ਨਿਊਜ਼ ਡੈਸਕ: ਔਰਤਾਂ ਦੀ ਉੱਚ ਸਿੱਖਿਆ ‘ਤੇ ਪਾਬੰਦੀ ਦੇ ਮੁੱਦੇ ‘ਤੇ ਅਫਗਾਨਿਸਤਾਨ ਤੋਂ ਇਸ ਸਮੇਂ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਅਫਗਾਨ ਤਾਲਿਬਾਨ ਵਿਚ ਫੁੱਟ ਪੈ ਗਈ ਹੈ। ਅਫਗਾਨ ਮੀਡੀਆ ਅਨੁਸਾਰ ਤਾਲਿਬਾਨ ਦੇ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਅਤੇ ਰੱਖਿਆ ਮੰਤਰੀ ਮੁੱਲਾ ਯਾਕੂਬ ਵੀ ਕੰਧਾਰ ‘ਚ ਤਾਲਿਬਾਨ ਮੁਖੀ ਅਤੇ ਅਮੀਰ-ਉਲ-ਮੋਮੇਨੀਨ …
Read More »ਔਰਤਾਂ ਦੀ ਯੂਨੀਵਰਸਿਟੀ ਪੱਧਰ ਦੀ ਸਿੱਖਿਆ ‘ਤੇ ਪਾਬੰਦੀ ਲਗਾਉਣ ਦੇ ਤਾਲਿਬਾਨ ਦੇ ਫੈਸਲੇ ਦੀ ਅਮਰੀਕਾ ਨੇ ਕੀਤੀ ਨਿੰਦਾ
ਨਿਊਜ਼ ਡੈਸਕ: ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਫਗਾਨਿਸਤਾਨ ਵਿੱਚ ਔਰਤਾਂ ਦੀ ਯੂਨੀਵਰਸਿਟੀ ਪੱਧਰ ਦੀ ਸਿੱਖਿਆ ‘ਤੇ ਪਾਬੰਦੀ ਲਗਾਉਣ ਦੇ ਤਾਲਿਬਾਨ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਚੇਤਾਨੀ ਦਿੱਤੀ ਹੈ ਕਿ ਕੱਟੜਪੰਥੀ ਇਸਲਾਮੀ ਸ਼ਾਸਨ ਨੂੰ “ਨਤੀਜੇ” ਭੁਗਤਣੇ ਪੈਣਗੇ। ਦਸਣਯੋਗ ਹੈ ਕਿ ਤਾਲਿਬਾਨ ਸਰਕਾਰ ਨੇ ਔਰਤਾਂ ਦੇ …
Read More »ਤਾਲਿਬਾਨ ਦਾ ਨਵਾਂ ਹੁਕਮ ਜਾਰੀ, ਅਫਗਾਨਿਸਤਾਨ ‘ਚ ਕੁੜੀਆਂ ਅਤੇ ਔਰਤਾਂ ਲਈ ਯੂਨੀਵਰਸਿਟੀਆਂ ਬੰਦ
ਅਫਗਾਨਿਸਤਾਨ: ਤਾਲਿਬਾਨ ਨੇ ਅਫਗਾਨਿਸਤਾਨ ‘ਚ ਔਰਤਾਂ ਖਿਲਾਫ ਸਖਤ ਹੁਕਮ ਜਾਰੀ ਕੀਤਾ ਹੈ। ਤਾਲਿਬਾਨ ਨੇ ਇੱਕ ਹੁਕਮ ਜਾਰੀ ਕਰਕੇ ਔਰਤਾਂ ਲਈ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਚੇਰੀ ਸਿੱਖਿਆ ਵਿਭਾਗ ਲਈ ਤਾਲਿਬਾਨ ਦੇ ਇੰਚਾਰਜ ਮੰਤਰੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਗਲੇ ਹੁਕਮਾਂ ਤੱਕ ਲੜਕੀਆਂ …
Read More »ਅਫਗਾਨਿਸਤਾਨ ਦੇ ਬਲਖ ਸੂਬੇ ‘ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ
ਅਫਗਾਨਿਸਤਾਨ : ਅਫਗਾਨਿਸਤਾਨ ਦੇ ਬਲਖ ਸੂਬੇ ‘ਚ ਮੰਗਲਵਾਰ ਨੂੰ ਇਕ ਭਿਆਨਕ ਹਾਦਸਾ ਵਾਪਰਿਆ ਹੈ। ਇਕ ਤੇਲ ਕੰਪਨੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬਸ ‘ਚ ਧਮਾਕਾ ਹੋਇਆ ਹੈ।ਹਾਲਾਂਕਿ ਕਿੰਨਾ ਨੁਕਸਾਨ ਹੋਇਆ ਹੈ ਅਤੇ ਕਿੰਨੀਆਂ ਮੌਤਾਂ ਹੋਈਆਂ ਹਨ, ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ। ਸਾਰੇ ਮਰਨ ਵਾਲੇ ਉੱਤਰੀ …
Read More »Afghanistan Helicopter Crash: ਅਮਰੀਕੀ ਬਲੈਕ ਹਾਕ ਹੈਲੀਕਾਪਟਰ ਕਰੈਸ਼, 3 ਲੋਕਾਂ ਦੀ ਮੌਤ, 5 ਜ਼ਖਮੀ
ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇੱਕ ਅਮਰੀਕੀ ਬਲੈਕ ਹਾਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਤਾਲਿਬਾਨ ਦੇ ਰੱਖਿਆ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਹਾਦਸੇ ਵਿੱਚ ਤਿੰਨ ਅਫਗਾਨ ਸੈਨਿਕ ਵੀ ਮਾਰੇ ਗਏ ਹਨ। ਤਾਲਿਬਾਨ ਲੜਾਕੇ ਕਾਬੁਲ ਵਿੱਚ ਹੈਲੀਕਾਪਟਰ ਦੀ ਸਿਖਲਾਈ ਲੈ …
Read More »ਤਾਲਿਬਾਨ ਦਾ ਇੱਕ ਹੋਰ ਫ਼ਰਮਾਨ ਜਾਰੀ, ਔਰਤਾਂ ਇਕੱਲੀਆਂ ਨਹੀਂ ਕਰ ਸਕਣਗੀਆਂ ਯਾਤਰਾ
ਕਾਬੁਲ: ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਔਰਤਾਂ ਲਈ ਕਈ ਤੁਗਲਕੀ ਫ਼ਰਮਾਨ ਜਾਰੀ ਕੀਤੇ ਹਨ। ਹੁਣ ਤਾਲਿਬਾਨ ਨੇ ਔਰਤਾਂ ਦੀ ਹਵਾਈ ਸਫ਼ਰ ਕਰਨ ਦੀ ਆਜ਼ਾਦੀ ਵੀ ਖੋਹ ਲਈ ਹੈ। ਅਫਗਾਨਿਸਤਾਨ ‘ਚ ਏਅਰਲਾਈਨਜ਼ ਨੂੰ ਹੁਕਮ ਦਿੱਤਾ ਗਿਆ ਹੈ ਕਿ ਜੇਕਰ ਉਨ੍ਹਾਂ ਦਾ ਕੋਈ ਮਰਦ ਰਿਸ਼ਤੇਦਾਰ ਹੋਵੇ ਤਾਂ ਹੀ ਔਰਤਾਂ …
Read More »ਅਫਗਾਨੀ ਡਾਇਸਪੋਰਾ, ਸਾਬਕਾ ਅਧਿਕਾਰੀ, ਮੌਜੂਦਾ ਸਰਕਾਰੀ ਮੈਂਬਰ ਹੁਣ Twitter ਤੇ ਸਰਗਰਮ
ਨਿਊਜ਼ ਡੈਸਕ – ਅਫ਼ਗਾਨੀ ਡਾਇਸਪੋਰਾ ਵੱਲੋਂ ਭ੍ਰਿਸ਼ਟਾਚਾਰ , ਪਰਿਵਾਰ , ਸਾਬਕਾ ਸਰਕਾਰ ਦੀਆਂ ਖ਼ਾਮੀਆਂ ਨੂੰ ਲੈ ਕੇ ਟਵਿੱਟਰ (Twitter) ਤੇ ਚਰਚਾ ਅੱਜਕੱਲ੍ਹ ਸੁਰਖੀਆਂ ‘ਚ ਹੈ। ਇਹ ਤਾਂ ਠੀਕ ਠੀਕ ਨਹੀਂ ਕਿਹਾ ਜਾ ਸਕਦਾ ਕਿ ਟਵਿੱਟਰ ਤੇ ਸਰਗਰਮ ਇਹ ਅਫ਼ਗਾਨੀ ਲੋਕ ਵਿਸ਼ਵ ਦੇ ਕਿਸ ਕਿਸ ਹਿੱਸੇ ਤੋਂ ਜੁੜ ਇਨ੍ਹਾਂ ਚਰਚਾਵਾਂ ‘ਚ …
Read More »ਅਫ਼ਗ਼ਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਦੇ ਵਫ਼ਦ ਨੇ ਮੋਦੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਦੇ ਵਫਦ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਭਾਰਤ ਵਿੱਚ ਵੱਡੀ ਗਿਣਤੀ ਵਿੱਚ ਅਫ਼ਗ਼ਾਨ ਸਿੱਖ ਅਤੇ ਹਿੰਦੂ ਰਹਿੰਦੇ ਹਨ। ਭਾਰਤ ਸਰਕਾਰ ਨੇ ਹਾਲ ਹੀ ਵਿੱਚ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਬਹੁਤ ਸਾਰੇ ਸਿੱਖਾਂ …
Read More »ਅਫਗਾਨਿਸਤਾਨ ਦਾ ਹੱਕ 9/11 ਹਮਲੇ ਦੇ ਪੀੜਤਾਂ ਨੂੰ ਵੰਡੇਗਾ ਅਮਰੀਕਾ, ਭੜਕਿਆ ਤਾਲਿਬਾਨ
ਕਾਬੁਲ- ਤਾਲਿਬਾਨ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਉਸ ਫੈਸਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ਦੇ ਤਹਿਤ ਅਮਰੀਕਾ ਆਪਣੇ ਇੱਥੇ ਜ਼ਬਤ ਕੀਤੀ ਗਈ ਅਫਗਾਨਿਸਤਾਨ ਦੀ 7 ਅਰਬ ਡਾਲਰ ਦੀ ਜਾਇਦਾਦ ਨੂੰ ਮੁਕਤ ਕਰੇਗਾ। ਇਸ ਪੈਸੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਫਿਰ ਇਸ ਦਾ ਇੱਕ ਹਿੱਸਾ ਗਰੀਬੀ ਪ੍ਰਭਾਵਿਤ ਅਫਗਾਨਿਸਤਾਨ ਲਈ …
Read More »ਭੁੱਖਮਰੀ ਦੀ ਕਗਾਰ ‘ਤੇ ਖੜ੍ਹੇ ਅਫਗਾਨਿਸਤਾਨ ਨੂੰ ਮਿਲੇਗੀ ਰਾਹਤ! ਬਾਈਡਨ ਨੇ ਲਿਆ ਵੱਡਾ ਫੈਸਲਾ
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਸ਼ੁੱਕਰਵਾਰ ਨੂੰ ਇੱਕ ਕਾਰਜਕਾਰੀ ਹੁਕਮ ‘ਤੇ ਹਸਤਾਖਰ ਕੀਤੇ ਜਿਸ ਵਿੱਚ ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦੀ 7 ਬਿਲੀਅਨ ਡਾਲਰ ਦੀ ਸੰਪੱਤੀ ਨੂੰ ਫ੍ਰੀਜ਼ ਕਰ ਦਿੱਤੀ ਗਈ ਰਕਮ ਨੂੰ ਜੰਗ ਨਾਲ ਤਬਾਹ ਹੋਏ ਅਫਗਾਨਿਸਤਾਨ ਵਿੱਚ ਮਨੁੱਖੀ ਸਹਾਇਤਾ ਲਈ ਅਤੇ 9/11 ਦੇ ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ …
Read More »