Breaking News

Tag Archives: sangrur

ਸੰਗਰੂਰ ਦੀਆਂ ਦੋ ਭੈਣਾਂ ਨੂੰ ਕੁਝ ਸਮੇਂ ਲਈ ਡੀਸੀ ਬਣਨ ਦਾ ਮਿਲਿਆ ਮੌਕਾ

ਸੰਗਰੂਰ: ਸੰਗਰੂਰ ਦੇ ਪਿੰਡ ਮੰਗਵਾਲ ਦੀਆਂ ਦੋ ਭੈਣਾਂ ਨੂੰ ਕੁਝ ਸਮੇਂ ਲਈ ਡੀਸੀ ਬਣਨ ਦਾ ਮੌਕਾ ਮਿਲਿਆ ਹੈ। ਡੀ ਸੀ ਨੇ ਖੁਦ ਮਨਵੀਰ ਕੌਰ ਅਤੇ ਖੁਸ਼ਵੀਰ ਕੌਰ ਨੂੰ ਆਪਣੀ ਕੁਰਸੀ ’ਤੇ ਬਿਠਾਇਆ ਅਤੇ ਉਨ੍ਹਾਂ ਨੂੰ ਡੀਸੀ ਦਾ ਕੰਮ ਵੀ ਸਮਝਾਇਆ। ਇੰਨਾ ਹੀ ਨਹੀਂ ਉਹਨਾਂ ਤੋਂ ਹਰ ਆਨਲਾਈਨ ਫਾਈਲ ਨੂੰ ਕਲੀਅਰ …

Read More »

ਕੈਨੇਡਾ: ਸੰਗਰੂਰ ਜ਼ਿਲ੍ਹੇ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਹੋਈ ਮੌਤ

ਨਿਊਜ਼ ਡੈਸਕ: ਕੈਨੇਡਾ ਦੇ ਵਿਨੀਪੈਗ ‘ਚ ਸੜਕ ਹਾਦਸੇ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਨੌਜਵਾਨ ਦੀ ਮੌਤ ਹੋ ਗਈ । ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੀਪਇੰਦਰ ਸਿੰਘ ਉਰਫ਼ ਰੂਬੀ ਪੁੱਤਰ ਗੁਰਪ੍ਰੀਤ ਸਿੰਘ ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡ ਹਰੀਗੜ੍ਹ  ਦਾ ਰਹਿਣ ਵਾਲਾ ਸੀ।ਉਸ ਦੀ ਗੱਡੀ ਦਾ ਸੜਕ ‘ਤੇ ਬਰਫ ਤੇ ਧੁੰਦ ਹੋਣ ਕਾਰਨ …

Read More »

ਸੰਗਰੂਰ ‘ਚ ਪਲਟੀ PRTC ਦੀ ਬੱਸ, 8 ਲੋਕ ਜ਼ਖਮੀ

ਸੰਗਰੂਰ: ਸੰਗਰੂਰ ਤੋਂ ਸੁਨਾਮ ਰੋਡ ‘ਤੇ PRTC ਦੀ ਇਕ ਬੱਸ ਪਲਟ ਗਈ। ਇਸ ਹਾਦਸੇ ਵਿਚ 8 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਕਰੀਬ ਸਵੇਰੇ 6:30 ਵਜੇ ਵਾਪਰਿਆ  ਹੈ। ਮਿਲੀ ਜਾਣਕਾਰੀ ਅਨੁਸਾਰ ਕਈ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ। 8 ਸਵਾਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬ੍ਰੇਕ ਫੇਲ ਹੋਣ …

Read More »

Punjab Election Results 2022: ਪੰਜਾਬ ‘ਚ ਆਪ ਨੇ 92 ਸੀਟਾਂ ਨਾਲ ਹਾਸਲ ਕੀਤੀ ਜਿੱਤ

Election Results BJP-2 SAD+BSP-4 CONGRESS-18 AAP-92 OTH-1 ਚੰਡੀਗੜ੍ਹ: ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਨੇ ਇਕ ਪਾਸੜ ਜਿੱਤ ਹਾਸਲ ਕਰਦੇ ਹੋਏ 92 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ, ਜਦਕਿ ਸੱਤਾਧਾਰੀ ਕਾਂਗਰਸ ਪਾਰਟੀ 18 ਸੀਟਾਂ ਨਾਲ ਦੂਜੇ ਨੰਬਰ ‘ਤੇ  ਹੈ। ਬਾਕੀ ਸੀਟਾਂ ਵਿੱਚ ਅਕਾਲੀ ਦਲ ਨੂੰ …

Read More »

ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਡਰੱਗ ਮਾਮਲੇ ‘ਚ ਇਸ ਜੇਲ੍ਹ ‘ਚ ਕੀਤਾ ਤਬਦੀਲ 

ਸੰਗਰੂਰ- ਮੋਹਾਲੀ ਅਦਾਲਤ ਨੇ ਬਿਕਰਮ ਮਜੀਠੀਆ ਨੂੰ 8 ਮਾਰਚ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸੰਗਰੂਰ ਜੇਲ੍ਹ ਤੋਂ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਜੀਠੀਆ ਨੂੰ …

Read More »

ਕਿਸਾਨਾਂ ਨੇ CM ਚੰਨੀ ਦੇ ਲੱਗੇ ਫਲੈਕਸ ਬੋਰਡਾਂ ਤੇ ਕਾਲਖ ਮਲ ਕੇ ਕੀਤਾ ਰੋਸ ਪ੍ਰਗਟ

ਬਰਨਾਲਾ :  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੁੜੇਕੇ ਕਲਾਂ ਅਨਾਜ ਮੰਡੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੱਗੇ ਫਲੈਕਸ ਬੋਰਡਾਂ ਤੇ ਕਾਲਖ ਮਲ ਕੇ ਆਪਣਾ ਰੋਸ ਪ੍ਰਗਟ ਕੀਤਾ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੀ ਨਰਮੇ ਦੀ …

Read More »

ਕੋੋਰੋਨਾ ਵਾਇਰਸ : ਸੰਗਰੂਰ ‘ਚ 3 ਅਤੇ ਤਲਵੰਡੀ ਭਾਈ ‘ਚ ਕੋਰੋਨਾ ਦੇ 1 ਹੋਰ ਮਾਮਲੇ ਦੀ ਪੁਸ਼ਟੀ

ਸੰਗਰੂਰ : ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ‘ਚ ਹੀ ਅੱਜ ਜ਼ਿਲ੍ਹਾ ਸੰਗਰੂਰ ‘ਚ ਕੋਰੋਨਾ ਦੇ 3 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸ਼ਹਿਰ ‘ਚ ਮਾਮਲਿਆਂ ਦੀ ਗਿਣਤੀ ਵਧ ਕੇ 502 ਹੋ ਗਈ ਹੈ। ਇਨ੍ਹਾਂ ‘ਚੋਂ ਹੁਣ ਤੱਕ 306 …

Read More »

‘ਮੂਸੇਵਾਲਾ ਵਾਲਾ ਖਿਲਾਫ ਪੁਲਿਸ ਨੇ ਢਿੱਲ ਵਰਤੀ ਤਾਂ ਹਾਈਕੋਰਟ ਦਾ ਕੀਤਾ ਜਾਵੇਗਾ ਰੁੱਖ’

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ):ਸਿੱਧੂ ਮੂਸੇਵਾਲਾ ਵੱਲੋਂ ਹਥਿਆਰ ਚਲਾਉਣ ਦਾ ਪ੍ਰਦਰਸ਼ਨ ਕਰਨ ਦੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਸਿੱਧੂ ਮੂਸੇਵਾਲਾ ਖਿਲਾਫ਼ ਆਰਮਜ਼ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ। ਇਸ ਸਬੰਧੀ ਪਟਿਆਲਾ ਰੇਂਜ ਦੇ ਆਈਜੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਐਡੀਸ਼ਨਲ ਐਫੀਡੈਵਿਟ ਪੇਸ਼ ਕੀਤਾ ਹੈ। ਜਿਸ ਵਿਚ …

Read More »

ਕੋਰੋਨਾ ਵਾਇਰਸ : ਸੰਗਰੂਰ ਚ ਵੀ ਪਹਿਲਾ ਮਾਮਲਾ ਆਇਆ ਸਾਹਮਣੇ

ਸੰਗਰੂਰ : ਸੂਬੇ ਅੰਦਰ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੌਰਾਨ ਹੁਣ ਇਸ ਨੇ ਸੰਗਰੂਰ ਵਿਚ ਵੀ ਦਸਤਕ ਦੇ ਦਿਤੀ ਹੈ । ਜਿਲ੍ਹਾ ਸੰਗਰੂਰ ਅੰਦਰ ਅੱਜ ਇਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਮੁਤਾਬਿਕ ਇਥੋਂ ਦੇ ਪਿੰਡ ਗੱਗੜਪੁਰ ਦੇ 65 ਬਜ਼ੁਰਗ ਦੀ ਰਿਪੋਰਟ ਪੋਜ਼ੀਟਿਵ ਆਈ ਹੈ । ਦਾਅਵਾ …

Read More »

ਲੌਂਗੋਵਾਲ ਵੈਨ ਹਾਦਸਾ: 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਕੌਰ ਦੀ ਬਹਾਦਰੀ ਨੂੰ ਕੈਪਟਨ ਦਾ ਸਲਾਮ

ਲੌਂਗੋਵਾਲ: ਪੰਜਾਬ ਸਰਕਾਰ ਸਕੂਲ ਵੈਨ ਨੂੰ ਲੱਗੀ ਅੱਗ ‘ਚੋਂ ਚਾਰ ਬੱਚਿਆਂ ਨੂੰ ਬਚਾਉਣ ‘ਤੇ 14 ਸਾਲਾ ਦੀ ਅਮਨਦੀਪ ਕੌਰ ਨੂੰ ਸਨਮਾਨਿਤ ਕਰੇਗੀ। ਮੁੱਖ ਮੰਤਰੀ ਜਲਦ ਹੀ ਇਸ ਬਹਾਦਰ ਬੱਚੀ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਟਵੀਟ ਕਰ ਅਮਨਦੀਪ ਕੌਰ ਦੀ ਬਹਾਦਰੀ ਦੀ ਸ਼ਾਬਾਸ਼ੀ ਦਿੱਤੀ। ਉਨ੍ਹਾਂ …

Read More »