ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਅੰਦਰੂਨੀ ਸੁਰੱਖਿਆ ਦੇ ਮਾਮਲੇ ਅਤੇ ਹਿੰਦੂ ਤੇ ਵਪਾਰੀਆਂ ‘ਚ ਸੁਰੱਖਿਆ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਟਵਿੱਟਰ ਤੇ ਪੋਸਟ ਪਾਈ ਹੈ ਤੇ ਕਿਹਾ ਹੇੈ ਕਿ ‘ਪੰਜਾਬੀ ਭਾਵੇੰ ਹਿੰਦੁੂ ਹੋਵੇ ਜਾਂ ਕੋਈ ਹੋਰ, ਛੇਤੀ ਡਰਣ ਵਾਲਾ ਨਹੀੰ ਹੇੈ।’ ‘ਉਹ ਐਨੇ ਭੋਲੇ ਵੀ ਨਹੀਂ , ਇਸ ਤਰੀਕੇ ਦੀ ਡਰਾਉਣ ਵਾਲੀ ਬਿਆਨਬਾਜ਼ੀ ਕਰਨ ਨਾਲ ਵੋਟਾਂ ਨਹੀਂ ਮਿਲਦੀਆਂ’
FYI @ArvindKejriwal ji, Punjabis – Hindus or otherwise, don’t scare easily.
They aren’t gullible also. Any such scaremongering will not yield votes. https://t.co/VVwnjo1Z6F
— Sunil Jakhar (@sunilkjakhar) February 15, 2022