰ ਸੁਧਾਰਣ ਲਈ ਜ਼ਿੰਦਗੀ ਨਾਲ ਜੁੜੀਆਂ ਅਹਿਮ ਗੱਲਾਂ ਦੱਸਦੇ ਰਹਿੰਦੇ ਹਨ। ਕੁੱਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਨੂੰ 996 ਮੰਤਰ ਨੂੰ ਅਪਨਾਉਣ ਦੀ ਸਲਾਹ ਦਿੱਤੀ ਸੀ 996 ਦਾ …

Read More »