ਕੈਨੇਡਾ ਵਿਚ ਵਰਕ ਪਰਮਿਟ ਲੈਣਾ ਹੋਇਆ ਅਸਾਨ, ILETS ਦੇ ਬਿਨ੍ਹਾਂ ਵੀ ਕਰ ਸਕਦੇ ਹੋ ਅਪਲਾਈ

navdeep kaur
2 Min Read

ਸਰੀ – ਕੈਨੇਡਾ ਵਿਚ ਵਰਕ ਪਰਮਟ ਲੈਣ ਦੇ ਚਾਹਵਾਨਾਂ ਲਈ ਖੁਸ਼ੀ ਦੀ ਖ਼ਬਰ ਹੈ ਕਿਉਂਕਿ ਹੁਣ ਸਰਕਾਰ ਨੇ ਕੈਨੇਡਾ ਵਿਚ ਵਰਕ ਪਰਮਿਟ ਲੈਣ ਦੀਆਂ ਸ਼ਰਤਾਂ ਨੂੰ ਬਹੁਤ ਹੀ ਸੌਖਾ ਕਰ ਦਿੱਤਾ ਹੈ। ਹਰ ਕੋਈ ਕੈਨੇਡਾ ਜਾ ਕੇ ਅਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦਾ ਹੈ ਤੇ ਕੈਨੇਡਾ ਵਿਚ ਅਪਣੇ-ਅਪਣੇ ਕੰਮ ਦਾ ਹੁਨਰ ਦਿਖਾਉਣਾ ਚਾਹੁੰਦਾ ਹੈ। ਇਸ ਲਈ ਹੁਣ ਤੁਸੀਂ ਵੀ ਕੈਨੇਡਾ ਵਰਕ ਪਰਮਿਟ ਲਈ ਜਲਦ ਅਪਲਾਈ ਕਰ ਸਕਦੇ ਹੋ।

ਇਹਨਾਂ ਸ਼ਰਤਾਂ ਵਿਚ ਸਰਕਾਰ ਨੇ ਆਈਲੈਟਸ ਦੀ ਸ਼ਰਤ ਨੂੰ ਹਟਾ ਦਿੱਤਾ ਹੈ ਤੇ ਸਰਕਾਰ ਨੇ ਕਿਹਾ ਹੈ ਕਿ ਹੁਣ ਵਰਕ ਪਰਮਿਟ ਲਈ ਲੋਕ ਬਿਨ੍ਹਾਂ ਆਈਲੈਟਸ ਅਤੇ ਘੱਟ ਦਸਤਾਵੇਜ਼ਾਂ ਦੇ ਨਾਲ ਕੈਨੇਡਾ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਇਸ ਨੰਬਰ (8699443211) ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਸਰਕਾਰ ਦਾ ਕਹਿਣਾ ਹੈ ਕਿ ਜੇ ਕੈਨੇਡਾ ਵਿਚ ਵਧੀਆ ਕਮਾਈ ਲੈਣੀ ਹੈ ਤਾਂ ਅਪਣੇ ਕੰਮ ਕਰਨ ਦੇ ਤਜ਼ਰਬੇ ਨੂੰ ਹੋਰ ਵਧਾਇਆ ਜਾਵੇ ਤੇ ਅਪਣੇ ਕੰਮ ਕਰਨ ਦੇ ਤਜ਼ਰਬੇ ਨੂੰ ਮਜ਼ਬੂਤ ਕਰ ਕੇ ਅਪਲਾਈ ਕੀਤਾ ਜਾਵੇ। ਹੋਰ ਜਾਣਕਾਰੀ ਲਈ (8699443211) ਸੰਪਰਕ ਕਰੋ।

 

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment