Punjab Election Results 2022: ਪੰਜਾਬ ‘ਚ ਆਪ ਨੇ 92 ਸੀਟਾਂ ਨਾਲ ਹਾਸਲ ਕੀਤੀ ਜਿੱਤ

TeamGlobalPunjab
7 Min Read

Election Results

Forest

SAD+BSP-4

- Advertisement -

Mountains

CONGRESS-18

Mountains

AAP-92

Mountains

- Advertisement -

OTH-1

[divider style=”solid” top=”20″ bottom=”20″]

ਚੰਡੀਗੜ੍ਹ: ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਨੇ ਇਕ ਪਾਸੜ ਜਿੱਤ ਹਾਸਲ ਕਰਦੇ ਹੋਏ 92 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ, ਜਦਕਿ ਸੱਤਾਧਾਰੀ ਕਾਂਗਰਸ ਪਾਰਟੀ 18 ਸੀਟਾਂ ਨਾਲ ਦੂਜੇ ਨੰਬਰ ‘ਤੇ  ਹੈ। ਬਾਕੀ ਸੀਟਾਂ ਵਿੱਚ ਅਕਾਲੀ ਦਲ ਨੂੰ 3, ਬਸਪਾ ਨੂੰ 1, ਭਾਜਪਾ ਨੂੰ 2 ਅਤੇ ਆਜ਼ਾਦ ਨੂੰ 1 ਸੀਟ ਮਿਲੀ ਹੈ।

[divider style=”solid” top=”20″ bottom=”20″]

06:55 pm

06:45 pm

06:00 pm

ਪੰਜਾਬ ਦੀਆਂ 112 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਆਪ ਨੂੰ ਹੁਣ ਤੱਕ 89 ਸੀਟਾਂ ‘ਤੇ ਜਿੱਤ ਮਿਲ ਚੁੱਕੀ ਹੈ।

-ਸੰਗਰੂਰ ਜ਼ਿਲੇ ਦੀਆਂ ਸਾਰੀਆਂ 5 ਵਿਧਾਨ ਸਭਾ ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ

-ਭਦੌੜ ਤੋਂ ‘ਆਪ’ ਦੇ ਲਾਭ ਸਿੰਘ ਉਗੋਕੇ ਜਿੱਤੇ

-ਜੀਰਾ ਵਿਧਾਨ ਸਭਾ ‘ਚ ‘ਆਪ’ ਦਾ ਉਮੀਦਵਾਰ ਜੇਤੂ

-ਖੰਨਾ ਤੋਂ ਆਪ ਦੇ ਉਮੀਦਵਾਰ ਤਰੁਨਪ੍ਰੀਤ ਸਿੰਘ ਸੌਂਧ ਜੇਤੂ

-ਬਾਘਾ ਪੁਰਾਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਜੇਤੂ

-ਸੁਜਾਨਪੁਰ ਤੋਂ ਕਾਂਗਰਸ ਦੇ ਨਰੇਸ਼ ਪੂਰੀ ਜਿੱਤੇ

-ਨਵਾਂਸ਼ਹਿਰ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਡਾ. ਨਛੱਤਰ ਪਾਲ ਜੇਤੂ

-ਹਲਕਾ ਮੌੜ ਤੋਂ ‘ਆਪ’ ਦੇ ਸੁਖਵੀਰ ਮਾਈਸਰਖਾਨਾ ਜਿੱਤੇ

ਧੂਰੀ ਦੇ ਇਨਕਲਾਬੀ ਲੋਕਾਂ ਵਲੋਂ ਦਿੱਤਾ ਗਿਆ ਜਿੱਤ ਦਾ ਇਹ ਫ਼ਤਵਾ ਸ਼ਹੀਦ ਭਗਤ ਸਿੰਘ ਜੀ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸਮਰਪਿਤ: ਭਗਵੰਤ ਮਾਨ

ਪੰਜਾਬ ‘ਚ ਕਾਂਗਰਸ਼ ਦੀ ਹਾਰ ਤੋਂ ਬਾਅਦ ਬੋਲੇ ਰਾਹੁਲ ਗਾਂਧੀ, ‘ਅਸੀਂ ਇਨ੍ਹਾਂ ਨਤੀਜਿਆਂ ਤੋਂ ਸਿੱਖਾਂਗੇ’

 04:15 pm

ਪੰਜਾਬ ਦੇ ਨਤੀਜੇ ਇਨਕਲਾਬ, ਵੱਡੀਆਂ-ਵੱਡੀਆਂ ਕੁਰਸੀਆਂ ਵੀ ਹਿੱਲੀਆਂ: ਕੇਜਰੀਵਾਲ

03:30 pm

02:50 pm

-ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਜੇਤੂ

-ਵਿਧਾਨ ਸਭਾ ਹਲਕਾ ਖਰੜ ਤੋਂ ‘ਆਪ’ ਦੀ ਉਮੀਦਵਾਰ ਅਨਮੋਲ ਗਗਨ ਮਾਨ ਜੇਤੂ

-ਰਾਮਪੁਰਾ ਫੂਲ ਤੋਂ  SAD ਦੇ ਸਿਕੰਦਰ ਸਿੰਘ ਮਲੂਕਾ ਹਾਰੇ, AAP ਦੇ ਬਲਕਾਰ ਸਿੱਧੂ ਜਿੱਤੇ

-ਬਰਨਾਲਾ ਤੋਂ AAP ਦੇ ਗੁਰਮੀਤ ਸਿੰਘ ਮੀਤ ਹੇਅਰ ਜਿੱਤੇ

-ਹਲਕਾ ਦਾਖਾ ਤੋਂ ਮਨਪ੍ਰੀਤ ਇਆਲੀ ਦੀ ਹੋਈ ਜਿੱਤ

-ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਹਾਰੇ, AAP ਦੇ ਜਗਦੀਪ ਕੰਬੋਜ ਗੋਲਡੀ ਜਿੱਤੇ

ਭਗਵੰਤ ਮਾਨ ਖਟਕੜ ਕਲਾਂ ‘ਚ ਚੁੱਕਣਗੇ ਸਹੁੰ

ਗੁਰਦੁਆਰਾ ਸ਼੍ਰੀ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਏ ਭਗਵੰਤ ਮਾਨ, ਪੰਜਾਬ ਦੇ ਸੁਨਿਹਰੇ ਭਵਿੱਖ ਅਤੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

01:55 pm

ਸੰਗਰੂਰ ਤੋਂ ਭਗਵੰਤ ਮਾਨ ਲਾਈਵ

-ਖਰੜ ਤੋਂ ਆਪ ਉਮੀਦਵਾਰ ਅਨਮੋਲ ਗਗਨ ਮਾਨ ਦੀ ਜਿੱਤ !

-ਰਾਮਪੁਰਾ ਫੂਲ ਤੋਂ SAD ਦੇ ਸਿਕੰਦਰ ਸਿੰਘ ਮਲੂਕਾ ਜਿੱਤੇ, AAP ਦੇ ਬਲਕਾਰ ਸਿੱਧੂ ਹਾਰੇ

-ਸੁਤਾਨਪੁਰ ਲੋਧੀ ਤੋਂ ਰਾਣਾ ਗੁਰਜੀਤ ਦੇ ਪੁੱਤ ਦੀ ਹੋਈ ਜਿੱਤ, ਰਾਣਾ ਇੰਦਰਪ੍ਰਤਾਪ ਜਿੱਤੇ

-AAP ਦੇ ਬਰਿੰਦਰ ਕੁਮਾਰ ਗੋਇਲ ਜਿੱਤੇ, ਭੱਠਲ ਤੇ ਢੀਂਡਸਾ ਦੀ ਹੋਈ ਹਾਰ

-ਸੁਖਪਾਲ ਸਿੰਘ ਖਹਿਰਾ ਜਿੱਤੇ,  SAD ਦੀ ਬੀਬੀ ਜਗ਼ੀਰ ਕੌਰ ਹਾਰੀ

-ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਹਾਰੇ, AAP ਦੇ ਜਗਰੂਪ ਸਿੰਘ ਗਿੱਲ ਜਿੱਤੇ

-AAP ਦੇ ਕੁਲਤਾਰ ਸਿੰਗ ਸੰਧਵਾਂ ਜਿੱਤੇ, ਕਾਂਗਰਸ ਦੇ ਅਜੇਪਾਲ ਸਿੰਘ ਸੰਧੂ ਹਾਰੇ

-ਬੱਸੀ ਪਠਾਣਾਂ ਤੋਂ  ਕਾਂਗਰਸ ਦੇ ਗੁਰਪ੍ਰੀਤ ਸਿੰਘ ਹਾਰੇ, AAP ਦੀ ਰੁਪਿੰਦਰ ਕੌਰ ਜਿੱਤੀ

-ਫ਼ਗਵਾੜਾ ਤੋਂ ਜਸਵੀਰ ਸਿੰਘ ਗੜ੍ਹੀ ਹਾਰੇ

-AAP ਦੀ ਨੀਨਾ ਮਿੱਤਲ ਜਿੱਤੀ, ਕਾਂਗਰਸ ਦੇ ਹਰਦਿਆਲ ਕੰਬਜ ਹਾਰੇ

-ਬਟਾਲਾ ਤੋਂ ਫ਼ਤਿਹਜੰਗ ਬਾਜਵਾ ਹਾਰੇ,  AAP ਦੇ ਅਮਨਸ਼ੇਰ ਸਿੰਘ ਦੀ ਜਿੱਤ

-ਤਲਵੰਡੀ ਸਾਬੋ ਤੋਂ AAP ਦੀ ਪ੍ਰੋ. ਬਲਜਿੰਦਰ ਕੌਰ ਦੀ ਹੋਈ ਜਿੱਤ, SAD ਦੇ ਜੀਤ ਮੋਹਿੰਦਰ ਸਿੱਧੂ ਹਾਰੇ

-ਜਲਾਲਾਬਾਦ ਤੋਂ ਸੁਖਬੀਰ ਬਾਦਲ ਹਾਰੇ, AAP ਦੇ ਜਗਦੀਪ ਕੰਬੋਜ ਗੋਲਡੀ ਜਿੱਤੇ

01:05 pm

ਚੰਨੀ ਵੱਲੋਂ ਰਾਜਪਾਲ ਨੂੰ ਅਸਤੀਫ਼ਾ ਦੇਣ ਦੀ ਤਿਆਰੀ , ਭਲਕੇ ਬੁਲਾਈ ਕੈਬਨਿਟ ਮੀਟਿੰਗ

12:40 pm ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਤ੍ਰਿਪਤ ਬਾਜਵਾ ਜਿੱਤੇ

ਨਵਜੋਤ ਸਿੱਧੂ ਨੇ ਆਪ ਨੂੰ ਦਿੱਤੀ ਵਧਾਈ

12:30 pm ਧੂਰੀ ਤੋਂ ‘ਆਪ’ ਉਮੀਦਵਾਰ ਭਗਵੰਤ ਮਾਨ ਜਿੱਤੇ 

12:20 pm ਪਟਿਆਲਾ ਤੋਂ ਕੈਪਟਨ ਚੋਣ ਹਾਰੇ

 

12:05 pm ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਦਿੱਤੀ ਵਧਾਈ

12:05 pm

ਭਗਵੰਤ ਮਾਨ ਦੇ ਘਰ ਵਿਆਹ ਵਾਲਾ ਮਾਹੌਲ, ਸ਼ੁਰੂ ਹੋਏ ਜਸ਼ਨ

11:40 am ਪਠਾਨਕੋਟ ਤੋਂ ਭਾਜਪਾ  ਉਮੀਦਵਾਰ ਅਸ਼ਵਨੀ ਸ਼ਰਮਾ ਦੀ ਜਿੱਤ

ਕਾਂਗਰਸ ਦੇ ਰਾਣਾ ਗੁਰਜੀਤ ਨੇ ਕਪੂਰਥਲਾ ਤੇ ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਪਠਾਨਕੋਟ ਸੀਟ ਜਿੱਤੀ

ਪੰਜਾਬੀਆਂ ਨੇ ਮਾਨ ਤੇ ਕੇਜਰੀਵਾਲ ਦੀ ਜੋੜੀ ਨੂੰ ਗਲ਼ ਨਾਲ ਲਾਇਆ: ਰਾਘਵ ਚੱਢਾ

11:20 am ਮੋਗਾ ਵਿੱਚ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੂਜੇ ਨੰਬਰ ‘ਤੇ ਚੱਲ ਰਹੇ ਹਨ ਪਹਿਲੇ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਅਮਨ ਅਰੋੜਾ

ਆਮ ਆਦਮੀ ਪਾਰਟੀ 15784

ਕਾਂਗਰਸ 9053

ਅਕਾਲੀ ਦਲ 8640

ਬੀਜੇਪੀ 1528

11.20 am ਵਿਧਾਨ ਸਭਾ ਹਲਕਾ ਰੂਪਨਗਰ ਚੋਣ ਨਤੀਜੇ

1. ਡਾ ਦਲਜੀਤ ਸਿੰਘ ਚੀਮਾ ਅਕਾਲੀ ਦਲ (6400)

2. ਬਰਿੰਦਰ ਸਿੰਘ ਢਿੱਲੋਂ ਯੂਥ ਕਾਂਗਰਸ (9671) – 4435

3. ਐਡਵੋਕੇਟ ਦਿਨੇਸ਼ ਚੱਢਾ ਆਮ ਆਦਮੀ ਪਾਰਟੀ ( 14106) + 4435 (ਲੀਡ)

4. ਇਕਬਾਲ ਸਿੰਘ ਲਾਲਪੁਰਾ ਬੀਜੇਪੀ ( 2904)

 11:10 am

11:05 am

ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਚੌਥੇ ਰਾਊਂਡ ਤੋਂ ਬਾਅਦ ਪਿਛੜੇ

ਮਜੀਠਾ ਹਲਕੇ ਤੋਂ ਪੰਜਵਾ ਰਾਊਂਡ ਹੋਇਆ ਪੂਰਾ,ਗਨੀਵ ਕੌਰ ਮਜੀਠੀਆ ਚੱਲ ਰਹੇ ਹਨ ਅੱਗੇ

ਰਾਮਪੁਰਾ ਫੂਲ ਤੋਂ ਆਪ ਦੇ ਬਲਕਾਰ ਸਿੱਧੂ ਅੱਗੇ

ਖੇਮਕਰਨ ਹਲਕੇ ਤੋਂ ਆਪ ਉਮੀਦਵਾਰ ਧੁੰਨ ਅੱਗੇ

ਬਠਿੰਡਾ ਸ਼ਹਿਰੀ ਤੋਂ ਆਪ ਦੇ ਜਗਰੂਪ ਗਿੱਲ ਅੱਗੇ

11:00 am ਪੰਜਾਬ ‘ਚ ਆਮ ਆਦਮੀ ਪਾਰਟੀ 89 ਅਤੇ ਸ਼੍ਰੋਮਣੀ ਅਕਾਲੀ ਦਲ 7, ਕਾਂਗਰਸ 13 ਅਤੇ ਹੋਰ 8 ਸੀਟਾਂ ‘ਤੇ ਅੱਗੇ

10:55 am ਪਟਿਆਲਾ ਤੋਂ ਆਮ ਆਦਮ ਪਿਾਰਟੀ ਦੀ ਲੀਡ.. ਕੈਪਟਨ ਅਮਰਿੰਦਰ ਪਿਛੜੇ

10: 52 am ਜਲਾਲਾਬਾਦ ਹਲਕੇ ਤੋਂ ਚੌਥੇ ਰਾਊਂਡ ਵਿਚ ਸੁਖਬੀਰ ਸਿੰਘ ਬਾਦਲ ਪਿੱਛੇ

10:50 am  ਚਮਕੌਰ ਸਾਹਿਬ ਤੋਂ ਪੰਜਵੇਂ ਗੇੜ ਦੀ ਗਿਣਤੀ

10:45 am ਅੰਮ੍ਰਿਤਸਰ ਪੂਰਬੀ ਤੋਂ ਦੂਜੇ ਗੇੜ ਦੀ ਗਿਣਤੀ

10:35 am

10:25 am ਅੰਮ੍ਰਿਤਸਰ ਪੂਰਬੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਤੇ ਮਜੀਠੀਆ ਦੋਵੇਂ ਪਿੱਛੇ

9:55 am ਆਮ ਆਦਮੀ ਪਾਰਟੀ ਨੇ ਰੁਝਾਨਾਂ ‘ਚ ਪਾਰ ਕੀਤਾ ਬਹੁਮਤ ਦਾ ਅੰਕੜਾ

9:46 am ਚਰਨਜੀਤ ਚੰਨੀ ਦੋਵਾਂ ਸੀਟਾਂ, ਚਮਕੌਰ ਸਾਹਿਬ ਤੇ ਭਦੌੜ ਤੋਂ ਪਿਛੜੇ

09:45 am

 9:40 am  ਫ਼ਿਰੋਜ਼ਪੁਰ ਦਿਹਾਤੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਗਾਤਾਰ ਅੱਗੇ ਚੱਲ ਰਹੇ ਹਨ। ਇੱਥੇ ‘ਆਪ’ ਉਮੀਦਵਾਰ 3500 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ।

9:30 am

09:20 am 

9:00 am  ਪੰਜਾਬ ‘ਚ ਆਮ ਆਦਮੀ ਪਾਰਟੀ ਲਗਾਤਾਰ ਲੀਡ ‘ਤੇ

08:55 am 

08:00 am ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਕੁਝ ਸਮੇਂ ‘ਚ ਆਉਣੇ ਸ਼ੁਰੂ ਹੋਣਗੇ ਰੁਝਾਨ

Share this Article
Leave a comment