ਓਟਾਵਾ: ਚੀਨ ਵਲੌਂ ਕੈਨੇਡਾ ਦੇ ਇੱਕ ਨਾਗਰਿਕ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਖਰਾਬ ਸਥਿਤੀ ਤੋਂ ਗੁਜ਼ਰ ਰਹੇ ਹਨ। ਇਸ ਦੇ ਚਲਦਿਆਂ ਕੈਨੇਡਾ ਨੇ ਮੰਗਲਵਾਰ ਨੂੰ ਚੀਨ ਨੂੰ ਅਪੀਲ ਕੀਤੀ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ …
Read More »ਹੋਟਲ ਸਟਾਫ ਦੇ ਬੇਕਾਬੂ ਹੋਏ ਰੋਬੋਟਾਂ ਨੇ ਪਾਇਆ ਭੜਥੂ, 123 ਨੂੰ ਕੀਤਾ ਬਰਖਾਸਤ
ਟੋਕੀਓ: ਇਸ ਸਮੇਂ ਦੁਨੀਆ ਭਰ ‘ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਬਹਿਸ ਛਿੜੀ ਹੈ। ਜ਼ਿਆਦਾਤਰ ਲੋਕ ਮੰਨਦੇ ਹਨ ਕਿ ਕੋਈ ਵੀ ਟੈਕਨਾਲਾਜੀ, ਇਨਸਾਨਾਂ ਨੂੰ ਪੂਰੀ ਤਰ੍ਹਾਂ ਰਿਪਲੇਸ ਨਹੀਂ ਕਰ ਸਕੇਗੀ। ਇਸ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਾਪਾਨ ਦੇ ਇੱਕ ਹੋਟਲ ਨੇ ਠੀਕ ਕੰਮ ਨਾ ਕਰਨ ‘ਤੇ ਆਪਣੇ …
Read More »ਘਿਨਾਉਣੀ ਹਰਕਤ, ਟਾਰਗੇਟ ਪੂਰਾ ਨਾ ਕਰਨ ‘ਤੇ ਕੰਪਨੀ ਨੇ ਮੁਲਾਜ਼ਮਾਂ ਨੂੰ ਕੁੱਤਾ ਬਣਾ ਸੜਕ ‘ਤੇ ਘੁਮਾਇਆ
ਬੀਜਿੰਗ: ਕਿਸੇ ਕੰਪਨੀ ‘ਚ ਕੰਮ ਕਰਦੇ ਹੋਏ ਜੇਕਰ ਦਿੱਤੇ ਗਏ ਟਾਰਗੇਟ ਨੂੰ ਪੂਰਾ ਨਾ ਕੀਤਾ ਜਾਵੇ ਤਾਂ ਇੱਕ ਕਰਮਚਾਰੀ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਕੀ ਹੋ ਸਕਦਾ ਹੈ। ਇੱਕ ਆਮ ਕਰਮਚਾਰੀ ਇਹ ਸੋਚ ਸਕਦਾ ਹੈ ਕਿ ਸ਼ਾਇਦ ਉਸਦੀ ਸੈਲਰੀ ਨਹੀਂ ਵਧੇਗੀ ਜਾਂ ਪ੍ਰੋਮੋਸ਼ਨ ਨਹੀਂ ਮਿਲੇਗੀ ਪਰ ਚੀਨ ਦੀ ਇੱਕ ਕੰਪਨੀ …
Read More »ਚੰਨ ‘ਤੇ ਖੇਤੀ ਸ਼ੁਰੂ ਕਰਕੇ ਚੀਨ ਨੇ ਰਚਿਆ ਇਤਿਹਾਸ
ਬੀਜਿੰਗ: ਚੀਨ ਵਲੋਂ ਚੰਨ ‘ਤੇ ਆਪਣਾ ਰੋਵਰ ਭੇਜਿਆ ਗਿਆ ਸੀ ਜਿਸ ਵਿਚ ਕਪਾਹ ਤੋਂ ਇਲਾਵਾ ਹੋਰ ਵੀ ਕਈ ਬੀਜ ਲਾ ਕੇ ਭੇਜੇ ਗਏ ਸਨ। ਇਸ ਰੋਵਰ ‘ਤੇ ਕਪਾਹ ਦਾ ਬੀਜ ਫੁੱਟ ਪੁੰਗਰ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਪਣੀ ਦੁਨੀਆ ਤੋਂ ਬਾਹਰ ਚੰਨ ‘ਤੇ ਕੋਈ ਪੌਦਾ ਉਗ ਰਿਹਾ …
Read More »ਮਾਂ-ਬਾਪ ਜਾਂ ਹੈਵਾਨ ? 4 ਮਹੀਨੇ ਦੇ ਬੱਚੇ ਦੀਆਂ ਤੋੜੀਆਂ 28 ਹੱਡੀਆਂ, ਰੋਣ ਦੀ ਆਵਾਜ਼ ਤੋਂ ਮਿਲਦਾ ਸੀ ਸੁਕੂਨ
ਤੁਸੀਂ ਅਕਸਰ ਹੈਵਾਨੀਅਤ ਦੇ ਕਿੱਸੇ ਪੜ੍ਹੇ ਜਾਂ ਸੁਣੇ ਹੋਣਗੇ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਸਿਰਫ 4 ਮਹੀਨੇ ਦੇ ਬੱਚੇ ਦੀ ਉਸ ਦੇ ਹੀ ਮਾਂ-ਬਾਪ ਨੇ ਹੱਡੀਆਂ ਤੋੜ ਦਿੱਤੀਆਂ ਹੋਣ। ਇੰਗਲੈਂਡ ਵਿੱਚ ਇੱਕ ਅਜਿਹਾ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇ ਸਸੈਕਸ ਸ਼ਹਿਰ ਵਿੱਚ ਇੱਕ ਜੋੜਾ …
Read More »ਜਦੋਂ ਅਸਮਾਨ ਤੋਂ ਬਰਸਣ ਲੱਗਿਆ ਮਕੜੀਆਂ ਦਾ ਮੀਂਹ, ਵੀਡੀਓ ਦੇਖ ਕੇ ਹੋਵੇਗਾ ਯਕੀਨ
ਬ੍ਰਾਜ਼ੀਲ ( Brazil ) ਦਾ ਇੱਕ ਵੀਡੀਓ ਸੋਸ਼ਲ ਮੀਡਿਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ , ਜਿਸ ਨੂੰ ਵੇਖ ਕੇ ਸ਼ਾਇਦ ਕੁੱਝ ਲੋਕਾਂ ਦੀ ਰੂਹ ਕੰਬ ਜਾਵੇਗੀ। ਦਰਅਸਲ ਇਸ ਵੀਡੀਓ ‘ਚ ਅਸਮਾਨ ਤੋਂ ਮਕੜੀਆਂ ( Spiders) ਦਾ ਮੀਂਹ ਪੈਂਦਾ ਦਿੱਖ ਰਿਹਾ ਹੈ। ਇੱਕ ਅੰਗਰੇਜ਼ੀ ਵੈਬਸਾਈਟ ਦੇ ਮੁਤਾਬਕ ਵੀਡੀਓ ਬਣਾਉਣ ਵਾਲੇ …
Read More »ਇਸ ਯੂਨੀਵਰਸਿਟੀ ‘ਚ ‘ਵੈਲੇਨਟਾਈਨ ਡੇਅ’ ਦੀ ਥਾਂ ‘ਸਿਸਟਰਸ ਡੇਅ’ ਮਨਾਉਣ ਦਾ ਫਰਮਾਨ
ਪਾਕਿਸਤਾਨ ਦੀ ਇੱਕ ਯੂਨੀਵਰਸਿਟੀ ‘ਚ ਇਸਲਾਮੀ ਰਿਵਾਇਤਾਂ ਨੂੰ ਵਧਾਵਾ ਦੇਣ ਲਈ 14 ਫਰਵਰੀ ਨੂੰ ‘ਸਿਸਟਰਸ ਡੇਅ’ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਡਾਨ ਨਿਊਜ ਦੀ ਖਬਰ ਦੇ ਮੁਤਾਬਕ ਫੈਸਲਾਬਾਦ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਫਰ ਇਕਬਾਲ ਰੰਧਾਵਾ ਅਤੇ ਨਿਯਮ ਬਣਾਉਣ ਵਾਲੀਆਂ ਨੇ ਤੈਅ ਕੀਤਾ ਹੈ ਕਿ ਵਿਦਿਆਰਥਣਾਂ ਨੂੰ ਸਕਾਰਫ …
Read More »ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ ‘ਚ ਚੀਨੀ ਅਦਾਲਤ ਨੇ ਕੈਨੇਡੀਅਨ ਨੂੰ ਸੁਣਾਈ ਸਜ਼ਾ-ਏ-ਮੌਤ
ਦਾਲੀਅਨ: ਚੀਨ ਅਤੇ ਕੈਨੇਡਾ ਦੇ ਵਿੱਚ ਚਲ ਰਹੇ ਡਿਪਲੋਮੈਟਿਕ ਤਣਾਅ ਦੇ ਚਲਦਿਆਂ, ਚੀਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਕੈਨੇਡਾ ਦੇ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ ‘ਚ ਮੌਤ ਦੀ ਸਜ਼ਾ ਸੁਣਾਈ ਹੈ। ਦਾਲੀਅਨ ਦੇ ਉੱਤਰ-ਪੂਰਬੀ ਸ਼ਹਿਰ ਦੀ ਇਕ ਅਦਾਲਤ ਨੇ 36 ਸਾਲਾਂ ਰਾਬਰਡ ਲਿਓਜ ਸ਼ਿਲੇਨਬਰਗ ਨੂੰ …
Read More »ਇਸ ਮਹਿਲਾ ਨੂੰ ਨਹੀਂ ਸੁਣਦੀ ਮਰਦਾਂ ਦੀ ਆਵਾਜ਼, ਕਾਰਨ ਜਾਣ ਉੱਡ ਜਾਣਗੇ ਹੋਸ਼
ਅੱਜਤਕ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਬਾਰੇ ਸੁਣਿਆ ਹੋਵੇਗਾ ਪਰ ਅੱਜ ਅਸੀ ਇੱਕ ਮਹਿਲਾ ਨੂੰ ਹੋਈ ਅਜੀਬ ਬੀਮਾਰੀ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਜਾਣਕੇ ਤੁਸੀ ਸ਼ਾਇਦ ਭਰੋਸਾ ਹੀ ਨਾ ਕਰੋ ਪਰ ਇਹ ਖਬਰ ਬਿਲਕੁਲ ਸੱਚ ਹੈ। ਆਪਣੇ ਅਜੀਬੋਗਰੀਬ ਰੋਗ ਦੇ ਕਾਰਨ ਇਹ ਮਹਿਲਾ ਸੋਸ਼ਲ ਮੀਡਿਆ ‘ਤੇ ਕਾਫ਼ੀ ਵਾਇਰਲ …
Read More »ਪਾਕਿਸਤਾਨੀ ਖੁਫਿਆ ਏਜੰਸੀ ਦੇ ‘ਹਨੀ ਟਰੈਪ’ ‘ਚ ਫਸੇ ਭਾਰਤੀ ਫੌਜ ਦੇ 50 ਜਵਾਨ, ਇੱਕ ਗ੍ਰਿਫਤਾਰ
ਭਾਰਤੀ ਫੌਜ ਦੀ ਨਰਸ ਬਣ ਕੇ ਜਵਾਨਾਂ ਨੂੰ ਹਨੀ ਟਰੈਪ ‘ਚ ਫਸਾਉਣ ਵਾਲੀ ਪਾਕਿਸਤਾਨੀ ਸਾਜਿਸ਼ ਦਾ ਪਰਦਾਫਾਸ਼ ਹੋ ਗਿਆ ਹੈ। ਪਾਕਿਸਤਾਨੀ ਖੁਫਿਆ ਏਜੰਸੀ ਨੇ ਭਾਰਤੀ ਨਰਸ ਦੀ ਫੇਕ ਆਈਡੀ ਤੇ ਲੱਗਭੱਗ 50 ਜਵਾਨਾਂ ਨੂੰ ਆਪਣੇ ਸੰਪਰਕ ਵਿੱਚ ਰੱਖਿਆ ਸੀ। ਸੂਤਰਾਂ ਮੁਤਾਬਕ ਇਹ ਸਾਰੇ ਜਵਾਨ ਮਿਲਟਰੀ ਇੰਟੈਲੀਜੈਂਸ ( ਐੱਮਆਈ ) ਦੇ …
Read More »