ਨਿਊਜ਼ ਡੈਸਕ: ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਰਸਮਾਂ ਦੀ ਸ਼ੁਰੂਆਤ ਪੂਜਾ ਨਾਲ ਹੋਈ। ਇਸ ਪੂਜਾ ‘ਚ ਰਣਬੀਰ ਕਪੂਰ ਤੋਂ ਇਲਾਵਾ ਮਾਂ ਨੀਤੂ ਕਪੂਰ, ਭੈਣ ਰਿਧੀਮਾ ਕਪੂਰ, ਕਰੀਨਾ ਕਪੂਰ ਤੇ ਕਰਿਸ਼ਮਾ ਕਪੂਰ ਵੀ ਪਹੁੰਚੀ। ਕਰੀਨਾ ਅਤੇ ਕਰਿਸ਼ਮਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ …
Read More »ਕਰੀਨਾ ਕਪੂਰ ਦੀ ਕਾਰ ਨਾਲ ਪੈਪਰਾਜ਼ੀ ਨੂੰ ਲੱਗੀ ਸੱਟ, ਡਰਾਈਵਰ ‘ਤੇ ਗੁੱਸਾ ਹੋਈ ਅਭਿਨੇਤਰੀ- ‘ਪੇਚੇ ਜਾ ਯਾਰ’
ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਦੀ ਕਾਰ ਨਾਲ ਇੱਕ ਪੈਪਰਾਜ਼ੀ ਦੇ ਪੈਰ ‘ਤੇ ਸੱਟ ਲੱਗ ਗਈ ਹੈ। ਕਰੀਨਾ ਕਪੂਰ ਹਾਲ ਹੀ ‘ਚ ਆਪਣੀ ਦੋਸਤ ਮਲਾਇਕਾ ਅਰੋੜਾ ਨੂੰ ਦੇਖਣ ਲਈ ਉਸ ਦੇ ਘਰ ਪਹੁੰਚੀ। ਅਜਿਹੇ ‘ਚ ਕਰੀਨਾ ਨੂੰ ਦੇਖਣ ਲਈ ਕੁਝ ਪੈਪਰਾਜ਼ੀ ਵੀ ਉੱਥੇ ਪਹੁੰਚੇ। ਇਸ ਦੌਰਾਨ ਕਰੀਨਾ ਦੀ …
Read More »ਵਿਸ਼ਵ ਯੋਗ ਦਿਵਸ ‘ਤੇ ਬਾਲੀਵੁੱਡ ਦੀਆਂ ਫਿਟ ਅਦਾਕਾਰਾਂ ਨੇ ਸਾਂਝੀ ਕੀਤੀਆਂ ਤਸਵੀਰਾਂ, ਆਪਣੀ ਲੁੱਕ ਨਾਲ ਉਮਰ ਨੂੰ ਦਿੱਤੀ ਮਾਤ
ਨਿਊਜ਼ ਡੈਸਕ: 21 ਜੂਨ ਨੂੰ ਪੂਰਾ ਵਿਸ਼ਵ ਯੋਗਾ ਦਿਵਸ ਮਨਾ ਰਿਹਾ ਹੈ। ਬਾਲੀਵੁੱਡ ਵਿਚ ਵੀ ਅਜਿਹੇ ਕਈ ਸਿਤਾਰੇ ਹਨ, ਜੋ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਰੋਜ਼ ਯੋਗਾ ਕਰਦੇ ਹਨ।ਯੋਗਾ ਦਿਵਸ ਦਾ ਵਿਸ਼ੇਸ਼ ਉਦੇਸ਼ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਤੰਦਰੁਸਤ ਰੱਖਣਾ ਹੈ। ਬਾਲੀਵੁੱਡ ਦੀਆਂ ਫਿਟ ਅਦਾਕਾਰਾਂ …
Read More »ਕ੍ਰਿਸਮਿਸ ਮੌਕੇ ਕਰੀਨਾ ਨੇ ਪਾਰਟੀ ਦਾ ਕੀਤਾ ਆਯੋਜਨ, ਜਾਣੋ ਕੌਣ ਕੌਣ ਹੋਇਆ ਸ਼ਾਮਲ
ਅੱਜ ਚਾਰੇ ਪਾਸੇ ਕ੍ਰਿਸਮਿਸ ਮਨਾਈ ਜਾ ਰਹੀ ਹੈ। ਇਸ ਵਿਸ਼ੇਸ਼ ਮੌਕੇ ‘ਤੇ ਕਰੀਨਾ ਕਪੂਰ ਖਾਨ ਨੇ ਮੰਗਲਵਾਰ ਰਾਤ ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ। ਇਸ ਮੌਕੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਕਰੀਨਾ ਦੀ ਪਾਰਟੀ ਵਿੱਚ ਪਹੁੰਚੀਆਂ। ਇਸ ਪਾਰਟੀ ਤੋਂ ਬਾਅਦ ਸਭ ਤੋਂ ਮਜ਼ੇਦਾਰ ਪਲ ਕਰਨ ਦੀ ਕ੍ਰਿਸਮਸ ਸੈਲਫੀ ਸੀ। https://www.instagram.com/p/B6dyrHbJy36/ ਇਨ੍ਹਾਂ …
Read More »ਅਦਾਕਾਰਾ ਕਰੀਨਾ ਕਪੂਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ
ਅੰਮ੍ਰਿਤਸਰ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਕਰੀਨਾ ਕਪੂਰ ਨੇ ਦਰਬਾਰ ਸਾਹਿਬ ਵਿਖੇ ਕੁਝ ਸਮਾਂ ਕੀਰਤਨ ਸਰਵਣ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵੱਲੋਂ ਸੂਚਨਾ ਅਧਿਕਾਰੀ ਸਰਬਜੀਤ ਸਿੰਘ ਤੇ ਵਧੀਕ ਮੈਨੇਜਰ ਰਜਿੰਦਰ ਸਿੰਘ ਨੇ ਲੋਈ, ਸਿਰੋਪਾਓ,ਧਾਰਮਿਕ ਕਿਤਾਬਾਂ ਦਾ ਸੈੱਟ ਅਤੇ ਧਾਰਮਿਕ ਤਸਵੀਰ ਦੇ ਕੇ ਕਰੀਨਾ …
Read More »