Latest ਸੰਸਾਰ News
ਕੋਵਿਡ-19 ਸੰਕਟ: ਮਿਸ ਇੰਗਲੈਂਡ ਰਹਿ ਚੁੱਕੀ ਭਾਰਤੀ ਮੂਲ ਦੀ ਭਾਸ਼ਾ ਮੁਖਰਜੀ ਨੇ ਆਪਣੇ ਡਾਕਟਰੀ ਪੇਸ਼ੇ ‘ਚ ਕੀਤੀ ਵਾਪਸੀ
ਲੰਦਨ: ਸਾਲ 2019 ਵਿੱਚ ਮਿਸ ਇੰਗਲੈਂਡ ਦਾ ਖਿਤਾਬ ਜਿੱਤਣ ਵਾਲੀ ਭਾਸ਼ਾ ਮੁਖਰਜੀ…
76 ਦਿਨ ਬਾਅਦ ਵੁਹਾਨ ‘ਚ ਖਤਮ ਹੋਇਆ ਲਾਕਡਾਊਨ, ਪਟੜੀ ‘ਤੇ ਆਈ ਜ਼ਿੰਦਗੀ
ਵੁਹਾਨ: ਸੰਸਾਰ ਵਿੱਚ ਜਿੱਥੇ ਕੋਰੋਨਾਵਾਇਰਸ ਨੇ ਤਬਾਹੀ ਮਚਾ ਰੱਖੀ ਹੈ ਉੱਥੇ ਹੀ…
ਖ਼ੈਬਰ ਪਖਤੂਨਖਵਾ ‘ਚ ਸਿੱਖ ਭਾਈਚਾਰੇ ਨੇ ਗੁਰੂਘਰ ਬੰਦ ਕਰਨ ਦਾ ਲਿਆ ਫੈਸਲਾ
ਪੇਸ਼ਾਵਰ: ਖ਼ੈਬਰ ਪਖਤੂਨਖਵਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਕਾਰਨ ਧਾਰਮਿਕ ਸਥਾਨਾਂ 'ਤੇ ਪੰਜ…
ਨਿਊਜ਼ੀਲੈਂਡ : ਲਾਕਡਾਊਨ ਦੀ ਉਲੰਘਣਾ ਕਰਨ ‘ਤੇ ਡੇਵਿਡ ਕਲਾਰਕ ਤੋਂ ਸਿਹਤ ਮੰਤਰੀ ਦਾ ਅਹੁਦੇ ਲਿਆ ਗਿਆ ਵਾਪਸ
ਸਿਡਨੀ : ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ।…
ਭਾਰਤੀ ਮੂਲ ਦੇ ਡਾਕਟਰ ਦਾ ਬ੍ਰਿਟੇਨ ‘ਚ ਕੋਰੋਨਾ ਵਾਇਰਸ ਕਾਰਨ ਦੇਹਾਂਤ
ਲੰਦਨ: ਬ੍ਰਿਟੇਨ ਵਿਚ ਕੋਰੋਨਾ ਵਾਇਰਸ ਕਾਰਨ ਭਾਰਤੀ ਮੂਲ ਦੇ ਡਾਕਟਰ ਜਿਤੇਂਦਰ ਕੁਮਾਰ…
ਚੀਨ: ਜਨਵਰੀ ਤੋਂ ਬਾਅਦ ਪਹਿਲੀ ਵਾਰ 24 ਘੰਟੇ ‘ਚ ਮੌਤ ਦਾ ਕੋਈ ਮਾਮਲਾ ਨਹੀਂ ਆਇਆ ਸਾਹਮਣੇ
ਬੀਜਿੰਗ: ਚੀਨ 'ਚ ਪਹਿਲੀ ਵਾਰ ਕੋਰੋਨਾ ਵਾਇਰਸ ਨਾਲ ਮੌਤ ਦਾ ਇਕ ਵੀ ਨਵਾਂ…
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਵਿਗੜੀ ਹਾਲਤ, ICU ‘ਚ ਕੀਤਾ ਗਿਆ ਸ਼ਿਫਟ
ਲੰਦਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਸਿਹਤ ਵਿਗੜਨ ਤੋਂ ਬਾਅਦ…
ਸਾਊਥ ਅਫਰੀਕਾ ਦੇ ਮੁਸਲਿਮ ਧਰਮ ਗੁਰੂ ਦੀ ਕੋਰੋਨਾ ਵਾਇਰਸ ਕਾਰਨ ਮੌਤ, ਤਬਲੀਗੀ ਜਮਾਤ ‘ਚ ਹੋਏ ਸਨ ਸ਼ਾਮਲ
ਜੋਹਨਸਬਰਗ: ਸਾਊਥ ਅਫਰੀਕਾ ਦੇ ਜੋਹਨਸਬਰਗ ਵਿੱਚ ਇੱਕ ਮੁਸਲਿਮ ਧਰਮ ਗੁਰੂ ਦੀ ਮੌਤ…
ਕੋਰੋਨਾ ਵਾਇਰਸ ਨਾਲ ਪੀੜਤ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਹਸਪਤਾਲ ਭਰਤੀ
ਲੰਦਨ: ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਕੋਰੋਨਾ…
ਇਹ ਹਨ ਦੁਨੀਆ ਦੇ ਉਹ ਦੇਸ਼ ਜੋ ਹੁਣ ਤੱਕ ਹਨ ਕੋਰੋਨਾਵਾਇਰਸ ਤੋਂ ਬਿਲਕੁਲ ਮੁਕਤ
ਨਿਊਜ਼ ਡੈਸਕ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾਵਾਇਰਸ…
