Breaking News

Tag Archives: aman arora

ਅਮਨ ਅਰੋੜਾ ਵੱਲੋਂ ਯੂਕੇ ਦੀ ਫਰਮ ਨਾਲ ਮਿਊਂਸੀਪਲ ਖੇਤੀ ਰਹਿੰਦ-ਖੂੰਹਦ ਆਧਾਰਤ ਹੱਲ ‘ਤੇ ਚਰਚਾ

ਚੰਡੀਗੜ੍ਹ : ਸੂਬੇ ਵਿੱਚ ਖੇਤੀ ਰਹਿੰਦ-ਖੂੰਹਦ ਅਤੇ ਮਿਊਂਸੀਪਲ ਠੋਸ ਰਹਿੰਦ-ਖੂੰਹਦ ਦੀ ਸਮੱਸਿਆ ਦੇ ਸਥਾਈ ਅਤੇ ਵਿਗਿਆਨਕ ਹੱਲ ਤਲਾਸ਼ਣ ਲਈ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਯੂ.ਕੇ. ਦੀ ਕੰਪਨੀ ਮੈਸਰਜ਼ ਕਾਰਬਨ ਮਾਸਟਰਜ਼ ਅਤੇ ਮੈਸਰਜ਼ ਹਾਸਿਰੂ ਡਾਲਾ ਇਨੋਵੇਸ਼ਨਜ਼ ਨਾਲ ਮਿਊਂਸੀਪਲ ਠੋਸ ਰਹਿੰਦ-ਖੂੰਹਦ ਅਤੇ ਖੇਤੀ ਰਹਿੰਦ-ਖੂੰਹਦ ਦੀ ਵਰਤੋਂ …

Read More »

ਪੰਜਾਬ ਸਰਕਾਰ ਬਠਿੰਡਾ ‘ਚ ਅਰਬਨ ਅਸਟੇਟਸ ਵਿਕਸਤ ਕਰਨ ਬਾਰੇ ਕਰ ਰਹੀ ਹੈ ਵਿਚਾਰ: ਅਮਨ ਅਰੋੜਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਬਠਿੰਡਾ ਵਿੱਚ ਅਰਬਨ ਅਸਟੇਟਸ ਵਿਕਸਤ ਕਰਨ ‘ਤੇ ਵਿਚਾਰ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਸ਼ਹਿਰੀ ਖੇਤਰ ਵਿੱਚ ਕਿਫ਼ਾਇਤੀ ਕੀਮਤ ‘ਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਰਿਹਾਇਸ਼ੀ ਥਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮਕਾਨ …

Read More »

CM ਭਗਵੰਤ ਮਾਨ ਦੀ ਵਜ਼ਾਰਤ `ਚ ਜਗ੍ਹਾ ਨਾ ਮਿਲਣ ‘ਤੇ ਬੋਲੇ ਅਮਨ ਅਰੋੜਾ,‘ਮੈਂ ਨਾਰਾਜ਼ ਹੋਣ ਵਾਲੀ ਮਿੱਟੀ ਦਾ ਨਹੀਂ ਬਣਿਆ’

ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ  ਸਰਕਾਰ ਦੇ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ। ਮਾਨ ਮੰਤਰੀ ਮੰਡਲ ‘ਚ ਉਹ ਵੱਡੇ ਚਿਹਰੇ ਸ਼ਾਮਲ ਨਹੀਂ ਹਨ ਜਿਨ੍ਹਾਂ ਦੇ ਨਾਂ ਚਰਚਾ ‘ਚ ਸਨ।ਕੈਬਨਿਟ ਮੰਤਰੀਆਂ ਦੀ ਪਹਿਲੀ ਲਿਸਟ ਵਿਚ ਵਿਧਾਇਕ ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ ਤੇ ਬਲਜਿੰਦਰ ਕੌਰ ਨੂੰ ਥਾਂ ਨਹੀਂ ਦਿੱਤੀ ਗਈ। ਮਾਨ ਦੀ …

Read More »

ਤਿੰਨ ਦਿਨਾਂ ਦੇ ਪੰਜਾਬ ਦੌਰੇ ’ਤੇ ਆਉਣਗੇ ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਤਿੰਨ ਦਿਨਾਂ ਪੰਜਾਬ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਕੇਜਰੀਵਾਲ 30 ਦਸੰਬਰ ਨੂੰ ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦੇ ਜੇਤੂ ਮਾਰਚ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦੀ ਅਗਵਾਈ …

Read More »

ਆਪ ਵਿਧਾਇਕ ਅਮਨ ਅਰੋੜਾ ਵੱਲੋਂ ਤਨਖ਼ਾਹ ਤੇ ਇਨਕਮ ਟੈਕਸ ਦੀ ਸਹੂਲਤ ਛੱਡਣ ਦਾ ਫੈਸਲਾ,ਰਾਣਾ ਕੇ. ਪੀ. ਨੂੰ ਸੌਂਪਿਆ ਪੱਤਰ

ਚੰਡੀਗੜ੍ਹ (ਬਿੰਦੂ ਸਿੰਘ ): ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਦੇ ਇਨਕਮ ਟੈਕਸ ਭਰਨ ਦੀਆਂ ਖ਼ਬਰਾਂ ਮੀਡੀਆ ’ਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵਿਧਾਇਕ ਵਜੋਂ ਮਿਲਦੀ ਤਨਖ਼ਾਹ ਅਤੇ ਸਰਕਾਰ ਵੱਲੋਂ ਭਰੇ ਜਾਂਦੇ ਉਨ੍ਹਾਂ ਦੇ ਇਨਕਮ ਟੈਕਸ ਦੀ ਸਹੂਲਤ ਛੱਡਣ ਸਬੰਧੀ ਉਨ੍ਹਾਂ ਨੇ ਮਾਨਯੋਗ ਸਪੀਕਰ ਸਾਹਿਬ ਨੂੰ ਇਕ …

Read More »

ਗਰੀਬਾਂ ਲਈ ਲੰਗਰ ਪ੍ਰਥਾ ਬਣੀ ਸਹਾਰਾ! ਘਰਾਂ ‘ਚੋਂ ਨੇਤਾਵਾਂ ਦੀ ਸੰਪਰਕ ਮੁਹਿੰਮ

-ਜਗਤਾਰ ਸਿੰਘ ਸਿੱਧੂ ਕੋਰੋਨਾਵਾਇਰਸ ਦੀ ਦੁਨੀਆ ਭਰ ‘ਚ ਮਹਾਂਮਾਰੀ ਦੀ ਦਹਿਸ਼ਤ ਨਾਲ ਝੰਬੇ ਮੁਲਕਾਂ ਵਿੱਚ ਅਜੇ ਵੀ ਸਰਕਾਰਾਂ ਦੇ ਇਲਾਵਾ ਕਈ ਸਮਾਜ ਸੇਵੀ ਜਥੇਬੰਦੀਆਂ ਅਤੇ ਲੋਕਾਂ ਦੇ ਆਗੂ ਮੁਸੀਬਤ ਮਾਰੇ ਲੋਕਾਂ ਦੀ ਬਾਂਹ ਫੜਨ ‘ਚ ਦਲੇਰੀ ਨਾਲ ਜੁਟੇ ਹੋਏ ਹਨ। ਇਸ ਸੰਕਟ ਦੀ ਘੜੀ ਭਾਰਤ ਨੂੰ ਵੀ 21 ਦਿਨ ਲਈ …

Read More »

ਆਹ ਅਮਨ ਅਰੋੜਾ ਅਵਾਰਾ ਜਾਨਵਰਾਂ ‘ਤੇ ਕਰ ਆਇਆ ਪੀ. ਐੱਚ.ਡੀ ? ਕਹਿੰਦਾ ਅੱਖਾਂ ਤੋਂ ਲਾਹੋ ਧਰਮ ਦੀ ਪੱਟੀ, ਇਨ੍ਹਾਂ ਗਊਆਂ ਨੂੰ ਭੇਜੋ  ਬੁੱਚੜਖਾਨੇ  !

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ, ਜਿਹੜੇ ਲੋਕ ਅਵਾਰਾ ਜਾਨਵਰਾਂ ਨੂੰ ਲੈ ਕੇ ਅੱਖਾਂ ਉੱਤੇ ਧਰਮ ਅਤੇ ਅੰਨ੍ਹੇ ਵਿਸ਼ਵਾਸ ਦੀ ਪੱਟੀ ਬੰਨ੍ਹੀ ਬੈਠੇ ਹਨ, ਉਨ੍ਹਾਂ ਨੂੰ ਆਪਣੀ ਉਹ ਪੱਟੀ ਉਤਾਰ ਕੇ ਲਾਮਬੰਧ ਹੋਣਾ ਚਾਹੀਦਾ ਹੈ ਤੇ ਦੇਸੀ …

Read More »

ਅਮਨ ਅਰੋੜਾ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦੀ ਤਿਆਰੀ, 6 ਸਤੰਬਰ ਨੂੰ ਆਪ ਨੇ ਸੱਦ ਲਈ ਮੀਟਿੰਗ, ਹੁਣ ਬਹੁਤ ਹੋ ਗਿਆ, ਫੈਸਲੇ ਦੀ ਘੜੀ ਆ ਗਈ ਹੈ : ਆਪ

ਚੰਡੀਗੜ੍ਹ : ਪਹਿਲਾਂ ਹੀ ਫੁੱਟ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਲੀਰੋ ਲੀਰ ਹੋ ਚੁਕੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਹੁਣ ਆਪਣੇ ਸਭ ਤੋਂ ਕਾਬਲ ਵਿਧਾਇਕਾਂ ਵਿੱਚੋਂ ਇੱਕ ਮੰਨੇ ਜਾਂਦੇ ਅਮਨ ਅਰੋੜਾ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਆਉਣ ਵਾਲੀ 6 ਸਤੰਬਰ ਨੂੰ …

Read More »

ਅਮਨ ਅਰੋੜਾ ਤੇ ਹਰਪਾਲ ਚੀਮਾਂ ਵਿਚਕਾਰਲੇ ਫਾਸਲੇ ਹੋਣ ਲੱਗੇ ਜੱਗ ਜ਼ਾਹਿਰ, ਆਹ ਦੇਖੋ ਕੀ ਕਹਿਤਾ ਦੋਵਾਂ ਨੇ

ਅਬੋਹਰ : ਜਿਸ ਦਿਨ ਤੋਂ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਅੰਦਰੋਂ ਵਿਰੋਧੀ ਧਿਰ ਦੇ ਆਗੂ ਵਾਲੇ ਆਹੁਦੇ ਤੋਂ ਹਟਾਇਆ ਹੈ ਉਸ ਦਿਨ ਤੋਂ ਆਪ ਅੰਦਰ ਅਜਿਹਾ ਘਮਾਸਾਨ ਸ਼ੁਰੂ ਹੋਇਆ ਹੈ ਕਿ ਹੁਣ ਤੱਕ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਉਸ ਤੋਂ ਬਾਅਦ ਭਾਵੇਂ ਵਿਧਾਇਕ ਜੈ …

Read More »