ਨਿਊਜ਼ ਡੈਸਕ: ਇੰਡੀਅਨ ਪ੍ਰੀਮੀਅਰ ਲੀਗ 2023 (IPL 2023) ਦਾ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਇਟਨਸ (CSK ਬਨਾਮ GT) ਵਿਚਕਾਰ ਖੇਡਿਆ ਗਿਆ। ਚੇਨਈ ਸੁਪਰ ਕਿੰਗਜ਼ ਨੇ ਇਸ ਮੈਚ ਵਿੱਚ ਡੀਐਲਐਸ ਨਿਯਮ ਤਹਿਤ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਹਾਸਿਲ ਕਰ ਲਿਆ ਹੈ। ਫਾਈਨਲ ਜਿੱਤਣ ਤੋਂ ਬਾਅਦ, …
Read More »ਸਿੰਗਾਪੁਰ ‘ਚ ਅੰਗ ਦਾਨ ਕਰਕੇ ਬੱਚੀ ਦੀ ਜਾਨ ਬਚਾਉਣ ਲਈ ਭਾਰਤੀ ਨੂੰ ਮਿਲਿਆ ਵੱਕਾਰੀ ਪੁਰਸਕਾਰ
ਸਿੰਗਾਪੁਰ- ਸਿੰਗਾਪੁਰ ਵਿੱਚ ਭਾਰਤੀ ਮੂਲ ਦੀ ਇੱਕ ਸੀਨੀਅਰ ਮਾਰਕੀਟਿੰਗ ਐਗਜ਼ੀਕਿਊਟਿਵ ਸ਼ਕਤੀਬਾਲਨ ਬਾਲਾਥੰਡੌਥਮ ਨੂੰ ‘ਦ ਸਟਰੇਟਸ ਟਾਈਮਜ਼ ਸਿੰਗਾਪੁਰੀਅਨ ਆਫ ਦਿ ਇਅਰ 2021’ ਐਵਾਰਡ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਇੱਕ ਸਾਲ ਦੀ ਬੱਚੀ ਨੂੰ ਆਪਣੇ ਜਿਗਰ ਦਾ ਇੱਕ ਹਿੱਸਾ ਦਾਨ ਕਰਨ ਲਈ ਦਿੱਤਾ ਗਿਆ ਹੈ। ਬੁੱਧਵਾਰ ਨੂੰ ਮੀਡੀਆ ‘ਚ ਆਈ …
Read More »ਪੰਜਾਬ ਦੇ ਇਨ੍ਹਾਂ ਪੁਲਿਸ ਅਧਿਕਾਰੀਆਂ ਸਣੇ 150 ‘ਟੌਪ ਕੌਪਸ’ ਨੂੰ 15 ਅਗਸਤ ਨੂੰ ਦਿੱਤਾ ਜਾਵੇਗਾ ‘ਕੇਂਦਰੀ ਗ੍ਰਹਿ ਮੰਤਰੀ ਪਦਕ’
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਪੀਆਈਬੀ. ਦਿੱਲੀ ਨੇ ਦੇਸ਼ ਦੇ ਅਜਿਹੇ 152 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ “ਕੇਂਦਰੀ ਗ੍ਰਹਿ ਮੰਤਰੀ ਮੈਡਲ” 2021 ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਵਿੱਚ ਪੰਜਾਬ ਦੇ ਅਧਿਕਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕੇਸਾਂ ਦੀ ਜਾਂਚ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਹੈ। ‘ਮੈਡਲ ਫ਼ਾਰ …
Read More »15 ਸਾਲਾਂ ਦੀ ਉਮਰ ‘ਚ ਬੈਸਟ ਪਲੇਅਬੈਕ ਸਿੰਗਰ ਦਾ ਫਿਲਮਫੇਅਰ ਅਵਾਰਡ ਲੈਣ ਵਾਲੀ ਪਾਕਿਸਤਾਨੀ ਗਾਇਕੀ
ਨਿਊਜ਼ ਡੈਸਕ : – ‘ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੇਂ ਆਏ ਤੋਂ …’ ਇਹ ਗਾਣਾ ਅਜੇ ਵੀ ਸਾਰਿਆਂ ਦੇ ਦਿਮਾਗ ‘ਚ ਹੈ। 1980 ‘ਚ ਜਦੋਂ ਨਿਰਦੇਸ਼ਕ ਫਿਰੋਜ਼ ਖਾਨ ਦੀ ਫਿਲਮ ‘ਕੁਰਬਾਨੀ’ ਦਾ ਇਹ ਗਾਣਾ ਹਿੱਟ ਹੋਇਆ ਤਾਂ ਇਸ ਦੀ ਚਰਚਾ ਸਾਰੇ ਭਾਰਤ ‘ਚ ਹੋਈ। ਲੋਕ ਹੈਰਾਨ ਸਨ ਕਿ ਇਸ ਨੂੰ …
Read More »ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਨੂੰ ਨਿਵਾਜਿਆ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ
ਨਿਊਜ਼ ਡੈਸਕ – ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਨੇ ਦਾਦਾ ਸਾਹਿਬ ਫਾਲਕੇ ਐਵਾਰਡ ਪ੍ਰਾਪਤ ਕਰਨ ਦੇ ਐਲਾਨ ‘ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਮੈਂ ਇਹ ਪੁਰਸਕਾਰ ਆਪਣੇ ਦੋਸਤ ਅਤੇ ਬੱਸ ਡਰਾਈਵਰ ਰਾਜ ਬਹਾਦਰ, ਗੁਰੂ ਸਵਰਗੀ ਬਾਲਚੰਦਰ ਨੂੰ ਸਮਰਪਿਤ ਕਰਦਾ ਹਾਂ, ਜਿਸ ਕਰਕੇ ਮੈਂ ਰਜਨੀਕਾਂਤ ਬਣ ਗਿਆ ਨਾਲ ਹੀ …
Read More »ਫਿਲਮਫੇਅਰ ‘ਚ ਸਰਬੋਤਮ ਫਿਲਮ ਦਾ ਪੁਰਸਕਾਰ ਮਿਲਿਆ ਫਿਲਮ ਥੱਪੜ ਨੂੰ, ਇਰਫ਼ਾਨ ਖ਼ਾਨ ਨੂੰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਨਵਾਜਿਆ
ਨਿਊਜ਼ ਡੈਸਕ:- ਹਿੰਦੀ ਸਿਨੇਮਾ ‘ਚ ਸਭ ਤੋਂ ਚਰਚਿਤ ਪੁਰਸਕਾਰ ਫਿਲੇਮਫੇਅਰ ਦਾ ਐਲਾਨ ਹੋ ਚੁੱਕਾ ਹੈ। ਇਹ 66ਵਾਂ ਫਿਲਮਫੇਅਰ ਪੁਰਸਕਾਰ ਹੈ। ਕੋਰੋਨਾ ਮਹਾਮਾਰੀ ਕਰਕੇ ਸਾਲ 2020 ਭਾਰਤੀ ਸਿਨੇਮਾ ਲਈ ਕਾਫੀ ਮੁਸ਼ਕਲਾਂ ਭਰਿਆ ਰਿਹਾ ਸੀ। ਹਰ ਸਾਲ ਦੀ ਤਰ੍ਹਾਂ 66ਵੇਂ ਫਿਲਮਫੇਅਰ ਪੁਰਸਕਾਰ ‘ਚ ਕਈ ਕਲਾਕਾਰਾਂ ਨੇ ਆਪਣੀ ਖਾਸ ਛਾਪ ਛੱਡੀ ਤੇ ਪੁਰਸਕਾਰ …
Read More »ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਅਦਾਕਾਰ ਆਸਕਰ ਐਵਾਰਡਜ਼ ਲਈ ਨੌਮੀਨੇਟ
ਨਿਊਜ਼ ਡੈਸਕ :- ਇਸ ਸਾਲ ਦੇ ਆਸਕਰ ਐਵਾਰਡਜ਼ ਦੇ ਨਾਮਿਨੀਜ਼ ਦਾ ਐਲਾਨ ਹੋ ਚੁੱਕਾ ਹੈ। ਇਹ ਐਵਾਰਡ ਇਸ ਵਾਰ ਇਤਿਹਾਸ ਬਣਾਉਣ ਵਾਲੇ ਹਨ ਕਿਉਂਕਿ ਪਹਿਲੀ ਵਾਰ ਕਿਸੇ ਮੁਸਲਿਮ ਐਕਟਰ ਲੀਡ ਐਕਟਰ ਦੀ ਕੈਟਾਗਰੀ ‘ਚ ਨੌਮੀਨੇਟ ਕੀਤਾ ਗਿਆ ਹੈ। ਰਿਜ਼ ਅਹਿਮਦ (Riz Ahmed) ਨੂੰ ਫਿਲਮ ‘ਸਾਊਂਡ ਆਫ ਮੈਟਲ’ ਲਈ ਇਸ ਸਾਲ …
Read More »ਦੱਖਣੀ ਅਫਰੀਕਾ ਦੇ ਪ੍ਰੀਟੋਰੀਆ ਸ਼ਹਿਰ ਦੀ ਭਾਰਤੀ ਮੂਲ ਦੀਆਂ ਦੋ ਮੁਟਿਆਰਾਂ ਨੂੰ ਮਿਲਿਆ ਅੰਤਰਰਾਸ਼ਟਰੀ ਸਨਮਾਨ
ਵਰਲਡ ਡੈਸਕ: – ਦੱਖਣੀ ਅਫਰੀਕਾ ਦੇ ਪ੍ਰੀਟੋਰੀਆ ਸ਼ਹਿਰ ਦੀ ਭਾਰਤੀ ਮੂਲ ਦੀਆਂ ਦੋ ਮੁਟਿਆਰਾਂ ਨੇ ਇਸ ਹਫਤੇ ਮਿਸਾਲੀ ਲੀਡਰਸ਼ਿਪ ਕਾਰਜ ਲਈ ਅੰਤਰਰਾਸ਼ਟਰੀ ਸਨਮਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ‘ਚ 21 ਸਾਲ ਪੁਰਾਣਾ ਸੁੰਦਰਤਾ ਉਤਪਾਦ ਉੱਦਮੀ ਤੇ 30 ਸਾਲਾ ਇੱਕ ਆਰਕੀਟੈਕਟ ਸ਼ਾਮਲ ਹੈ। ਸੁੰਦਰਤਾ ਉਤਪਾਦ ਦੀ ਉੱਦਮੀ ਰਾਬੀਆ ਘੂਰ ਨੂੰ 2021 ਲਈ …
Read More »ਜਾਣੋ ਕਿਸ ਪ੍ਰਸਿੱਧ ਲੋਕ ਗਾਇਕ ਨੂੰ ਸ਼੍ਰੋਮਣੀ ਪੰਜਾਬੀ ਗਾਇਕ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ
ਨਿਊਜ਼ ਡੈਸਕ: ਲੋਕ ਸੰਗੀਤ ਗਾਇਕੀ ਤੇ ਗੀਤ ਸਿਰਜਣਾ ਦੇ ਖੇਤਰ ‘ਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਪਾਲੀ ਦੇਤਵਾਲੀਆ ਨੂੰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2019 ਲਈ ਸ਼੍ਰੋਮਣੀ ਪੰਜਾਬੀ ਗਾਇਕ ਪੁਰਸਕਾਰ ਦੇਣ ਸਬੰਧੀ ਪੱਤਰ ਮਿਲਿਆ ਹੈ। ਇਸ ਪੁਰਸਕਾਰ ‘ਚ ਪੰਜ ਲੱਖ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਤੇ ਦੋਸ਼ਾਲਾ ਭੇਂਟ …
Read More »ਪੰਜਾਬ ਦੀਆਂ ਪੰਜ ਸ਼ਖ਼ਸੀਅਤਾਂ ਦਾ ਪਦਮਸ੍ਰੀ ਨਾਲ ਹੋਵੇਗਾ ਸਨਮਾਨ
ਨਵੀਂ ਦਿੱਲੀ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਮਰਹੂਮ ਵਿਗਿਆਨੀ ਨਰਿੰਦਰ ਸਿੰਘ ਕਪਾਨੀ ਤੇ ਮਰਹੂਮ ਪਿੱਠਵਰਤੀ ਗਾਇਕ ਐੱਸਬੀ ਬਾਲਾਸੁਬਰਮਣੀਅਨ ਸਣੇ ਸੱਤ ਜਣਿਆਂ ਨੂੰ ਇਸ ਸਾਲ ਦੇ ਪਦਮ ਵਿਭੂਸ਼ਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਪਦਮ ਵਿਭੂਸ਼ਨ ਦੇਸ਼ ਦਾ ਦੂਜਾ ਸਰਬਉੱਚ ਨਾਗਰਿਕ ਐਵਾਰਡ ਹੈ। ਦੱਸ ਦਈਏ ਇਸ ਦਾ ਐਲਾਨ ਗਣਤੰਤਰ …
Read More »