Latest ਸੰਸਾਰ News
ਨਿਊਜ਼ੀਲੈਂਡ ‘ਚ ਵੈਕਸੀਨ ਤੇ ਲਾਕਡਾਊਨ ਦੇ ਵਿਰੋਧ ‘ਚ ਬਗੈਰ ਮਾਸਕ ਸੜਕਾਂ ‘ਤੇ ਉਤਰੇ ਹਜ਼ਾਰਾਂ ਲੋਕ
ਵੈਲਿੰਗਟਨ: ਨਿਊਜ਼ੀਲੈਂਡ 'ਚ ਵੈਕਸੀਨ ਅਤੇ ਲਾਕਡਾਊਨ ਦੇ ਵਿਰੋਧ 'ਚ ਹਜ਼ਾਰਾਂ ਲੋਕਾਂ ਨੇ…
ਕੈਨੇਡਾ ‘ਚ ‘ਜਲਵਾਯੂ ਪਰਿਵਰਤਨ’ ਕਾਰਨ ਬੀਮਾਰ ਹੋਣ ਵਾਲੀ ਦੁਨੀਆ ਦੀ ਪਹਿਲੀ ਮਰੀਜ਼ ਆਈ ਸਾਹਮਣੇ
ਟੋਰਾਂਟੋ: ਕੈਨੇਡਾ ਵਿਚ 70 ਸਾਲ ਦੀ ਬਜ਼ੁਰਗ ਔਰਤ ਨੂੰ ਜਲਵਾਯੂ ਪਰਿਵਰਤਨ ਤੋਂ…
ਮਲਾਲਾ ਯੂਸੁਫਜ਼ਈ ਨੇ ਅਸਰ ਮਲਿਕ ਨਾਲ ਕਰਵਾਇਆ ਵਿਆਹ,ਟਵੀਟਰ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਬਰਮਿੰਘਮ : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸੁਫ਼ਜ਼ਈ ਨੇ ਮੰਗਲਵਾਰ ਨੂੰ ਅਸਰ…
ਅਮਰੀਕਾ: 29 ਬੱਚਿਆਂ ਸਮੇਤ ਨਦੀ ਵਿੱਚ ਡਿੱਗੀ ਸਕੂਲੀ ਬੱਸ
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਅਮਰੀਕਾ ਦੇ ਪੂਰਬੀ ਪੈਨਸਿਲਵੇਨੀਆ ਵਿੱਚ 29…
ਅਮਰੀਕਾ ‘ਚ ਕੋਵਿਡ ਯਾਤਰਾ ਪਾਬੰਦੀਆਂ ਹਟਾਏ ਜਾਣ ਨਾਲ ਲੰਬੇ ਅਰਸੇ ਬਾਅਦ ਹੋਏ ਪਰਿਵਾਰਾਂ ਦੇ ਮੇਲ
ਫਰਿਜ਼ਨੋ (ਕੈਲੀਫੋਰਨੀਆ)( ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਵਿੱਚ ਕੋਰੋਨਾ ਵਾਇਰਸ…
ਲਿਬਰਲ ਹਾਊਸ ਲੀਡਰ ਨੇ ਐਨਡੀਪੀ ਨਾਲ ਗੱਠਜੋੜ ਦੀਆਂ ਅਫਵਾਹਾਂ ਨੂੰ ਕੀਤਾ ਰੱਦ
ਓਟਾਵਾ: ਲਿਬਰਲ ਹਾਊਸ ਦੇ ਲੀਡਰ ਮਾਰਕ ਹੌਲੈਂਡ ਨੇ ਨਵੇਂ ਪਾਰਲੀਮੈਂਟ ਸੈਸ਼ਨ ਵਿੱਚ…
200 ਦਿਨਾਂ ਬਾਅਦ ਧਰਤੀ ‘ਤੇ ਸੁਰੱਖਿਅਤ ਪਰਤੇ 4 ਪੁਲਾੜ ਯਾਤਰੀ
ਕੇਪ: 200 ਦਿਨ ਯਾਨੀ ਲਗਭਗ 6 ਮਹੀਨੇ ਸਪੇਸ ਸਟੇਸ਼ਨ ‘ਤੇ ਬਿਤਾਉਣ ਤੋਂ…
ਨਿਉੂਜਰਸੀ: ਲੈੱਟਸ ਸ਼ੇਅਰ ਏ ਮੀਲ ਸੰਸਥਾ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ 13 ਨਵੰਬਰ ਨੂੰ ਲੰਗਰ ਦੀ ਸੇਵਾ
ਨਿਉੂਜਰਸੀ (ਗਿੱਲ ਪ੍ਰਦੀਪ): ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ…
ਵਾਂਗ ਯਾਪਿੰਗ ਪੁਲਾੜ ਵਾਕ ਪੂਰੀ ਕਰਨ ਵਾਲੀ ਪਹਿਲੀ ਚੀਨੀ ਔਰਤ ਬਣੀ
ਬੀਜਿੰਗ: ਵਾਂਗ ਯਾਪਿੰਗ ਨੇ ਸੋਮਵਾਰ ਨੂੁੰ ਸਪੇਸ ਵਾਕ ਕਰਨ ਵਾਲੀ ਚੀਨ ਦੀ…
ਡੇਵਨਪੋਰਟ ਨੇੜੇ 7 ਵਾਹਨਾਂ ਦੀ ਟੱਕਰ ਤੋਂ ਬਾਅਦ ਕਈ ਗੰਭੀਰ ਜ਼ਖਮੀ, 3 ਹਸਪਤਾਲ ‘ਚ ਦਾਖਲ
ਟੋਰਾਂਟੋ : ਐਤਵਾਰ ਨੂੰ ਡੇਵਨਪੋਰਟ ਵਿੱਚ ਕਈ ਗੱਡੀਆਂ ਦੀ ਟੱਕਰ ਵਿੱਚ ਤਿੰਨ…