Latest ਸੰਸਾਰ News
ਦੁਬਈ 100% ਪੇਪਰ ਰਹਿਤ ਬਣਨ ਵਾਲੀ ਦੁਨੀਆ ਦੀ ਪਹਿਲੀ ਸਰਕਾਰ: ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ
ਦੁਬਈ : ਦੁਬਈ 100 ਪ੍ਰਤੀਸ਼ਤ ਕਾਗਜ਼ ਰਹਿਤ ਬਣਾਉਣ ਵਾਲੀ ਦੁਨੀਆ ਦੀ ਪਹਿਲੀ…
30 ਤੂਫਾਨਾਂ ਨਾਲ ਛੇ ਸੂਬੇ ਹਿੱਲੇ, ਕਈ ਸ਼ਹਿਰ ਬਦਲੇ ਮਲਬੇ ‘ਚ, ਤੂਫ਼ਾਨ ਮਗਰੋਂ ਲਾਪਤਾ ਲੋਕਾਂ ਦੀ ਭਾਲ ਜਾਰੀ
ਮੇਅਫੀਲਡ: ਮੱਧ ਅਤੇ ਦੱਖਣੀ ਅਮਰੀਕਾ ਦੇ ਕਈ ਹਿੱਸਿਆਂ ਵਿੱਚ 30 ਤੋਂ ਵੱਧ…
ਨਿਟੈਂਡੋ ਕੰਸੋਲ ਸਿਰਜਣਹਾਰ ਮਾਸਾਯੁਕੀ ਯੁਮੇਰਾ ਦਾ 78 ਸਾਲ ਦੀ ਉਮਰ ’ਚ ਦੇਹਾਂਤ
ਟੋਕੀਓ : ਨਿਟੈਂਡੋ ਐਂਟਰਟੇਨਮੈਂਟ ਸਿਸਟਮ (ਐਨਈਐਸ) ਅਤੇ ਸੁਪਰ ਐਨਈਐਸ ਦੇ ਮੁੱਖ ਆਰਕੀਟੈਕਟ…
ਫੈਡਰਲ ਸਰਕਾਰ ਨੇ ਕੈਨੇਡੀਅਨਜ਼ ਨੂੰ ਟਰੈਵਲ ਨਾ ਕਰਨ ਦੀ ਦਿੱਤੀ ਸਲਾਹ
ਓਟਾਵਾ: ਫੈਡਰਲ ਸਰਕਾਰ ਕੈਨੇਡੀਅਨਜ਼ ਨੂੰ ਇਸ ਹਾਲੀਡੇਅ ਸੀਜ਼ਨ ਵਿੱਚ ਕੌਮਾਂਤਰੀ ਟਰੈਵਲ ਤੋਂ…
ਅਮਰੀਕਾ ਦੇ ਕੈਂਟਕੀ ਸੂਬੇ ‘ਚ ਤੂਫ਼ਾਨ ਕਾਰਨ 50 ਲੋਕਾਂ ਦੀ ਮੌਤ, ਗਵਰਨਰ ਨੇ ਐਮਰਜੈਂਸੀ ਦਾ ਕੀਤਾ ਐਲਾਨ
ਗਵਰਨਰ ਨੇ ਰਾਸ਼ਟਰਪਤੀ ਨੂੰ ਭੇਜੀ ਬੇਨਤੀ ਵਾਸ਼ਿੰਗਟਨ : ਅਮਰੀਕਾ 'ਚ ਤੂਫਾਨ…
ਜੂਲੀਅਨ ਅਸਾਂਜੇ ਦੀਆਂ ਵਧੀਆਂ ਮੁਸ਼ਕਲਾਂ, ਬ੍ਰਿਟਿਸ਼ ਹਾਈ ਕੋਰਟ ਦਾ ਫ਼ੈਸਲਾ ਅਸਾਂਜੇ ਖ਼ਿਲਾਫ਼
ਲੰਦਨ : ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ…
ਸਿੰਗਾਪੁਰ ‘ਚ ਬੂਸਟਰ ਸ਼ਾਟ ਵਾਲੇ 2 ਲੋਕਾਂ ‘ਚ ਮਿਲਿਆ ‘ਓਮੀਕ੍ਰੋਨ’ ਵੇਰੀਐਂਟ
ਸਿੰਗਾਪੁਰ : ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ‘ਤੇ ਕੋਵਿਡ ਵੈਕਸੀਨ ਦੀ ਬੂਸਟਰ…
ਨਿਊਜ਼ੀਲੈਂਡ ਦਾ ਸਖ਼ਤ ਕਦਮ, ਪੂਰੀ ਜ਼ਿੰਦਗੀ ‘ਸਿਗਰਟ’ ਨਹੀਂ ਖਰੀਦ ਸਕਣਗੇ ਨੌਜਵਾਨ
ਵੈਲਿੰਗਟਨ: ਨਿਊਜ਼ੀਲੈਂਡ ਸਿਗਰਟਨੋਸ਼ੀ ਦੀ ਆਦਤ ਤੋਂ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ…
ਦੱਖਣੀ ਅਫ਼ਰੀਕਾ: ਅਰਬਾਂ ਦੇ ਘੁਟਾਲੇਬਾਜ਼ ਗੁਪਤਾ ਭਰਾਵਾਂ ਨੂੰ ਦੇਸ਼ ਵਾਪਸ ਲਿਆਉਣ ਲਈ ਗਲੋਬਲ ਮੁਹਿੰਮ ਸ਼ੁਰੂ
ਜੌਹਾਨਸਬਰਗ: ਅਫ਼ਰੀਕਾ ਦੀ ਸਰਕਾਰੀ ਸੰਸਥਾਵਾਂ ਅਤੇ ਸੂਬਾ ਸਰਕਾਰ ਵਿਚ ਅਰਬਾਂ ਰੈਂਡ (ਸਥਾਨਕ…
ਮੈਕਸੀਕੋ ’ਚ ਗੈਰ-ਕਾਨੂੰਨੀ ਪਰਵਾਸੀਆਂ ਨਾਲ ਭਰਿਆ ਟਰਾਲਾ ਪਲਟਣ ਕਾਰਨ 50 ਤੋਂ ਵੱਧ ਮੌਤਾਂ
ਮੈਕਸੀਕੋ: ਦੱਖਣੀ ਮੈਕਸੀਕੋ ਵਿੱਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ 'ਚ…