ਪੰਜਾਬ ‘ਚ 5,000 ਦੇ ਨੇੜ੍ਹੇ ਪਹੁੰਚਿਆ ਕੋਰੋਨਾ ਮਰੀਜ਼ਾਂ ਦਾ ਅੰਕੜਾ, ਕੁੱਲ ਮੌਤਾਂ 122

TeamGlobalPunjab
3 Min Read

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਦੇ ਅੱਜ 188 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 4957 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ ਬਠਿੰਡਾ ਤੇ ਫਤਿਹਗੜ੍ਹ ਸਾਹਿਬ ਤੋਂ 1-1 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 3201 ਵਿਅਕਤੀ ਠੀਕ ਹੋ ਚੁੱਕੇ ਹਨ।

ਅੱਜ ਸਭ ਤੋਂ ਵੱਧ 67 ਮਾਮਲੇ ਲੁਧਿਆਣਾ ‘ਚ ਤੇ 31 ਮਾਮਲੇ ਪਟਿਆਲਾ ‘ਚ ਦਰਜ ਕੀਤੇ ਗਏ ਹਨ।

- Advertisement -

26 ਜੂਨ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number Source of Local Cases Remarks
of cases Infection outside
Punjab
Amritsar 14 ——- 4 Contacts of Positive Cases. ——-
2 New Cases (Police
officials). 6 New Cases (ILI).
2 New Cases (self reported)
Ludhiana 67 1 New Case (Foreign 17 Contacts of Positive Cases. Rest Cases
Returned). 1 New 3 New Cases (Police details
Case (Domestic officials). 5 New Cases (ILI). being
Traveler). 3 New Cases. worked out
as reports
received
late
Sangrur 24 1 New Case (Interstate 17 Contacts of Positive cases. ——-
Travel History) 6 New Cases
Patiala 31 1 New Case (Interstate 1 New case (SARI). 1 New ——-
Travel History) Case (ANC). 12 New Case.
16 Contacts of Positive Case
SAS Nagar 6 1 New Case (Travel 4 Contacts of Positive case ——-
History to Delhi) 1
New Case (Foreign
Returned)
Gurdaspur 9 6 New Cases (Travel 1 New Case (Police Official). ——-
History to Delhi, 1 New Case (Attendant). 1
Haryana and Pune) New Case (SI)
Pathankot 10 3 New Case (Travel 1 New Case (ANC). 3 ——-
History to Haryana) 1 contacts of Positive cases.1
New Case (Foreign New case (ILI). 1 New case
Returned) (Health staff)
FG Sahib 6 ——- 5 Contacts of Positive Cases. ——-
1 New Case
Ropar 6 1 New Case (Foreign 2 New Cases ——-
Returned). 3 New
cases (Travel History
of Delhi and Haryana)
Ferozepur 2 ——- 2 Contacts of Positive case ——-
Fazilka 13 9 New Cases ( BSF 2 New Cases (BSF). 1 New ——-
with Travel History to Case (Jail Inmate)
West Bengal) 1 New
case (Travel History
to Mumbai)

Share this Article
Leave a comment